delhi unlock process Archives - Daily Post Punjabi

ਦਿੱਲੀ ‘ਚ ਅੱਜ ਤੋਂ ਸ਼ਰਤਾਂ ਨਾਲ ਅਨਲਾਕ ਦੀ ਪ੍ਰਕਿਰਿਆ ਸ਼ੁਰੂ, ਮੈਟਰੋ ਸੇਵਾ ਤੇ ਮਾਲ ਰਹਿਣਗੇ ਬੰਦ, ਜਾਣੋ ਪੂਰੀ ਡਿਟੇਲ
ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦੇ ਕਮਜ਼ੋਰ ਪੈਣ ਤੋਂ ਬਾਅਦ ਅੱਜ ਯਾਨੀ ਕਿ 31 ਮਈ ਤੋਂ ਅਨਲਾਕ ਦੀ ਪ੍ਰਕਿਰਿਆ ਸ਼ੁਰੂ ਹੋ ਰਹੀ ਹੈ । ਜਦੋਂ ਕਿ ਲਾਕਡਾਊਨ ਦੇ ਲਗਭਗ 40 ਦਿਨਾਂ ਬਾਅਦ ਅਨਲਾਕ ਦੀ ਪ੍ਰਕਿਰਿਆ ਦੇ ਪਹਿਲੇ ਹਫਤੇ ਵਿੱਚ ਫੈਕਟਰੀ ਅਤੇ ਨਿਰਮਾਣ ਨੂੰ ਹੀ ਆਗਿਆ ਦਿੱਤੀ ਗਈ ਹੈ।

Delhi Unlock Guidelines

ਹਾਲਾਂਕਿ, ਇਸ ਦੌਰਾਨ ਦਿੱਲੀ ਮੈਟਰੋ ਦੇ ਨਾਲ-ਨਾਲ ਮਾਲ, ਹਫਤਾਵਰੀ ਬਾਜ਼ਾਰ ਤੇ ਗੈਰ-ਜ਼ਰੂਰੀ ਸੇਵਾਵਾਂ ਲਈ ਕੋਰੋਨਾ ਕਰਫਿਊ 7 ਜੂਨ ਸਵੇਰੇ 5 ਵਜੇ ਤੱਕ ਲਾਗੂ ਰਹੇਗਾ।

ਇਹ ਵੀ ਪੜ੍ਹੋ: ਬ੍ਰੇਕਿੰਗ : ਮਹਾਰਾਸ਼ਟਰ ਸਰਕਾਰ ਦਾ ਵੱਡਾ ਐਲਾਨ, 15 ਜੂਨ ਤੱਕ ਵਧਾਇਆ ਲੌਕਡਾਊਨ

ਦਰਅਸਲ, ਦਿੱਲੀ ਵਿੱਚ ਅੱਜ ਤੋਂ ਅਨਲਾਕ ਦੇ ਤਹਿਤ ਮਨਜ਼ੂਰਸ਼ੁਦਾ ਉਦਯੋਗਿਕ ਖੇਤਰਾਂ ਵਿੱਚ ਕੰਮ ਵਾਲੀਆਂ ਥਾਵਾਂ ਦੇ ਅੰਦਰ-ਅੰਦਰ ਨਿਰਮਾਣ ਇਕਾਈਆਂ ਦੇ ਨਿਰਮਾਣ ਕਾਰਜਾਂ ਅਤੇ ਨਿਰਮਾਣ ਗਤੀਵਿਧੀਆਂ ਦੀ ਆਗਿਆ ਦੇ ਦੌਰਾਨ ਮਜ਼ਦੂਰਾਂ ਅਤੇ ਕਰਮਚਾਰੀਆਂ ਦੀ ਆਵਾਜਾਈ ਲਈ ਈ-ਪਾਸ ਲੈਣਾ ਜ਼ਰੂਰੀ ਹੈ।  ਦੱਸ ਦੇਈਏ ਕਿ ਕਰਮਚਾਰੀਆਂ ਤੇ ਮਜ਼ਦੂਰਾਂ ਲਈ ਉਨ੍ਹਾਂ ਦੇ ਠੇਕੇਦਾਰ, ਫੈਕਟਰੀ ਮਾਲਕਾਂ ਨੂੰ ਈ-ਪਾਸ ਲਈ ਅਰਜ਼ੀ ਦੇਣੀ ਪਏਗੀ।

Delhi Unlock Guidelines

ਉਥੇ ਹੀ DDMA ਦੇ ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਕੰਮ ਕਰਨ ਵਾਲੀ ਥਾਂ ‘ਤੇ ਸਿਰਫ਼ ਬਿਨ੍ਹਾਂ ਲੱਛਣ ਵਾਲੇ ਮਜ਼ਦੂਰਾਂ ਤੇ ਕਰਮਚਾਰੀਆਂ ਨੂੰ ਆਗਿਆ ਦਿੱਤੀ ਜਾਵੇਗੀ। ਸਾਰੇ ਜ਼ਿਲ੍ਹਾ ਮੈਜਿਸਟ੍ਰੇਟ ਨਿਯਮਤ ਤੌਰ ‘ਤੇ ਇਨ੍ਹਾਂ ਨਿਰਮਾਣ ਇਕਾਈਆਂ ਅਤੇ ਨਿਰਮਾਣ ਸਥਾਨਾਂ ‘ਤੇ ਵੱਡੀ ਗਿਣਤੀ ਵਿੱਚ ਬਿਨ੍ਹਾਂ ਕਿਸੇ ਕ੍ਰਮ ਦੇ ਲੋਕਾਂ ਦੀ RT-PCR/RAT ਜਾਂਚ ਦੇ ਨਾਲ-ਨਾਲ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣਗੇ।

ਇਹ ਵੀ ਪੜ੍ਹੋ: ਵੱਡੀ ਖਬਰ : ਪੰਜਾਬ ਕਾਂਗਰਸ ਵਿਚਲੇ ਘਮਾਸਾਨ ਨੂੰ ਖਤਮ ਕਰਨ ਲਈ 3 ਮੈਂਬਰੀ ਕਮੇਟੀ ਮੰਗਲਵਾਰ ਨੂੰ ਨਵਜੋਤ ਸਿੱਧੂ ਨਾਲ ਕਰੇਗੀ ਬੈਠਕ

ਦੱਸ ਦੇਈਏ ਕਿ ਦਿੱਲੀ ਵਿੱਚ ਕੋਰੋਨਾ ਦੀ ਦੂਜੀ ਲਹਿਰ ਆਉਣ ਤੋਂ ਬਾਅਦ ਐਤਵਾਰ ਨੂੰ ਪਹਿਲੀ ਵਾਰ ਇੱਕ ਹਜ਼ਾਰ ਤੋਂ ਵੀ ਘੱਟ ਨਵੇਂ ਕੇਸ ਸਾਹਮਣੇ ਆਏ ਹਨ । ਦਿੱਲੀ ਵਿੱਚ ਬੀਤੇ 24 ਘੰਟਿਆਂ ਵਿੱਚ 946 ਕੇਸ ਸਾਹਮਣੇ ਆਏ ਹਨ, ਇਹ 22 ਮਾਰਚ ਤੋਂ ਬਾਅਦ ਇੱਕ ਦਿਨ ਵਿੱਚ ਸਭ ਤੋਂ ਘੱਟ ਕੇਸ ਹਨ । ਇਸ ਤੋਂ ਪਹਿਲਾਂ 22 ਮਾਰਚ ਨੂੰ 888 ਕੇਸ ਸਾਹਮਣੇ ਆਏ ਸਨ। ਇਸ ਦੇ ਨਾਲ ਹੀ ਪਿਛਲੇ 24 ਘੰਟਿਆਂ ਵਿੱਚ ਦਿੱਲੀ ਵਿੱਚ ਕੋਰੋਨਾ ਕਾਰਨ 78 ਲੋਕਾਂ ਦੀ ਮੌਤ ਹੋ ਗਈ, ਜੋ 13 ਅਪ੍ਰੈਲ ਤੋਂ ਬਾਅਦ ਇੱਕ ਦਿਨ ਵਿੱਚ ਮਰਨ ਵਾਲਿਆਂ ਦਾ ਅੰਕੜਾ ਸਭ ਤੋਂ ਘੱਟ ਹੈ। ਇਸ ਤੋਂ ਪਹਿਲਾਂ 13 ਅਪ੍ਰੈਲ ਨੂੰ 81 ਮੌਤਾਂ ਹੋਈਆਂ ਸਨ ।

ਇਹ ਵੀ ਦੇਖੋ: ਹੁਣ 10 ਮਿੰਟਾਂ ‘ਚ ਮਿਲੇਗੀ ਮਰੀਜਾਂ ਨੂੰ Corona Report, ਮੁਹਾਲੀ ‘ਚ ਲੱਗੀ ਪਹਿਲੀ Covid Fast Testing Machine

The post ਦਿੱਲੀ ‘ਚ ਅੱਜ ਤੋਂ ਸ਼ਰਤਾਂ ਨਾਲ ਅਨਲਾਕ ਦੀ ਪ੍ਰਕਿਰਿਆ ਸ਼ੁਰੂ, ਮੈਟਰੋ ਸੇਵਾ ਤੇ ਮਾਲ ਰਹਿਣਗੇ ਬੰਦ, ਜਾਣੋ ਪੂਰੀ ਡਿਟੇਲ appeared first on Daily Post Punjabi.