DELHI IGI AIRPORT Archives - Daily Post Punjabi

ਦਿੱਲੀ ਏਅਰਪੋਰਟ ‘ਤੇ 15 ਕਰੋੜ ਦੀ ਕੋਕੀਨ ਬਰਾਮਦ, ਔਰਤ ਨੇ ਢਿੱਡ ‘ਚ ਲੁਕੋਏ ਸਨ ਕੈਪਸੂਲ, ਆਪ੍ਰੇਸ਼ਨ ਕਰ ਕੱਢੇ ਬਾਹਰ
ਦਿੱਲੀ ਦੇ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਗਿੰਨੀ ਦੀ ਇਕ ਔਰਤ ਤੋਂ 15.36 ਕਰੋੜ ਰੁਪਏ ਦੀ ਕੋਕੀਨ ਬਰਾਮਦ ਹੋਈ , ਜਿਸ ਤੋਂ ਬਾਅਦ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਜਾਣਕਾਰੀ ਅਨੁਸਾਰ ਇਹ ਮਾਮਲਾ ਸ਼ਨੀਵਾਰ 7 ਦਸੰਬਰ ਦਾ ਹੈ। ਦੋਸ਼ੀ ਨੂੰ ਗਿਨੀ ਦੇ ਕੋਨਾਕਰੀ ਤੋਂ ਅਦੀਸ ਅਬਾਬਾ ਰਾਹੀਂ ਇੱਥੇ ਪਹੁੰਚਣ ਤੋਂ ਬਾਅਦ ਗ੍ਰਿਫਤਾਰ ਕੀਤਾ ਗਿਆ। ਪੁੱਛਗਿੱਛ ਦੌਰਾਨ ਔਰਤ ਨੇ ਖੁਲਾਸਾ ਕੀਤਾ ਕਿ ਉਸਨੇ ਕੁਝ ਨਸ਼ੀਲੇ ਕੈਪਸੂਲ ਨਿਗਲੇ ਹਨ।

ਕਸਟਮ ਵਿਭਾਗ ਨੇ ਦੱਸਿਆ ਕਿ, ਇਸ ਮਾਮਲੇ ਸਬੰਧੀ ਆਪਰੇਸ਼ਨ ਦੀ ਲੋੜ ਸੀ, ਇਸ ਲਈ ਔਰਤ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਔਰਤ ਦੀ ਡਾਕਟਰੀ ਜਾਂਚ ਦੌਰਾਨ ਉਸ ਦੇ ਸਰੀਰ ਦੇ ਅੰਦਰ ਛੁਪੀ ਹੋਈ ਕੁਝ ਸਮੱਗਰੀ ਮਿਲੀ। ਜਾਣਕਾਰੀ ਅਨੁਸਾਰ ਮਾਹਿਰ ਡਾਕਟਰੀ ਨਿਗਰਾਨੀ ‘ਚ ਆਪਰੇਸ਼ਨ ਦੌਰਾਨ ਔਰਤ ਦੇ ਢਿੱਡ ‘ਚੋਂ ਕੁੱਲ 82 ਕੈਪਸੂਲ ਬਰਾਮਦ ਕੀਤੇ ਗਏ, ਜਿਨ੍ਹਾਂ ਵਿੱਚ ਕੁੱਲ 1,024 ਗ੍ਰਾਮ ਇੱਕ ਚਿੱਟਾ ਪਦਾਰਥ ਸੀ, ਜਿਸਦੀ ਜਾਂਚ ਕਰਨ ‘ਤੇ ਕੋਕੀਨ ਹੋਣ ਦਾ ਖੁਲਾਸਾ ਹੋਇਆ।

ਇਹ ਵੀ ਪੜ੍ਹੋ :ਕੋਝੀਆਂ ਹਰਕਤਾਂ ਤੋਂ ਨਹੀਂ ਮੁੜ ਰਿਹਾ ਪਾਕਿਸਤਾਨ, ਗੁਰਦਾਸਪੁਰ ‘ਚ ਫਿਰ ਦਿਸਿਆ ਡਰੋਨ, BSF ਨੇ ਕੀਤੀ ਫਾਇਰਿੰਗ

ਦੱਸ ਦੇਈਏ ਕਿ ਇੰਦਰਾ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਫੜੀ ਗਈ ਔਰਤ ਦੇ ਢਿੱਡ ‘ਚੋਂ ਕੋਕੀਨ ਦੇ ਕੈਪਸੂਲ ਕੱਢਣ ਲਈ ਰਾਮ ਮਨੋਹਰ ਲੋਹੀਆ ਹਸਪਤਾਲ ‘ਚ ਉਸ ਦਾ ਆਪਰੇਸ਼ਨ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਬਰਾਮਦ ਕੀਤੀ ਗਈ 1,024 ਗ੍ਰਾਮ ਕੋਕੀਨ ਦੀ ਕੀਮਤ 15.36 ਕਰੋੜ ਰੁਪਏ ਹੈ। ਫਿਲਹਾਲ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਕੋਕੀਨ ਜ਼ਬਤ ਕਰ ਲਈ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

ਗਿੰਨੀ ਦੀ ਇਸ ਔਰਤ ਨੇ NDPS ਐਕਟ ਦੀ ਧਾਰਾ 8 ਦੇ ਉਪਬੰਧਾਂ ਦੀ ਉਲੰਘਣਾ ਕੀਤੀ ਸੀ, ਜੋ ਕਿ NDPS ਐਕਟ ਦੀ ਧਾਰਾ 21, ਧਾਰਾ 23, ਧਾਰਾ 43 (A) ਅਤੇ ਧਾਰਾ 29 ਅਧੀਨ ਸਜ਼ਾਯੋਗ ਅਪਰਾਧ ਹੈ। ਉਸ ਨੂੰ ਕੋਕੀਨ ਪਾਊਡਰ ਸਮੇਤ ਗ੍ਰਿਫਤਾਰ ਕੀਤਾ ਗਿਆ। ਫਿਲਹਾਲ ਅਧਿਕਾਰੀ ਵੱਲੋਂ ਸ਼ੁਰੂਆਤੀ ਜਾਂਚ ‘ਚ ਸਾਹਮਣੇ ਆਇਆ ਹੈ ਕਿ ਔਰਤ ਨੇ ਪੈਸਿਆਂ ਦੇ ਲਾਲਚ ਕਾਰਨ ਇਹ ਕੰਮ ਕੀਤਾ ਹੈ।

The post ਦਿੱਲੀ ਏਅਰਪੋਰਟ ‘ਤੇ 15 ਕਰੋੜ ਦੀ ਕੋਕੀਨ ਬਰਾਮਦ, ਔਰਤ ਨੇ ਢਿੱਡ ‘ਚ ਲੁਕੋਏ ਸਨ ਕੈਪਸੂਲ, ਆਪ੍ਰੇਸ਼ਨ ਕਰ ਕੱਢੇ ਬਾਹਰ appeared first on Daily Post Punjabi.