Delhi Saket Court Firing Archives - Daily Post Punjabi

ਦਿੱਲੀ ਦੀ ਸਾਕੇਤ ਕੋਰਟ ’ਚ ਚੱਲੀਆਂ ਗੋ.ਲੀਆਂ, ਇੱਕ ਮਹਿਲਾ ਜ਼ਖਮੀ, ਵਕੀਲ ਦੀ ਡਰੈੱਸ ‘ਚ ਆਇਆ ਸੀ ਹਮਲਾਵਰ
ਦਿੱਲੀ ਦੀ ਸਾਕੇਤ ਕੋਰਟ ਵਿੱਚ ਸ਼ੁੱਕਰਵਾਰ ਸਵੇਰੇ ਵਕੀਲ ਦੀ ਡਰੈੱਸ ਵਿੱਚ ਆਏ ਵਿਅਕਤੀ ਨੇ ਇੱਕ ਮਹਿਲਾ ‘ਤੇ ਫਾਇ.ਰਿੰਗ ਕਰ ਦਿੱਤੀ। ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਨੇ ਮਹਿਲਾ ‘ਤੇ 4 ਗੋ.ਲੀਆਂ ਚਲਾਈਆਂ ਹਨ। ਮੁਲਜ਼ਮ ਵੱਲੋਂ ਕੁੱਲ 5 ਰਾਊਂਡ ਫਾਇਰਿੰਗ ਕੀਤੀ ਗਈ ਸੀ , ਜਿਸ ਵਿੱਚੋਂ 4 ਰਾਊਂਡ ਫਾਇ.ਰਿੰਗ ਮਹਿਲਾ ‘ਤੇ ਕੀਤੀ ਗਈ। ਉੱਥੇ ਹੀ ਇੱਕ ਗੋਲੀ ਵਕੀਲ ਅਜੇ ਸਿੰਘ ਚੌਹਾਨ ਨੂੰ ਲੱਗੀ ਹੈ। ਫਿਲਹਾਲ ਮਹਿਲਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।

Delhi Saket Court Firing

ਮਿਲੀ ਜਾਣਕਾਰੀ ਅਨੁਸਾਰ ਮਹਿਲਾ ਨੂੰ ਕੋਰਟ ਵਿੱਚ ਗਵਾਹੀ ਲਈ ਲਿਆਂਦਾ ਗਿਆ ਸੀ। ਇਸੇ ਦੌਰਾਨ ਇਸ ਘਟਨਾ ਨੂੰ ਅੰਜ਼ਾਮ ਦਿੱਤਾ ਗਿਆ। ਇਸ ਘਟਨਾ ਦੀ ਜਾਣਕਾਰੀ ਮਿਲਦਿਆਂ ਹੀ ਸਾਰੇ ਸੀਨੀਅਰ ਅਧਿਕਾਰੀ ਮੌਕੇ ’ਤੇ ਪਹੁੰਚ ਗਏ।

ਇਹ ਵੀ ਪੜ੍ਹੋ: ਜੰਮੂ-ਕਸ਼ਮੀਰ : ਅੱਤਵਾਦੀ ਹਮਲੇ ‘ਚ ਪੰਜਾਬ ਦੇ 4 ਜਵਾਨਾਂ ਸਣੇ 5 ਸ਼ਹੀਦ, CM ਮਾਨ ਨੇ ਦਿੱਤੀ ਸ਼ਰਧਾਂਜਲੀ

ਉੱਥੇ ਹੀ ਦੂਜੇ ਪਾਸੇ ਦਿੱਲੀ ਦੇ CM ਅਰਵਿੰਦ ਕੇਜਰੀਵਾਲ ਨੇ ਸਾਕੇਤ ਕੋਰਟ ਵਿੱਚ ਵਾਪਰੀ ਇਸ ਘਟਨਾ ਮਗਰੋਂ ਟਵੀਟ ਕੀਤਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਪੰਜਾਬ ਦੀ ਆਹ ਕੁੜੀ ਨੇ ਬੁਲਟ ‘ਤੇ ਘੁੰਮਿਆ ਸਾਰਾ ‘India’, ਹੁਣ ਬੁਲਟ ‘ਤੇ ਚੱਲੀ ਐ ਇੰਗਲੈਂਡ ! “

The post ਦਿੱਲੀ ਦੀ ਸਾਕੇਤ ਕੋਰਟ ’ਚ ਚੱਲੀਆਂ ਗੋ.ਲੀਆਂ, ਇੱਕ ਮਹਿਲਾ ਜ਼ਖਮੀ, ਵਕੀਲ ਦੀ ਡਰੈੱਸ ‘ਚ ਆਇਆ ਸੀ ਹਮਲਾਵਰ appeared first on Daily Post Punjabi.