dera bassi news Archives - Daily Post Punjabi

ਖੇਡਦੇ-ਖੇਡਦੇ ਪਹਿਲੀ ਮੰਜ਼ਿਲ ਤੋਂ ਹੇਠਾਂ ਡਿੱਗਿਆ 7 ਸਾਲਾਂ ਬੱਚਾ, ਮੌਕੇ ‘ਤੇ ਮੌਤ
ਡੇਰਾਬੱਸੀ ਨਗਰ ਕੌਂਸਲ ਅਧੀਨ ਪੈਂਦੇ ਪਿੰਡ ਗੁਲਾਬਗੜ੍ਹ ‘ਤੋਂ ਇਕ ਦੁਖਦਾਈ ਖਬਰ ਆਈ ਹੈ। ਇੱਥੇ ਇਕ 7 ਸਾਲਾ ਬੱਚਾ ਜੋ ਕਿ ਛੱਤ ’ਤੇ ਖੇਡ ਰਿਹਾ ਸੀ ਅਚਾਨਕ ਪਹਿਲੀ ਮੰਜ਼ਿਲ ਤੋਂ ਹੇਠਾਂ ਡਿੱਗ ਗਿਆ। ਬੱਚੇ ਨੂੰ ਬੇਹੋਸ਼ੀ ਦੀ ਹਾਲਤ ‘ਚ ਡੇਰਾਬੱਸੀ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਡੇਰਾਬੱਸੀ ਪੁਲਸ ਨੇ CRPC 174 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਜਾਣਕਾਰੀ ਅਨੁਸਾਰ ਇਹ ਹਾਦਸਾ ਬੀਤੀ ਦੁਪਹਿਰ ਕਰੀਬ 2 ਵਜੇ ਵਾਪਰਿਆ ਸੀ। ਪਿੰਡ ਗੁਲਾਬਗੜ੍ਹ ਦੇ ਗਲੀ ਨੰਬਰ-1 ‘ਚ ਛੋਟੇ ਲਾਲ ਆਪਣੀ ਪਤਨੀ ਅਤੇ 4 ਬੱਚਿਆਂ ਨਾਲ ਕਿਰਾਏ ’ਤੇ ਰਹਿੰਦਾ ਹੈ। ਛੋਟੇ ਲਾਲ ਦਿਹਾੜੀਦਾਰ ਵਜੋਂ ਕੰਮ ਕਰਨ ਲਈ ਗਿਆ ਹੋਇਆ ਸੀ। ਘਰ ਵਿਚ ਉਸ ਦੀ ਪਤਨੀ ਅਤੇ 7 ਸਾਲ ਦਾ ਸਭ ਤੋਂ ਛੋਟਾ ਪੁੱਤਰ ਰਿਤਿਕ ਛੱਤ ’ਤੇ ਸਨ। ਛੋਟੇ ਲਾਲ ਅਨੁਸਾਰ ਉਸਦੀ ਪਤਨੀ ਛੱਤ ’ਤੇ ਧੁੱਪ ਸੇਕ ਰਹੀ ਸੀ ਅਤੇ ਰਿਤਿਕ ਛੱਤ ‘ਤੇ ਖੇਡ ਰਿਹਾ ਸੀ। ਅਚਾਨਕ ਰਿਤਿਕ ਖੇਡਦੇ ਹੋਏ ਬਿਨਾਂ ਚਾਰਦੀਵਾਰੀ ਦੇ ਛੱਤ ਤੋਂ ਹੇਠਾਂ ਡਿੱਗ ਗਿਆ।

ਇਹ ਵੀ ਪੜ੍ਹੋ : ਭਾਖੜਾ ਨਹਿਰ ‘ਚੋਂ ਬੰਬ ਵਰਗੀ ਚੀਜ਼ ਮਿਲਣ ਨਾਲ ਪਈਆਂ ਭਾਜੜਾਂ, ਜਾਂਚ ‘ਚ ਲੱਗੀ ਪੁਲਿਸ

ਇਸ ਘਟਨਾ ਸਬੰਧੀ ਮਕਾਨ ਮਾਲਕ ਨੇ ਛੋਟੇ ਲਾਲ ਨੂੰ ਸੂਚਨਾ ਦਿੱਤੀ। ਜਾਣਕਾਰੀ ਅਨੁਸਾਰ ਰਿਤਿਕ ਸਥਾਨਕ ਸਰਕਾਰੀ ਸਕੂਲ ’ਚ ਪਹਿਲੀ ਜਮਾਤ ‘ਚ ਪੜ੍ਹਦਾ ਸੀ। ਪਰਿਵਾਰ ਵੱਲੋਂ ਡੇਰਾਬੱਸੀ ਦੇ SDM ਨੂੰ ਬਿਨਾਂ ਪੋਸਟਮਾਰਟਮ ਦੇ ਲਾਸ਼ ਸੌਂਪਣ ਦੀ ਮੰਗ ਕੀਤੀ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਖੇਡਦੇ-ਖੇਡਦੇ ਪਹਿਲੀ ਮੰਜ਼ਿਲ ਤੋਂ ਹੇਠਾਂ ਡਿੱਗਿਆ 7 ਸਾਲਾਂ ਬੱਚਾ, ਮੌਕੇ ‘ਤੇ ਮੌਤ appeared first on Daily Post Punjabi.