department Archives - Daily Post Punjabi

ਆਮਦਨ ਕਰ ਵਿਭਾਗ ਨੇ 32 ਥਾਂਈ ਕੀਤੀ ਛਾਪੇਮਾਰੀ, 500 ਕਰੋੜ ਤੋਂ ਵੱਧ ਨਜਾਇਜ਼ ਆਮਦਨੀ ਦਾ ਖੁਲਾਸਾ
income tax department searches: ਆਮਦਨ ਕਰ ਵਿਭਾਗ ਨੇ 10 ਨਵੰਬਰ ਨੂੰ ਦੇਸ਼ ਦੇ 32 ਥਾਵਾਂ ‘ਤੇ ਸਰਬੋਤਮ ਸਰਾਫਾ ਅਤੇ ਸੋਨੇ ਦੇ ਗਹਿਣਿਆਂ ਵੇਚਣ ਵਾਲੇ ਦੇ ਮਾਮਲੇ ਵਿਚ ਤਲਾਸ਼ੀ ਲਈ।

income tax department searches

ਇਸ ਅਰਸੇ ਦੌਰਾਨ ਵਿਭਾਗ ਨੂੰ 500 ਕਰੋੜ ਰੁਪਏ ਤੋਂ ਵੱਧ ਦੀ ਅਣਗੌਲੀ ਆਮਦਨੀ ਦਾ ਪਤਾ ਲੱਗਿਆ। ਵਿਭਾਗ ਦੁਆਰਾ ਤਲਾਸ਼ੀ ਚੇਨਈ, ਮੁੰਬਈ, ਕੋਲਕਾਤਾ, ਕੋਇੰਬਟੂਰ, ਸਲੇਮ, ਤ੍ਰਿਚੀ, ਮਦੁਰਾਈ ਅਤੇ ਤਿਰੂਨੇਲਵੇਲੀ ਵਿਚ 32 ਥਾਵਾਂ ‘ਤੇ ਕੀਤੀ ਗਈ।

ਇਹ ਵੀ ਦੇਖੋ:

The post ਆਮਦਨ ਕਰ ਵਿਭਾਗ ਨੇ 32 ਥਾਂਈ ਕੀਤੀ ਛਾਪੇਮਾਰੀ, 500 ਕਰੋੜ ਤੋਂ ਵੱਧ ਨਜਾਇਜ਼ ਆਮਦਨੀ ਦਾ ਖੁਲਾਸਾ appeared first on Daily Post Punjabi.

NCR , ਹਰਿਆਣਾ ਸਮੇਤ 5 ਸੂਬਿਆਂ ‘ਚ ਛਾਪੇਮਾਰੀ, ਕਰੋੜਾਂ ਦੀ ਨਕਦੀ ਸਮੇਤ ਗਹਿਣੇ ਹੋਏ ਬਰਾਮਦ
national income tax department raids in 5 states : ਕੇਂਦਰੀ ਡਾਇਰੈਕਟ ਟੈਕਸ ਬੋਰਡ ਨੇ ਸੋਮਵਾਰ ਨੂੰ ਕਈ ਥਾਵਾਂ ‘ਤੇ ਛਾਪੇ ਮਾਰੇ। ਇਹ ਦੱਸਿਆ ਗਿਆ ਸੀ ਕਿ ਇਨਕਮ ਟੈਕਸ ਵਿਭਾਗ ਨੇ ਪਿਛਲੇ ਦਿਨੀਂ ਜਾਅਲੀ ਬਿਲਿੰਗ ਦੇ ਜ਼ਰੀਏ ਵੱਡੀ ਗਿਣਤੀ ਵਿਚ ਨਕਦੀ ਪ੍ਰਵੇਸ਼ ਕਾਰਜਾਂ ਅਤੇ ਉਤਪਾਦਨ ਦੀਆਂ ਰੈਕਟਾਂ ਚਲਾ ਰਹੇ ਵਿਅਕਤੀਆਂ ਦੇ ਵੱਡੇ ਨੈਟਵਰਕ ਦਾ ਪਰਦਾਫਾਸ਼ ਕੀਤਾ ਸੀ ਅਤੇ ਵੱਡੀ ਮਾਤਰਾ ਵਿਚ ਪੈਸਾ ਅਤੇ ਗਹਿਣਿਆਂ ਨੂੰ ਜ਼ਬਤ ਕੀਤਾ ਗਿਆ ਸੀ। ਇਹ ਛਾਪੇ ਦਿੱਲੀ-ਐਨਸੀਆਰ, ਹਰਿਆਣਾ, ਪੰਜਾਬ, ਉਤਰਾਖੰਡ ਅਤੇ ਗੋਆ ਵਿੱਚ ਲਗਭਗ 42 ਕੈਂਪਸਾਂ ਵਿੱਚ ਮਾਰੇ ਗਏ ਸਨ।

national income tax department raids in 5 states

ਇਨਕਮ ਟੈਕਸ ਵਿਭਾਗ ਦੇ ਅਨੁਸਾਰ 500 ਕਰੋੜ ਰੁਪਏ ਤੋਂ ਵੱਧ ਦੀਆਂ housing ਐਂਟਰੀਆਂ ਦੇ ਸਬੂਤ ਜ਼ਬਤ ਕੀਤੇ ਗਏ ਹਨ। ਜਾਂਚ ਦੌਰਾਨ, 2.79 ਕਰੋੜ ਰੁਪਏ ਦੀ ਨਕਦੀ ਸਮੇਤ 2.89 ਰੁਪਏ ਦੇ ਗਹਿਣਿਆਂ ਨੂੰ ਜ਼ਬਤ ਕੀਤਾ ਗਿਆ ਹੈ। 17 ਬੈਂਕ ਲਾਕਰਾਂ ਦੀ ਵੀ ਖਬਰ ਮਿਲੀ ਹੈ, ਜਿਨ੍ਹਾਂ ਨੂੰ ਅਜੇ ਚਲਾਇਆ ਜਾਣਾ ਬਾਕੀ ਹੈ। ਅਗਲੇਰੀ ਜਾਂਚ ਚੱਲ ਰਹੀ ਹੈ ਸੂਤਰਾਂ ਅਨੁਸਾਰ ਆਮਦਨ ਕਰ ਵਿਭਾਗ ਨੇ ਐਂਟਰੀ ਆਪ੍ਰੇਟਰ ਸੰਜੇ ਜੈਨ ਅਤੇ ਉਸਦੇ ਲਾਭਪਾਤਰੀਆਂ ਦੇ ਦਿੱਲੀ, ਐਨਸੀਆਰ, ਹਰਿਆਣਾ, ਉਤਰਾਖੰਡ, ਪੰਜਾਬ ਅਤੇ ਗੋਆ ਦੇ 42 ਥਾਵਾਂ ‘ਤੇ ਛਾਪੇ ਮਾਰੇ ਹਨ।

The post NCR , ਹਰਿਆਣਾ ਸਮੇਤ 5 ਸੂਬਿਆਂ ‘ਚ ਛਾਪੇਮਾਰੀ, ਕਰੋੜਾਂ ਦੀ ਨਕਦੀ ਸਮੇਤ ਗਹਿਣੇ ਹੋਏ ਬਰਾਮਦ appeared first on Daily Post Punjabi.

15 ਅਕਤੂਬਰ ਤੋਂ ਖੁੱਲਣ ਜਾ ਰਹੇ ਨੇ ਸਕੂਲ, ਸਿੱਖਿਆ ਮੰਤਰਾਲੇ ਵਲੋਂ ਦਿਸ਼ਾ-ਨਿਰਦੇਸ਼ ਜਾਰੀ…….
schools department education guidelines: ਲੁਧਿਆਣਾ, (ਤਰਸੇਮ ਭਾਰਦਵਾਜ)-ਕੋਰੋਨਾ ਮਹਾਂਮਾਰੀ ਦੇ ਚਲਦਿਆਂ ਮਾਰਚ ਮਹੀਨੇ ਤੋਂ ਪੂਰਨ ਤੌਰ ‘ਤੇ ਸਕੂਲ, ਕਾਲਜ ਬੰਦ ਕੀਤੇ ਗਏ ਸਨ।ਸਿੱਖਿਆ ਮੰਤਰਾਲੇ ਵਲੋਂ ਪਹਿਲਾਂ ਸਤੰਬਰ ਮਹੀਨੇ ‘ਚ ਸਕੂਲ ਖੋਲਣ ਬਾਰੇ ਚਰਚਾਵਾਂ ਛਿੜੀਆਂ ਹੋਈਆਂ ਸਨ।ਪਰ ਕੋਰੋਨਾ ਮਹਾਂਮਾਰੀ ਦੀ ਸਥਿਤੀ ਨੂੰ ਦੇਖਦਿਆਂ ਰੱਦ ਕਰ ਦਿੱਤਾ ਗਿਆ।ਕੋਰੋਨਾ ਮਹਾਂਮਾਰੀ ਦੀ ਮੌਜੂਦਾ ਸਥਿਤੀ ਨੂੰ ਦੇਖਦਿਆਂ ਸਿੱਖਿਆ ਮੰਤਰਾਲੇ ਵਲੋਂ ਸਕੂਲਾਂ ਨੂੰ ਖੋਲ੍ਹਣ ਦੀ ਆਗਿਆ ਦਿੱਤੀ ਗਈ ਹੈ।ਜਾਰੀ ਆਦੇਸ਼ਾਂ ਅਨੁਸਾਰ 15 ਅਕਤੂਬਰ ਤੋਂ ਕੰਟੇਨਮੈਂਟ ਜ਼ੋਨ ਤੋਂ ਬਾਹਰ ਸਕੂਲ, ਕਾਲਜ ਅਤੇ ਐਜੂਕੇਸ਼ਨ ਸੰਸਥਾਵਾਂ ਨੂੰ ਖੋਲਣ ਦੀ ਮਨਜ਼ੂਰੀ ਮਿਲ ਗਈ ਹੈ।ਨਿਰਦੇਸ਼ਾਂ ‘ਚ ਕਿਹਾ ਗਿਆ ਹੈ ਕਿ ਸਕੂਲਾਂ ਅਤੇ ਕੋਚਿੰਗ ਸੈਂਟਰਾਂ ਲਈ ਵਿਅਕਤੀਗਤ ਤੌਰ ‘ਤੇ ਸੂਬਿਆਂ ਜਾਂ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੀਆਂ ਸਰਕਾਰਾਂ ਸਕੂਲਾਂ ਜਾਂ ਸੰਸਥਾਵਾਂ ਦੇ ਪ੍ਰਬੰਧਨ ਦੇ ਨਾਲ ਸਲਾਹ ਕਰਨ ਤੋਂ ਬਾਅਦ ਫੈਸਲਾ ਕਰਨਗੀਆਂ।21 ਸਤੰਬਰ ਤੋਂ ਜਿੱਥੇ ਸੂਬੇ ‘ਵ 9ਵੀਂ ਤੋਂ 12ਵੀਂ ਜਮਾਤ ਤੱਕ ਹੀ ਸਕੂਲ ਖੋਲਣ ਦੀ ਆਗਿਆ ਦਿੱਤੀ ਗਈ ਸੀ ਹੁਣ 15 ਅਕਤੂਬਰ ਤੋਂ ਸਾਰੇ ਸਕੂਲ ਖੋਲ੍ਹਣ

schools department education guidelines

ਦੀ ਆਗਿਆ ਦੇ ਦਿੱਤੀ ਗਈ ਹੈ।ਦੱਸਣਯੋਗ ਹੈ ਕਿ ਇਹ ਛੋਟ ਅਜੇ ਨਾਨ-ਕੰਟੇਨਮੈਂਟ ਜ਼ੋਨ ‘ਚ ਆਉਣ ਵਾਲੇ ਇਲਾਕਿਆਂ ਲਈ ਦਿੱਤੀ ਗਈ ਹੈ।ਸਕੂਲ ਕਦੋਂ ਤੋਂ ਖੋਲ੍ਹੇ ਜਾਣ, ਉਸ ਦੀ ਮਿਤੀ ਸਰਕਾਰਾਂ ਤੈਅ ਕਰਨਗੀਆਂ।ਸਿੱਖਿਆ ਮੰਤਰਾਲਾ ਨੇ ਸਕੂਲ ਅਤੇ ਹਾਇਰ ਐਜੂਕੇਸ਼ਨ ਇੰਸਟੀਚਿਊਟਾਂ ਨੂੰ ਖੋਲ੍ਹਣ ਸੰਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।ਕੋਰੋਨਾ ਮਹਾਂਮਾਰੀ ਨਾਲ ਜੁੜੀਆਂ ਸਾਰੀਆਂ ਸਾਵਧਾਨੀਆਂ ਦਾ ਪਾਲਣ ਕਰਨਾ ਜਰੂਰੀ ਹੋਵੇਗਾ।ਜਿਵੇਂ ਕਿ ਮਾਸਕ ਪਾਉਣਾ ਲਾਜ਼ਮੀ ਹੋਵੇਗਾ, ਸੈਨੇਟਾਈਜ਼ਰ,ਸੋਸ਼ਲ ਡਿਸਟੈਂਸਿੰਗ (ਸਮਾਜਿਕ ਦੂਰੀ) ਬਣਾਈ ਰੱਖਣਾ ਬਹੁਤ ਜ਼ਰੂਰੀ ਹੋਵੇਗਾ।ਇਕ ਜਮਾਤ ‘ਚ 12 ਵਿਦਿਆਰਥੀ ਹੀ ਬਿਠਾਏ ਜਾਣਗੇ।ਮਾਪਿਆਂ ਦੀ ਆਗਿਆ ਤੋਂ ਬਿਨਾਂ ਬੱਚੇ ਸਕੂਲ ਨਹੀਂ ਆ ਸਕਦੇ।ਹਫਤੇ ‘ਚ 2 ਤੋਂ 3 ਦਿਨ ਹੀ ਬੁਲਾਏ ਜਾਣਗੇ ਹਰ ਜਮਾਤ ਦੇ ਬੱਚੇ।ਇਨ੍ਹਾਂ ਸਾਵਧਾਨੀਆਂ ਦਾ ਧਿਆਨ ਰੱਖਣਾ ਲਾਜ਼ਮੀ ਹੋਵੇਗਾ।

The post 15 ਅਕਤੂਬਰ ਤੋਂ ਖੁੱਲਣ ਜਾ ਰਹੇ ਨੇ ਸਕੂਲ, ਸਿੱਖਿਆ ਮੰਤਰਾਲੇ ਵਲੋਂ ਦਿਸ਼ਾ-ਨਿਰਦੇਸ਼ ਜਾਰੀ……. appeared first on Daily Post Punjabi.

ਲੁਧਿਆਣਾ ਜ਼ਿਲੇ ‘ਚ ਸਿਹਤ ਵਿਭਾਗ ਕਾਰਜਪ੍ਰਣਾਲੀ ਕੋਰੋਨਾ ਇਨਫੈਕਟਿਡ
ludhiana health department reduced  corona patients :  ਲੁਧਿਆਣਾ ‘ਚ ਖਤਰਨਾਕ ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਜਾਰੀ ਹੈ।ਵਿਸ਼ਵ ਸਿਹਤ ਸੰਗਠਨ ਅਤੇ ਵਿਗਿਆਨਕਾਂ ਦਾ ਕਹਿਣਾ ਹੈ ਕਿ ਕੋਰੋਨਾ ਇੰਫੈਕਸ਼ਨ ਨਾਲ ਨਜਿੱਠਣ ਲਈ ਜਿਆਦਾਤਰ ਸੈਂਪਲ ਅਤੇ ਟੈਸਟਿੰਗ ਜਰੂਰੀ ਹਨ।ਪਰ ਜ਼ਿਲੇ ‘ਚ ਇਸਦੇ ਉਲਟ ਹੋ ਰਿਹਾ ਹੈ।ਅਪ੍ਰੈਮ , ਮਈ ਅਤੇ ਜੂਨ ‘ਚ ਜਦੋਂ ਕੋਰੋਨਾ ਦੇ ਰੋਜ਼ਾਨਾ 20 ਤੋਂ 39 ਦੇ ਵਿਚਾਲੇ ਮਾਮਲੇ ਆ ਰਹੇ ਸੀ,ਉਦੋਂ ਸਿਹਤ ਵਿਭਾਗ ਵਲੋਂ ਇੱਕ ਹਜ਼ਾਰ ਤੋਂ ਵੱਧ ਟੈਸਟ ਲਏ ਜਾ ਰਹੇ ਹਨ।ਜੁਲਾਈ ਅਤੇ ਅਗਸਤ ‘ਚ 300 ਤੋਂ ਵਧੇਰੇ ਮਰੀਜ਼ ਇੰਨਫੈਕਟਿਡ ਪਾਏ ਗਏ ਹਨ ਤਾਂ ਟੈਸਟ ਘਟਾ 600 ਤੋਂ 900 ਦੇ ਵਿਚਕਾਰ ਕਰ ਦਿੱਤੀ ਗਈ।

ਇੱਕ ਹਫਤੇ ‘ਚ ਟੈਸਟਾਂ ਦੇ ਅੰਕੜੇ 6 ਅਗਸਤ ਤਕ 954 ਟੈਸਟ ਜਾਂਚ ਦੇ ਲਈ ਭੇਜੇ ਗਏ।ਇਸ ਤੋਂ ਪਤਾ ਲਗਾਇਆ ਜਾ ਸਕਦਾ ਹੈ ਕਿ ਸਿਹਤ ਵਿਭਾਗ ਕੋਰੋਨਾ ਨਾਲ ਜੰਗ ਲੜਨ ‘ਚ ਲਾਪਰਵਾਹੀ ਦਿਖਾ ਰਿਹਾ ਹੈ।ਸਵਾਲ ਇਹ ਉੱਠਦਾ ਹੈ ਕਿ ਕੀ ਟੈਸਟ ਘੱਟ ਕਰਨ ਨਾਲ ਜ਼ਿਲਾ ਕੋਰੋਨਾ ਤੋਂ ਮੁਕਤ ਹੋ ਸਕਦਾ।
ਵਿਗਿਆਨਕਾਂ ਦੀ ਮੰਨੀਏ ਤਾਂ ਇਸਦਾ ਜਵਾਬ ਨਾਂਹ ਹੈ।ਜਾਣਕਾਰੀ ਮੁਤਾਬਕ ਜਿਆਦਾ ਤੋਂ ਜਿਆਦਾ ਟੈਸਟ ਹੀ ਮਰੀਜ਼ਾਂ ਨੂੰ ਟ੍ਰੇਸ ਕਰ ਸਕਣਗੇ ਭਾਵ ਇੰਨਫੈਕਸ਼ਨ ਦੇ ਵਾਧੇ ਨੂੰ ਰੋਕਿਆ ਜਾ ਸਕਦਾ।ਵਿਭਾਗ ਦੀ ਕਾਰਜਪ੍ਰਣਾਲੀ ਦੀ ਸਿਹਤ ਹੀ ਬੀਮਾਰ ਹੋ ਚੁੱਕੀ ਹੈ।
ਹੁਣ ਤਕ ਕੋਰੋਨਾ ਮਰੀਜ਼ਾਂ ਦੇ 69727 ਟੈਸਟ ਲਏ ਗਏ ਹਨ।ਦੱਸਣਯੋਗ ਹੈ ਕਿ ਸਿਵਿਲ ਸਰਜਨ ਡਾ. ਰਾਜੇਸ਼ ਬੱਗਾ ਨੇ ਇਸ ਗੱਲ ਨੂੰ ਮੰਨਣ ਤੋਂ ਸਾਫ ਨਾਂਹ ਕੀਤੀ ਹੈ ਕਿ ਟੈਸਟ ਘੱਟ ਲਏ ਗਏ ਹਨ।ਡਾ. ਬੱਗਾ ਨੇ ਕਿਹਾ ਕਿ ਲੁਧਿਆਣਾ ਜ਼ਿਲੇ ‘ਚ ਪੰਜਾਬ ਦੇ ਦੂਸਰੇ ਜ਼ਿਲਿਆਂ ਤੋਂ ਵੱਧ ਟੈਸਟ ਕੀਤੇ ਜਾਂਦੇ ਹਨ।ਸੈਂਪਲ ਵਧੇਰੇ ਲੈਣ ਕਰਨ ਹੀ ਜ਼ਿਲੇ ‘ਚ ਕੋਰੋਨਾ ਮਰੀਜ਼ ਹੋਰ ਜ਼ਿਲਿਆਂ ਦੀ ਤੁਲਨਾ ‘ਚ ਵੱਧ ਆ ਰਹੇ ਹਨ।ਉਨ੍ਹਾਂ ਦਾ ਕਹਿਣਾ ਹੈ ਕਿ ਹੁਣ ਤਕ 69727 ਸੈਂਪਲ ਲਏ ਜਾ ਚੁੱਕੇ ਹਨ।ਸਿਹਤ ਵਿਭਾਗ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਮੇਨ ਫੋਕਸ ਟੈਸਟਿੰਗ, ਟ੍ਰੀਟਮੈਂਟ ‘ਤੇ ਹੈ।ਉਨ੍ਹਾਂ ਇਹ ਵੀ ਕਿਹਾ ਕਿ ਵੱਧ ਤੋਂ ਵੱਧ ਸੈਂਪਲ ਲਏ ਜਾਣਗੇ।

The post ਲੁਧਿਆਣਾ ਜ਼ਿਲੇ ‘ਚ ਸਿਹਤ ਵਿਭਾਗ ਕਾਰਜਪ੍ਰਣਾਲੀ ਕੋਰੋਨਾ ਇਨਫੈਕਟਿਡ appeared first on Daily Post Punjabi.