Delhi high court statement on accident Archives - Daily Post Punjabi

‘ਸੜਕ ਹਾਦਸਿਆਂ ਲਈ ਪੈਦਲ ਚੱਲਣ ਵਾਲੇ ਲੋਕ ਵੀ ਜ਼ਿੰਮੇਵਾਰ’, ਦਿੱਲੀ ਕੋਰਟ ਦੀ ਅਹਿਮ ਟਿੱਪਣੀ
ਸੜਕ ਹਾਦਸਿਆਂ ਲਈ ਸਿਰਫ ਵਾਹਨ ਚਾਲਕ ਹੀ ਨਹੀਂ, ਕਈ ਵਾਰ ਪੈਦਲ ਚੱਲਣ ਵਾਲੇ ਲੋਕ ਵੀ ਜ਼ਿੰਮੇਵਾਰ ਹੁੰਦੇ ਹਨ । ਹਰ ਵਾਰ ਹਾਦਸੇ ਵਿੱਚ ਗਲਤੀ ਤੇ ਜ਼ਿੰਮੇਵਾਰੀ ਵਾਹਨ ਚਾਲਕ ਦੀ ਹੀ ਨਹੀਂ ਹੁੰਦੀ। ਦੱਖਣੀ ਦਿੱਲੀ ਦੇ ਸਾਕੇਤ ਜ਼ਿਲ੍ਹਾ ਕੋਰਟ ਨੇ ਮੁਕੱਦਮੇ ਦਾ ਫੈਸਲਾ ਸੁਣਾਉਂਦੇ ਸਮੇਂ ਕਿਹਾ ਕਿ ਇਹ ਤੱਥ ਵੀ ਸ਼ਾਮਲ ਕੀਤਾ ਹੈ ਕਿ ਆਵਾਜਾਈ ਨਿਯਮਾਂ ਦਾ ਉਲੰਘਣ ਪੈਦਲ ਯਾਤਰੀ ਵੀ ਕਰਦੇ ਹਨ । ਸੜਕ ਹਾਦਸਿਆਂ ਦੀ ਵਧਦੀ ਤਾਦਾਦ ਦੇ ਪਿੱਛੇ ਪੈਦਲ ਚੱਲ ਰਹੇ ਲਾਪਰਵਾਹ ਲੋਕ ਵੀ ਜ਼ਿੰਮੇਵਾਰ ਹਨ।

Delhi high court statement on accident

ਸਾਕੇਤ ਕੋਰਟ ਦੇ ਜੱਜ ਏਐੱਸਜੇ ਡੀ ਸਿੰਘ ਨੇ ਸੱਤ ਸਾਲ ਪਹਿਲਾ ਸੜਕ ਦੁਰਘਟਨਾ ਵਿੱਚ ਹੋਈ ਮੌਤ ਦੇ ਮਾਮਲੇ ਵਿੱਚ ਮੈਟਰੋਪੋਲੀਟਨ ਮੈਜਿਸਟ੍ਰੇਟ ਦੀ ਅਦਾਲਤ ਦੇ ਆਦੇਸ਼ ਨੂੰ ਪਲਟਦੇ ਹੋਏ ਮੁਲਜ਼ਮ ਵਾਹਨ ਚਾਲਕ ਨੂੰ ਬਰੀ ਕਰ ਦਿੱਤਾ । ਅਦਾਲਤ ਨੇ ਤੱਥਾਂ, ਗਵਾਹਾਂ ਦੇ ਬਿਆਨ ਅਤੇ ਸਬੂਤਾਂ ਦੇ ਆਧਾਰ ’ਤੇ ਫੈਸਲਾ ਦਿੱਤਾ ਕਿ ਪੈਦਲ ਚੱਲ ਰਿਹਾ ਆਦਮੀ ਆਪਣੀ ਹੜਬੜੀ ਕਾਰਨ ਮਾਰਿਆ ਗਿਆ। ਹਾਲਾਂਕਿ ਏਮਸ ਸੈਂਟਰ ਦੀ ਮੈਡੀਕਲ ਜਾਂਚ ਰਿਪੋਰਟ ਵਿੱਚ ਉਸ ਨੇ ਸੱਟ ਅਤੇ ਜ਼ਖ਼ਮ ਦਾ ਵੀ ਜਿਕਰ ਹੈ। ਇਸ ਤੋਂ ਇਲਾਵਾਂ ਪੋਸਟਮਾਰਟ ਰਿਪੋਰਟ ਵਿੱਚ ਵੀ ਵਾਹਨ ਨਾਲ ਟੱਕਰ ਲੱਗਣ ਦੀ ਪੁਸ਼ਟੀ ਹੋਈ ਸੀ । ਪਰ ਅਦਾਲਤ ਵਿੱਚ ਕਿਸੇ ਵੀ ਚਸ਼ਮਦੀਦ ਗਵਾਹ ਨੇ ਤੇਜ਼ ਰਫਤਾਰ ਵਾਹਨ ਚਾਲਕ ਉੱਤੇ ਲਾਪਰਵਾਹੀ ਵਰਤਣ ਦੇ ਦੋਸ਼ਾਂ ਦੀ ਤਸਦੀਕ ਨਹੀਂ ਕੀਤੀ।

ਇਹ ਵੀ ਪੜ੍ਹੋ: ਮਨੀਸ਼ਾ ਗੁਲਾਟੀ ਨੂੰ ਹਾਈ ਕੋਰਟ ਤੋਂ ਮਿਲੀ ਵੱਡੀ ਰਾਹਤ, ਬਣੇ ਰਹਿਣਗੇ ਪੰਜਾਬ ਮਹਿਲਾ ਕਮਿਸ਼ਨ ਦੇ ਚੇਅਰਪਰਸਨ

ਦਰਅਸਲ, ਇਹ ਮਾਮਲਾ 2015 ਦਾ ਹੈ । ਜਿਸ ਵਿੱਚ ਦੱਖਣੀ ਦਿੱਲੀ ਦੇ ਸੰਗਮ ਵਿਹਾਰ ਇਲਾਕੇ ਵਿੱਚ ਸੜਕ ਪਾਰ ਕਰ ਰਹੇ ਇੱਕ ਵਿਅਕਤੀ ਨੂੰ ਇੱਕ ਕਾਰ ਨੇ ਟੱਕਰ ਮਾਰ ਦਿੱਤੀ ਸੀ । ਜਿਸ ਤੋਂ ਬਾਅਦ ਜ਼ਖਮੀ ਨੂੰ ਤੁਰੰਤ ਏਮਜ਼ ਦੇ ਟਰੌਮਾ ਸੈਂਟਰ ਲਿਜਾਇਆ ਗਿਆ, ਪਰ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ । ਇਸ ਮਾਮਲੇ ਵਿੱਚ ਮਾਹਿਰਾਂ ਦੀ ਸਲਾਹ ਦਾ ਵੀ ਹਵਾਲਾ ਦਿੱਤਾ ਗਿਆ ਹੈ, ਜਿਸ ਵਿੱਚ ਸਾਫ ਕਿਹਾ ਗਿਆ ਹੈ ਕਿ ਸੜਕ ‘ਤੇ ਚਲਦੇ ਸਮੇਂ ਸਾਵਧਾਨੀ ਵਰਤਣੀ ਚਾਹੀਦੀ ਹੈ। ਮੋਬਾਇਲ, ਈਅਰ ਫੋਨ ਆਦਿ ਲਗਾ ਕੇ ਨਾ ਚੱਲੋ। ਜਿੱਥੇ ਫੁੱਟਪਾਥ ਨਾ ਹੋਵੇ ਜਾ ਸਹੀ ਨਾ ਹੋਵੇ ਤਾਂ ਟਰੈਫਿਕ ਦੀ ਦਿਸ਼ਾ ਵਿੱਚ ਮੂੰਹ ਰੱਖਦੇ ਹੋਏ ਚੱਲੋ। ਜ਼ੈਬਰਾ ਕਰਾਸਿੰਗ ਉੱਤੇ ਹੀ ਸੜਕ ਪਾਰ ਕਰੋ, ਲਾਲ ਬੱਤੀ ਹੋ ਤਾਂ ਹੀ ਸੜਕ ਪਾਰ ਕਰੋ। ਸੜਕ ਪਾਰ ਕਰਦੇ ਸਮੇਂ ਹੜਬੜਾਬਟ ਜਾਨਲੇਵਾ ਹੋ ਸਕਦੀ ਹੈ। ਜਾਨ ਨਾ ਵੀ ਜਾਵੇ ਪਰ ਬੁਰੀ ਤਰਾਂ ਜਖ਼ਮੀ ਹੋ ਸਕਦੋ ਹੋ।

Delhi high court statement on accident

ਹਾਲ ਹੀ ‘ਚ ਦਿੱਲੀ ਪੁਲਿਸ ਕਮਿਸ਼ਨਰ ਸੰਜੇ ਅਰੋੜਾ ਨੇ ‘ਦਿੱਲੀ ਰੋਡ ਕਰੈਸ਼ ਰਿਪੋਰਟ-2021’ ਜਾਰੀ ਕੀਤੀ ਸੀ । ਰਿਪੋਰਟ ਮੁਤਾਬਕ ਦੋ ਚਾਰ ਜਾਂ ਇਸ ਤੋਂ ਵੱਧ ਪਹੀਆ ਵਾਲੇ ਵਾਹਨਾਂ ਦੀ ਚਪੇਟ ਵਿੱਚ ਆਉਣ ਨਾਲ ਸਭ ਤੋਂ ਵੱਧ (41.15) ਫੀਸਦੀ ਮੌਤਾਂ ਪੈਦਲ ਚੱਲਣ ਵਾਲਿਆਂ ਦੀਆਂ ਹੋਈਆਂ ਹਨ। ਦੂਜੇ ਨੰਬਰ ‘ਤੇ ਦੋਪਹੀਆ ਵਾਹਨ ਚਾਲਕਾਂ ਦੀ ਮੌਤ ਦਾ ਹੈ। ਦੋ ਪਹੀਆ ਵਾਹਨ ਦੀ ਮੌਤ ਦਾ 38.1 ਫੀਸਦੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ‘ਸੜਕ ਹਾਦਸਿਆਂ ਲਈ ਪੈਦਲ ਚੱਲਣ ਵਾਲੇ ਲੋਕ ਵੀ ਜ਼ਿੰਮੇਵਾਰ’, ਦਿੱਲੀ ਕੋਰਟ ਦੀ ਅਹਿਮ ਟਿੱਪਣੀ appeared first on Daily Post Punjabi.