demands for cbi investigation Archives - Daily Post Punjabi

ਸੁਸ਼ਾਂਤ ਦੇ ਲਈ CBI ਜਾਂਚ ਦੀ ਮੰਗ ਕਰਨ ਵਿੱਚ ਅਨੁਪਮ ਖੇਰ ਨੇ ਕਿਉਂ ਕੀਤੀ ਦੇਰੀ, ਦੱਸੀ ਅਸਲੀ ਵਜ੍ਹਾ
ANUPAM DEMANDS SUSHANT CBI INVESTIGATION:ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਵਿੱਚ ਹੁਣ ਬਾਲੀਵੁਡ ਸਿਤਾਰੇ ਵੀ ਅਦਾਕਾਰ ਦੇ ਲਈ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਹਨ।ਇਸ ਲਿਸਟ ਵਿੱਚ ਅਨੁਪਮ ਖੇਰ ਵੀ ਸ਼ਾਮਿਲ ਹਨ।ਅਨੁਪਮ ਖੇਰ ਨੇ ਹਾਲ ਹੀ ਵਿੱਚ ਇੱਕ ਇੰਟਰਵਿਊ ਦੇ ਦੌਰਾਨ ਕਿ ਉਨ੍ਹਾਂ ਨੇ ਸੁਸ਼ਾਂਤ ਸਿੰਘ ਰਾਜਪੂਤ ਦੇ ਲਈ ਸੀਬੀਆਈ ਜਾਂਚ ਦੀ ਮੰਗ ਕਰਨ ਵਿੱਚ ਇੰਨੀ ਦੇਰ ਕਿਉਂ ਲਗਾਈ? ਅਨੁਪਮ ਖੇਰ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ ਕਿਸੇ ਵੀ ਮੁੱਦੇ ਤੇ ਬੋਲਣ ਤੋਂ ਪਹਿਲਾਂ ਤੁਹਾਨੂੰ ਉਸ ਨਾਲ ਜੁੜੀਆਂ ਚੀਜਾਂ ਸਮਝਣੀਆਂ ਹੋਣਗੀਆਂ। ਕੇਵਲ ਟੀਵੀ ਤੇ ਦੇਖ ਕੇ ਤੁਸੀਂ ਫੈਸਲਾ ਨਹੀਂ ਲੈ ਸਕਦੇ। ਤੁਹਾਨੂੰ ਆਪਣਾ ਦਿਮਾਗ ਵੀ ਲਗਾਉਣਾ ਪੈਂਦਾ ਹੈ। ਉਨ੍ਹਾਂ ਨੇ ਕਿਹਾ ਕਿ ਸ਼ੁਰੂਆਤ ਦੇ 15 ਦਿਨਾਂ ਤੱਕ ਤਾਂ ਸਾਨੂੰ ਸਾਰਿਆਂ ਨੂੰ ਲੱਗਦਾ ਰਿਹਾ ਹੈ ਕਿ ਇਹ ਖੁਦਕੁਸ਼ੀ ਦਾ ਮਾਮਲਾ ਹੈ। ਇਨ੍ਹਾਂ ਸਭ ਦੇ ਵਿੱਚ ਤੁਹਾਨੂੰ ਵੀ ਡਰ ਲੱਗਦਾ ਹੈ ਕਿ ਮੈਂ ਇਸਦੀ ਸਾਈਡ ਲਵਾਂਗਾ ਤਾਂ ਕਿੱਥੇ ਇਨ੍ਹਾਂ ਸਾਰੀਆਂ ਚੀਜਾਂ ਦੇ ਵਿੱਚ ਵਿਕਟਮ ਨਾ ਬਣ ਜਾਂਵਾ, ਤੁਸੀਂ ਇੱਕ ਪਬਲਿਕ ਫਿਗਰ ਹੋ, ਮੈਂ ਸਮਝਦਾ ਹਾਂ ਪਰ ਜਦੋਂ ਸੱ ਸਾਹਮਣੇ ਹੋਵੇ ਤਾਂ ਕਦੇ ਨਾ ਕਦੇ ਬੋਲਣਾ ਚਾਹੀਦਾ ਹੈ।

ਸੁਸ਼ਾਂਤ ਦੀ ਮੌਤ ਹੋਏ ਦੋ ਮਹੀਨੇ ਬੀਤ ਚੁੱਕੇ ਹਨ। ਬੀਤੇ 14 ਜੂਨ ਨੂੰ ਮੁੰਬਈ ਸਥਿਤ ਉਨ੍ਹਾਂ ਦੇ ਫਲੈਟ ਵਿੱਚ ਸੁਸ਼ਾਂਤ ਦੀ ਮ੍ਰਿਤਕ ਦੇਹ ਮਿਲੀ ਸੀ ਉਦੋਂ ਤੋਂ ਹੁਣ ਤੱਕ ਇਸ ਮਾਮਲੇ ਵਿੱਚ ਕਈ ਮੋੜ ਆਏ। ਸ਼ੁਰੂ ਵਿੱਚ ਜਿੱਥੇ ਇਸ ਘਟਨਾ ਨੂੰ ਖੁਦਕੁਸ਼ੀ ਕਰਾਰ ਦਿੱਤਾ ਗਿਆ ਸੀ।ਉੱਥੇ ਹੀ ਬਾਅਦ ਵਿੱਚ ਪੂਰੇ ਮਾਮਲੇ ਵਿੱਚ ਨਵਾਂ ਮੋੜ ਆਇਆ ਜਦੋਂ ਸੁਸ਼ਾਂਤ ਦੇ ਰਿਸ਼ਤੇਦਾਰਾਂ ਨੇ ਪਟਨਾ ਵਿੱਚ ਕੇਸ ਦਰਜ ਕਰਵਾਇਆ। ਰਿਆ ਚਕਰਵਰਤੀ , ਉਨ੍ਹਾਂ ਦੇ ਭਰਾ ਸ਼ੌਵਿਕ ਚਕਰਵਤਰੀ ਸਮੇਤ ਕਈਆਂ ਤੇ ਨਾਮਜਦ ਐਫਆਈਆਰ ਕੀਤੀ ਗਈ।ਐਫਆਈਆਰ ਵਿੱਚ ਸੁਸ਼ਾਂਤ ਦੇ ਪਿਤਾ ਨੇ ਰਿਆ ਤੇ ਗੰਭੀਰ ਇਲਜਾਮ ਲਗਾਏ।ਪਟਨਾ ਪੁਲਿਸ ਦੀ ਟੀਮ ਮੁੰਬਈ ਗਈ।

ਸੁਸ਼ਾਂਤ ਸਿੰਘ ਦੀ ਪਰਸਨਲ ਅਸਿਸਟੈਂਟ ਸ਼ਰੂਤੀ ਮੋਦੀ ਵੀ ਉਨ੍ਹਾਂ ਦੀ ਮੌਤ ਨਾਲ ਜੁੜੇ ਕਈ ਰਾਜ ਨੂੰ ਜਾਣਦੀ ਹੈ। ਜਾਂਣ ਅਜੈਂਸਿਆਂ ਨੇ ਸ਼ਰੂਤੀ ਦੇ ਲਈ ਵੀ ਸਵਾਲਾਂ ਦੀ ਲਿਸਟ ਤਿਆਰ ਕਰ ਲਈ ਹੈ।ਖਬਰਾਂ ਅਨੁਸਾਰ ਸ਼ਰੂਤੀ ਵੀ ਰਿਆ ਚਕਰਵਰਤੀ ਦੇ ਬੇਹੱਦ ਕਰੀਬ ਸੀ। ਸਿਧਾਰਥ ਪਠਾਨੀ ਨੂੰ ਵੀ ਉਹ ਬੇਹੱਦ ਚੰਗੀ ਤਰ੍ਹਾਂ ਜਾਣਦੀ ਹੈ।ਇਹ ਮੰਨਿਆ ਜਾ ਰਿਹਾ ਹੇ ਕਿ ਸ਼ਰੂਤੀ ਮੋਦੀ ਦੇ ਨਾਲ ਜੁੜੇ ਕਈ ਰਾਜ ਖੋਲ ਸਕਦੀ ਹੈ। ਇਸ ਮਾਮਲੇ ਦੀ ਜਾਂਚ ਕਰ ਰਹੀ ਟੀਮ ਉਨ੍ਹਾਂ ਤੋਂ ਲੰਬੀ ਪੁੱਛਗਿੱਛ ਵੀ ਕਰ ਸਕਦੀ ਹੈ।

The post ਸੁਸ਼ਾਂਤ ਦੇ ਲਈ CBI ਜਾਂਚ ਦੀ ਮੰਗ ਕਰਨ ਵਿੱਚ ਅਨੁਪਮ ਖੇਰ ਨੇ ਕਿਉਂ ਕੀਤੀ ਦੇਰੀ, ਦੱਸੀ ਅਸਲੀ ਵਜ੍ਹਾ appeared first on Daily Post Punjabi.

ਜੀਆ ਦੀ ਮਾਂ ਨੇ ਕੀਤੀ CBI ਜਾਂਚ ਦੀ ਮੰਗ, ਕਿਹਾ ‘ਮੇਰੀ ਬੇਟੀ ਦੀ ਤਰ੍ਹਾਂ ਸੁਸ਼ਾਂਤ ਦਾ ਵੀ ਕੀਤਾ ਗਿਆ ਕਤਲ’
jiah mother cbi investigation:ਸੁਸ਼ਾਂਤ ਸਿੰਘ ਰਾਜਪੂਤ ਸੁਸਾਈਡ ਕੇਸ ਵਿੱਚ ਮੁੰਬਈ ਪੁਲਿਸ ਦੀ ਜਾਂਚ ਤੋਂ ਨਾ ਖੁਸ਼ ਪਰਿਵਾਰ ਵਾਲਿਆਂ ਨੇ ਸੀਬੀਆਈ ਜਾਂਚ ਦੀ ਮੰਗ ਕੀਤੀ ਹੈ।ਬਾਲੀਵੁਡ ਅਦਾਕਾਰਾ ਜੀਆ ਖਾਨ ਦੀ ਮਾਂ ਰਾਬਿਆ ਖਾਨ ਨੇ ਵੀ ਸੀਬੀਆਈ ਜਾਂਚ ਦੇ ਲਈ ਸਾਥ ਦਿਖਾਇਆ ਹੈ।ਉਨ੍ਹਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਉਨ੍ਹਾਂ ਦੀ ਬੇਟੀ ਦੀ ਮੌਤ ਨੂੰ ਖੁਦਕੁਸ਼ੀ ਦਾ ਰੂਪ ਦਿੱਤਾ ਗਿਆ ਸੀ, ਠੀਕ ਉਸ ਤਰ੍ਹਾਂ ਸੁਸ਼ਾਂਤ ਦੇ ਕੇਸ ਵਿੱਚ ਵੀ ਹੋਇਆ ਹੈ।ਉਨ੍ਹਾਂ ਨੇ ਬੇਟੀ ਦੇ ਸੁਸਾਈਡ ਨੂੰ ਮਰਡਰ ਦੱਸਿਆ ਹੈ ਜਿਸਦੇ ਲਈ ਉਸ ਨੂੰ ਉਕਸਾਇਆ ਗਿਆ ਸੀ। ਰਾਬਿਆ ਖਾਨ ਨੇ ਸੀਬੀਆਈ ਜਾਂਚ ਨੂੰ ਲੈ ਕੇ ਪੋਸਟ ਸ਼ੇਅਰ ਕੀਤਾ ਹੈ। ਜੀਆ ਦੀ ਮਾਂ ਦਾ ਕਹਿਣਾ ਹੈ ਕਿ ਜਿਸ ਤਰ੍ਹਾਂ ਸੁਸ਼ਾਂਤ ਸਿੰਘ ਰਾਜਪੂਤ ਦੀ ਮੌਤ ਨੂੰਂ ਖੁਦਕੁਸ਼ੀ ਦਾ ਨਾਮ ਦਿੱਤਾ ਜਾ ਰਿਹਾ ਹੈ, ਉਨ੍ਹਾਂ ਦੀ ਬੇਟੀ ਨੂੰ ਵੀ ਇਸ ਤਰ੍ਹਾਂ ਹੀ ਮਾਰਿਆ ਗਿਆ ਸੀ। ਰਾਬਿਆ ਖਾਨ ਨੇ ਸੀਬੀਆਈ ਦੁਆਰਾ ਕੇਸ ਦੀ ਪੂਰੀ ਜਾਂਚ ਕਰਨ ਦੀ ਮੰਗ ਕੀਤੀ ਹੈ। ਉਨ੍ਹਾਂ ਨੇ ਪੋਸਟ ਦੇ ਜਰੀਏ ਕਿਹਾ ਕਿ ਪੁਲਿਸ ਤੇ ਰਾਜਨੀਤਕ ਦਬਾਅ ਦੇ ਕਾਰਨ ਸੱਚ ਸਾਹਮਣੇ ਨਹੀਂ ਆ ਪਾਵੇਗਾ।

ਸੋਸ਼ਲ ਮੀਡੀਆ ਤੇ ਸ਼ੇਅਰ ਪੋਸਟ ਵਿੱਚ ਜੀਆ ਦੀ ਮਾਂ ਨੇ ਲਿਖਿਆ ‘ ਜੀਆ ਖਾਨ ਦੀ ਤਰ੍ਹਾਂ ਹੀ ਸੁਸ਼ਾਂਤ ਸਿੰਘ ਨੂੰ ਵੀ ਮਾਰਿਆ ਗਿਆ ਅਤੇ ਮੈਨੂੰ ਇਸ ਤੋਂ ਜਿਆਦਾ ਮਜਬੂਰ, ਬੇਬਸ ਅਤੇ ਉਦਾਸ ਇਸ ਤੋਂ ਪਹਿਲਾਂ ਕਦੇ ਮਹਿਸੂਸ ਨਹੀਂ ਹੋਇਆ । ਦੋਵੇਂ ਸੁਸ਼ਾਂਤ ਅਤੇ ਜੀਆ ਨੂੰ ਪਹਿਲਾਂ ਝੂਠਾ ਅਟੈਂਸ਼ਨ ਅਤੇ ਪਿਆਰ ਦਿੱਤਾ ਗਿਆ।ਜਦੋਂ ਦੋਵੇਂ ਉਸਦੇ ਨਾਰਸਿਸਟ ਸਾਈਕੋਪੈਥਿਕ ਗਸ ਲਾਈਟਿੰਗ ਪਾਰਟਨਰਜ਼ ਦੇ ਜਾਲ ਵਿੱਚ ਫਸ ਗਏ ਤਾਂ ਉਨ੍ਹਾਂ ਨੂੰ ਸਰੀਰਕ ਤੌਰ ਤੇ ਨੁਕਸਾਨ ਪਹੁੰਚਾਇਆ ਗਿਆ ਅਤੇ ਉਨ੍ਹਾਂ ਨੂੰ ਗਾਲ੍ਹਾਂ ਕੱਢੀਆਂ ਗਈਆਂ।ਦੋਹਾਂ ਦਾ ਸਾਥ ਪੈਸਿਆਂ ਦੇ ਲਈ ਇਸਤੇਮਾਲ ਕੀਤਾ ਗਿਆ ਅਤੇ ਪਰਿਵਾਰ ਚਾਹੁਣ ਵਾਲਿਆਂ ਤੋਂ ਦੂਰ ਕਰ ਦਿੱਤਾ ਗਿਆ। ਦੋਵੇਂ ਜੀਆ ਅਤੇ ਸੁਸ਼ਾਂਤ ਨੂੰ ਦਿਮਾਗੀ ਤੌਰ ਤੇ ਠੀਕ ਨਾ ਹੋਣ ਦਾ ਕਰਾਰ ਦਿੱਤਾ ਗਿਆ ਅਤੇ ਉਨ੍ਹਾਂ ਕੋਲ ਕੰਮ ਨਾ ਹੋਣ ਦੀ ਵਜ੍ਹਾ ਤੋਂ ਡਿਪ੍ਰੈਸਡ ਕਿਹਾ ਗਿਆ, ਜਦੋਂ ਪਾਰਟਨਰਜ਼ ਆਪਣਾ ਕੰਟਰੋਲ ਖੋਂਦੇ ਗਏ ਤਾਂ ਉਨ੍ਹਾਂ ਦੇ ਹੋਮੀਸਾਈਡਲ ਡੈਥ ਨੂੰ ਖੁਦਕੁਸ਼ੀ ਕਹਿ ਦਿੱਤਾ ਗਿਆ।

ਜੀਆ ਖਾਨ ਅਤੇ ਸੁਸ਼ਾਂਤ ਦੇ ਨਾਰਸਿਸਟਿਕ ਕ੍ਰਿਮਿਨਲ ਪਾਰਟਨਰਜ਼ ਤਾਕਤਵਰ ਬਾਲੀਵੁਡ ਮਾਫੀਆਂ ਅਤੇ ਨੇਤਾਵਾਂ ਨਾਲ ਜੁੜੇ ਹੋਏ ਹਨ। ਇਸ ਲਈ ਉਨ੍ਹਾਂ ਨੇ ਇਨ੍ਹਾਂ ਦੀ ਛਵੀ ਲੈ ਰੱਖੀ ਹੈ ਕਿਉਂਕਿ ਉਨ੍ਹਾਂ ਨੂੰ ਪਤਾ ਹੈ ਕਿ ਇਹ ਬਾਲੀਵੁਡ ਮਾਫੀਆ ਅਤੇ ਨੇਤਾ ਦੇ ਕੋਲ ਕ੍ਰਿਮਿਨਲਜ਼ ਦੇ ਵਰਤਾਅ ਨੂੰ ਜਾਨਣ ਦੀ ਤਾਕਤ ਹੈ। ਰਾਜਨੀਤਕ ਦਬਾਅ ਦੇ ਕਾਰਨ ਪੁਲਿਸ ਸੱਚ ਨਹੀਂ ਲਾ ਪਾ ਰਹੀ ਹੈ।ਉਨ੍ਹਾਂ ਨੇ ਆਪਣਾ ਪੂਰਾ ਸਬੂਤ ਮਿਟਾਉਣ ਅਤੇ ਇਸ ਨੂੰ ਹੋਮਿਸਾਈਡਲ ਮੌਤ ਨੂੰ ਖੁਦਕੁਸ਼ੀ ਕਰਾਰ ਦੇਣ ਵਿੱਚ ਆਪਣਾ ਸਮਾਂ ਬਤੀਤ ਕੀਤਾ। ਆਪਣੀ ਇਸ ਝੂਠੀਆਂ ਕਹਾਣੀਆਂ ਨੂੰ ਸੁਪੋਰਟ ਦੇਣ ਦੇ ਲਈ, ਉਹ ਬਾਲੀਵੁਡ ਮਾਫੀਆ ਅਤੇ ਉਨ੍ਹਾਂ ਦੇ ਸਿੰਡਿਕੇਟ ਮੀਡੀਆ ਦਾ ਸਹਾਰਾ ਲੈਂਦੇ ਹਨ ਅਤੇ ਡਿਪ੍ਰੈਸ਼ਨ ਸਟੋਰੀ ਨੂੰ ਐਂਡੋਰਸ ਕਰਨ ਦੇ ਲਈ ਮਹੇਸ਼ ਭੱਟ ਨੂੰ ਐਂਕਰ ਦੀ ਤਰ੍ਹਾਂ ਇਸਤੇਮਾਲ ਕਰਦੇ ਹਨ।

ਜਨਤਾ ਦੇ ਮਨ ਵਿੱਚ ਸ਼ੱਕ ਪੈਦਾ ਕਰਨ ਦੇ ਲਈ ਇਹ ਕ੍ਰਿਮਿਨਲਜ਼ ਵਿਕਟਮ ਦੇ ਪਰਿਵਾਰ ਤੇ ਪੈਸਿਆਂ ਦਾ ਲਾਲਚ ਵਿੱਚ ਗਲਤ  ਲਾਲਣ ਪੋਸ਼ਣ , ਪਰਸਨਲ ਰੈਪੁਟੇਸ਼ਨ ਵਰਗੇ ਇਲਜਾਮਾਂ ਤੋਂ ਹਮਲਾ ਕਰਦੇ ਹਨ। ਸੀਬੀਆਈ ਨੂੰ ਇਨ੍ਹਾਂ ਮਾਮਲਿਆਂ ਦੀ ਗੰਭੀਰਤਾ ਤੱਕ ਜਾ ਕੇ ਜਾਂਚ ਕਰਨੀ ਚਾਹੀਦੀ ਅਤੇ ਇਨ੍ਹਾਂ ਆਰੋਪੀਆਂ ਨੂੰ ਸਜਾ ਦਿਲਵਾਉਣੀ ਚਾਹੀਦੀ ਨਹੀਂ ਤਾਂ ਇਹ ਹੋਰ ਹੈਵਾਨ ਬਣ ਜਾਣਗੇ ਜੋ ਪੀੜਤ ਹਨ ਉਹ ਕਿਸੀ ਘਟਨਾ ਦਾ ਸ਼ਿਕਾਰ ਨਹੀਂ ਹੁੰਦੇ , ਬਲਕਿ ਨੇਤਾਵਾਂ, ਪੁਲਿਸ ਅਤੇ ਬਾਲੀਵੁਡ ਮਾਫੀਆ , ਦੋਸ਼ੀਆਂ ਨੂੰ ਸੁਰੱਖਿਆ ਦਿੰਦੀ ਹੈ ਅਤੇ ਪੀੜਤ ਦੇ ਪਰਿਵਾਰ ਨੂੰ ਡਰ ਦੇ ਖੌਫ ਵਿੱਚ ਜਿਉਣ ਨੂੰ ਮਜਬੂਰ ਕਰਦੀ ਹੈ। ਇਸ ਤਰ੍ਹਾਂ ਦੇ ਕ੍ਰਾਈਮਸ ਖਤਮ ਹੋਣੇ ਚਾਹੀਦੇ ਹਨ।

The post ਜੀਆ ਦੀ ਮਾਂ ਨੇ ਕੀਤੀ CBI ਜਾਂਚ ਦੀ ਮੰਗ, ਕਿਹਾ ‘ਮੇਰੀ ਬੇਟੀ ਦੀ ਤਰ੍ਹਾਂ ਸੁਸ਼ਾਂਤ ਦਾ ਵੀ ਕੀਤਾ ਗਿਆ ਕਤਲ’ appeared first on Daily Post Punjabi.