delhi coronavirus Archives - Daily Post Punjabi

ਦਿੱਲੀ ‘ਚ ਬੈੱਡਾਂ ਦੀ ਗਿਣਤੀ ਵਧੀ, ਸਿਸੋਦੀਆ ਨੇ ਕਿਹਾ, 4-5 ਦਿਨਾਂ ‘ਚ 2700 ਬੈੱਡ ਹੋਣ ਵਧਣਗੇ
delhi coronavirus lockdown live updates: ਦਿੱਲੀ ਦੇ ਉਪ-ਮੁੱਖਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਅਗਲੇ 4-5 ਦਿਨ ‘ਚ, 2700 ਬੈੱਡ ਅਤੇ ਜੁੜਨੇ ਵਾਲੇ ਹਨ।ਕੋਰੋਨਾ ਹੁੰਦੇ ਹੀ ਹਸਪਤਾਲਾਂ ਵੱਲ ਨਾ ਭੱਜੋ।ਹੋਮ-ਆਈਸੋਲੇਸ਼ਨ ‘ਚ ਹੀ ਰਹੋ।ਮੁੱਖ ਮੰਤਰੀ ਨੇ ਆਦੇਸ਼ ਦਿੱਤੇ ਹਨ ਕਿ ਜੇਕਰ ਕੋਈ ਵੀ ਹਸਪਤਾਲ ਐਪ ‘ਤੇ ਠੀਕ ਜਾਣਕਾਰੀ ਨਹੀਂ ਦੇਵੇਗਾ ਤਾਂ ਉਸਦੇ ਵਿਰੁੱਧ ਕਾਰਵਾਈ ਹੋਵੇਗੀ।ਦਿੱਲੀ ਦੇ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਕੋਰੋਨਾ ਦਾ 25,000 ਹਰ ਦਿਨ ਦਾ ਅੰਕੜਾਂ ਹੁਣ ਅੱਗੇ ਵੱਧ ਚੁੱਕਾ ਹੈ।3 ਅਪ੍ਰੈਲ ਨੂੰ ਸਾਡੇ ਕੋਲ 6,071 ਬੈੱਡ ਮੌਜੂਦ ਸਨ।ਸਾਡੇ ਕੋਲ 19,101 ਬੈੱਡ ਹਨ।ਕਰੀਬ 2 ਹਫਤਿਆਂ ਦੇ ਸਮੇਂ ‘ਚ ਤਿੰਨ ਗੁਣਾ ਤੋਂ ਵੱਧ ਬੈੱਡ ਵਧਾ ਦਿੱਤੇ ਗਏ ਹਨ।

delhi coronavirus lockdown live updates

ਇਸ ‘ਚ 2,500 ਬੈੱਡ ਅਜੇ ਵੀ ਖਾਲੀ ਹਨ।ਦਿੱਲੀ ਦੇ ਸਿਹਤ ਮੰਤਰੀ ਸਤਿੰਦਰ ਜੈਨ ਨੇ ਦੱਸਿਆ ਹੈ ਕਿ ਦਿੱਲੀ ‘ਚ ਭਲਕੇ 23,686 ਕੋਰੋਨਾ ਦੇ ਮਾਮਲੇ ਆਏ ਹਨ ਪਾਜ਼ੇਟਿਵਿਟੀ ਰੇਟ 26 ਫੀਸਦੀ ਰਿਹਾ।ਦਿੱਲੀ ‘ਚ ਅਜੇ ਕੁਲ 18,923 ਬੈੱਡ ਹੈਂਸ ਜਿਸ ‘ਚ 2462 ਬੈਡ ਖਾਲੀ ਹਨ।ਪਿਛਲੇ 10-12 ਦਿਨਾਂ ‘ਚ 3 ਗੁਣਾ ਬੈੱਡ ਵਧੇ ਹਨ।ਯੂ.ਪੀ ‘ਚ ਮੰਤਰੀ ਸਿਧਾਰਥ ਸਿੰਘ ਨੇ ਕਿਹਾ ਹੈ ਕਿ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਜਲਦੀ ‘ਚ ਲਾਕਡਾਊਨ ਲਗਾਇਆ,

ਜਿਸ ਕਾਰਨ ਲੋਕ ਪ੍ਰੇਸ਼ਾਨ ਹੋ ਰਹੇ ਹਨ।ਕੱਲ ਰਾਤ ਨੂੰ ਸਾਨੂੰ ਲਾਕਡਾਊਨ ਦਾ ਪ੍ਰਭਾਵ ਗਾਜ਼ੀਆਬਾਦ, ਨੋਇਡਾ ਬਾਰਡਰ ‘ਤੇ ਦੇਖਿਆ।ਦਿੱਲੀ ਦੀਆਂ ਬੱਸਾ ਨੇ ਲੋਕਾਂ ਨੂੰ ਬਾਰਡਰ ‘ਤੇ ਲਾਕਰ ਛੱਡ ਦਿੱਤਾ।ਯੂ.ਪੀ. ਦੇ ਸੀਐੱਮ ਯੋਗੀ ਆਦਿੱਤਿਆਨਾਥ ਨੇ ਕੱਲ ਹੀ ਉਨਾਂ੍ਹ ਲੋਕਾਂ ਨੂੰ ਉਨਾਂ੍ਹ ਦੇ ਘਰ ਪਹੁੰਚਾਉਣ ਦਾ ਕੰਮ ਸ਼ੁਰੂ ਕੀਤਾ।

ਕੀ ਸੱਚਮੁੱਚ ਚਲਦੇ ਨੇ ਮਾਸਕ ‘ਤੇ ਕੀੜੇ? ਵਾਇਰਲ ਵੀਡੀਓ ਦੇਖ ਡਾਕਟਰ ਨੂੰ ਆਇਆ ਗੁੱਸਾ, ਲੋਕਾਂ ਨੂੰ ਦੇ ਦਿੱਤੀ ਇਹ ਸਲਾਹ

The post ਦਿੱਲੀ ‘ਚ ਬੈੱਡਾਂ ਦੀ ਗਿਣਤੀ ਵਧੀ, ਸਿਸੋਦੀਆ ਨੇ ਕਿਹਾ, 4-5 ਦਿਨਾਂ ‘ਚ 2700 ਬੈੱਡ ਹੋਣ ਵਧਣਗੇ appeared first on Daily Post Punjabi.

ਦਿੱਲੀ ‘ਚ 31 ਜੁਲਾਈ ਤੱਕ ਹੋਣਗੇ ਕੋਰੋਨਾ ਦੇ 5 ਲੱਖ ਤੋਂ ਵੱਧ ਮਾਮਲੇ: ਮਨੀਸ਼ ਸਿਸੋਦੀਆ
Manish Sisodia Says: ਨਵੀਂ ਦਿੱਲੀ: ਦਿੱਲੀ ਵਿੱਚ ਕੋਰੋਨਾ ਦੇ ਕਮਿਊਨਿਟੀ ਸਪਰੈੱਡ ਦੇ ਖਤਰੇ ਨੂੰ ਲੈ ਕੇ ਉਪ ਰਾਜਪਾਲ ਅਨਿਲ ਬੈਜਲ ਦੀ ਅਗਵਾਈ ਹੇਠ ਮੰਗਲਵਾਰ ਨੂੰ DDMA ਦੀ ਬੈਠਕ ਹੋਈ । ਇਸ ਮੀਟਿੰਗ ਵਿੱਚ ਡਿਪਟੀ ਸੀਐਮ ਮਨੀਸ਼ ਸਿਸੋਦੀਆ ਅਤੇ ਸਿਹਤ ਮੰਤਰੀ ਸਤਿੰਦਰ ਜੈਨ ਮੌਜੂਦ ਸਨ । ਬੈਠਕ ਵਿੱਚ ਮਨੀਸ਼ ਸਿਸੋਦੀਆ ਨੇ ਕਿਹਾ ਕਿ ਜੇ ਇਸ ਤਰ੍ਹਾਂ ਕੇਸ ਜਾਰੀ ਰਹੇ ਤਾਂ ਦਿੱਲੀ ਵਿੱਚ 31 ਜੁਲਾਈ ਤੱਕ ਦੌਰਾਨ ਦੇ ਪੰਜ ਲੱਖ ਤੋਂ ਵੱਧ ਕੇਸ ਹੋ ਜਾਣਗੇ । ਇਸ ਮੀਟਿੰਗ ਵਿੱਚ ਸ਼ਾਮਲ ਹੋਣ ਤੋਂ ਬਾਅਦ ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਕਿਹਾ, ‘ਮੈਂ ਦਿੱਲੀ ਦੇ ਹਸਪਤਾਲਾਂ ਨੂੰ ਸਾਰੇ ਮਰੀਜ਼ਾਂ ਲਈ ਖੋਲ੍ਹਣ ਦਾ ਮਾਮਲਾ ਚੁੱਕਿਆ ਅਤੇ ਐਲਜੀ ਸਹਿਬ ਨੂੰ ਪੁੱਛਿਆ ਕਿ ਸਰਕਾਰ ਦੇ ਫੈਸਲੇ ਨੂੰ ਉਲਟਾ ਕਿਉਂ ਦਿੱਤਾ ਗਿਆ । ਇਸ ‘ਤੇ ਰਾਜਪਾਲ ਸਹਿਬ ਕੋਈ ਜਵਾਬ ਨਹੀਂ ਦੇ ਸਕੇ।

Manish Sisodia Says

ਡਿਪਟੀ ਸੀਐਮ ਮਨੀਸ਼ ਸਿਸੋਦੀਆ ਨੇ ਕਿਹਾ, ‘ਐਲਜੀ ਦੇ ਫੈਸਲੇ ਕਾਰਨ ਦਿੱਲੀ ਵਾਸੀਆਂ ਦੇ ਸਾਹਮਣੇ ਸੰਕਟ ਖੜਾ ਹੋ ਗਿਆ ਹੈ । ਜਿਸ ਰਫਤਾਰ ਨਾਲ ਲਾਗ ਵੱਧ ਰਹੀ ਹੈ, ਇਸ ਤਰ੍ਹਾਂ ਲੱਗਦਾ ਹੈ ਕਿ 30 ਜੂਨ ਤੱਕ 15 ਹਜ਼ਾਰ ਬੈੱਡ ਦੀ ਜ਼ਰੂਰਤ ਹੋਵੇਗੀ ਅਤੇ 31 ਜੁਲਾਈ ਤੱਕ 80 ਹਜ਼ਾਰ ਬੈੱਡਾਂ ਦੀ ਜ਼ਰੂਰਤ ਪਵੇਗੀ. 31 ਜੁਲਾਈ ਤੱਕ 5 ਲੱਖ ਤੋਂ ਵੱਧ ਕੇਸ ਹੋ ਸਕਦੇ ਹਨ ।

Manish Sisodia Says

ਦੱਸ ਦੇਈਏ ਕਿ ਆਪਦਾ ਪ੍ਰਬੰਧਨ ਦੀ ਬੈਠਕ ਤੋਂ ਬਾਅਦ ਉਪ ਰਾਜਪਾਲ ਅਨਿਲ ਬੈਜਲ ਨੇ ਦੁਪਹਿਰ 3 ਵਜੇ ਸਰਬ ਪਾਰਟੀ ਬੈਠਕ ਬੁਲਾਈ ਹੈ । ਇਸ ਬੈਠਕ ਵਿੱਚ ਕੋਰੋਨਾ ਦੀ ਮੌਜੂਦਾ ਸਥਿਤੀ ਅਤੇ ਇਸ ਨੂੰ ਰੋਕਣ ਦੇ ਉਪਾਵਾਂ ਬਾਰੇ ਵਿਚਾਰ ਵਟਾਂਦਰੇ ਕੀਤੇ ਜਾਣਗੇ । ਆਮ ਆਦਮੀ ਪਾਰਟੀ, ਭਾਰਤੀ ਜਨਤਾ ਪਾਰਟੀ ਅਤੇ ਕਾਂਗਰਸ ਦੇ ਆਗੂ ਇਸ ਬੈਠਕ ਵਿੱਚ ਸ਼ਾਮਿਲ ਹੋ ਸਕਦੇ ਹਨ।

ਜ਼ਿਕਰਯੋਗ ਹੈ ਕਿ ਸੀਐਮ ਅਰਵਿੰਦ ਕੇਜਰੀਵਾਲ ਦੇ ਹਸਪਤਾਲਾਂ ਵਿੱਚ ਸਿਰਫ ਦਿੱਲੀ ਵਾਸੀਆਂ ਦੇ ਇਲਾਜ ਦੇ ਆਦੇਸ਼ ਨੂੰ ਸਿਰਫ 24 ਘੰਟੇ ਹੀ ਹੋਏ ਸੀ ਕਿ ਰਾਜਧਾਨੀ ਦੇ ਸੁਪਰਡੈਂਟ ਯਾਨੀ ਉਪ ਰਾਜਪਾਲ ਨੇ ਇਸ ਹੁਕਮ ਨੂੰ ਪਲਟ ਦਿੱਤਾ । ਐਲਜੀ ਅਨਿਲ ਬੈਜਲ ਨੇ ਮੁੱਖ ਮੰਤਰੀ ਦੇ ਆਦੇਸ਼ ‘ਤੇ ਰੋਕ ਲਗਾ ਦਿੱਤੀ । ਉਪ ਰਾਜਪਾਲ ਨੇ ਦਿੱਲੀ ਆਫ਼ਤ ਪ੍ਰਬੰਧਨ ਅਥਾਰਟੀ ਦੇ ਚੇਅਰਮੈਨ ਵਜੋਂ ਮੁੱਖ ਮੰਤਰੀ ਦੇ ਫੈਸਲੇ ਨੂੰ ਵੀਟੋ ਲਗਾਇਆ ।

The post ਦਿੱਲੀ ‘ਚ 31 ਜੁਲਾਈ ਤੱਕ ਹੋਣਗੇ ਕੋਰੋਨਾ ਦੇ 5 ਲੱਖ ਤੋਂ ਵੱਧ ਮਾਮਲੇ: ਮਨੀਸ਼ ਸਿਸੋਦੀਆ appeared first on Daily Post Punjabi.