Delhi Hit And Run Case Archives - Daily Post Punjabi

ਦਿੱਲੀ ‘ਚ ਮੁੜ ਦੁਹਰਾਇਆ ਕਾਂਝਵਾਲਾ ਕਾਂਡ: ਸਕੂਟੀ ਸਵਾਰ ਨੂੰ ਕਾਰ ਨੇ 350 ਮੀਟਰ ਤੱਕ ਘਸੀਟਿਆ, ਮੌ.ਤ
ਦਿੱਲੀ ‘ਚ ਹਿੱਟ ਐਂਡ ਰਨ ਦਾ ਇਕ ਹੋਰ ਮਾਮਲਾ ਸਾਹਮਣੇ ਆਇਆ ਹੈ। ਵੀਰਵਾਰ-ਸ਼ੁੱਕਰਵਾਰ ਦੀ ਰਾਤ ਨੂੰ ਇੱਕ ਕਾਰ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ। ਜਿਸ ਕਾਰਨ ਸਕੂਟੀ ਸਵਾਰ 2 ਵਿਅਕਤੀਆਂ ‘ਚੋਂ ਇਕ ਸੜਕ ‘ਤੇ ਡਿੱਗ ਗਿਆ। ਇਸ ਦੇ ਨਾਲ ਹੀ ਦੂਜੇ ਦਾ ਸਿਰ ਕਾਰ ਦੀ ਵਿੰਡਸ਼ੀਲਡ ਅਤੇ ਬੋਨਟ ਵਿਚਕਾਰ ਫਸ ਗਿਆ। ਇਸ ਤੋਂ ਬਾਅਦ ਕਾਰ ਸਵਾਰ ਵਿਅਕਤੀ ਨੂੰ 350 ਮੀਟਰ ਤੱਕ ਘਸੀਟਦੇ ਰਹੇ। ਇਸ ਦਰਦਨਾਕ ਹਾਦਸੇ ਵਿੱਚ ਸਕੂਟੀ ਸਵਾਰ ਦੋਨਾਂ ਦੀ ਮੌਤ ਹੋ ਗਈ। ਪੁਲਿਸ ਨੇ ਇਸ ਮਾਮਲੇ ‘ਚ ਕਾਰ ‘ਚ ਸਵਾਰ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ।

Delhi Hit And Run Case

DCP ਉੱਤਰੀ ਪੱਛਮੀ ਊਸ਼ਾ ਰੰਗਨਾਨੀ ਨੇ ਦੱਸਿਆ ਕਿ ਦਿੱਲੀ ਦੇ ਕੇਸ਼ਵ ਪੁਰਮ ਇਲਾਕੇ ਵਿੱਚ ਤੜਕੇ 3 ਵਜੇ ਇੱਕ ਕਾਰ ਨੇ ਸਕੂਟੀ ਨੂੰ ਟੱਕਰ ਮਾਰ ਦਿੱਤੀ। ਇਸ ਹਾਦਸੇ ‘ਚ ਸਕੂਟੀ ‘ਤੇ ਸਵਾਰ ਦੋ ਵਿਅਕਤੀਆਂ ‘ਚੋਂ ਪਿੱਛੇ ਬੈਠਾ ਵਿਅਕਤੀ ਸੁਮਿਤ ਖੜੀ ਦੇ ਬੋਨਟ ਨਾਲ ਟਕਰਾ ਕੇ ਸੜਕ ‘ਤੇ ਡਿੱਗ ਗਿਆ। ਉਸੇ ਸਮੇਂ ਸਕੂਟੀ ਚਲਾ ਰਹੇ ਕੈਲਾਸ਼ ਭਟਨਾਗਰ ਦਾ ਸਿਰ ਵਿੰਡਸ਼ੀਲਡ ਅਤੇ ਬੋਨਟ ਵਿਚਕਾਰ ਫਸ ਗਿਆ ਅਤੇ ਸਕੂਟੀ ਕਾਰ ਦੇ ਬੰਪਰ ਵਿੱਚ ਫਸ ਗਈ। ਇਸ ਹਾਦਸੇ ਤੋਂ ਬਾਅਦ ਕਾਰ ਸਵਾਰ ਮੁਲਜ਼ਮ ਸਕੂਟੀ ਅਤੇ ਕਾਰ ਵਿੱਚ ਫਸੇ ਵਿਅਕਤੀ ਨੂੰ 350 ਮੀਟਰ ਤੱਕ ਘਸੀਟਦੇ ਰਹੇ।

Delhi Hit And Run Case

ਪੁਲਿਸ ਨੇ ਦੱਸਿਆ ਕਿ ਇਲਾਕੇ ‘ਚ ਗਸ਼ਤ ਕਰ ਰਹੀ PCR ਵੈਨ ਨੇ ਜਦੋਂ ਕਾਰ ਨੂੰ ਦੇਖਿਆ ਤਾਂ ਉਨ੍ਹਾਂ ਕਾਰ ਦਾ ਪਿੱਛਾ ਕੀਤਾ। PCR ਨੇ ਕੁਝ ਹੀ ਸਕਿੰਟਾਂ ਵਿੱਚ ਮੁਲਜ਼ਮ ਦੀ ਕਾਰ ਨੂੰ ਰੋਕ ਲਿਆ। ਇਸ ‘ਤੇ ਕਾਰ ‘ਚ ਸਵਾਰ 5 ਦੋਸ਼ੀਆਂ ਨੇ ਭੱਜਣ ਦੀ ਕੋਸ਼ਿਸ਼ ਕੀਤੀ ਪਰ ਪੁਲਿਸ ਨੇ 2 ਦੋਸ਼ੀਆਂ ਪ੍ਰਵੀਨ ਅਤੇ ਦਿਵਯਾਂਸ਼ ਨੂੰ ਗ੍ਰਿਫਤਾਰ ਕਰ ਲਿਆ, ਜਦਕਿ 3 ਭੱਜਣ ‘ਚ ਸਫਲ ਹੋ ਗਏ। ਬਾਅਦ ‘ਚ ਪੁਲਿਸ ਨੇ ਛਾਪਾ ਮਾਰ ਕੇ ਤਿੰਨ ਦੋਸ਼ੀਆਂ ਹਰਸ਼ ਮੁਦਗਲ, ਓਮ ਭਾਰਦਵਾਜ ਅਤੇ ਦੇਵਾਂਸ਼ ਨੂੰ ਗ੍ਰਿਫਤਾਰ ਕਰ ਲਿਆ। ਪੁਲਿਸ ਨੇ ਮੁਲਜ਼ਮ ਖ਼ਿਲਾਫ਼ ਇਰਾਦਾ ਕਤਲ ਦਾ ਕੇਸ ਦਰਜ ਕਰ ਲਿਆ ਹੈ।

ਇਹ ਵੀ ਪੜ੍ਹੋ : ਜਲੰਧਰ ‘ਚ ਸ਼ਰਾਰਤੀ ਅਨਸਰਾਂ ਵੱਲੋਂ ਨੌਜਵਾਨ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ, ਸਿਰ ‘ਤੇ ਲੱਗੀਆਂ ਗੰਭੀਰ ਸੱਟਾਂ

ਪੁਲਿਸ ਨੇ ਹਾਦਸੇ ਵਿੱਚ ਜ਼ਖ਼ਮੀ ਹੋਏ ਦੋਵੇਂ ਸਕੂਟੀ ਸਵਾਰਾਂ ਨੂੰ ਹਸਪਤਾਲ ਪਹੁੰਚਾਇਆ। ਇੱਥੇ ਡਾਕਟਰਾਂ ਨੇ ਕੈਲਾਸ਼ ਨੂੰ ਮ੍ਰਿਤਕ ਐਲਾਨ ਦਿੱਤਾ, ਜਦਕਿ ਸੁਮਿਤ ਦੀ ਹਾਲਤ ਨਾਜ਼ੁਕ ਬਣੀ ਹੋਈ ਸੀ। ਸ਼ਨੀਵਾਰ ਸਵੇਰੇ 9 ਵਜੇ ਉਸ ਦੀ ਵੀ ਮੌਤ ਹੋ ਗਈ। ਇਸ ਹਾਦਸੇ ਦੀ CCTV ਫੁਟੇਜ ਵੀ ਸਾਹਮਣੇ ਆਈ ਹੈ, ਜਿਸ ਵਿੱਚ ਦੇਖਿਆ ਜਾ ਰਿਹਾ ਹੈ ਕਿ ਪਹਿਲਾਂ ਕਾਰ ਸਕੂਟੀ ਨੂੰ ਟੱਕਰ ਮਾਰਦੀ ਹੈ, ਫਿਰ ਸਕੂਟੀ ਅਤੇ ਇੱਕ ਵਿਅਕਤੀ ਨੂੰ ਘਸੀਟਦੀ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਦਿੱਲੀ ‘ਚ ਮੁੜ ਦੁਹਰਾਇਆ ਕਾਂਝਵਾਲਾ ਕਾਂਡ: ਸਕੂਟੀ ਸਵਾਰ ਨੂੰ ਕਾਰ ਨੇ 350 ਮੀਟਰ ਤੱਕ ਘਸੀਟਿਆ, ਮੌ.ਤ appeared first on Daily Post Punjabi.