Delhi farmers protest tractor parade Archives - Daily Post Punjabi

ਕਿਸਾਨਾਂ ਨੇ ਦਿੱਲੀ ਪੁਲਿਸ ਨੂੰ ਦਿੱਤਾ 45 ਮਿੰਟ ਦਾ ਸਮਾਂ, ਕਿਹਾ – ਅਸੀਂ ਆਉਟਰ ਰਿੰਗ ਰੋਡ ‘ਤੇ ਹੀ ਕੱਢਾਗੇ ਮਾਰਚ
Delhi farmers protest tractor parade : ਕਿਸਾਨਾਂ ਦੀ ਟਰੈਕਟਰ ਪਰੇਡ ਦਿੱਲੀ ਵਿੱਚ ਵੱਖ-ਵੱਖ ਸਰਹੱਦਾਂ ਤੋਂ ਸ਼ੁਰੂ ਹੋ ਗਈ ਹੈ। ਇਸ ਦੌਰਾਨ, ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਦਿੱਲੀ ਪੁਲਿਸ ਦੁਆਰਾ ਨਿਰਧਾਰਤ ਰਸਤੇ ਉੱਤੇ ਪਰੇਡ ਕੱਢਣ ਤੋਂ ਇਨਕਾਰ ਕਰ ਦਿੱਤਾ ਹੈ। ਕਿਸਾਨ ਜਥੇਬੰਦੀ ਨੇ ਦਿੱਲੀ ਆਉਟਰ ਰਿੰਗ ਰੋਡ ‘ਤੇ ਪਰੇਡ ਕੱਢਣ ਦੀ ਤਿਆਰੀ ਕੀਤੀ ਹੈ। ਇਸ ਦੇ ਲਈ ਪੁਲਿਸ ਨੂੰ 45 ਮਿੰਟ ਦਾ ਸਮਾਂ ਦਿੱਤਾ ਗਿਆ ਹੈ। ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ (ਕੇਐਮਐਸਸੀ) ਦੇ ਪ੍ਰਧਾਨ ਸਤਨਾਮ ਸਿੰਘ ਪੰਨੂੰ ਨੇ ਕਿਹਾ ਕਿ ਅਸੀਂ ਦਿੱਲੀ ਪੁਲਿਸ ਦੇ ਰਸਤੇ ਨਹੀਂ, ਆਪਣੇ ਰਸਤੇ ‘ਤੇ ਮਾਰਚ ਕਰਾਂਗੇ। ਅਸੀਂ ਦਿੱਲੀ ਪੁਲਿਸ ਨੂੰ 45 ਮਿੰਟ ਦਿੱਤੇ ਹਨ। ਅਸੀਂ ਉਨ੍ਹਾਂ ਨੂੰ ਕਿਹਾ ਹੈ ਕਿ ਅਸੀਂ ਬਾਹਰੀ ਰਿੰਗ ਰੋਡ ‘ਤੇ ਜਾਵਾਂਗੇ, ਹੁਣ ਦਿੱਲੀ ਪੁਲਿਸ ਨੂੰ ਵੇਖਣਾ ਪਏਗਾ।

Delhi farmers protest tractor parade

ਇਸੇ ਵਿਚਾਲੇ ਹੁਣ ਖਬਰ ਆ ਰਹੀ ਹੈ ਕਿ ਗਾਜੀਪੁਰ ਬਾਰਡਰ ‘ਤੇ ਕਿਸਾਨਾਂ ਨੇ ਬੈਰੀਕੇਡ ਤੋੜ ਦਿੱਤੇ ਹਨ। ਜਿਸ ਤੋਂ ਬਾਅਦ ਪੁਲਿਸ ਨੇ ਅੱਥਰੂ ਗੈਸ ਦੇ ਗੋਲੇ ਦਾਗੇ ਹਨ ਤੇ ਨਾਲ ਹੀ ਕਿਸਾਨਾਂ ‘ਤੇ ਲਾਠੀਚਾਰਜ ਵੀ ਕੀਤਾ ਗਿਆ ਹੈ। ਦਰਅਸਲ, ਅਕਸ਼ਾਰਧਾਮ ਤੋਂ ਪਹਿਲਾਂ NH 24 ‘ਤੇ ਪੁਲਿਸ ਨੇ ਬੈਰੀਕੇਡ ਲਗਾਏ ਹੋਏ ਸੀ, ਜਿਨ੍ਹਾਂ ਨੂੰ ਕਿਸਾਨ ਜੱਥਿਆਂ ਨੇ ਤੋੜ ਕੇ ਦਿੱਲੀ ਵਿੱਚ ਦਾਖਲ ਹੋਣ ਦੀ ਕੋਸ਼ਿਸ਼ ਕੀਤੀ।

ਇਹ ਵੀ ਦੇਖੋ :  ਸਿੰਘੂ ਬਾਰਡਰ ‘ਤੇ ਕਿਸਾਨਾਂ ਨੇ ਕਾਗਜ਼ਾਂ ਵਾਂਗੂ ਖਿਲਾਰ ਦਿੱਤੇ ਬੈਰੀਕੇਡ, ਵਧੇ ਦਿੱਲੀ ਵੱਲ ਨੂੰ LIVE ਤਸਵੀਰਾਂ…

The post ਕਿਸਾਨਾਂ ਨੇ ਦਿੱਲੀ ਪੁਲਿਸ ਨੂੰ ਦਿੱਤਾ 45 ਮਿੰਟ ਦਾ ਸਮਾਂ, ਕਿਹਾ – ਅਸੀਂ ਆਉਟਰ ਰਿੰਗ ਰੋਡ ‘ਤੇ ਹੀ ਕੱਢਾਗੇ ਮਾਰਚ appeared first on Daily Post Punjabi.