delhi elections result Archives - Daily Post Punjabi

Delhi Election Result : ਇਤਿਹਾਸਕ ਜਿੱਤ ਲਈ PM ਮੋਦੀ ਨੇ ਦਿੱਲੀਵਾਸੀਆਂ ਦਾ ਕੀਤਾ ਧੰਨਵਾਦ, ਬੋਲੇ-‘ਵਿਕਾਸ ਜਿੱਤਿਆ’
ਦਿੱਲੀ ਵਿਧਾਨ ਸਭਾ ਚੋਣਾਂ ਦਾ ਰਿਜ਼ਲਟ ਲਗਭਗ ਸਾਹਮਣੇ ਆ ਚੁੱਕਾ ਹੈ। ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਸਣੇ ਆਮ ਆਦਮੀ ਪਾਰਟੀ ਦੇ ਵੱਡੇ-ਵੱਡੇ ਆਗੂ ਹਾਰ ਗਏ ਹਨ। ਹਾਲਾਂਕਿ ਆਤਿਸ਼ੀ ਨੇ ਕਾਲਾਕਾਜੀ ਸੀਟ ਬਚਾ ਲਈ ਹੈ। ਨਤੀਜਿਆਂ ਨੂੰ ਵੇਖਦੇ ਹੋਏ ਬੀਜੇਪੀ ਨੂੰ ਵਧਾਈਆਂ ਮਿਲਣੀਆਂ ਸ਼ੁਰੂ ਹੋ ਗਈਆਂ ਹਨ। ਇਸ ਜਿੱਤ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦਿੱਲੀ ਵਾਸੀਆਂ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਜਨਤਾ ਦੀ ਸ਼ਕਤੀ ਸਭ ਤੋਂ ਉੱਪਰ ਹੈ, ਵਿਕਾਸ ਜਿੱਤਿਆ, ਸੁਸ਼ਾਸਨ ਜਿੱਤਿਆ।

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟਵੀਟ ਕਰਕੇ ਕਿਹਾ ਕਿ ਦਿੱਲੀ ਦੇ ਆਪਣੇ ਸਾਰੇ ਭਰਾ-ਭੈਣਾਂ ਨੂੰ ਬੀਜੇਪੀ ਨੂੰ ਇਤਿਹਾਸਕ ਜਿੱਤ ਦਿਵਾਉਣ ਲਈ ਮੇਰਾ ਨਮਸਕਾਰ! ਤੁਸੀਂ ਜੋ ਭਰਪੂਰ ਅਸ਼ੀਰਵਾਦ ਤੇ ਪਿਆਰ ਦਿੱਤਾ ਹੈ, ਉਸ ਦੇ ਲਈ ਤੁਹਾਡੇ ਸਾਰਿਆਂ ਦਾ ਦਿਲੋਂ ਬਹੁਤ-ਬਹੁਤ ਧੰਨਵਾਦ।

ਪੀ.ਐੱਮ. ਮੋਦੀ ਨੇ ਅੱਗੋਂ ਕਿਹਾ ਕਿ ਦਿੱਲੀ ਦੇ ਚਹੁੰਤਰਫਾ ਵਿਕਾਸ ਤੇ ਇਥੇ ਦੇ ਲੋਕਾਂ ਦਾ ਜੀਵਨ ਉੱਤਮ ਬਣਾਉਣ ਲਈ ਅਸੀਂ ਕੋਈ ਕੋਰ-ਕਸਰ ਨਹੀਂ ਛੱਡਾਂ, ਇਹ ਸਾਡੀ ਗਾਰੰਟੀ ਹੈ। ਇਸ ਦੇ ਨਾਲ ਹੀ ਅਸੀਂ ਇਹ ਵੀ ਯਕੀਨੀ ਕਰਾਂਗੇ ਕਿ ਵਿਕਸਿਤ ਭਾਰਤ ਦੇ ਨਿਰਮਾਣ ਵਿਚ ਦਿੱਲੀ ਦੀ ਅਹਿਮ ਭੂਮਿਕਾ ਹੋਵੇ।

ਉਨ੍ਹਾਂ ਕਿਹਾ ਕਿ ਮੈਨੂੰ ਆਪਣੇ ਦਿੱਲੀ ਦੇ ਸਾਰੇ ਬੀਜੇਪੀ ਵਰਕਰਾਂ ‘ਤੇ ਬਹੁਤ ਮਾਣ ਹੈ, ਜਿਨ੍ਹਾਂ ਨੇ ਪ੍ਰਚੰਡ ਜਨ ਆਦੇਸ਼ ਲਈ ਦਿਨ-ਰਾਤ ਇੱਕ ਕਰ ਦਿੱਤਾ। ਹੁਣ ਅਸੀਂ ਹੋਰ ਵੀ ਵੱਧ ਮਜ਼ਬੂਤੀ ਨਾਲ ਆਪਣੇ ਦਿੱਲੀ ਵਾਸੀਆਂ ਦੀ ਸੇਵਾ ਵਿਚ ਸਮਰਪਿਤ ਰਹਾਂਗੇ।

ਉਥੇ ਹੀ ਪੰਜਾਬ ਤੋਂ ਸੁਨੀਲ ਜਾਖੜ ਨੇ ਬੀਜੇਪੀ ਦੀ ਜਿੱਤ ‘ਤੇ ਵਧਾਈ ਦਿੰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦੀ ਅਗਵਾਈ ਵਿਚ ਦਿੱਲੀ ਨੂੰ ਆਪ-ਦਾ ਮੁਕਤ ਕਰਨ ਲਈ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ, ਕੌਮੀ ਪ੍ਰਧਾਨ ਜੇਪੀ ਨੱਡਾ ਸਣੇ ਭਾਜਪਾ ਦੇ ਸਾਰੇ ਵਰਕਰਾਂ ਨੂੰ ਵਧਾਈ, ਜਿਨ੍ਹਾਂ ਦੀ ਮਿਹਨਤ ਨਾਲ ਦਿੱਲੀ ਵਿਚ 27 ਸਾਲਾਂ ਬਾਅਦ ਕਮਲ ਖਿੜਿਆ ਹੈ। ਹੁਣ ਪੰਜਾਬ ਨੂੰ ਆਪ-ਦਾ ਮੁਕਤ ਕਰਨ ਦਾ ਬੀੜਾ ਵੀ ਪ੍ਰਧਾਨ…

ਇਹ ਵੀ ਪੜ੍ਹੋ : Delhi Election Result 2025 : ‘ਆਪ’ ਦੇ CM ਆਤਿਸ਼ੀ ਜਿੱਤੇ, BJP ਆਗੂ ਸਿਰਸਾ ਨੇ ਜਿੱਤ ਲਈ ਕੀਤਾ ਧੰਨਵਾਦ

ਉਥੇ ਹੀ ਅਰਵਿੰਦ ਕੇਜਰੀਵਾਲ ਨੇ ਵੀ ਚੋਣ ਨਤੀਜਿਆਂ ‘ਤੇ ਪ੍ਰਤਿਕਿਰਿਆ ਦਿੱਤੀ। ਉਨ੍ਹਾਂ ਕਿਹਾ ਕਿ ਅਸੀਂ 10 ਸਾਲਾਂ ਵਿਚ ਬਹੁਤ ਕੰਮ ਕੀਤਾ। ਉਨ੍ਹਾਂ ਕਿਹਾ ਕਿ ਜਨਤਾ ਦਾ ਫੈਸਲਾ ਸਿਰ-ਮੱਥੇ। ਉਨ੍ਹਾਂ ਬੀਜੇਪੀ ਨੂੰ ਜਿੱਤ ਲਈ ਵਧਾਈ ਦਿੱਤੀ ਤੇ ਨਾਲ ਹੀ ਕਿਹਾ ਕਿ ਅਸੀਂ ਅੱਗੇ ਵੀ ਲੋਕਾਂ ਦੇ ਸੁੱਖ-ਦੁੱਖ ਵਿਚ ਕੰਮ ਆਵਾਂਗੇ।

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post Delhi Election Result : ਇਤਿਹਾਸਕ ਜਿੱਤ ਲਈ PM ਮੋਦੀ ਨੇ ਦਿੱਲੀਵਾਸੀਆਂ ਦਾ ਕੀਤਾ ਧੰਨਵਾਦ, ਬੋਲੇ-‘ਵਿਕਾਸ ਜਿੱਤਿਆ’ appeared first on Daily Post Punjabi.