Delhi records 1041 fresh cases Archives - Daily Post Punjabi

ਦਿੱਲੀ ‘ਚ ਕੋਰੋਨਾ ਦੇ ਮਾਮਲੇ ਡੇਢ ਲੱਖ ਦੇ ਕਰੀਬ, ਕੇਜਰੀਵਾਲ ਬੋਲੇ- ਪਲਾਜ਼ਮਾ ਮੁਫ਼ਤ ਦੇ ਰਹੀ ਸਰਕਾਰ
Delhi records 1041 fresh cases: ਨਵੀਂ ਦਿੱਲੀ: ਦਿੱਲੀ ਵਿੱਚ ਵੀਰਵਾਰ ਨੂੰ 1,041 ਲੋਕ ਕੋਰੋਨਾ ਵਾਇਰਸ ਨਾਲ ਸੰਕਰਮਿਤ ਪਾਏ ਜਾਣ ਤੋਂ ਬਾਅਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਰਕਾਰ ਪਲਾਜ਼ਮਾ ਮੁਫਤ ਦੇ ਰਹੀ ਹੈ ਅਤੇ ਲੋਕਾਂ ਨੂੰ ਇਸ ਨੂੰ ਖਰੀਦਣ ਜਾਂ ਵੇਚਣ ਦੀ ਕੋਈ ਜ਼ਰੂਰਤ ਨਹੀਂ ਹੈ। ਵੀਰਵਾਰ ਨੂੰ ਇੱਥੇ ਪੀੜਤਾਂ ਦੀ ਕੁੱਲ ਗਿਣਤੀ 1,27,364 ਤੱਕ ਪਹੁੰਚ ਗਈ ਹੈ। ਇਸ ਤੋਂ ਇਲਾਵਾ ਮ੍ਰਿਤਕਾਂ ਦੀ ਗਿਣਤੀ 3,745 ਹੋ ਗਈ ਹੈ । ਕੇਜਰੀਵਾਲ ਨੇ ਕਿਹਾ, ‘ਅਸੀਂ ਲੋਕਾਂ ਨੂੰ ਪਲਾਜ਼ਮਾ ਮੁਫਤ ਦੇ ਰਹੇ ਹਾਂ । ਸਾਡੇ ਕੋਲ ILBS ਹਸਪਤਾਲ ਵਿੱਚ 500 ਤੋਂ ਵੱਧ ਪਲਾਜ਼ਮਾ ਨਮੂਨੇ ਹਨ। ਜੇ ਸਰਕਾਰ ਪਲਾਜ਼ਮਾ ਮੁਫਤ ਦੇ ਰਹੀ ਹੈ ਤਾਂ ਇਸ ਨੂੰ ਖਰੀਦਣ ਜਾਂ ਵੇਚਣ ਦੀ ਕੀ ਲੋੜ ਹੈ? ਲੋਕਾਂ ਨੂੰ ਪਲਾਜ਼ਮਾ ਖਰੀਦਣ ਦੀ ਜ਼ਰੂਰਤ ਨਹੀਂ ਹੁੰਦੀ ਕਿਉਂਕਿ ਸਾਰੇ ਪਲਾਜ਼ਮਾ ਬਲੱਡ ਗਰੁੱਪ ਉਪਲਬਧ ਹਨ।

Delhi records 1041 fresh cases

ਦਿੱਲੀ ਦੇ ਸਿਹਤ ਮੰਤਰੀ ਸਤੇਂਦਰ ਜੈਨ ਨੇ ਬੁੱਧਵਾਰ ਨੂੰ ਕਿਹਾ ਕਿ ਜੇਕਰ ਇਹ ਪਾਇਆ ਜਾਂਦਾ ਹੈ ਕਿ ਕਿਸੇ ਕੋਵਿਡ-19 ਮਰੀਜ਼ ਨੂੰ ਪਲਾਜ਼ਮਾ ਦਾਨ ਪ੍ਰਕਿਰਿਆ ਦੌਰਾਨ ਪੈਸੇ ਦਾ ਲੈਣ-ਦੇਣ ਹੋਇਆ ਤਾਂ ਸਖਤ ਕਾਰਵਾਈ ਕੀਤੀ ਜਾਵੇਗੀ। ਸੋਮਵਾਰ ਨੂੰ ਨਵੇਂ ਕੇਸਾਂ ਦੀ ਗਿਣਤੀ 954 ਰਹਿ ਗਈ ਸੀ, ਜੋ ਅਗਲੇ ਦਿਨ ਵੱਧ ਕੇ 1,349 ਹੋ ਗਈ ਹੈ। ਵੀਰਵਾਰ ਨੂੰ ਦਿੱਲੀ ਦੇ ਸਿਹਤ ਵਿਭਾਗ ਦੇ ਇੱਕ ਬੁਲੇਟਿਨ ਅਨੁਸਾਰ ਪਿਛਲੇ 24 ਘੰਟਿਆਂ ਵਿੱਚ ਰਾਜਧਾਨੀ ਵਿੱਚ ਕੋਰੋਨਾ ਵਾਇਰਸ ਦੇ 26 ਮਰੀਜ਼ਾਂ ਦੀ ਮੌਤ ਹੋ ਗਈ ਹੈ। ਦਿੱਲੀ ਵਿੱਚ 11 ਤੋਂ 19 ਜੁਲਾਈ ਦੇ ਵਿਚਕਾਰ ਦਿੱਲੀ ਵਿੱਚ ਸੰਕਰਮਣ ਦੇ 1000 ਅਤੇ 2000 ਦੇ ਨਵੇਂ ਕੇਸ ਸਾਹਮਣੇ ਆਏ ਹਨ। 19 ਜੁਲਾਈ ਨੂੰ 1,211 ਨਵੇਂ ਕੇਸ ਸਾਹਮਣੇ ਆਏ ਹਨ ।

ਦੱਸ ਦੇਈਏ ਕਿ ਵੀਰਵਾਰ ਨੂੰ ਰਾਜਧਾਨੀ ਵਿੱਚ ਇਲਾਜ ਅਧੀਨ ਮਰੀਜ਼ਾਂ ਦੀ ਗਿਣਤੀ 14,554 ਰਹਿ ਗਈ, ਜੋ ਬੁੱਧਵਾਰ ਨੂੰ 14,594 ਸੀ। 23 ਜੂਨ ਨੂੰ ਇੱਥੇ ਕੋਵਿਡ -19 ਦੇ ਸਭ ਤੋਂ ਵੱਧ 3,947 ਨਵੇਂ ਕੇਸ ਦਰਜ ਕੀਤੇ ਗਏ ਸਨ । ਵੀਰਵਾਰ ਦੇ ਬੁਲੇਟਿਨ ਅਨੁਸਾਰ ਕੋਵਿਡ -19 ਤੋਂ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 3,745 ਹੋ ਗਈ, ਜਦੋਂ ਕਿ ਕੁੱਲ ਕੇਸ 1,27,364 ‘ਤੇ ਪਹੁੰਚ ਗਏ। ਹੁਣ ਤੱਕ ਦਿੱਲੀ ਵਿੱਚ 8,89,597 ਪ੍ਰੀਖਣ ਹੋਏ ਹਨ।

The post ਦਿੱਲੀ ‘ਚ ਕੋਰੋਨਾ ਦੇ ਮਾਮਲੇ ਡੇਢ ਲੱਖ ਦੇ ਕਰੀਬ, ਕੇਜਰੀਵਾਲ ਬੋਲੇ- ਪਲਾਜ਼ਮਾ ਮੁਫ਼ਤ ਦੇ ਰਹੀ ਸਰਕਾਰ appeared first on Daily Post Punjabi.