Delhi zoo sample report found Archives - Daily Post Punjabi

ਦਿੱਲੀ ਦੇ ਚਿੜੀਆਘਰ ‘ਚ ਸਾਹਮਣੇ ਆਇਆ ਬਰਡ ਫਲੂ ਦਾ ਪਹਿਲਾ ਮਾਮਲਾ
Delhi zoo sample report found:ਦਿੱਲੀ ਦੇ ਚਿੜੀਆਘਰ ਵਿੱਚ ਬਰਡ ਫਲੂ ਦਾ ਪਹਿਲਾ ਕੇਸ ਸਾਹਮਣੇ ਆਇਆ ਹੈ। ਇਸ ਤੋਂ ਪਹਿਲਾ ਦਿੱਲੀ ਸਮੇਤ ਦੇਸ਼ ਦੇ 10 ਰਾਜਾਂ ਵਿੱਚ ਬਰਡ ਫਲੂ ਦੀ ਪੁਸ਼ਟੀ ਹੋ ​​ਗਈ ਹੈ। ਦਿੱਲੀ ਦੇ ਚਿੜੀਆਘਰ, ਸੰਜੇ ਝੀਲ ਸਮੇਤ ਸਾਰੇ ਜਲ ਭੰਡਾਰਾਂ ‘ਤੇ ਪਹਿਲਾਂ ਹੀ ਲੋਕਾਂ ਦੀ ਆਵਾਜਾਈ ‘ਤੇ ਰੋਕ ਲਗਾ ਦਿੱਤੀ ਗਈ ਸੀ। ਹੁਣ ਬਰਡ ਫਲੂ ਦੀ ਪੁਸ਼ਟੀ ਹੋਣ ਤੋਂ ਬਾਅਦ ਸਖਤੀ ਹੋਰ ਵਧਾਈ ਜਾ ਸਕਦੀ ਹੈ।

Delhi zoo sample report found

ਦਿੱਲੀ ਦੇ ਚਿੜੀਆਘਰ ‘ਚ ਇੱਕ ਉੱਲੂ ਮਰਿਆ ਪਾਇਆ ਗਿਆ ਸੀ, ਜਿਸ ਦਾ ਨਮੂਨਾ ਨੂੰ ਬਰਡ ਫਲੂ ਦੇ ਟੈਸਟ ਲਈ ਭੇਜਿਆ ਗਿਆ ਸੀ, ਜੋ ਕਿ ਹੁਣ ਸਕਾਰਾਤਮਕ ਪਾਇਆ ਗਿਆ ਹੈ। ਚਿੜੀਆਘਰ ਦੇ ਪ੍ਰਸ਼ਾਸਨ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਐਚ5ਐਨ8 ਏਵੀਅਨ ਇਨਫਲੂਜਾ ਦੀ ਪੁਸ਼ਟੀ ਕੀਤੀ ਗਈ ਹੈ। ਪ੍ਰੋਟੋਕੋਲ ਦੇ ਤਹਿਤ ਹੁਣ ਸਾਰੇ ਚਿੜੀਆਘਰ ਵਿੱਚ sanitization ਦਾ ਕੰਮ ਕੀਤਾ ਜਾ ਰਿਹਾ ਹੈ।

ਇਹ ਵੀ ਦੇਖੋ : ਜਿਹੜੇ ਕਹਿੰਦੇ ਪਿਕਨਿਕ ਮਨਾਉਣ ਆਏ ਨੇ ਦੇਖ ਲੈਣ, ਸਭ ਕੁਝ ਹੁੰਦਿਆਂ ਨੰਗੇ ਪੈਰ ਕਿਉਂ ਰਹਿ ਰਿਹਾ ਇਹ ਨੌਜਵਾਨ ?

The post ਦਿੱਲੀ ਦੇ ਚਿੜੀਆਘਰ ‘ਚ ਸਾਹਮਣੇ ਆਇਆ ਬਰਡ ਫਲੂ ਦਾ ਪਹਿਲਾ ਮਾਮਲਾ appeared first on Daily Post Punjabi.