Delhi CRPF headquarters sealed Archives - Daily Post Punjabi

CRPF ਦਾ ਹੈੱਡਕੁਆਰਟਰ ਸੀਲ, ਡਰਾਈਵਰ ਨਿਕਲਿਆ ਕੋਰੋਨਾ ਪਾਜ਼ੀਟਿਵ
Delhi CRPF headquarters sealed: ਨਵੀਂ ਦਿੱਲੀ: ਦਿੱਲੀ ਵਿੱਚ ਕੇਂਦਰੀ ਰਿਜ਼ਰਵ ਪੁਲਿਸ ਬਲ (CRPF) ਦੇ ਹੈੱਡਕੁਆਰਟਰ ਨੂੰ ਬੰਦ ਕਰ ਦਿੱਤਾ ਗਿਆ ਹੈ । ਇਹ ਕਦਮ ਇੱਕ ਡਰਾਈਵਰ ਦੀ  ਕੋਰੋਨਾ  ਸਕਾਰਾਤਮਕ ਹੋਣ ਦੀ ਪੁਸ਼ਟੀ ਤੋਂ ਬਾਅਦ ਚੁੱਕਿਆ ਗਿਆ ਹੈ । ਦੱਸਿਆ ਜਾ ਰਿਹਾ ਹੈ ਕਿ CRPF ਦਾ ਮੁੱਖ ਦਫਤਰ ਸੇਨੇਟਾਈਜ਼ੇਸ਼ਨ ਪੂਰਾ ਹੋਣ ਤੱਕ ਬੰਦ ਰਹੇਗਾ । ਮਿਲੀ ਜਾਣਕਾਰੀ ਅਨੁਸਾਰ ਇਸ ਇਮਾਰਤ ਵਿਚ ਕੰਮ ਕਰਨ ਵਾਲੇ ਅਧਿਕਾਰੀਆਂ ਨੂੰ ਐਤਵਾਰ ਤੋਂ ਹੀ ਇਮਾਰਤ ਦੇ ਅੰਦਰ ਇਜਾਜ਼ਤ ਨਹੀਂ ਦਿੱਤੀ ਜਾਵੇਗੀ । ਹੈੱਡਕੁਆਰਟਰ ਦੀ ਇਮਾਰਤ ਵਿੱਚ ਕਰਮਚਾਰੀ ਦੇ ਸੰਪਰਕ ਵਿੱਚ ਆਏ ਸਾਰੇ ਕਰਮਚਾਰੀਆਂ ਦੀ ਪਛਾਣ ਕਰਨ ਦੀ ਕਵਾਇਦ ਸ਼ੁਰੂ ਕਰ ਦਿੱਤੀ ਗਈ ਹੈ ।

Delhi CRPF headquarters sealed

ਦੱਸ ਦੇਈਏ ਕਿ ਸੀਆਰਪੀਐਫ ਦੇਸ਼ ਦੀ ਸਭ ਤੋਂ ਵੱਡੀ ਅਰਧ ਸੈਨਿਕ ਬਲ ਹੈ । ਅਰਧ ਸੈਨਿਕ ਬਲ CRPF ਦੇ 136 ਅਤੇ BSF ਦੇ 17 ਜਵਾਨ ਵੀ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਗਏ ਹਨ । CRPF ਦੇ 135 ਜਵਾਨ ਰਾਸ਼ਟਰੀ ਰਾਜਧਾਨੀ ਦੇ ਮਯੂਰ ਵਿਹਾਰ ਫੇਜ਼ -3 ਖੇਤਰ ਵਿੱਚ ਸਥਿਤ ਅਰਧ ਸੈਨਿਕ ਬਲ ਦੀ 31ਵੀਂ ਬਟਾਲੀਅਨ ਦੇ ਹਨ, ਜਦੋਂ ਕਿ ਇੱਕ ਜਵਾਨ ਦਿੱਲੀ ਦੀ 246ਵੀਂ ਬਟਾਲੀਅਨ ਨਾਲ ਸਬੰਧਿਤ ਹੈ ।

ਪਿਛਲੇ ਕੁਝ ਦਿਨਾਂ ਵਿੱਚ ਵੱਡੀ ਗਿਣਤੀ ਵਿੱਚ ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆਉਣ ਤੋਂ ਬਾਅਦ 31ਵੀਂ ਬਟਾਲੀਅਨ ਦੇ ਅਹਾਤੇ ਨੂੰ ਸੀਲ ਕਰ ਦਿੱਤਾ ਗਿਆ ਹੈ । ਇਸ ਹਫਤੇ ਦੇ ਸ਼ੁਰੂ ਵਿੱਚ ਇੱਕ 55 ਸਾਲਾਂ ਸਬ-ਇੰਸਪੈਕਟਰ ਦੀ ਲਾਗ ਨਾਲ ਮੌਤ ਹੋ ਗਈ ਸੀ । ਜਿਸ ਤੋਂ ਬਾਅਦ ਇਸ ਯੂਨਿਟ ਤੋਂ ਕੁੱਲ 480 ਨਮੂਨੇ ਲਏ ਗਏ ਸਨ, ਜਿਨ੍ਹਾਂ ਵਿਚੋਂ 458 ਦੀ ਰਿਪੋਰਟ ਆ ਚੁੱਕੀ ਹੈ ਅਤੇ 22 ਦੀ ਉਡੀਕ ਕੀਤੀ ਜਾ ਰਹੀ ਹੈ ।

The post CRPF ਦਾ ਹੈੱਡਕੁਆਰਟਰ ਸੀਲ, ਡਰਾਈਵਰ ਨਿਕਲਿਆ ਕੋਰੋਨਾ ਪਾਜ਼ੀਟਿਵ appeared first on Daily Post Punjabi.