delhi singhu border Archives - Daily Post Punjabi

ਦਿੱਲੀ-ਹਰਿਆਣਾ ਦੇ ਲੋਕਾਂ ਨੂੰ ਵੱਡੀ ਰਾਹਤ, NH-44 ‘ਤੇ ਪੁਲਿਸ ਨੇ ਖੋਲ੍ਹੀ ਸਰਵਿਸ ਲਾਈਨ
ਕਿਸਾਨਾਂ ਵੱਲੋਂ ਦਿੱਲੀ ਵੱਲ ਮਾਰਚ ਕਰਨ ਦੇ ਸੱਦੇ ਤੋਂ ਬਾਅਦ 13 ਫਰਵਰੀ ਨੂੰ ਬੰਦ ਕੀਤੇ ਗਏ ਨੈਸ਼ਨਲ ਹਾਈਵੇ-44 ਦੀ ਸਰਵਿਸ ਰੋਡ ਨੂੰ ਪੁਲੀਸ ਨੇ ਦਿੱਲੀ ਸਰਹੱਦ ਤੋਂ ਖੋਲ੍ਹਣਾ ਸ਼ੁਰੂ ਕਰ ਦਿੱਤਾ ਹੈ। ਦਿੱਲੀ ਪੁਲਿਸ ਸਰਵਿਸ ਰੋਡ ‘ਤੇ ਚਾਰੇ ਮਾਰਗਾਂ ਨੂੰ ਖੋਲ੍ਹ ਰਹੀ ਹੈ। ਇਸ ਦੇ ਖੁੱਲ੍ਹਣ ਨਾਲ ਲੋਕਾਂ ਨੂੰ ਦਿੱਲੀ ਆਉਣ-ਜਾਣ ‘ਚ ਕਾਫੀ ਰਾਹਤ ਮਿਲੇਗੀ।

Delhi Farmers Protest update

ਕਿਸਾਨਾਂ ਦੇ ਅੰਦੋਲਨ ਦੇ ਮੱਦੇਨਜ਼ਰ ਦਿੱਲੀ ਪੁਲਿਸ ਵੱਲੋਂ ਕੁੰਡਲੀ ਸਿੰਧੂ ਬਾਰਡਰ ਨੂੰ ਸੀਲ ਕਰਨ ਤੋਂ ਬਾਅਦ ਹੁਣ ਲੋਕਾਂ ਲਈ ਰਾਹਤ ਦੀ ਖ਼ਬਰ ਹੈ। ਦਿੱਲੀ ਪੁਲਿਸ ਨੇ ਨੈਸ਼ਨਲ ਹਾਈਵੇਅ 44 ‘ਤੇ ਸਰਵਿਸ ਲਾਈਨ ਨੂੰ ਦੋਵੇਂ ਪਾਸੇ ਤੋਂ ਖੋਲ੍ਹ ਦਿੱਤਾ ਹੈ। ਅਜਿਹੇ ‘ਚ ਕੁੰਡਲੀ ਸਿੰਧੂ ਬਾਰਡਰ ਸਰਵਿਸ ਲਾਈਨ ਤੋਂ ਵਾਹਨਾਂ ਦੀ ਆਵਾਜਾਈ ਸ਼ੁਰੂ ਹੋ ਗਈ ਹੈ। ਸਰਹੱਦ ’ਤੇ ਸਰਵਿਸ ਲਾਈਨ ਖੁੱਲ੍ਹਣ ’ਤੇ ਲੰਮਾ ਟਰੈਫਿਕ ਜਾਮ ਲੱਗ ਜਾਂਦਾ ਹੈ।

ਹਰਿਆਣਾ-ਦਿੱਲੀ ਵਿਚਕਾਰ ਨੈਸ਼ਨਲ ਹਾਈਵੇਅ 44 ‘ਤੇ ਬਣੇ ਫਲਾਈਓਵਰ ‘ਤੇ ਦਿੱਲੀ ਪੁਲਿਸ ਵੱਲੋਂ ਅਜੇ ਵੀ ਭਾਰੀ ਬੈਰੀਕੇਡਿੰਗ ਕੀਤੀ ਗਈ ਸੀ। ਕੰਕਰੀਟ ਦੀ ਕੰਧ ਨੂੰ ਸਰਵਿਸ ਲਾਈਨ ਤੋਂ ਹਟਾ ਦਿੱਤਾ ਗਿਆ ਹੈ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਦਿੱਲੀ-ਹਰਿਆਣਾ ਦੇ ਲੋਕਾਂ ਨੂੰ ਵੱਡੀ ਰਾਹਤ, NH-44 ‘ਤੇ ਪੁਲਿਸ ਨੇ ਖੋਲ੍ਹੀ ਸਰਵਿਸ ਲਾਈਨ appeared first on Daily Post Punjabi.

ਦਿੱਲੀ ਨੂੰ ਸਿੱਧਾ ਅਟਾਰੀ ਬਾਰਡਰ ਨਾਲ ਜੋੜਦਾ ਹੈ ਸਿੰਘੂ ਬਾਰਡਰ, ਕਰਨਾਲ-ਅੰਬਾਲਾ ਤੋਂ ਅੰਮ੍ਰਿਤਸਰ ਜਾਂਦਾ ਹੈ ਰੋਡ…
delhi singhu border connected with haryana: 26 ਨਵੰਬਰ ਤੋਂ ਬਾਅਦ ਦਿੱਲੀ ਦਾ ਸਿੰਘੂ ਬਾਰਡਰ ਸੁਰਖੀਆਂ ‘ਚ ਹੈ।ਇਥੇ 12 ਦਿਨਾਂ ਤੋਂ ਕਿਸਾਨ ਪ੍ਰਦਰਸ਼ਨ ਕਰ ਰਹੇ ਹਨ।ਪਰ ਚਰਚਾ ‘ਚ ਬਣੇ ਸਿੰਘੂ ਬਾਰਡਰ ਦੀ ਇਕ ਹੋਰ ਖਾਸੀਅਤ ਹੈ।ਇਹ ਬਾਰਡਰ ਭਾਰਤ-ਪਾਕਿਸਤਾਨ ਨੂੰ ਜੋੜਨ ਵਾਲੇ ਅਟਾਰੀ ਬਾਰਡਰ ਨੂੰ ਸਿੱਧਾ ਦਿੱਲੀ ਤੋਂ ਜੋੜਦਾ ਹੈ।ਸਿੰਘੂ ਬਾਰਡਰ ਤੋਂ ਕਰਨਾਲ, ਅੰਬਾਲਾ ਹੁੰਦੇ ਹੋਏ ਇਹ ਸੜਕ ਸਿੱਧਾ ਅੰਮ੍ਰਿਤਸਰ ਜਾਂਦੀ ਹੈ।ਜਿਥੇ ਅਟਾਰੀ ਬਾਰਡਰ ‘ਤੇ ਜਾ ਕੇ ਇਹ ਰੋਡ ਖਤਮ ਹੋ ਜਾਂਦਾ ਹੈ।

delhi singhu border connected with haryana

ਕਿਸਾਨ ਅੰਦਪਲਨ ਦੇ ਚਲਦਿਆਂ ਦਿੱਲੀ ਦੇ ਸਿੰਘੂ ਅਤੇ ਟਿਕਰੀ ਬਾਰਡਰ ਸਭ ਤੋਂ ਜਿਆਦਾ ਪ੍ਰਭਾਵਿਤ ਹੈ।ਜੇਕਰ ਟਿਕਰੀ ਬਾਰਡਰ ਦੀ ਗੱਲ ਕਰੀਏ ਤਾਂ ਇਹ ਸਿੱਧੇ ਤੌਰ ‘ਤੇ ਹਰਿਆਣਾ ਅਤੇ ਦਿੱਲੀ ਨੂੰ ਜੋੜਦਾ ਹੈ।ਹਰਿਆਣਾ ਦੀ ਗੱਲ ਕਰੀਏ ਤਾਂ ਇਥੇ ਤੋਂ ਇੱਕ ਹਾਈਵੇ ਸਿੱਧਾ ਰੋਹਤਕ ਲਈ ਜਾਂਦਾ ਹੈ।ਜਾਣਕਾਰਾਂ ਦੀ ਮੰਨੀਏ ਤਾਂ ਇੱਥੋਂ ਸਬਜੀ ਅਤੇ ਦੁੱਧ ਦੀ ਸਪਲਾਈ ਹੈ।ਇਸ ਤੋਂ ਇਲਾਵਾ ਇਸਦਾ ਮਹੱਤਵ ਇਸ ਲਈ ਵੀ ਵੱਧ ਜਾਂਦਾ ਹੈ ਕਿ ਇਹ ਨਜ਼ਫਗੜ ਅਤੇ ਨਰੇਲਾ ਨੂੰ ਵੀ ਜੋੜਦਾ ਹੈ।ਬਾਰਡਰ ਦੇ ਇਸ ਪਾਸੇ ਟਿਕਰੀ ਅਤੇ ਬਹਾਦੁਰਗੜ ਹੈ।ਬਹਾਦੁਰਗੜ ਇੰਡਸਟ੍ਰੀਅਲ ਏਰੀਆ ਹੈ।ਦਿੱਲੀ ਵਲੋਂ ਬਹੁਤ ਸਾਰੇ ਲੋਕ ਇਥੇ ਕੰਮ ਕਰਨ ਲਈ ਜਾਂਦੇ ਹਨ।ਇਹ ਬਾਰਡਰ ਮੁੰਡਕਾ-ਨਾਂਗਲੋਈ ਨੂੰ ਵੀ ਜੋੜਦਾ ਹੈ।ਦੂਜੇ ਪਾਸੇ ਇਹ ਇੱਕ ਰਾਹ ਸਿੱਧਾ ਨਵੀਂ ਦਿੱਲੀ ਵੱਲ ਵੀ ਜਾਂਦਾ ਹੈ।
ਇਹ ਵੀ ਦੇਖੋ:

The post ਦਿੱਲੀ ਨੂੰ ਸਿੱਧਾ ਅਟਾਰੀ ਬਾਰਡਰ ਨਾਲ ਜੋੜਦਾ ਹੈ ਸਿੰਘੂ ਬਾਰਡਰ, ਕਰਨਾਲ-ਅੰਬਾਲਾ ਤੋਂ ਅੰਮ੍ਰਿਤਸਰ ਜਾਂਦਾ ਹੈ ਰੋਡ… appeared first on Daily Post Punjabi.