DERABASSI Archives - Daily Post Punjabi

ਡੇਰਾਬੱਸੀ ਤੋਂ ਲਾਪਤਾ ਹੋਏ 7 ਬੱਚਿਆਂ ‘ਚੋਂ 2 ਬੱਚੇ ਦਿੱਲੀ ‘ਚ ਮਿਲੇ, 5 ਬੱਚਿਆਂ ਦੇ ਮੁੰਬਈ ‘ਚ ਹੋਣ ਦੀ ਖ਼ਬਰ
ਪਿਛਲੇ ਐਤਵਾਰ ਮੋਹਾਲੀ ਦੇ ਕਸਬਾ ਡੇਰਾਬੱਸੀ ਤੋਂ ਲਾਪਤਾ ਹੋਏ 7 ਬੱਚਿਆਂ ਦੇ ਮਾਮਲੇ ‘ਚ ਵੱਡੀ ਅਪਡੇਟ ਸਾਹਮਣੇ ਆਈ ਹੈ। ਪੰਜਾਬ ਪੁਲਿਸ ਨੇ ਲਾਪਤਾ ਬੱਚਿਆਂ ਵਿਚੋਂ 2 ਨੂੰ ਦਿੱਲੀ ਵਿੱਚੋਂ ਬਰਾਮਦ ਕੀਤਾ ਹੈ, ਜਦਕਿ ਬਾਕੀ 5 ਬੱਚਿਆਂ ਦੇ ਮੁੰਬਈ ਵਿੱਚ ਹੋਣ ਦੀ ਸੂਚਨਾ ਹੈ। ਬਰਾਮਦ ਹੋਏ ਦੋਵੇਂ ਬੱਚਿਆਂ ਦੀ ਪਛਾਣ ਗਿਆਨ ਚੰਦ ਤੇ ਗੌਰਵ ਕੁਮਾਰ ਵਜੋਂ ਹੋਈ ਹੈ।ਇਸ ਸਬੰਧੀ ਡੇਰਾਬੱਸੀ ਦੇ ASP ਵੈਭਵ ਯਾਦਵ ਨੇ ਦੱਸਿਆ ਕਿ ਲਾਪਤਾ ਹੋਏ 7 ਬੱਚਿਆਂ ਵਿੱਚੋਂ ਗੌਰਵ ਤੇ ਗਈਆਂ ਚੰਦ ਨੂੰ ਦਿੱਲੀ ਤੋਂ ਪੁਲਿਸ ਨੇ ਟ੍ਰੇਸ ਕਰ ਲਿਆ ਹੈ। ਉਨ੍ਹਾਂ ਨੂੰ ਪੁਲਿਸ ਡੇਰਾਬੱਸੀ ਲਿਆ ਚੁੱਕੀ ਹੈ। ਬਾਕੀ ਪੰਜ ਬੱਚੇ ਮੁੰਬਈ ਵਿੱਚ ਹਨ। ਉਨ੍ਹਾਂ ਨੂੰ ਲਿਆਉਣ ਦੇ ਲਈ ਪੁਲਿਸ ਦੀ ਇੱਕ ਟੀਮ ਮੁੰਬਈ ਭੇਜ ਦਿੱਤੀ ਗਈ ਹੈ।

Derabassi children missing

ਦੱਸ ਦੇਈਏ ਕਿ ਮੋਹਾਲੀ ਦੇ ਕਸਬਾ ਡੇਰਾਬੱਸੀ ਸਥਿਤ ਬਰਵਾਲਾ ਰੋਡ ਦੇ ਭਗਤ ਸਿੰਘ ਨਗਰ ਤੋਂ ਅਲੱਗ-ਅਲੱਗ ਘਰਾਂ ਤੋਂ ਇਹ 7 ਬਚੇ ਐਤਵਾਰ ਨੂੰ ਲਾਪਤਾ ਹੋਏ ਸਨ। ਇਹ ਸਾਰੇ ਬੱਚੇ ਐਤਵਾਰ ਨੂੰ ਘਰੋਂ ਖੇਡਣ ਦੇ ਲਈ ਨਿਕਲੇ ਸਨ। ਇਹ ਪਾਰਕ ਵਿੱਚ ਖੇਡਦੇ ਹੋਏ ਅਚਾਨਕ ਲਾਪਤਾ ਹੋ ਗਏ ਸਨ। ਐਤਵਾਰ ਨੂੰ ਛੁੱਟੀ ਹੋਣ ਕਾਰਨ ਇਹ ਬੱਚੇ ਪਾਰਕ ਵਿੱਚ ਖੇਡ ਰਹੇ ਸਨ। ਪਰ ਪਰਿਵਾਰ ਵਾਲਿਆਂ ਨੇ ਇਨ੍ਹਾਂ ‘ਤੇ ਧਿਆਨ ਨਹੀਂ ਦਿੱਤਾ। ਲਾਪਤਾ ਬੱਚਿਆਂ ਵਿੱਚ ਸਭ ਤੋਂ ਵੱਡਾ ਬੱਚਾ 15 ਸਾਲ ਦਾ ਸੀ, ਜੋ ਕਿ ਦਸਵੀਂ ਜਮਾਤ ਵਿੱਚ ਪੜ੍ਹਦਾ ਹੈ ।

ਇਹ ਵੀ ਪੜ੍ਹੋ: CM ਮਾਨ ਦੀ ਬਦੌਲਤ ਗਰੀਬ ਬਜ਼ੁਰਗ ਦੇ ਚਿਹਰੇ ‘ਤੇ ਆਈ ਮੁਸਕਾਨ, 8 ਲੱਖ 30 ਹਜ਼ਾਰ ਰੁ: ਦੀ ਦਿੱਤੀ ਵਿੱਤੀ ਮਦਦ

ਪੁਲਿਸ ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਡੇਰਾਬੱਸੀ ਤੋਂ ਗਾਇਬ ਹੋਏ ਇਹ ਬੱਚੇ ਮੁੰਬਈ ਘੁੰਮਣ ਦੇ ਲਈ ਜਾਣਾ ਚਾਹੁੰਦੇ ਸਨ। ਇਨ੍ਹਾਂ ਨੇ ਖੁਦ ਹੀ ਘਰ ਤੋਂ ਗਾਇਬ ਹੋਣ ਦੀ ਯੋਜਨਾ ਬਣਾਈ ਸੀ। ਇਸ ਵਿੱਚ ਪਹਿਲਾਂ ਦੋ ਬੱਚੇ ਪਾਰਕ ਵਿੱਚ ਖੇਡਣ ਲਾਈ ਆਏ ਸਨ ਤੇ ਬਾਅਦ ਵਿੱਚ ਦੂਜੇ ਪੰਜ ਬੱਚੇ ਵੀ ਇੱਥੇ ਆ ਗਏ। ਜਿਸ ਤੋਂ ਬਾਅਦ ਇਹ ਸਾਰੇ ਇਕੱਠੇ ਡੇਰਾਬੱਸੀ ਤੋਂ ਦਿੱਲੀ ਦੇ ਲਈ ਨਿਕਲ ਗਏ। ਪਰ ਦਿੱਲੀ ਵਿੱਚ ਕਿਸੇ ਕਾਰਨ ਇੱਕ ਦੂਜੇ ਤੋਂ ਅਲੱਗ ਹੋ ਗਏ। ਇਨ੍ਹਾਂ ਵਿੱਚੋਂ ਪੰਜ ਬੱਚੇ ਮੁੰਬਈ ਚਲੇ ਗਏ, ਪਰ ਦੋ ਬੱਚੇ ਦਿੱਲੀ ਹੀ ਰਹਿ ਗਏ ਸਨ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਡੇਰਾਬੱਸੀ ਤੋਂ ਲਾਪਤਾ ਹੋਏ 7 ਬੱਚਿਆਂ ‘ਚੋਂ 2 ਬੱਚੇ ਦਿੱਲੀ ‘ਚ ਮਿਲੇ, 5 ਬੱਚਿਆਂ ਦੇ ਮੁੰਬਈ ‘ਚ ਹੋਣ ਦੀ ਖ਼ਬਰ appeared first on Daily Post Punjabi.

ਹਫਤਾ ਪਹਿਲਾਂ ਲਿਆਂਦੇ AC ‘ਚ ਧਮਾਕਾ, ਘਰ ‘ਚ ਪਿਆ ਕੀਮਤੀ ਸਾਮਾਨ ਸੜ ਕੇ ਹੋਇਆ ਸੁਆਹ
ਸੂਬੇ ਵਿੱਚ ਵੱਧ ਰਹੀ ਗਰਮੀ ਕਾਰਨ ਅੱਗ ਲੱਗਣ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹਨ। ਇਸੇ ਵਿਚਾਲੇ ਇੱਕ ਮਾਮਲਾ ਡੇਰਾਬੱਸੀ ਤੋਂ ਸਾਹਮਣੇ ਆਇਆ ਹੈ, ਜਿੱਥੇ ਇੱਕ ਘਰ ਵਿੱਚ AC ਫਟਣ ਕਾਰਨ ਘਰ ਵਿੱਚ ਪਿਆ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ । ਮੌਕੇ ‘ਤੇ ਪਹੁੰਚੀ ਫਾਇਰ ਬ੍ਰਿਗੇਡ ਨੇ ਅੱਗ ‘ਤੇ ਕਾਬੂ ਪਾਇਆ।

Derabassi AC Explosion

ਮਿਲੀ ਜਾਣਕਾਰੀ ਅਨੁਸਾਰ ਪਰਿਵਾਰ ਨੇ 30 ਮਈ ਨੂੰ ਏ.ਸੀ. ਖਰੀਦਿਆ ਸੀ। ਹਾਦਸੇ ਸਮੇਂ ਘਰ ਵਿੱਚ ਮਹਿਲਾ ਅਤੇ ਬੱਚੇ ਮੌਜੂਦ ਸਨ। ਘਰ ਦੇ ਹੇਠਾਂ ਰੈਡੀਮੇਡ ਕੱਪੜਿਆਂ ਦੀ ਦੁਕਾਨ ਹੈ। ਉਸ ਸਮੇਂ ਪਰਿਵਾਰ ਇੱਕ ਗਾਹਕ ਨੂੰ ਕੱਪੜੇ ਦਿਖਾਉਣ ਥੱਲੇ ਗਿਆ ਸੀ। ਜਦੋਂ ਉਹ ਗਾਹਕਾਂ ਨੂੰ ਕੱਪੜੇ ਦਿਖਾ ਰਹੇ ਸਨ ਤਾਂ ਇਸ ਦੌਰਾਨ ਅਚਾਨਕ ਜ਼ਬਰਦਸਤ ਧਮਾਕਾ ਹੋਇਆ। ਜਦੋਂ ਉਹ ਭਰ ਆਏ ਤਾਂ ਉਨ੍ਹਾਂ ਦੇ ਘਰੋਂ ਧੂੰਆਂ ਨਿਕਲ ਰਿਹਾ ਸੀ।

ਇਹ ਵੀ ਪੜ੍ਹੋ: ਆਪ੍ਰੇਸ਼ਨ Bluestar ਦੀ 40ਵੀਂ ਬਰਸੀ ਅੱਜ, ਸ੍ਰੀ ਅਕਾਲ ਤਖਤ ਸਾਹਿਬ ਵਿਖੇ ਕਰਵਾਇਆ ਜਾ ਰਿਹਾ ਧਾਰਮਿਕ ਸਮਾਗਮ

ਬਾਅਦ ਵਿਚ ਪਤਾ ਲੱਗਾ ਕਿ ਏਸੀ ਫਟ ਗਿਆ ਅਤੇ ਘਰ ਨੂੰ ਅੱਗ ਲੱਗ ਗਈ। ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀ ਟੀਮ ਨੂੰ ਸੂਚਨਾ ਦਿੱਤੀ ਗਈ। ਜਿਨ੍ਹਾਂ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ ਪਰ ਇਸ ਦੌਰਾਨ ਘਰ ਵਿੱਚ ਪਿਆ ਕੀਮਤੀ ਸਾਮਾਨ ਸੜ ਕੇ ਸੁਆਹ ਹੋ ਗਿਆ । ਘਰ ਦੀਆਂ ਦੀਵਾਰਾਂ ਵਿੱਚ ਤਰੇੜਾਂ ਆ ਗਈਆਂ ਹਨ ਅਤੇ ਹੇਠਾਂ ਦੀ ਛੱਤ ਵੀ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ।

ਵੀਡੀਓ ਲਈ ਕਲਿੱਕ ਕਰੋ -:

ਮੈਨੂੰ ਆਪਣੀ ਬਾਪ ਦੀ ਮੌਤ ਦਾ 6 ਮਹੀਨੇ ਬਾਅਦ ਪਤਾ ਲੱਗਾ ! ਅਫੀਮ ਦੀ ਖੇਤੀ ਦੇ ਹੱਕ ‘ਚ ਹਾਂ ਮੈਂ”, ਸੁਣੋ ਕੌਣ ਨੇ ਅਸਲੀ ਬੰਦੀ ਸਿੰਘ ? ਤੱਤੇ ਸਵਾਲਾਂ ‘ਤੇ ਵਿਰਸਾ ਸਿੰਘ ਵਲਟੋਹਾ ਦੀ ਬੇਬਾਕ ਇੰਟਰਵਿਊ

The post ਹਫਤਾ ਪਹਿਲਾਂ ਲਿਆਂਦੇ AC ‘ਚ ਧਮਾਕਾ, ਘਰ ‘ਚ ਪਿਆ ਕੀਮਤੀ ਸਾਮਾਨ ਸੜ ਕੇ ਹੋਇਆ ਸੁਆਹ appeared first on Daily Post Punjabi.

ਡੇਰਾਬੱਸੀ ਦੇ ਈਸਾਪੁਰ ਪਿੰਡ ਦੇ ASI ਦੀ ਧੀ ਬਣੀ ਜੱਜ, ਤੇਜਿੰਦਰ ਕੌਰ ਨੇ ਹਾਸਿਲ ਕੀਤੇ 472.5 ਅੰਕ
ਡੇਰਾਬੱਸੀ ਨਗਰ ਕੌਂਸਲ ਦੇ ਪਿੰਡ ਈਸਾਪੁਰ ਦੀ ਤਜਿੰਦਰ ਕੌਰ ਨੇ ਪੀ.ਸੀ.ਐੱਸ (ਜੁਡੀਸ਼ੀਅਲ) ਦੀ ਪ੍ਰੀਖਿਆ ਪਾਸ ਕਰਕੇ ਆਪਣੇ ਮਾਪਿਆਂ ਤੇ ਪਿੰਡ ਦਾ ਨਾਂਅ ਰੌਸ਼ਨ ਕੀਤਾ ਹੈ। ਤੇਜਿੰਦਰ ਦੇ ਪਿਤਾ ਪੰਜਾਬ ਪੁਲਿਸ ਵਿੱਚ ASI ਵਜੋਂ ਤਾਇਨਾਤ ਹਨ। ਤੇਜਿੰਦਰ ਕੌਰ ਦੇ ਸਾਂਝੇ ਪਰਿਵਾਰ ਨਾਲ ਸਬੰਧ ਰੱਖਦੀ ਹੈ, ਜਿਸ ਕਾਰਨ ਉਸਦੇ ਪਰਿਵਾਰ ਦੇ ਕਈ ਮੈਂਬਰ ਪੀਸੀਐਸ ਤੇ ਡਾਕਟਰ ਹਨ। ਤੇਜਿੰਦਰ ਨੇ ਅਪਣੀ ਕਾਮਯਾਬੀ ਦਾ ਪੂਰਾ ਸਿਹਰਾ ਅਪਣੇ ਮਾਤਾ-ਪਿਤਾ ਅਤੇ ਸਾਂਝੇ ਪਰਿਵਾਰਿਕ ਮਾਹੌਲ ਨੂੰ ਦਿੱਤਾ ਹੈ।

ਇਹ ਵੀ ਪੜ੍ਹੋ: ਇਜ਼ਰਾਈਲ ਤੋਂ 212 ਭਾਰਤੀਆਂ ਨੂੰ ਲੈ ਕੇ ਪਹਿਲੀ ਉਡਾਣ ਪਹੁੰਚੀ ਦਿੱਲੀ, ਲੋਕਾਂ ਨੇ ਭਾਰਤ ਸਰਕਾਰ ਦਾ ਕੀਤਾ ਧੰਨਵਾਦ

ਦੱਸ ਦੇਈਏ ਕਿ ਤੇਜਿੰਦਰ ਕੌਰ ਨੇ ਪ੍ਰੀਖਿਆ ਵਿੱਚ ਕੁੱਲ 472.5 ਅੰਕ ਹਾਸਿਲ ਕੀਤੇ ਹਨ। ਉਸ ਨੇ ਦੱਸਿਆ ਕਿ ਉਸ ਨੇ ਇੱਕ ਪ੍ਰਾਈਵੇਟ ਕਾਲਜ ਤੋਂ ਐਲ.ਐਲ.ਬੀ.ਕੀਤੀ ਹੈ। ਜਿਸ ਤੋਂ ਬਾਅਦ ਉਸ ਨੇ ਪੀਸੀਐਸ 22-23 ਦੀ ਜੁਡੀਸ਼ੀਅਲ ਦੀ ਪ੍ਰੀਖਿਆ ਦਿੱਤੀ । ਉਸਨੇ ਕਿਹਾ ਕਿ ਉਸਨੂੰ ਬਹੁਤ ਖੁਸ਼ੀ ਹੈ ਕਿ ਛੋਟੇ ਜਿਹੇ ਪਿੰਡ ਵਿੱਚ ਰਹਿਣ ਦੇ ਬਾਵਜੂਦ ਉਸ ਨੇ ਇਹ ਪ੍ਰੀਖਿਆ ਪਾਸ ਕੀਤੀ ਹੈ।

ਵੀਡੀਓ ਲਈ ਕਲਿੱਕ ਕਰੋ -:

“ਗਾਇਕ ਕਿਉਂ ਨਹੀਂ ਕਰਾਉਣ ਦਿੰਦੇ ਨਾਲ ਗਾਉਣ ਵਾਲੀ ਕੁੜੀ ਨੂੰ ਵਿਆਹ, ਕੀ ਕੋਈ ਸੁਰਿੰਦਰ ਮਾਨ-ਕਰਮਜੀਤ ਕੰਮੋ ਦੀ ਜੋੜੀ…

The post ਡੇਰਾਬੱਸੀ ਦੇ ਈਸਾਪੁਰ ਪਿੰਡ ਦੇ ASI ਦੀ ਧੀ ਬਣੀ ਜੱਜ, ਤੇਜਿੰਦਰ ਕੌਰ ਨੇ ਹਾਸਿਲ ਕੀਤੇ 472.5 ਅੰਕ appeared first on Daily Post Punjabi.

ਪੰਜਾਬ : ਪੁਲਿਸ ਥਾਣੇ ‘ਚ ਗ੍ਰਿਫ਼ਤਾਰ ਕੀਤੇ ਦੋਸ਼ੀ ਨੇ ਪਾਇਆ ਭੜਥੂ, ਕੁੱਟ ਦਿੱਤੇ ASI, ਕੀਤੇ ਫੱਟੜ
ਇੱਕ ਨਾਬਾਲਗ ਕੁੜੀ ਨਾਲ ਛੇੜਛਾੜ ਕਰਨ ਵਾਲੇ 35 ਸਾਲਾ ਵਿਅਕਤੀ ਨੇ ਥਾਣੇ ‘ਚ ਭੜਥੂ ਪਾ ਦਿੱਤਾ। ਉਸ ਨੇ ਥਾਣੇ ਵਿੱਚ ਭੰਨ-ਤੋੜ ਕੀਤੀ ਤੇ 2 ਥਾਣੇਦਾਰਾਂ ਨੂੰ ਵੀ ਫੱਟੜ ਕਰ ਦਿੱਤਾ। ਉਹ ਖੁਦ ਵੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਿਆ। ਦੋਸ਼ੀ ਨੂੰ ਪੁਲਿਸ ਮੁਲਾਜ਼ਮਾਂ ਸਣੇ ਡੇਰਾਬੱਸੀ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਦਾਖ਼ਲ ਕਰਵਾਇਆ ਗਿਆ ਹੈ। ਇਨ੍ਹਾਂ ਵਿੱਚੋਂ ਕਾਬੂ ਕੀਤੇ ਦੋਸ਼ੀ ਸੰਦੀਪ ਕੁਮਾਰ ਪੁੱਤਰ ਸਤਪਾਲ ਸਿੰਘ ਵਾਸੀ ਘੋਲੂ ਮਾਜਰਾ ਨੂੰ ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ।

ਦੱਸ ਦੇਈਏ ਕਿ ਇਸ ਵਿਅਕਤੀ ਨੂੰ ਇੱਕ ਪ੍ਰਾਈਵੇਟ ਸਕੂਲ ਵਿੱਚ ਪੜ੍ਹਦੀ ਨੌਵੀਂ ਜਮਾਤ ਦੀ ਵਿਦਿਆਰਥਣ ਨਾਲ ਛੇੜਛਾੜ ਕਰਨ ਦੇ ਦੋਸ਼ ਵਿੱਚ ਕੇਸ ਦਰਜ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ। ਡੇਰਾਬੱਸੀ ਦੀ ਅਦਾਲਤ ਵਿੱਚ ਪੇਸ਼ ਕਰਨ ’ਤੇ ਉਸ ਨੂੰ ਪਟਿਆਲਾ ਜੇਲ੍ਹ ਭੇਜ ਦਿੱਤਾ ਗਿਆ। ਇਸ ਦੇ ਨਾਲ ਏ.ਐਸ.ਆਈ ਅਤੇ ਜਾਂਚ ਅਧਿਕਾਰੀ ਬਰਿੰਦਰ ਸਿੰਘ ਅਤੇ ਏ.ਐਸ.ਆਈ ਸੁਖਦੇਵ ਬਾਜਵਾ ਵੀ ਮੌਜੂਦ ਸਨ, ਉੱਥੇ ਪਹੁੰਚ ਕੇ ਜੇਲ੍ਹਰਾਂ ਨੇ ਉਸ ਦੀ ਖ਼ਰਾਬ ਸਿਹਤ ਦਾ ਹਵਾਲਾ ਦਿੰਦਿਆਂ ਉਸ ਨੂੰ ਮੁਹਾਲੀ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਉਣ ਲਈ ਕਿਹਾ।

ਪੁਲਿਸ ਅਧਿਕਾਰੀਆਂ ਮੁਤਾਬਕ ਰਾਤ ਹੋਣ ਕਾਰਨ ਉਹ ਉਸ ਨੂੰ ਮੁਹਾਲੀ ਲਿਜਾਣ ਦੀ ਬਜਾਏ ਡੇਰਾਬੱਸੀ ਲੈ ਆਏ। ਜਦੋਂ ਉਸ ਦੀਆਂ ਥਾਣੇ ਅੰਦਰ ਲਿਜਾ ਕੇ ਹਥਕੜੀਆਂ ਖੋਲ੍ਹੀਆਂ ਗਈਆਂ ਤਾਂ ਉਹ ਬੁਰੀ ਤਰ੍ਹਾਂ ਭੜਕ ਗਿਆ। ਕਾਬੂ ਤੋਂ ਬਾਹਰ ਹੋ ਕੇ ਉਸ ਨੇ ਥਾਣੇ ਅੰਦਰ ਮੌਜੂਦ ਮੈੱਸ ਸਣੇ ਕਮਰਿਆਂ ਦੇ ਸ਼ੀਸ਼ੇ ਤੋੜਨੇ ਸ਼ੁਰੂ ਕਰ ਦਿੱਤੇ।

ਇਹ ਵੀ ਪੜ੍ਹੋ : ਗੁਰਬਾਣੀ ਪ੍ਰਸਾਰਣ ਨੂੰ ਲੈ ਕੇ ਵੱਡੀ ਖ਼ਬਰ, ਸ਼੍ਰੋਮਣੀ ਕਮੇਟੀ ਵੱਲੋਂ ਆਪਣਾ Youtube ਚੈਨਲ ਸ਼ੁਰੂ ਕਰਨ ਦੀ ਤਿਆਰੀ

ਜਦੋਂ ਸੁਖਦੇਵ ਸਿੰਘ ਨੇ ਬਚਾਉਣ ਦੀ ਕੋਸ਼ਿਸ਼ ਕੀਤੀ ਤਾਂ ਉਸ ਦੀ ਸੱਜੀ ਬਾਂਹ ਵੱਢ ਖਾਧੀ। ਬਰਿੰਦਰ ਸਿੰਘ ਵੀ ਕਾਬੂ ਕਰਨ ਲਈ ਆਇਆ ਪਰ ਉਸ ਦੇ ਸਿਰ ’ਤੇ ਸੱਟ ਮਾਰ ਕੇ ਉਸ ਵੀ ਫੱਟੜ ਕਰ ਦਿੱਤਾ। ਹਾਲਾਂਕਿ ਦੋਸ਼ੀ ਖੁਦ ਵੀ ਜ਼ਖਮੀ ਹੋ ਕੇ ਲਹੂਲੁਹਾਨ ਹੋ ਗਿਆ। ਡੇਰਾਬੱਸੀ ਥਾਣਾ ਇੰਚਾਰਜ ਜਸਕਮਲ ਸਿੰਘ ਸੇਖੋਂ ਵੀ ਮੌਕੇ ’ਤੇ ਪਹੁੰਚ ਗਏ ਅਤੇ ਕਿਹਾ ਕਿ ਇਲਾਜ ਤੋਂ ਬਾਅਦ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ। ਬੁਰੀ ਤਰ੍ਹਾਂ ਜ਼ਖ਼ਮੀ ਹੋਣ ਕਾਰਨ ਮੁਲਜ਼ਮ ਨੂੰ ਜੀਐਮਸੀਐਚ ਸੈਕਟਰ- 32 ਚੰਡੀਗੜ੍ਹ ਰੈਫ਼ਰ ਕਰ ਦਿੱਤਾ ਗਿਆ ਹੈ। ਉਸ ਦੀਆਂ ਦੋਵੇਂ ਬਾਹਾਂ, ਢਿੱਡ ਅਤੇ ਹੋਰ ਕਈ ਥਾਵਾਂ ‘ਤੇ ਸੱਟਾਂ ਲੱਗੀਆਂ ਸਨ। ਇੱਥੇ ਦੱਸ ਦੇਈਏ ਕਿ ਡੇਢ ਮਹੀਨੇ ਦੇ ਅੰਦਰ ਪੁਲਿਸ ‘ਤੇ ਹਮਲਾ ਕਰਕੇ ਜਵਾਨਾਂ ਨੂੰ ਜ਼ਖਮੀ ਕਰਨ ਦਾ ਇਹ ਤੀਜਾ ਮਾਮਲਾ ਹੈ।

ਵੀਡੀਓ ਲਈ ਕਲਿੱਕ ਕਰੋ -:

“ਖੇਤਾਂ ਵਿਚ ਸੱਪਾਂ ਦੀਆਂ ਸਿਰੀਆਂ ਮਿੱਧਦੀ ਪੰਜਾਬ ਦੀ ਧੀ, ਪਿਓ ਦੀ ਮੌਤ ਤੋਂ ਬਾਅਦ ਸਾਂਭਿਆ ਟਰੈਕਟਰ… “

The post ਪੰਜਾਬ : ਪੁਲਿਸ ਥਾਣੇ ‘ਚ ਗ੍ਰਿਫ਼ਤਾਰ ਕੀਤੇ ਦੋਸ਼ੀ ਨੇ ਪਾਇਆ ਭੜਥੂ, ਕੁੱਟ ਦਿੱਤੇ ASI, ਕੀਤੇ ਫੱਟੜ appeared first on Daily Post Punjabi.

ਮੋਹਾਲੀ ਦੇ ਡੇਰਾਬੱਸੀ ਵਿੱਚ ਲੁਕੇ ਤਿੰਨ ਰੋਹਿੰਗਿਆ ਗ੍ਰਿਫਤਾਰ, ਬੰਗਲਾਦੇਸ਼ ਦੇ ਰਸਤੇ ਭਾਰਤ ਵਿੱਚ ਹੋਏ ਸਨ ਦਾਖਲ
ਡੇਰਾਬੱਸੀ ਪੁਲਿਸ ਨੇ ਬੰਗਲਾਦੇਸ਼ ਤੋਂ ਪੰਜਾਬ ਆਏ ਤਿੰਨ ਰੋਹਿੰਗਿਆ ਵਿਰੁੱਧ ਵਿਦੇਸ਼ੀ ਕਾਨੂੰਨ (ਭਾਰਤ ਵਿੱਚ ਪ੍ਰਵੇਸ਼) ਦੀਆਂ ਵੱਖ -ਵੱਖ ਧਾਰਾਵਾਂ ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਮੁਲਜ਼ਮਾਂ ਦੀ ਪਛਾਣ ਸਾਜਿਦਾ ਬੇਗਮ, ਸੋਫਿਕਾ ਬੇਗਮ, ਯੂਨਿਸ ਵਜੋਂ ਹੋਈ ਹੈ। ਸਾਰੇ ਬਿਨਾਂ ਕਿਸੇ ਠੋਸ ਸਬੂਤ ਦੇ ਮੁਹਾਲੀ ਸਬ -ਡਿਵੀਜ਼ਨ ਦੇ ਡੇਰਾਬੱਸੀ ਵਿੱਚ ਰਹਿ ਰਹੇ ਸਨ। ਉਨ੍ਹਾਂ ਨੂੰ ਡੇਰਾਬੱਸੀ ਦੇ ਪਿੰਡ ਕੁੱਡਾ ਵਾਲਾ ਤੋਂ ਗ੍ਰਿਫਤਾਰ ਕੀਤਾ ਗਿਆ ਹੈ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਦੋਸ਼ੀ ਸ਼ਰਨਾਰਥੀ ਹਨ।

ਬੰਗਲਾਦੇਸ਼ ਵਿੱਚ, ਇਨ੍ਹਾਂ ਦੀ ਰਜਿਸਟ੍ਰੇਸ਼ਨ ਯੂਐਨਐਚਸੀਆਰ ਦੇ ਅਧੀਨ ਰਜਿਸਟਰਡ ਹੈ। ਪੁਲਿਸ ਮੁਲਜ਼ਮਾਂ ਤੋਂ ਪੁੱਛਗਿੱਛ ਕਰ ਰਹੀ ਹੈ। ਯਾਦ ਰੱਖੋ ਕਿ ਡੇਰਾਬੱਸੀ ਵਿੱਚ ਸਭ ਤੋਂ ਵੱਧ 200 ਰੋਹਿੰਗਿਆ ਸ਼ਰਨਾਰਥੀ ਹਨ। ਜੋ ਵੱਖ ਵੱਖ ਥਾਵਾਂ ਤੇ ਰਹਿ ਰਹੇ ਹਨ। ਪੁਲਿਸ ਕੋਲ ਇਨ੍ਹਾਂ ਸਾਰੇ ਰੋਹਿੰਗਿਆ ਦਾ ਵੇਰਵਾ ਹੈ। ਪਿਛਲੇ ਸਾਲ ਕੋਵਿਡ ਦੇ ਦੌਰਾਨ, ਪੁਲਿਸ ਦੁਆਰਾ ਇੱਕ ਵਿਸ਼ੇਸ਼ ਮੁਹਿੰਮ ਚਲਾਈ ਗਈ ਸੀ, ਜੋ ਕਿ ਜਮਾਤ ਵਿੱਚ ਕੋਵਿਡ ਦੇ ਫੈਲਣ ਨੂੰ ਲੈ ਕੇ ਸਾਹਮਣੇ ਆਈ ਸੀ।

ਇਹ ਵੀ ਪੜ੍ਹੋ : ਗਾਇਕ ਗੁਰਦਾਸ ਮਾਨ ‘ਤੇ ਸਿੱਖਾਂ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਲੱਗਾ ਦੋਸ਼, ਨਾਰਾਜ਼ ਸੰਗਠਨਾਂ ਨੇ SSP ਆਫਿਸ ਦੇ ਬਾਹਰ ਦਿੱਤਾ ਧਰਨਾ

ਇਸ ਤੋਂ ਬਾਅਦ ਰੋਹਿੰਗਿਆ ਦਾ ਪਤਾ ਲਗਾ ਕੇ ਉਨ੍ਹਾਂ ਦੀ ਡਾਕਟਰੀ ਸਥਿਤੀ ਦੀ ਜਾਂਚ ਕੀਤੀ ਗਈ। ਜਮਾਤੀ ਕੁਨੈਕਸ਼ਨ ਦਾ ਪਤਾ ਲਗਾਉਣ ਲਈ ਉਨ੍ਹਾਂ ਦੇ ਮੁਢਲੇ ਸੰਪਰਕ ਇਤਿਹਾਸ ਦੀ ਵੀ ਖੋਜ ਕੀਤੀ ਗਈ ਸੀ। ਰੋਹਿੰਗਿਆ ਭਾਈਚਾਰੇ ਦੇ ਲੋਕਾਂ ਦਾ ਪਤਾ ਲਗਾਇਆ ਗਿਆ ਅਤੇ ਜਮਾਤੀਆਂ ਨਾਲ ਉਨ੍ਹਾਂ ਦੇ ਸਬੰਧਾਂ ਦਾ ਵੀ ਪਤਾ ਲਗਾਇਆ ਗਿਆ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਗੱਲ ਦੀ ਜਾਂਚ ਕੀਤੀ ਜਾ ਰਹੀ ਹੈ ਕਿ ਜਦੋਂ ਤੋਂ ਸਾਰੇ ਗ੍ਰਿਫ਼ਤਾਰ ਦੋਸ਼ੀ ਇੱਥੇ ਰਹਿ ਰਹੇ ਸਨ। ਦੋਸ਼ੀ ਇੱਥੇ ਕਿਵੇਂ ਪਹੁੰਚੇ? ਤੁਸੀਂ ਕਿੱਥੇ ਕੰਮ ਕਰ ਰਹੇ ਸੀ? ਐਸਐਸਪੀ ਸਤਿੰਦਰ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਚੱਲ ਰਹੀ ਹੈ। ਫਿਲਹਾਲ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਉਨ੍ਹਾਂ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ।

ਇਹ ਵੀ ਦੇਖੋ : Sri Guru Amar Das Ji ਲਈ Gurdas Maan ਵਲੋਂ ਦਿੱਤੇ ਬਿਆਨ ਤੇ ਭੜਕੀ Bibi Jagir Kaur ਨੇ ਕਹਿ ਦਿੱਤੀ ਇਹ ਗੱਲ੍ਹ

The post ਮੋਹਾਲੀ ਦੇ ਡੇਰਾਬੱਸੀ ਵਿੱਚ ਲੁਕੇ ਤਿੰਨ ਰੋਹਿੰਗਿਆ ਗ੍ਰਿਫਤਾਰ, ਬੰਗਲਾਦੇਸ਼ ਦੇ ਰਸਤੇ ਭਾਰਤ ਵਿੱਚ ਹੋਏ ਸਨ ਦਾਖਲ appeared first on Daily Post Punjabi.