delhi curfew Archives - Daily Post Punjabi

ਹੁਣ ਦੁਪਹਿਰ 12 ਵਜੇ ਤੋਂ ਬਾਅਦ ਮੁਕੰਮਲ Curfew, ਜਾਣੋ ਕੀ-ਕੀ ਖੁੱਲ੍ਹ ਸਕਦਾ
ludhiana curfew: ਕੋਰੋਨਾ ਦੇ ਵੱਧ ਰਹੇ ਮਾਮਲਿਆਂ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੇ ਨਵੀਆਂ ਹਦਾਇਤਾਂ ਲਾਗੂ ਕਰ ਦਿੱਤੀਆਂ ਹਨ। ਪੰਜਾਬ ਦੇ ਕਈ ਜ਼ਿਲ੍ਹੇ ਜਿਨ੍ਹਾਂ ‘ਚ ਦਿਨੋ-ਦਿਨ ਕੋਰੋਨਾ ਮਾਮਲੇ ਵੱਧਦੇ ਹੀ ਜਾ ਰਹੇ ਹਨ। ਪੰਜਾਬ ਸਰਕਾਰ ਵੱਲੋਂ ਉਹਨਾਂ ਜ਼ਿਲ੍ਹਿਆਂ ਦੇ ਕੁਝ ਇਲਾਕਿਆਂ ‘ਚ ਜ਼ਿਆਦਾ ਸਖ਼ਤਾਈ ਵਰਤੀ ਗਈ ਹੈ। ਦੱਸ ਦਈਏ ਸ਼ਨੀਵਾਰ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਲੁਧਿਆਣਾ ‘ਚ ਸੋਮਵਾਰ ਤੋਂ ਸ਼ੁੱਕਰਵਾਰ ਮੁਕਮਲ ਕਰਫਿਊ ਲਾਉਣ ਦਾ ਐਲਾਨ ਕੀਤਾ ਹੈ। ਇਹ ਕਰਫ਼ਿਊ ਦੁਪਹਿਰ 12 ਵਜੇ ਤੋਂ ਸਵੇਰ 5 ਵਜੇ ਤੱਕ ਲੱਗੇਗਾ। ਦੁਕਾਨਾਂ, ਹੋਟਲ, ਰੈਸਟੋਰੈਂਟ ਅਤੇ ਨਿੱਜੀ ਦਫ਼ਤਰ ਸਵੇਰੇ 5 ਤੋਂ ਦੁਪਹਿਰ 12 ਵਜੇ ਤੱਕ ਖੁੱਲ੍ਹ ਸਕਣਗੇ। ਕਰਫ਼ਿਊ ਦੌਰਾਨ ਸ਼ਹਿਰ ‘ਚ ਆਵਾਜਾਈ ‘ਤੇ ਰੋਕ ਹੋਵੇਗੀ। ਮੈਡੀਕਲ ਐਮਰਜੰਸੀ ਅਤੇ ਫੈਕਟਰੀਆਂ ‘ਤੇ ਕੋਈ ਪਾਬੰਦੀ ਨਹੀਂ ਹੋਵੇਗੀ।

ludhiana curfew

ਇਹ ਵੀ ਪੜ੍ਹੋ : ਲੁਧਿਆਣਾ ‘ਚ 31 ਕੋਰੋਨਾ ਮਰੀਜ਼ਾਂ ਦੀ ਮੌਤ, 1615 ਨਵੇਂ ਪਾਜ਼ੀਟਿਵ ਕੇਸ

ਲੁਧਿਆਣਾ ਵਿੱਚ ਕੋਰੋਨਾ ਦਾ ਪ੍ਰਕੋਪ ਰੁਕਣ ਦਾ ਨਾਂ ਨਹੀਂ ਲੈ ਰਿਹਾ। ਸ਼ੁੱਕਰਵਾਰ ਨੂੰ 24 ਘੰਟਿਆਂ ਵਿੱਚ 31 ਮਰੀਜ਼ਾਂ ਦੀ ਮੌਤ ਹੋ ਗਈ। ਜਿਸ ਵਿਚੋਂ ਲੁਧਿਆਣਾ ਨਾਲ ਸਬੰਧਤ ਸੰਕਰਮਿਤ 20 ਰਹੇ, ਜਦਕਿ ਬਾਕੀ ਦੂਜੇ ਜ਼ਿਲ੍ਹਿਆਂ ਅਤੇ ਰਾਜਾਂ ਨਾਲ ਸਬੰਧਤ ਹਨ। 1615 ਵਿਅਕਤੀ ਪਾਜ਼ੀਟਿਵ ਪਾਏ ਗਏ। ਜ਼ਿਲ੍ਹੇ ਨਾਲ ਸਬੰਧਤ ਇੱਥੇ 1465 ਲੋਕ ਸਨ। ਜ਼ਿਲ੍ਹੇ ਵਿੱਚ ਹੁਣ ਕੋਰੋਨਾ ਮਰੀਜ਼ਾਂ ਦੀ ਸੰਖਿਆ 64043 ਹੋ ਗਈ ਹੈ, ਜਦੋਂ ਕਿ ਦਮ ਤੋੜਣ ਵਾਲੇ ਲੋਕਾਂ ਦੀ ਗਿਣਤੀ ਹੁਣ 1509 ਹੋ ਗਈ ਹੈ। ਇਸ ਦੇ ਨਾਲ ਹੀ ਜ਼ਿਲ੍ਹੇ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 11212 ਤੱਕ ਪਹੁੰਚ ਗਈ ਹੈ। ਜਦੋਂ ਕਿ 52 ਮਰੀਜ਼ ਵੈਂਟੀਲੇਟਰ ‘ਤੇ ਹਨ।

The post ਹੁਣ ਦੁਪਹਿਰ 12 ਵਜੇ ਤੋਂ ਬਾਅਦ ਮੁਕੰਮਲ Curfew, ਜਾਣੋ ਕੀ-ਕੀ ਖੁੱਲ੍ਹ ਸਕਦਾ appeared first on Daily Post Punjabi.

ਕੇਜਰੀਵਾਲ ਨੇ ਲੀਕ ਕੀਤੀ ਮੋਦੀ ਨਾਲ ਮੀਟਿੰਗ ਦੀ Secret Video, ਗੁੱਸੇ ਚ ਆਏ ਮੋਦੀ ਨੇ ਲਾਈ ਕੇਜਰੀਵਾਲ ਨੂੰ ਫਟਕਾਰ
The post ਕੇਜਰੀਵਾਲ ਨੇ ਲੀਕ ਕੀਤੀ ਮੋਦੀ ਨਾਲ ਮੀਟਿੰਗ ਦੀ Secret Video, ਗੁੱਸੇ ਚ ਆਏ ਮੋਦੀ ਨੇ ਲਾਈ ਕੇਜਰੀਵਾਲ ਨੂੰ ਫਟਕਾਰ appeared first on Daily Post Punjabi.

ਦਿੱਲੀ ‘ਚ ਅੱਜ ਰਾਤ ਤੋਂ ਅਗਲੇ ਸੋਮਵਾਰ ਤੱਕ ਲੱਗੇਗਾ ਕਰਫਿਊ ! ਕੇਜਰੀਵਾਲ ਥੋੜ੍ਹੀ ਦੇਰ ‘ਚ ਕਰ ਸਕਦੇ ਨੇ ਐਲਾਨ
Complete curfew in Delhi: ਦਿੱਲੀ ਵਿੱਚ ਕੋਰੋਨਾ ਸੰਕ੍ਰਮਣ ਦੇ ਵਧਦੇ ਮਾਮਲਿਆਂ ਤੇ ਵਿਗੜਦੇ ਹਾਲਾਤਾਂ ਵਿਚਾਲੇ ਇੱਕ ਵੱਡਾ ਫੈਸਲਾ ਲਿਆ ਗਿਆ ਹੈ। ਸੂਤਰਾਂ ਅਨੁਸਾਰ ਹਫਤੇ ਦੇ ਅੰਤ ਵਿੱਚ ਲਗਾਏ ਜਾਣ ਵਾਲੇ ਕਰਫਿਊ ਦੀ ਮਿਆਦ ਵਿੱਚ ਵਾਧਾ ਕੀਤਾ ਗਿਆ ਹੈ। ਹੁਣ ਦਿੱਲੀ ਵਿੱਚ ਅੱਜ ਰਾਤ ਤੋਂ ਲੈ ਕੇ ਅਗਲੇ ਸੋਮਵਾਰ ਦੀ ਸਵੇਰ ਤੱਕ ਕਰਫਿਊ ਲਾਗੂ ਰਹੇਗਾ । ਜਿਸ ਬਾਰੇ ਕੁਝ ਹੀ ਸਮੇਂ ਵਿੱਚ ਮੁੱਖ ਮੰਤਰੀ ਕੇਜਰੀਵਾਲ ਜਾਣਕਾਰੀ ਦੇ ਸਕਦੇ ਹਨ।

Complete curfew in Delhi

ਜ਼ਿਕਰਯੋਗ ਹੈ ਕਿ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਹਰ ਦਿਨ ਰਿਕਾਰਡ ਤੋੜ ਰਿਹਾ ਹੈ। ਹਾਲਾਤ ਲਗਾਤਾਰ ਬਦਤਰ ਹੁੰਦੇ ਜਾ ਰਹੇ ਹਨ। ਐਤਵਾਰ ਨੂੰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਸੀ ਕਿ ਦਿੱਲੀ ਵਿੱਚ 24 ਘੰਟਿਆਂ ਵਿੱਚ ਲਗਭਗ 25,500 ਮਾਮਲੇ ਸਾਹਮਣੇ ਆਏ ਹਨ । ਸੰਕ੍ਰਮਣ ਦਰ ਦੀ ਰਫ਼ਤਾਰ 24 ਤੋਂ 30 ਪ੍ਰਤੀਸ਼ਤ ਤੱਕ ਪਹੁੰਚ ਗਈ ਹੈ।

Complete curfew in Delhi

ਇਸ ਤੋਂ ਪਹਿਲਾਂ ਦਿੱਲੀ ਸਰਕਾਰ ਵੱਲੋਂ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਤੋਂ ਰਾਜਧਾਨੀ ਵਿੱਚ ਬੈੱਡ ਵਧਾਉਣ ਦੀ ਮੰਗ ਵੀ ਕੀਤੀ ਗਈ ਹੈ । ਅਗਲੇ ਕੁਝ ਦਿਨਾਂ ਵਿੱਚ ਰਾਜਧਾਨੀ ਨੂੰ 6 ਹਜ਼ਾਰ ਆਕਸੀਜਨ ਮਿਲ ਜਾਣਗੇ । ਕੇਜਰੀਵਾਲ ਨੇ ਕਿਹਾ ਸੀ ਕਿ ਹੁਣ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ ਵਧਣ ਦੀ ਰਫਤਾਰ ਜਾਰੀ ਹੈ। ਵਧੇਰੇ ਚਿੰਤਾ ਦੀ ਗੱਲ ਹੈ ਕਿ ਸਕਾਰਾਤਮਕਤਾ ਦਰ 30 ਪ੍ਰਤੀਸ਼ਤ ਵੱਧ ਗਈ ਹੈ।

ਦੱਸ ਦੇਈਏ ਕਿ ਪਿਛਲੇ 24 ਘੰਟਿਆਂ ਵਿੱਚ ਲਾਗ ਦੀ ਦਰ 24 ਤੋਂ ਵੱਧ ਕੇ 30 ਪ੍ਰਤੀਸ਼ਤ ਹੋ ਗਈ ਹੈ। ਕੋਰੋਨਾ ਲਈ ਜੋ ਬੈੱਡ ਰਾਖਵੇਂ ਹਨ, ਉਹ ਕਾਫ਼ੀ ਤੇਜ਼ੀ ਨਾਲ ਖਤਮ ਹੋ ਰਹੇ ਹਨ।  ਆਈਸੀਯੂ ਬੈੱਡ ਦੀ ਦਿੱਲੀ ਵਿੱਚ ਘਾਟ ਹੋ ਗਈ ਹੈ। 100 ਤੋਂ ਘੱਟ ਆਈਸੀਯੂ ਬੈੱਡ ਖਾਲੀ ਹਨ। ਦਿੱਲੀ ਵਿੱਚ ਆਕਸੀਜਨ ਦੀ ਵੀ ਘਾਟ ਹੈ।

ਇਹ ਵੀ ਦੇਖੋ: ਰਾਜਸਥਾਨ,ਦਿੱਲੀ, ਮਹਾਰਾਸ਼ਟਰ ਮਗਰੋਂ Punjab ਵੀ ਲੱਗੂ Lockdown ? Captain ਨੇ ਸੱਦੀ ਵੱਡੀ Meeting

The post ਦਿੱਲੀ ‘ਚ ਅੱਜ ਰਾਤ ਤੋਂ ਅਗਲੇ ਸੋਮਵਾਰ ਤੱਕ ਲੱਗੇਗਾ ਕਰਫਿਊ ! ਕੇਜਰੀਵਾਲ ਥੋੜ੍ਹੀ ਦੇਰ ‘ਚ ਕਰ ਸਕਦੇ ਨੇ ਐਲਾਨ appeared first on Daily Post Punjabi.