denmark Archives - Daily Post Punjabi

PM ਮੋਦੀ ਦਾ ‘ਚਲੋ ਇੰਡੀਆ’ ਦਾ ਨਾਅਰਾ, ਕਿਹਾ-“ਵਿਦੇਸ਼ੀ ਭਾਰਤ ਘੁੰਮਣ ਆਉਣ ਤਾਂ ਜੋ ਇੰਡੀਆ ਬਣੇ ਦੁਨੀਆ ਦੀ ਮਸ਼ਹੂਰ ਜਗ੍ਹਾ”
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਆਪਣੇ ਤਿੰਨ ਦਿਨਾਂ ਯੂਰਪ ਦੌਰੇ ਦੌਰਾਨ ਮੰਗਲਵਾਰ ਨੂੰ ਡੈਨਮਾਰਕ ਪਹੁੰਚੇ । ਜਿੱਥੇ ਡੈਨਮਾਰਕ ਦੇ ਪ੍ਰਧਾਨ ਮੰਤਰੀ ਫਰੈਡਰਿਕਸਨ ਵੱਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਡੈੱਨਮਾਰਕ ਦੇ ਪ੍ਰਧਾਨ ਮੰਤਰੀ ਮੇਟੇ ਫਰੈਡਰਿਕਸਨ ਨੇ ਭਾਰਤ-ਡੈੱਨਮਾਰਕ ਦੇ ਚੋਟੀ ਦੇ ਵਪਾਰਕ ਨੇਤਾਵਾਂ ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਪੀਐਮ ਮੋਦੀ ਭਾਰਤੀ ਭਾਈਚਾਰੇ ਦੇ ਮੈਂਬਰਾਂ ਨੂੰ ਸੰਬੋਧਨ ਕਰਨ ਲਈ ਬੇਲਾ ਸੈਂਟਰ ਪਹੁੰਚੇ । ਜਿੱਥੇ ਉਨ੍ਹਾਂ ਨੇ ਸਾਰੇ ਭਾਰਤੀਆਂ ਦਾ ਧੰਨਵਾਦ ਕੀਤਾ ਅਤੇ ਲੋਕਾਂ ਨੂੰ ‘ਚਲੋ ਭਾਰਤ’ ਦਾ ਨਾਅਰਾ ਵੀ ਦਿੱਤਾ । ਉਨ੍ਹਾਂ ਕਿਹਾ ਕਿ ਜੇਕਰ ਦੁਨੀਆ ਵਿੱਚ ਰਹਿ ਰਿਹਾ ਹਰ ਭਾਰਤੀ ਪੰਜ ਗੈਰ-ਭਾਰਤੀਆਂ ਨੂੰ ਘੁੰਮਣ ਲਈ ਭਾਰਤ ਭੇਜਣ ਦਾ ਕੰਮ ਕਰੇਗਾ ਤਾਂ ਭਾਰਤ ਦੁਨੀਆ ਦਾ ਸਭ ਤੋਂ ਮਸ਼ਹੂਰ ਸਥਾਨ ਬਣ ਜਾਵੇਗਾ।

PM Modi Denmark visit

ਪ੍ਰਧਾਨ ਮੰਤਰੀ ਨੇ ਭਾਰਤੀ ਭਾਈਚਾਰੇ ਵਿੱਚ ‘ਚਲੋ ਇੰਡੀਆ’ ਦਾ ਨਾਅਰਾ ਦਿੱਤਾ । ਪੀਐਮ ਨੇ ਕਿਹਾ ਕਿ ਸਾਡਾ ਦੇਸ਼ ਆਜ਼ਾਦੀ ਦਾ ਅੰਮ੍ਰਿਤ ਮਹੋਤਸਵ ਮਨਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮੈਂ ਦੁਨੀਆ ਵਿੱਚ ਰਹਿੰਦੇ ਸਾਰੇ ਦੇਸ਼ ਵਾਸੀਆਂ ਨੂੰ ਬੇਨਤੀ ਕਰਦਾ ਹਾਂ ਕਿ ਤੁਸੀਂ ਹਰ ਸਾਲ 5 ਗੈਰ-ਭਾਰਤੀ ਦੋਸਤਾਂ ਨੂੰ ਭਾਰਤ ਆਉਣ ਲਈ ਭੇਜ ਸਕਦੇ ਹੋ। ਹੁਣ ਤੋਂ ਹੀ ਟਾਰਗੇਟ ਕਰੋ । ਤੁਸੀਂ ਉਨ੍ਹਾਂ ਨੂੰ ਦੱਸੋ ਕਿ ਸਾਡੇ ਇੱਥੇ ਬਹੁਤ ਕੁਝ ਹੈ। ਇਸ ਨਾਲ ਅਸੀਂ ਇੱਕ ਤਾਕਤ ਬਣ ਸਕਦੇ ਹਾਂ।

ਇਹ ਵੀ ਪੜ੍ਹੋ: ਮੌਤ ਵੀ ਨਾ ਪਾ ਸਕੀ ਵਿਛੋੜਾ: ਵੱਡੇ ਭਰਾ ਦੀ ਮੌਤ ਦਾ ਸਦਮਾ ਨਾ ਸਹਾਰਦਿਆਂ ਛੋਟੇ ਭਰਾ ਨੇ ਵੀ ਤੋੜਿਆ ਦਮ

ਇਸ ਤੋਂ ਇਲਾਵਾ ਪੀਐੱਮ ਮੋਦੀ ਨੇ ਹਾਲ ਵਿੱਚ ਮੌਜੂਦ ਲੋਕਾਂ ਨੂੰ ਕਿਹਾ ਕਿ ਇੱਥੇ ਕੋਈ ਪੰਜਾਬੀ, ਕੋਈ ਬੰਗਾਲੀ, ਕੋਈ ਗੁਜਰਾਤੀ ਤੇ ਕੋਈ ਦੂਜੀ ਭਾਸ਼ਾ ਦਾ ਹੈ। ਪਰ ਭਾਸ਼ਾ ਕੋਈ ਵੀ ਹੋਵੇ, ਪਰ ਸਾਡੇ ਸਭ ਦੇ ਸੰਸਕਾਰ ਭਾਰਤੀ ਹੀ ਹਨ। ਇਸ ਮੌਕੇ ਹਾਲ ਵਿੱਚ ਮੋਦੀ-ਮੋਦੀ ਦੇ ਨਾਅਰਿਆਂ ਨਾਲ ਗੂੰਜ ਉਠਿਆ। ਉਨ੍ਹਾਂ ਕਿਹਾ ਕਿ ਸਾਡੀ ਭੋਜਨ ਦੀ ਥਾਲੀ ਬਦਲ ਜਾਂਦੀ ਹੈ, ਸਵਾਦ ਬਦਲ ਜਾਂਦਾ ਹੈ ਪਰ ਵਾਰ-ਵਾਰ ਬੇਨਤੀ ਕਰਨ ਦਾ ਤਰੀਕਾ ਨਹੀਂ ਬਦਲਦਾ।

ਵੀਡੀਓ ਲਈ ਕਲਿੱਕ ਕਰੋ -:

“ਘਰੋਂ ਚੁੱਕਣ ਆਈ ਪੁਲਿਸ ਤਾਂ ਭੱਜ ਗਿਆ ਕਾਂਗਰਸੀ ਆਗੂ ਅੰਗਦ ਦੱਤਾ, ਪੌੜੀ ਲਗਾਕੇ ਘਰ ਅੰਦਰ ਵੜੀ ਪੁਲਿਸ ਤਾਂ ਦੇਖੋ ਫਿਰ ਕੀ ਹੋਇਆ?”

The post PM ਮੋਦੀ ਦਾ ‘ਚਲੋ ਇੰਡੀਆ’ ਦਾ ਨਾਅਰਾ, ਕਿਹਾ-“ਵਿਦੇਸ਼ੀ ਭਾਰਤ ਘੁੰਮਣ ਆਉਣ ਤਾਂ ਜੋ ਇੰਡੀਆ ਬਣੇ ਦੁਨੀਆ ਦੀ ਮਸ਼ਹੂਰ ਜਗ੍ਹਾ” appeared first on Daily Post Punjabi.

ਡੈਨਮਾਰਕ ਨੇ ਕੱਟੜ ਇਸਲਾਮ ਖਿਲਾਫ਼ ਛੇੜੀ ਜੰਗ, ਸੀਰਿਆਈ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਤੋਂ ਕੀਤਾ ਇਨਕਾਰ
Denmark criticized for telling: ਡੈਨਮਾਰਕ ਨੇ ਸੀਰੀਆ ਤੋਂ ਆਏ ਸ਼ਰਨਾਰਥੀਆਂ ਨੂੰ ਨਾਗਰਿਕਤਾ ਅਤੇ ਨਿਵਾਸ ਦਾ ਪਰਮਿਟ ਦੇਣ ਤੋਂ ਇਨਕਾਰ ਕਰ ਦਿੱਤਾ ਹੈ । ਹਾਲ ਹੀ ਦੇ ਹਫਤਿਆਂ ਵਿੱਚ 94 ਸੀਰੀਆ ਦੇ ਲੋਕਾਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਉਨ੍ਹਾਂ ਦੇ ਨਿਵਾਸ ਦਾ ਪਰਮਿਟ ਰੱਦ ਕੀਤਾ ਜਾ ਰਿਹਾ ਹੈ। ਇਸ ਲਈ ਉਹ ਦੂਜੇ ਦੇਸ਼ਾਂ ਵਿੱਚ ਆਪਣੇ ਰਹਿਣ ਦੇ ਠਿਕਾਣੇ ਨੂੰ ਲਾਭ ਲੈਣ। ਯੂਰਪ ਵਿੱਚ ਲਗਾਤਾਰ ਵੱਧ ਰਹੀਆਂ ਅੱਤਵਾਦੀ ਘਟਨਾਵਾਂ ਅਤੇ ਧਾਰਮਿਕ ਕੱਟੜਤਾ ਕਾਰਨ ਬਹੁਤ ਸਾਰੇ ਦੇਸ਼ ਹੁਣ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਦੇ ਆਪਣੇ ਫੈਸਲੇ ‘ਤੇ ਮੁੜ ਵਿਚਾਰ ਕਰ ਰਹੇ ਹਨ।

Denmark criticized for telling

ਇਸ ਸਬੰਧੀ ਡੈਨਮਾਰਕ ਦੇ ਵਿਦੇਸ਼ ਮੰਤਰੀ ਜੇਪੇ ਕੋਫੋਡ ਨੇ ਕਿਹਾ ਕਿ ਸੀਰੀਆ ਵਿੱਚ ਅਜੇ ਵੀ ਬਹੁਤ ਸਾਰੀਆਂ ਥਾਵਾਂ ‘ਤੇ ਘਰੇਲੂ ਯੁੱਧ ਚੱਲ ਰਿਹਾ ਹੈ, ਪਰ ਉਸ ਦੇਸ਼ ਵਿੱਚ ਬਹੁਤ ਸਾਰੇ ਖੇਤਰ ਅਜਿਹੇ ਹਨ ਜਿੱਥੇ ਸਥਿਤੀ ਵੱਖਰੀ ਹੈ । ਸੰਯੁਕਤ ਰਾਸ਼ਟਰ ਅਤੇ ਐਮਨੇਸਟੀ ਇੰਟਰਨੈਸ਼ਨਲ ਦੇ ਵਿਰੋਧ ਦੇ ਬਾਵਜੂਦ ਡੈੱਨਮਾਰਕ ਦੇ ਅਧਿਕਾਰੀਆਂ ਦਾ ਮੰਨਣਾ ਹੈ ਕਿ ਸੀਰੀਆ ਦੇ ਸ਼ਰਨਾਰਥੀ ਹੁਣ ਦਮਿਸ਼ਕ ਸਮੇਤ ਕਈ ਸ਼ਹਿਰਾਂ ਵਿੱਚ ਪਰਤ ਸਕਦੇ ਹਨ।

Denmark criticized for telling

ਕੋਫੋਡ  ਨੇ ਸਮਝਾਇਆ ਕਿ ਜੇਕਰ ਸੀਰੀਆ ਦੇ ਸ਼ਰਨਾਰਥੀਆਂ ਨੂੰ ਵਿੱਤੀ ਸਹਾਇਤਾ ਦਿੱਤੀ ਜਾਏਗੀ ਜੇ ਉਹ ਆਪਣੀ ਮਰਜ਼ੀ ਨਾਲ ਆਪਣੇ ਦੇਸ਼ ਵਾਪਸ ਪਰਤਣਗੇ। ਇਹ ਉਨ੍ਹਾਂ ਨੂੰ ਜ਼ਬਰਦਸਤੀ ਦੇਸ਼ ਨਿਕਾਲੇ ਤੋਂ ਵੀ ਬਚਾਏਗਾ । ਡੈਨਮਾਰਕ ਆਪਣੇ ਦੇਸ਼ ਵਾਪਸ ਜਾ ਰਹੇ ਸ਼ਰਨਾਰਥੀਆਂ ਨੂੰ 1200000 ਤੋਂ 2400000 ਰੁਪਏ ਤੱਕ ਦੀ ਸਹਾਇਤਾ ਦਿੰਦਾ ਹੈ । ਡੈੱਨਮਾਰਕ ਦੇ ਵਿਦੇਸ਼ ਮੰਤਰੀ ਨੇ ਇਹ ਵੀ ਕਿਹਾ ਕਿ ਜੇ ਇਹ ਲੋਕ ਆਪਣੇ ਦੇਸ਼ ਵਾਪਸ ਪਰਤਦੇ ਹਨ ਤਾਂ ਇਹ ਸੀਰੀਆ ਦੇ ਪੁਨਰ ਨਿਰਮਾਣ ਵਿੱਚ ਸਹਾਇਤਾ ਕਰੇਗਾ ।

ਦੱਸ ਦੇਈਏ ਕਿ ਸੰਯੁਕਤ ਰਾਸ਼ਟਰ ਮਨੁੱਖੀ ਅਧਿਕਾਰ ਕੌਂਸਲ ਨੇ ਸੀਰੀਆ ਦੇ ਸ਼ਰਨਾਰਥੀਆਂ ਲਈ ਅਸਥਾਈ ਰਿਹਾਇਸ਼ੀ ਪਰਮਿਟ ਰੱਦ ਕਰਨ ਦੀਆਂ ਯੋਜਨਾਵਾਂ ਦਾ ਵਿਰੋਧ ਕੀਤਾ ਹੈ । ਉਨ੍ਹਾਂ ਦਾ ਮੰਨਣਾ ਹੈ ਕਿ ਸੀਰੀਆ ਅਜੇ ਤੱਕ ਇਨ੍ਹਾਂ ਲੋਕਾਂ ਦੇ ਰਹਿਣ ਲਈ ਸੁਰੱਖਿਅਤ ਥਾਂ ਨਹੀਂ ਹੈ । ਯੂਐਨਐਸਆਰਸੀ ਵਿੱਚ ਡੈਨਮਾਰਕ ਦੇ ਬੁਲਾਰੇ ਅਲੀਜ਼ਾਬੇਥ ਹੁਸੁੰਡ ਨੇ ਕਿਹਾ ਕਿ ਸਰਕਾਰ ਨੂੰ ਲੱਗਦਾ ਹੈ ਕਿ ਸੀਰੀਆ ਵਿੱਚ ਸਥਿਤੀ ਸਥਿਰ ਹੈ । ਹਸੁੰਡ ਨੇ ਡੈੱਨਮਾਰਕੀ ਸ਼ਰਨਾਰਥੀ ਨੀਤੀ ਵਿੱਚ ਸਪੱਸ਼ਟ ਤਬਦੀਲੀ ਬਾਰੇ ਚਿੰਤਾ ਪ੍ਰਗਟ ਕੀਤੀ।

ਇਹ ਵੀ ਦੇਖੋ: Harjeet Grewal ਦਾ ਵੱਡਾ ਬਿਆਨ , Kisan ਭਾਲਦੇ ਮਸਲੇ ਦਾ ਹੱਲ, ਪਰ Kisan Leader ਨਹੀਂ ਚਾਹੁੰਦੇ …..

The post ਡੈਨਮਾਰਕ ਨੇ ਕੱਟੜ ਇਸਲਾਮ ਖਿਲਾਫ਼ ਛੇੜੀ ਜੰਗ, ਸੀਰਿਆਈ ਸ਼ਰਨਾਰਥੀਆਂ ਨੂੰ ਨਾਗਰਿਕਤਾ ਦੇਣ ਤੋਂ ਕੀਤਾ ਇਨਕਾਰ appeared first on Daily Post Punjabi.