Delhi Hansraj College offers Archives - Daily Post Punjabi

ਕੋਰੋਨਾ ਸੰਕਟ ਦੌਰਾਨ ਦਿੱਲੀ ਦਾ ਇੱਕ ਹੋਰ ਕਾਲਜ ਮਦਦ ਲਈ ਆਇਆ ਅੱਗੇ, ਹੋਸਟਲ ਨੂੰ ਕੋਵਿਡ ਕੇਅਰ ਸੈਂਟਰ ‘ਚ ਤਬਦੀਲ ਕਰਨ ਦਾ ਦਿੱਤਾ ਆਫ਼ਰ
Delhi Hansraj College offers: ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ। ਜਿਸਦਾ ਅਸਰ ਦਿੱਲੀ ਵਿੱਚ ਵੀ ਦੇਖਣ ਨੂੰ ਮਿਲ ਰਿਹਾ ਹੈ। ਦਿੱਲੀ ਵਿੱਚ ਕੋਰੋਨਾ ਦੇ ਵਧਦੇ ਕੇਸਾਂ ਦੇ ਮੱਦੇਨਜ਼ਰ ਹੁਣ ਦਿੱਲੀ ਯੂਨੀਵਰਸਿਟੀ ਦੇ ਇੱਕ ਕਾਲਜ ਵੱਲੋਂ ਮਦਦ ਦੀ ਪੇਸ਼ਕਸ਼ ਕੀਤੀ ਗਈ ਹੈ।

Delhi Hansraj College offers

ਦਰਅਸਲ, ਦਿੱਲੀ ਯੂਨੀਵਰਸਿਟੀ ਦੇ ਹੰਸਰਾਜ ਕਾਲਜ ਨੇ ਆਪਣੇ ਹੋਸਟਲ ਵਿੱਚ ਕੋਵਿਡ-19 ਦੇ ਮਰੀਜ਼ਾਂ ਲਈ 100 ਬੈੱਡਾਂ ਦੀ ਸਿਹਤ ਸਹੂਲਤ ਸਥਾਪਿਤ ਕਰਨ ਦੀ ਆਫਰ ਦਿੱਤੀ ਹੈ।

ਇਹ ਵੀ ਪੜ੍ਹੋ: ਉਤਰਾਖੰਡ ‘ਚ ਬੱਦਲ ਫਟਣ ਨਾਲ ਮਚੀ ਤਬਾਹੀ, 12 ਤੋਂ ਵੱਧ ਦੁਕਾਨਾਂ ਪਾਣੀ ‘ਚ ਵਹੀਆਂ, ਤਿੰਨ ਮੰਜ਼ਿਲਾ ITI ਬਿਲਡਿੰਗ ਤਬਾਹ

ਇਸ ਸਬੰਧੀ ਕਾਲਜ ਪ੍ਰਿੰਸੀਪਲ ਰਮਾ ਸ਼ਰਮਾ ਨੇ ਕਿਹਾ ਕਿ ਕਾਲਜ ਵਿੱਚ ਆਰਟੀ-ਪੀਸੀਆਰ ਟੈਸਟ ਸੈਂਟਰ ਵੀ ਸਥਾਪਤ ਕੀਤਾ ਗਿਆ ਹੈ, ਜੋ ਕਿ ਬੁੱਧਵਾਰ ਯਾਨੀ ਕਿ ਅੱਜ ਤੋਂ ਕੰਮ ਕਰਨਾ ਸ਼ੁਰੂ ਕਰ ਦੇਵੇਗਾ । ਗੌਰਤਲਬ ਹੈ ਕਿ ਦਿੱਲੀ ਯੂਨੀਵਰਸਿਟੀ ਦਾ ਹੰਸਰਾਜ ਕਾਲਜ ਹਮੇਸ਼ਾਂ ਲੋੜ ਪੈਣ ‘ਤੇ ਅੱਗੇ ਆਇਆ ਹੈ।

Delhi Hansraj College offers

ਹੰਸਰਾਜ ਕਾਲਜ ਵਿੱਚ 200 ਵਸਨੀਕਾਂ ਦਾ ਇੱਕ ਹੋਸਟਲ ਹੈ । ਕਾਲਜ ਪ੍ਰਿੰਸੀਪਲ ਰਮਾ ਸ਼ਰਮਾ ਨੇ ਦਿੱਲੀ ਦੇ ਉਪ ਰਾਜਪਾਲ ਅਨਿਲ ਬੈਜਲ ਅਤੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇੱਕ ਪੱਤਰ ਲਿਖ ਕੇ ਕਿਹਾ ਹੈ, “ਅਸੀਂ ਤੁਹਾਡੀ ਮਦਦ ਨਾਲ ਆਪਣੇ ਹੋਸਟਲ ਦੀ ਜਗ੍ਹਾ ਨੂੰ 100 ICU ਫੈਸਿਲਿਟੀ ਵਿੱਚ ਤਬਦੀਲ ਕਰਨ ਦੀ ਆਫਰ ਦੇ ਰਹੇ ਹਾਂ ਕਿਉਂਕਿ ਕੋਵਿਡ ਮਰੀਜ਼ਾਂ ਨੂੰ ਹਸਪਤਾਲ ਵਿੱਚ ਬੈੱਡ ਨਹੀਂ ਮਿਲ ਰਹੇ ਹਨ ਤੇ ਇਹ ਬਹੁਤ ਚਿੰਤਾ ਵਾਲੀ ਸਥਿਤੀ ਹੈ। “

Delhi Hansraj College offers

ਪੱਤਰ ਵਿੱਚ ਇਹ ਵੀ ਕਿਹਾ ਗਿਆ ਹੈ ਕਿ, “ਯੂਨੀਵਰਸਿਟੀ ਦੇ ਕਰਮਚਾਰੀ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਵੀ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਸਹੂਲਤਾਂ ਖਿੰਡਰੀਆਂ ਪਈਆਂ ਹਨ ਅਤੇ ਪੀੜਤਾਂ ਦੀ ਗਿਣਤੀ ਰੋਜ਼ਾਨਾ ਵੱਧ ਰਹੀ ਹੈ ।

ਇਹ ਵੀ ਪੜ੍ਹੋ: ਹਮਾਸ ਨੇ ਇਜ਼ਰਾਈਲ ‘ਤੇ ਦਾਗੇ ਸੈਂਕੜੇ ਰਾਕੇਟ, ਭਾਰਤੀ ਮਹਿਲਾ ਸਣੇ 28 ਲੋਕਾਂ ਦੀ ਮੌਤ, ਲਾਡ ਸ਼ਹਿਰ ‘ਚ ਐਮਰਜੈਂਸੀ ਦਾ ਐਲਾਨ

ਇਸ ਬਿਮਾਰੀ ਨੂੰ ਫੈਲਣ ਤੋਂ ਰੋਕਣ ਲਈ ਟੈਸਟਿੰਗ ਅਤੇ ਟੀਕਾਕਰਨ ਦੋਵੇਂ ਜ਼ਰੂਰੀ ਹਨ। ਇਸ ਲਈ ਅਸੀਂ ਤੁਹਾਨੂੰ ਯੂਨੀਵਰਸਿਟੀ ਦੇ ਟੀਚਿੰਗ ਅਤੇ ਨਾਨ-ਟੀਚਿੰਗ ਸਟਾਫ ਲਈ ਕਾਲਜ ਵਿੱਚ ਟੀਕਾਕਰਨ ਅਤੇ ਟੈਸਟਿੰਗ ਸੈਂਟਰ ਸਥਾਪਿਤ ਕਰਨ ਦੀ ਬੇਨਤੀ ਕਰਦੇ ਹਾਂ।”

ਦੱਸ ਦੇਈਏ ਕਿ ਇਸ ਤੋਂ ਦਿੱਲੀ ਯੂਨੀਵਰਸਿਟੀ ਨੇ ਦੀਨ ਦਿਆਲ ਉਪਾਧਿਆਏ ਕਾਲਜ ਵਿੱਚ ਵੀ 180 ਬੈੱਡਾਂ ਦੀ ਸਮਰੱਥਾ ਵਾਲਾ ਕੋਵਿਡ-19 ਆਈਸੋਲੇਸ਼ਨ ਸੈਂਟਰ ਸ਼ੁਰੂ ਕੀਤਾ ਗਿਆ ਹੈ । ਯੂਨੀਵਰਸਿਟੀ ਦੇ ਲਕਸ਼ਮੀਬਾਈ ਕਾਲਜ ਨੇ ਵੀ ਕੋਰੋਨਾ ਤੋਂ ਆਪਣੀ ਜਾਨ ਗੁਆਉਣ ਵਾਲੇ ਆਪਣੇ ਇੱਕ ਕਰਮਚਾਰੀ ਨੂੰ ਸ਼ਰਧਾਂਜਲੀ ਵਜੋਂ ਇੱਕ ਆਈਸੋਲੇਸ਼ਨ ਕੇਂਦਰ ਵੀ ਸ਼ੁਰੂ ਕੀਤਾ ਹੈ।

ਇਹ ਵੀ ਦੇਖੋ: ਕੋਰੋਨਾ ਮਾਮਲੇ ‘ਚ ਅਜਿਹੇ ਖੁਲਾਸੇ ਪਹਿਲਾਂ ਕਦੇ ਨੀ ਸੁਣੇ ਹੋਣੇ, ਡਾ. ਹਰਸ਼ਿੰਦਰ ਕੌਰ ਦੀ ਕੱਲੀ-ਕੱਲੀ ਗੱਲ ਸੁਣਨ ਵਾਲੀ ਹੈ

The post ਕੋਰੋਨਾ ਸੰਕਟ ਦੌਰਾਨ ਦਿੱਲੀ ਦਾ ਇੱਕ ਹੋਰ ਕਾਲਜ ਮਦਦ ਲਈ ਆਇਆ ਅੱਗੇ, ਹੋਸਟਲ ਨੂੰ ਕੋਵਿਡ ਕੇਅਰ ਸੈਂਟਰ ‘ਚ ਤਬਦੀਲ ਕਰਨ ਦਾ ਦਿੱਤਾ ਆਫ਼ਰ appeared first on Daily Post Punjabi.