delhi for 7 Archives - Daily Post Punjabi

ਪੰਚਾਇਤ ਦਾ ਫਰਮਾਨ, ਹਰ ਘਰ ਦਾ ਇੱਕ ਆਦਮੀ ਧਰਨੇ ‘ਤੇ ਜਾਵੇਗਾ, ਨਹੀਂ ਤਾਂ ਹੋਵੇਗਾ ਬਾਈਕਾਟ…
delhi for 7 days dharna with farmers: 26 ਜਨਵਰੀ ਦੀ ਘਟਨਾ ਤੋਂ ਬਾਅਦ ਬਠਿੰਡਾ ਦੇ ਵਿਰਕ ਖੁਰਦ ਪਿੰਡ ਦੀ ਪੰਚਾਇਤ ਨੇ ਇੱਕ ਵੱਡਾ ਫਰਮਾਨ ਜਾਰੀ ਕੀਤਾ ਹੈ।ਪੰਚਾਇਤ ਨੇ ਇੱਕ ਪ੍ਰਸਤਾਵ ਪੇਸ਼ ਕੀਤਾ ਕਿ ਹਰ ਘਰ ਦਾ ਇੱਕ ਮੈਂਬਰ 7 ਦਿਨਾਂ ਲਈ ਦਿੱਲੀ ਧਰਨੇ ‘ਤੇ ਜਾਵੇਗਾ।ਜੇਕਰ ਕੋਈ ਆਦੇਸ਼ ਦਾ ਪਾਲਨ ਨਹੀਂ ਕਰਦਾ ਹੈ ,ਤਾਂ ਉਸ ‘ਤੇ 1500 ਰੁਪਏ ਦਾ ਜ਼ੁਰਮਾਨਾ ਲਗਾਇਆ ਜਾਵੇਗਾ।ਇੰਨਾ ਹੀ ਨਹੀਂ ਜੇਕਰ ਕਿਸੇ ਨੇ ਪੰਚਾਇਤ ਦੀ ਗੱਲ ਨਾ ਮੰਨੀ ਤਾਂ ਪਿੰਡ ‘ਚ ਉਸਦਾ ਬਾਈਕਾਟ ਕੀਤਾ ਜਾਵੇਗਾ।ਉਨ੍ਹਾਂ ਨੇ ਇਹ ਵੀ ਕਿਹਾ ਕਿ ਜੇਕਰ ਦਿੱਲੀ ‘ਚ ਕੋਈ ਵੀ ਵਾਹਨ ਦਾ ਨੁਕਸਾਨ ਹੁੰਦਾ ਹੈ ਤਾਂ ਪਿੰਡ ਪੂਰੀ ਤਰ੍ਹਾਂ ਨਾਲ ਜ਼ਿੰਮੇਦਾਰੀ ਹੋਵੇਗੀ।ਇਹ ਸਭ ਗ੍ਰਾਮ ਪੰਚਾਇਤ ਵਲੋਂ ਲੈਟਰ ਪੈਡ ‘ਤੇ ਪ੍ਰਸਤਾਵ ਲਿਖ ਕੇ ਐਲਾਨ ਕੀਤਾ ਗਿਆ ਹੈ।

delhi for 7 days dharna with farmers

ਇਸ ਤਰ੍ਹਾਂ ਲੁਧਿਆਣਾ ਦੇ ਸਮਰਾਲਾ ਤਹਿਸੀਲ ਦੇ ਮੁਸਕਾਬਾਦ ਪਿੰਡ ਦੇ ਨਿਵਾਸੀਆਂ ਨੇ ਵੀ ਅਜਿਹੀ ਘੋਸ਼ਣਾ ਕੀਤੀ ।ਪੰਚਾਇਤ ਨੇ ਕਿਹਾ ਹੈ ਕਿ ਪਿੰਡ ਦੇ 20 ਲੋਕਾਂ ਦੇ ਇਕ ਦਲ ਨੂੰ ਦਿੱਲੀ ਮੋਰਚੇ ‘ਚ ਲੈ ਲਿਆਂਦਾ ਜਾਵੇਗਾ ਅਤੇ ਚਾਰ ਦਿਨਾਂ ਬਾਅਦ ਇਹ ਦਲ ਵਾਪਸ ਆਵੇਗਾ ਅਤੇ ਦੂਜਾ ਦਲ ਫਿਰ ਤੋਂ ਰਵਾਨਾ ਹੋਵੇਗਾ।ਦਿੱਲੀ ਦੇ ਮੋਰਚੇ ‘ਤੇ ਜਾਣ ਦੀ ਇਹ ਪ੍ਰਕ੍ਰਿਆ ਵਾਰ-ਵਾਰ ਜਾਰੀ ਰਹੇਗੀ।ਅੰਦੋਲਨ ਨੂੰ ਦਬਾਉਣ ਲਈ ਸਰਕਾਰ ਦੇ ਕਦਮ ਨੂੰ ਕਿਸੇ ਵੀ ਕੀਮਤ ‘ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਪਿੰਡ ਵਾਸੀਆਂ ਨੇ ਹਰ ਪਿੰਡ ਨਾਲ ਪੰਚਾਇਤਾਂ ‘ਚ ਅੰਦੋਲਨ ‘ਚ ਸ਼ਾਮਲ ਹੋਣ ਲਈ ਪ੍ਰਸਤਾਵ ਪੇਸ਼ ਕਰਨ ਦੀ ਅਪੀਲ ਕੀਤੀ ਹੈ।

ਸਿੰਘੁ ਬਾਰਡਰ ਤੇ ਹੋਈ ਪੱਥਰਬਾਜ਼ੀ, ਕੀ ਹੈ ਮਾਜਰਾ ਦੇਖੋ live..

The post ਪੰਚਾਇਤ ਦਾ ਫਰਮਾਨ, ਹਰ ਘਰ ਦਾ ਇੱਕ ਆਦਮੀ ਧਰਨੇ ‘ਤੇ ਜਾਵੇਗਾ, ਨਹੀਂ ਤਾਂ ਹੋਵੇਗਾ ਬਾਈਕਾਟ… appeared first on Daily Post Punjabi.