Delhi govt to give ex gratia Archives - Daily Post Punjabi

ਦਿੱਲੀ ‘ਚ ਡਿਊਟੀ ਦੌਰਾਨ ਸ਼ਹੀਦ ਹੋਏ 6 ਸੈਨਿਕਾਂ ਤੇ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ 1-1 ਕਰੋੜ ਦੇਵੇਗੀ ਕੇਜਰੀਵਾਲ ਸਰਕਾਰ
ਦਿੱਲੀ ਸਰਕਾਰ ਨੇ ਰਾਜਧਾਨੀ ਦੇ 6 ਪਰਿਵਾਰਾਂ ਨੂੰ ਹਰੇਕ ਲਈ 1 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਇੱਕ ਕਰੋੜ ਰੁਪਏ ਦਾ ਇਹ ਮੁਆਵਜ਼ਾ ਡਿਊਟੀ ਦੌਰਾਨ ਆਪਣੀ ਜਾਨ ਗਵਾ ਚੁੱਕੇ ਛੇ, ਸੈਨਿਕ, ਪੁਲਿਸ ਅਤੇ ਸਿਵਲ ਡਿਫੈਂਸ ਦੇ ਜਵਾਨਾਂ ਦੇ ਪਰਿਵਾਰਾਂ ਨੂੰ ਦਿੱਤਾ ਜਾਵੇਗਾ।

Delhi govt to give ex gratia

ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਸ਼ਨੀਵਾਰ ਨੂੰ ਇਹ ਐਲਾਨ ਕੀਤਾ ਹੈ। ਇਸ ਸਮੇਂ 6 ਪਰਿਵਾਰਾਂ ਨੂੰ ਵਿੱਤੀ ਸਹਾਇਤਾ ਦਿੱਤੀ ਜਾ ਰਹੀ ਹੈ, ਇਨ੍ਹਾਂ ਵਿੱਚ 3 ਹਵਾਈ ਫੌਜ, 2 ਦਿੱਲੀ ਪੁਲਿਸ ਅਤੇ ਸਿਵਲ ਡਿਫੈਂਸ ਦਾ ਇੱਕ ਜਵਾਨ ਹੈ। ਅਰਵਿੰਦ ਕੇਜਰੀਵਾਲ ਦੇ ਮੁੱਖ ਮੰਤਰੀ ਬਣਦੇ ਹੀ ਇਹ ਯੋਜਨਾ ਸਭ ਤੋਂ ਪਹਿਲਾਂ ਘੋਸ਼ਿਤ ਕੀਤੀ ਗਈ ਸੀ। 2013 ਵਿੱਚ ਜਦੋਂ ਅਰਵਿੰਦ ਕੇਜਰੀਵਾਲ ਪਹਿਲੀ ਵਾਰ ਮੁੱਖ ਮੰਤਰੀ ਬਣੇ, ਤਾਂ ਖ਼ਬਰ ਆਈ ਕਿ ਸ਼ਰਾਬ ਮਾਫੀਆ ਨੇ ਇੱਕ ਪੁਲਿਸ ਮੁਲਾਜ਼ਮ ਦੀ ਹੱਤਿਆ ਕਰ ਦਿੱਤੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਸੀ ਕਿ ਉਸ ਦੇ ਪਰਿਵਾਰ ਨੂੰ 1 ਕਰੋੜ ਰੁਪਏ ਦਿੱਤੇ ਜਾਣਗੇ ਕਿਉਂਕਿ ਡਿਊਟੀ ਦੌਰਾਨ ਉਸਦੀ ਜਾਨ ਗਈ ਹੈ। ਇਸ ਯੋਜਨਾ ਨੂੰ ਹੀ ਅੱਗੇ ਸਾਰਿਆਂ ‘ਤੇ ਲਾਗੂ ਕੀਤਾ ਗਿਆ, ਆਰਮੀ ਸੀਆਰਪੀਐਫ, ਦਿੱਲੀ ਪੁਲਿਸ ਦੇ ਆਪਣੀ ਜਾਨ ਗੁਆਉਣ ਵਾਲੇ ਜਵਾਨਾਂ ਦੇ ਪਰਿਵਾਰਾਂ ਨੂੰ ਇਸ ਸਕੀਮ ਅਧੀਨ ਇੱਕ ਕਰੋੜ ਰੁਪਏ ਦਿੱਤੇ ਗਏ।

ਇਹ ਵੀ ਪੜ੍ਹੋ : ਕਪਿਲ ਦੇਵ ਨੇ ਮਿਲਖਾ ਸਿੰਘ ਨੂੰ ਦੱਸਿਆ ਸਭ ਤੋਂ ਵੱਡਾ ਕੋਈ ਐਥਲੀਟ ਤੇ ਤੇਂਦੁਲਕਰ ਨੇ ਕਿਹਾ- ‘ਤੁਸੀਂ ਕਈ ਪੀੜ੍ਹੀਆਂ ਨੂੰ ਕਰੋਗੇ ਪ੍ਰੇਰਿਤ’

ਇਸ ਯੋਜਨਾ ਦਾ ਵਿਸਤਾਰ ਕਰਦਿਆਂ ਜਿਵੇਂ ਹੀ ਕੋਰੋਨਾ ਮਹਾਂਮਾਰੀ ਆਈ, ਦਿੱਲੀ ਦੀ ਕੇਜਰੀਵਾਲ ਸਰਕਾਰ ਨੇ ਐਲਾਨ ਕੀਤਾ ਕਿ ਜਿਸਦੀ ਵੀ ਕੋਰੋਨਾ ਡਿਊਟੀ ਦੌਰਾਨ ਮੌਤ ਹੁੰਦੀ ਹੈ, ਦਿੱਲੀ ਸਰਕਾਰ ਉਸ ਦੇ ਪਰਿਵਾਰ ਨੂੰ ਇੱਕ ਕਰੋੜ ਰੁਪਏ ਦੇਵੇਗੀ, ਭਾਵੇਂ ਉਹ ਇੱਕ ਡਾਕਟਰ ਹੈ, ਚਾਹੇ ਉਹ ਨਰਸ, ਪੁਲਿਸ ਕਰਮਚਾਰੀ ਹੋਵੇ ਜਾਂ ਇੱਕ ਸਫ਼ਾਈ ਕਰਨ ਵਾਲਾ।

ਇਹ ਵੀ ਦੇਖੋ : Milkha Singh ਨੂੰ ਯਾਦ ਕਰ ਰੋ ਪਏ ਦੋਸਤ,ਖੋਲ੍ਹੇ ਜ਼ਿੰਦਾਦਿਲੀ ਦੇ ਰਾਜ਼,ਫਿੱਟ ਰਹਿਣ ਲਈ 40 ਸਾਲ ਛੋਟੇ ਜਵਾਨਾਂ ਨਾਲ ਖੇਡਦੇ

The post ਦਿੱਲੀ ‘ਚ ਡਿਊਟੀ ਦੌਰਾਨ ਸ਼ਹੀਦ ਹੋਏ 6 ਸੈਨਿਕਾਂ ਤੇ ਪੁਲਿਸ ਮੁਲਾਜ਼ਮਾਂ ਦੇ ਪਰਿਵਾਰਾਂ ਨੂੰ 1-1 ਕਰੋੜ ਦੇਵੇਗੀ ਕੇਜਰੀਵਾਲ ਸਰਕਾਰ appeared first on Daily Post Punjabi.