delhi metro pillar incident Archives - Daily Post Punjabi

ਦਿੱਲੀ ‘ਚ ਨਿਰਮਾਣ ਅਧੀਨ ਮੈਟਰੋ ਦੇ ਸ਼ਟਰਿੰਗ ਦਾ ਟੁਕੜਾ ਗੱਡੀ ਉੱਤੇ ਡਿੱਗਣ ਕਾਰਨ 1 ਵਿਅਕਤੀ ਜ਼ਖਮੀ
ਦਿੱਲੀ ਦੇ ਹੈਦਰਪੁਰ ਬਾਦਲੀ ਵਿੱਚ ਵੀਰਵਾਰ ਸ਼ਾਮ ਨੂੰ ਇੱਕ ਨਿਰਮਾਣ ਅਧੀਨ ਮੈਟਰੋ ਦੇ ਖੰਭੇ ਦੇ ਸ਼ਟਰਿੰਗ ਦਾ ਇੱਕ ਟੁਕੜਾ ਨਜ਼ਦੀਕੀ ਵਾਹਨ ਉੱਤੇ ਡਿੱਗਣ ਕਾਰਨ ਇੱਕ ਵਿਅਕਤੀ ਜ਼ਖਮੀ ਹੋ ਗਿਆ। ਮੈਟਰੋ ਅਧਿਕਾਰੀਆਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਇਸ ਸਬੰਧੀ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ ਹੈ ਕਿ ਜ਼ਖ਼ਮੀ ਨੂੰ ਹਰ ਤਰ੍ਹਾਂ ਦੀ ਲੋੜੀਂਦੀ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।

delhi metro pillar incident

ਨਿਰਮਾਣ ਅਧੀਨ ਮੈਟਰੋ ਦੇ ਪਿੱਲਰ ਡਿੱਗਣ ਦੀ ਇਹ ਘਟਨਾ ਹੈਦਰਪੁਰ ਬਦਲੀ ਇਲਾਕੇ ਦੀ ਹੈ। ਇਹ ਘਟਨਾ ਬਦਲੀ ਵਿੱਚ ਇੱਕ ਨਿਰਮਾਣ ਅਧੀਨ ਮੈਟਰੋ ਦੇ ਖੰਭੇ ਦੇ ਕੋਲ ਵਾਪਰੀ। ਜਦੋਂ ਖੰਭੇ ਦੇ ਸ਼ਟਰਿੰਗ ਦਾ ਇੱਕ ਟੁਕੜਾ ਨਜ਼ਦੀਕੀ ਵਾਹਨ ‘ਤੇ ਡਿੱਗ ਗਿਆ। ਅਧਿਕਾਰੀਆਂ ਨੇ ਦੱਸਿਆ ਕਿ ਡਰਾਈਵਰ, ਜੋ ਵਾਹਨ ਦੇ ਅੰਦਰ ਸੀ, ਉਸ ਨੂੰ ਸੱਟਾਂ ਲੱਗੀਆਂ ਪਰ ਉਸ ਨੂੰ ਬਚਾ ਲਿਆ ਗਿਆ ਅਤੇ ਇਲਾਜ ਲਈ ਨੇੜਲੇ ਹਸਪਤਾਲ ਭੇਜਿਆ ਗਿਆ। ਜ਼ਖਮੀ ਵਿਅਕਤੀ ਦਾ ਹਸਪਤਾਲ ‘ਚ ਇਲਾਜ ਚੱਲ ਰਿਹਾ ਹੈ। ਦੱਸਿਆ ਗਿਆ ਹੈ ਕਿ ਕਿਸ ਦੀ ਲਾਪ੍ਰਵਾਹੀ ਕਾਰਨ ਇਹ ਹਾਦਸਾ ਵਾਪਰਿਆ ਹੈ, ਇਸ ਦੀ ਵਿਭਾਗੀ ਜਾਂਚ ਦੇ ਹੁਕਮ ਦਿੱਤੇ ਗਏ ਹਨ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

ਦਿੱਲੀ ਮੈਟਰੋ ਦੇ ਪ੍ਰਮੁੱਖ ਕਾਰਜਕਾਰੀ ਨਿਰਦੇਸ਼ਕ ਕਾਰਪੋਰੇਟ ਸੰਚਾਰ ਅਨੁਜ ਦਿਆਲ ਦਾ ਕਹਿਣਾ ਹੈ ਕਿ DMRC ਨੇ ਰਿਪੋਰਟ ਦਿੱਤੀ ਹੈ ਕਿ ਉੱਤਰੀ ਪੀਤਮਪੁਰਾ ਵੱਲ ਜਾਣ ਵਾਲੀ ਆਊਟਰ ਰਿੰਗ ਰੋਡ ‘ਤੇ ਇੱਕ ਵਾਹਨ ‘ਤੇ ਸ਼ਟਰਿੰਗ ਦਾ ਇੱਕ ਟੁਕੜਾ ਡਿੱਗ ਗਿਆ। DMRC ਨੇ ਜ਼ਖ਼ਮੀ ਨੂੰ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ ਹੈ। ਨਾਲ ਹੀ ਕਿਹਾ ਕਿ ਇਸ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸ਼ਟਰਿੰਗ ਇੱਕ ਪ੍ਰਕਿਰਿਆ ਹੈ।

The post ਦਿੱਲੀ ‘ਚ ਨਿਰਮਾਣ ਅਧੀਨ ਮੈਟਰੋ ਦੇ ਸ਼ਟਰਿੰਗ ਦਾ ਟੁਕੜਾ ਗੱਡੀ ਉੱਤੇ ਡਿੱਗਣ ਕਾਰਨ 1 ਵਿਅਕਤੀ ਜ਼ਖਮੀ appeared first on Daily Post Punjabi.