desh bhagat university Archives - Daily Post Punjabi

ਦੇਸ਼ ਭਗਤ ਯੂਨੀਵਰਸਿਟੀ ਅਤੇ ਦੀ ਹਿਮਾਲੀਅਨ ਫਾਊਂਡੇਸ਼ਨ ਵਲੋਂ ਸਾਈਕਲੋਥੌਨ “ਟੂਰ ਡੀ ਸਿਟੀ” ਦਾ ਆਯੋਜਨ
ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਅਤੇ ਦੇਸ਼ ਭਗਤ ਰੇਡੀਓ ਵਲੋਂ ਦੀ ਹਿਮਾਲੀਅਨ ਫਾਊਂਡੇਸ਼ਨ ਦੇ ਸਹਿਯੋਗ ਨਾਲ 18 ਜੂਨ, 2023 (ਐਤਵਾਰ) ਨੂੰ ਇੱਕ ਸਾਈਕਲੋਥੌਨ “ਟੂਰ ਡੀ ਸਿਟੀ” ਦਾ ਆਯੋਜਨ ਕੀਤਾ ਗਿਆ। ਇਸ ਮੋਕੇ ਸ਼੍ਰੀ ਦਿਵਯੰਸ਼ ਗੁਪਤਾ ਸ਼੍ਰੀ ਦਿਵਯੰਸ਼ ਗੁਪਤਾ, ਪੈ੍ਰਜ਼ੀਡੈਂਟ, ਦਿ ਹਿਮਾਲੀਅਨ ਫਾਊਂਡੇਸ਼ਨ ਨੇ ਸ਼੍ਰੀ ਰਾਮ ਗੋਪਾਲ, ਸੀ.ਪੀ.ਐਸ., ਡੀ.ਐਸ.ਪੀ., ਸੀ.ਆਈ.ਡੀ., ਚੰਡੀਗੜ੍ਹ ਦਾ ਮੁਖ ਮਹਿਮਾਨ ਵਜੋਂ ਅਤੇ ਡਾ. ਸੰਦੀਪ ਸਿੰਘ, ਪ੍ਰੈਜ਼ੀਡੈਂਟ, ਦੇਸ਼ ਭਗਤ ਯੂਨੀਵਰਸਿਟੀ ਅਤੇ ਰੇਡੀਓ, ਸ. ਕਰਨੈਲ ਸਿੰਘ ਆਹੀ, ਸਾਬਕਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਦਾ ਵਿਸ਼ੈਸ਼ ਮਹਿਮਾਨ ਵਜੋਂ ਸ਼ਾਮਲ ਹੋਣ ਤੇ ਜੀ ਆਇਆਂ ਆਖਿਆ।

Cyclothon “Tour de City” organized

ਸ਼੍ਰੀ ਦਿਵਯੰਸ਼ ਗੁਪਤਾ ਨੇ ਦੱਸਿਆ ਕਿ ਸਾਈਕਲਿੰਗ ਚੰਗੀ ਸਿਹਤ ਨੂੰ ਉਤਸ਼ਾਹਿਤ ਕਰਨ ਅਤੇ ਸਰੀਰਕ ਤੰਦਰੁਸਤੀ ਬਰਕਰਾਰ ਰੱਖਣ ਲਈ ਇੱਕ ਵਧੀਆ ਮਾਧਿਅਮ ਹੈ। ਉਨਾਂ ਇਹ ਵੀ ਕਿਹਾ ਕਿ ਇਹ ਫਾਊਂਡੇਸ਼ਨ ਅਤੇ ਡੀਬੀਯੂ ਦੁਆਰਾ ਹਰ ਸਾਲ ਇੱਕ ਪਹਿਲਕਦਮੀ ਹੈ ਜੋ ਕਿਸੇ ਦੀ ਸਿਹਤ ਦੀ ਦੇਖਭਾਲ ਨੂੰ ਪਹਿਲ ਦੇ ਤੌਰ ‘ਤੇ ਕਰਨ ਦੇ ਸੰਦੇਸ਼ ਨੂੰ ਫੈਲਾਉਣ ਲਈ ਵਚਨਬੱਧ ਹੈ। ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਇਹ ਸਾਈਕਲੋਥੌਨ ਸੈਕਟਰ 16, ਕ੍ਰਿਕਟ ਸਟੇਡੀਅਮ ਤੋਂ ਸਵੇਰੇ 6:30 ਵਜੇ ਸ਼ੁਰੂ ਹੋਈ ਅਤੇ ਇਸ ਵਿੱਚ 500 ਤੋਂ ਵੱਧ ਭਾਗੀਦਾਰਾਂ ਨੇ ਹਿੱਸਾ ਲਿਆ।

Cyclothon “Tour de City” organized

ਸ਼੍ਰੀ ਰਾਮ ਗੋਪਾਲ, ਡੀ.ਐਸ.ਪੀ, ਚੰਡੀਗੜ ਅਤੇ ਡਾ. ਸੰਦੀਪ ਸਿੰਘ, ਪ੍ਰੈਜ਼ੀਡੈਂਟ, ਡੀ.ਬੀ.ਯੂ ਨੇ ਸਾਇਕਲੋਥੌਨ ਨੂੰ ਹਰੀ ਝੰਡੀ ਦੇ ਕਿ ਰਵਾਨਾ ਕੀਤਾ। ਸ਼੍ਰੀ ਰਾਮ ਗੋਪਾਲ, ਡੀ.ਐਸ.ਪੀ. ਨੇ ਭਾਗ ਲੈਣ ਵਾਲਿਆਂ ਨੂੰ ਸਹਿਤ ਦੀ ਸੰਭਾਲ ਵੱਲ ਕਦਮ ਚੁੱਕਣ ਲਈ ਵਧਾਈ ਦਿੱਤੀ। ਉਨ੍ਹਾਂ ਇਹ ਵੀ ਕਿਹਾ ਕਿ ਅਜਿਹੇ ਸਮਾਗਮ ਨੌਜਵਾਨਾਂ ਨੂੰ ਫਿਟਨੈਸ ਦੀ ਆਦਤ ਬਣਾਉਣ ਲਈ ਵੱਡੀ ਪ੍ਰੇਰਨਾ ਦਾ ਕੰਮ ਕਰਦੇ ਹਨ।

ਡਾ. ਸੰਦੀਪ ਸਿੰਘ, ਪ੍ਰੈਜ਼ੀਡੈਂਟ, ਡੀ.ਬੀ.ਯੂ. ਨੇ ਕਿਹਾ ਕਿ ਡੀ.ਬੀ.ਯੂ. ਅਤੇ ਦੀ ਹਿਮਾਲੀਅਨ ਫਾਉਂਡੇਸ਼ਨ ਦੁਆਰਾ ਕੀਤਾ ਗਿਆ ਇਹ ਉਪਰਾਲਾ ਨੌਜਵਾਨਾਂ ਵਿੱਚ ਸੱਚਮੁੱਚ ਹਰਮਨਪਿਆਰਾ ਹੈ। ਸਾਈਕਲਿੰਗ ਫਿੱਟ ਰਹਿਣ ਲਈ ਇੱਕ ਵਧੀਆ ਮਾਧਿਅਮ ਹੈ ਅਤੇ ਡੀਬੀਯੂ ਇਸ ਸਾਈਕਲੋਥੌਨ ਰਾਹੀਂ ‘ਸਿਹਤਮੰਦ ਸਰੀਰ ਵਿੱਚ ਸਿਹਤਮੰਦ ਮਨ ਰਹਿੰਦਾ ਹੈ’ ਦੀ ਧਾਰਨਾ ਨੂੰ ਵਧਾਵਾ ਦੇ ਰਿਹਾ ਹੈ। ਉਨ੍ਹਾਂ ਪ੍ਰਬੰਧਕਾਂ ਨੂੰ ਸਮਾਗਮ ਦੇ ਆਯੋਜਨ ਲਈ ਵਧਾਈ ਦਿੱਤੀ ਅਤੇ ਇਸ ਦੇ ਭਰਪੂਰ ਸਫ਼ਲਤਾ ਦੀ ਆਸ ਪ੍ਰਗਟਾਈ।

ਇਹ ਵੀ ਪੜ੍ਹੋ : ਮੁਕਤਸਰ ਜੇਲ੍ਹ ਦਾ ਵਾਰਡਨ ਨਿਕਲਿਆ ਨਸ਼ਾ ਤਸਕਰ, ਜੁੱਤੀਆਂ ‘ਚੋਂ ਮਿਲੇ ਨਸ਼ੀਲੇ ਪਦਾਰਥ

ਸ. ਕਰਨੈਲ ਸਿੰਘ, ਸਾਬਕਾ ਜ਼ਿਲ੍ਹਾ ਅਤੇ ਸੈਸ਼ਨ ਜੱਜ ਨੇ ਕਿਹਾ ਕਿ ਉਨ੍ਹਾਂ ਨੂੰ ਇਹ ਜਾਣ ਕੇ ਖੁਸ਼ੀ ਹੋਈ ਹੈ ਕਿ ਹਿਮਾਲੀਅਨ ਫਾਊਂਡੇਸ਼ਨ ਅਤੇ ਡੀ.ਬੀ.ਯੂ. ਲੋਕਾਂ ਦੀ ਸਿਹਤ ਅਤੇ ਤੰਦਰੁਸਤੀ ਲਈ ਵਚਨਬੱਧ ਹੈ ਜਿਸ ਨੂੰ ਅੱਜ ਕੱਲ੍ਹ ਲੋਕਾਂ ਵੱਲੋਂ ਅਣਗੌਲਿਆ ਕੀਤਾ ਜਾ ਰਿਹਾ ਹੈ। ਉਨ੍ਹਾਂ ਫਾਊਂਡੇਸ਼ਨ ਅਤੇ ਯੂਨੀਵਰਸਿਟੀ ਨੂੰ ਇਸ ਉਪਰਾਲੇ ਲਈ ਵਧਾਈ ਦਿੱਤੀ ਅਤੇ ਉਨ੍ਹਾਂ ਦੇ ਭਵਿੱਖ ਦੇ ਯਤਨਾਂ ਲਈ ਵੀ ਸ਼ੁਭਕਾਮਨਾਵਾਂ ਦਿੱਤੀਆਂ।

ਦੀ ਹਿਮਾਲੀਅਨ ਫਾਊਂਡੇਸ਼ਨ ਦੇ ਚੇਅਰਪਰਸਨ ਸ੍ਰੀ ਰੋਹਨ ਕਪੂਰ ਨੇ ਦੱਸਿਆ ਕਿ ਜੇਤੂ ਪ੍ਰਤੀਯੋਗੀਆਂ ਨੂੰ ਵਿਸ਼ੇਸ਼ ਇਨਾਮ ਦੇ ਕਿ ਸਨਮਾਨਿਤ ਕੀਤਾ ਗਿਆ। ਉਨ੍ਹਾਂ ਅੱਗੇ ਕਿਹਾ ਕਿ ਭਾਗੀਦਾਰਾਂ ਦੁਆਰਾ ਇੱਕ ਬਹੁਤ ਵੱਡਾ ਉਤਸ਼ਾਹ ਦੇਖਣ ਨੂੰ ਮਿਿਲਆ।ਉਨ੍ਹਾਂ ਨੇ ਸ਼੍ਰੀ ਰਾਮ ਗੋਪਾਲ, ਡੀ.ਐੱਸ.ਪੀ., ਸੀ.ਆਈ.ਡੀ., ਚੰਡੀਗੜ੍ਹ, ਡਾ. ਸੰਦੀਪ ਸਿੰਘ, ਪ੍ਰੈਜ਼ੀਡੈਂਟ, ਦੇਸ਼ ਭਗਤ ਯੂਨੀਵਰਸਿਟੀ ਅਤੇ ਸ. ਕਰਨੈਲ ਸਿੰਘ ਆਹੀ, ਸਾਬਕਾ ਜ਼ਿਲ੍ਹਾ ਸੈਸ਼ਨ ਜੱਜ, ਚੰਡੀਗੜ੍ਹ ਦਾ ਆਪਣੀ ਵਡਮੁੱਲੀ ਹਾਜ਼ਰੀ ਲਈ ਧੰਨਵਾਦ ਕੀਤਾ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਦੇਸ਼ ਭਗਤ ਯੂਨੀਵਰਸਿਟੀ ਅਤੇ ਦੀ ਹਿਮਾਲੀਅਨ ਫਾਊਂਡੇਸ਼ਨ ਵਲੋਂ ਸਾਈਕਲੋਥੌਨ “ਟੂਰ ਡੀ ਸਿਟੀ” ਦਾ ਆਯੋਜਨ appeared first on Daily Post Punjabi.

ਦੇਸ਼ ਭਗਤ ਯੂਨੀਵਰਸਿਟੀ ‘ਚ ਐਕਸੀਲੈਂਸ ਐਵਾਰਡ ਦਾ ਆਯੋਜਨ, 8000 ਪ੍ਰਤੀਯੋਗੀਆਂ ਨੇ ਲਿਆ ਹਿੱਸਾ
ਪੰਜਾਬ ਦੇ ਲੁਧਿਆਣਾ ਜਿਲ੍ਹੇ ਦੇ ਮੰਡੀ ਗੋਬਿੰਦਗੜ੍ਹ ਨੇੜੇ ਸਥਿਤ ਦੇਸ਼ ਭਗਤ ਯੂਨੀਵਰਸਿਟੀ ਵਿਚ 7 ਜਨਵਰੀ 2023 ਨੂੰ DBU ਐਕਸੀਲੈਂਸ ਐਵਾਰਡ ਦਾ ਆਯੋਜਨ ਕੀਤਾ ਗਿਆ ਸੀ। ਇਸ ਪ੍ਰੋਗਰਾਮ ਵਿਚ ਪੰਜਾਬ ਭਰ ਤੋਂ ਪ੍ਰਤੀਯੋਗੀਆਂ ਨੇ ਭਾਗ ਲਿਆ। ਜਿਨ੍ਹਾਂ ਵਿੱਚੋਂ ਸੈਕੜੇ ਦੀ ਗਿਣਤੀ ਵਿਚ ਪ੍ਰਿੰਸੀਪਲ ਅਤੇ ਅਧਿਆਪਕ ਪੁਰਸਕਾਰਾਂ ਲਈ ਨਾਮਜ਼ਦ ਕੀਤੇ ਗਏ ਸਨ। ਇਸ ਪ੍ਰੋਗਰਾਮ ਦਾ ਉਦੇਸ਼ ਸਿੱਖਿਆ ਦੇ ਖੇਤਰ ਵਿੱਚ ਪ੍ਰਿੰਸੀਪਲ ਅਤੇ ਅਧਿਆਪਕ ਨੂੰ ਸਨਮਾਨਿਤ ਕਰਨਾ ਸੀ।

DBU ਐਕਸੀਲੈਂਸ ਅਵਾਰਡ ਸਮਾਗਮ ਦੀ ਸ਼ੁਰੂਆਤ ਮਨੀ ਬਿਰਿੰਗ ਵੱਲੋਂ ਕੀਤਾ ਗਿਆ। ਇਸ ਪ੍ਰੋਗਰਾਮ ਵਿਚ ਦੇਸ਼ ਭਗਤ ਯੂਨੀਵਰਸਿਟੀ ਦੇ ਮਾਨਯੋਗ ਪ੍ਰਧਾਨ ਡਾ. ਸੰਦੀਪ ਸਿੰਘ, ਉਪ-ਪ੍ਰਧਾਨ ਡਾ. ਹਰਸ਼ ਸਦਾਵਰਤੀ, ਵਾਈਸ ਚਾਂਸਲਰ ਡਾ. ਵਰਿੰਦਰ ਸਿੰਘ ਅਤੇ ਯੂਨੀਵਰਸਿਟੀ ਦੇ ਹੋਰ ਪਤਵੰਤਿਆਂ ਵੀ ਸ਼ਾਮਲ ਸਨ। ਦੱਸਿਆ ਜਾ ਰਿਹਾ ਹੈ ਇਸ ਪ੍ਰੋਗਰਾਮ ਵਿੱਚ ਪੰਜਾਬ ਦੇ ਲਗਭਗ 8000 ਦੇ ਕਰੀਬ ਪ੍ਰਤੀਯੋਗੀਆਂ ਵੱਲੋਂ ਹਿੱਸਾ ਲਿਆ ਗਿਆ ਸੀ। ਜਿਨ੍ਹਾਂ ਵਿੱਚੋਂ 100 ਪ੍ਰਿੰਸੀਪਲ ਅਤੇ 150 ਅਧਿਆਪਕ ਪੁਰਸਕਾਰਾਂ ਲਈ ਨਾਮਜ਼ਦ ਕੀਤੇ ਗਏ ਸਨ।

ਇਹ ਵੀ ਪੜ੍ਹੋ : ਚੰਡੀਗੜ੍ਹ ਪੁਲਿਸ ਦੀ ਦਿੱਲੀ ‘ਚ ਛਾਪੇਮਾਰੀ, 1.93 ਕਰੋੜ ਦੀ ਸਾਈਬਰ ਧੋਖਾਧੜੀ ਮਾਮਲੇ ‘ਚ 5 ਗ੍ਰਿਫਤਾਰ

ਦੱਸ ਦੇਈਏ ਕਿ ਇਸ ਪ੍ਰੋਗਰਾਮ ਦਾ ਮੁੱਖ ਉਦੇਸ਼ ਸਿੱਖਿਆ ਦੇ ਖੇਤਰ ਵਿੱਚ ਸ਼ਲਾਘਾਯੋਗ ਯੋਗਦਾਨ ਲਈ ਪੰਜਾਬ ਭਰ ਦੇ ਪ੍ਰਿੰਸੀਪਲਾਂ ਅਤੇ ਅਧਿਆਪਕਾਂ ਨੂੰ ਸਨਮਾਨਿਤ ਕਰਨਾ ਸੀ। ਇਸ ਪ੍ਰੋਗਰਾਮ ਵਿਚ ਡਾ. ਐਲ.ਐਸ. ਬੇਦੀ ਨੇ DBU ਐਕਸੀਲੈਂਸ ਸਬੰਧੀ ਸਾਰਿਆਂ ਨੂੰ ਜਾਣਕਾਰੀ ਦਿੱਤੀ। ਇਸ ਦੇ ਨਾਲ ਹੀ ਡਾ. ਹਰਸ਼ ਸਦਾਵਰਤੀ ਨੇ ਯੂਨੀਵਰਸਿਟੀ ਦੇ ਸਾਰੇ ਪੁਰਸਕਾਰ ਜੇਤੂਆਂ ਨੂੰ ਸੰਬੋਧਨ ਕੀਤਾ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਦੇਸ਼ ਭਗਤ ਯੂਨੀਵਰਸਿਟੀ ‘ਚ ਐਕਸੀਲੈਂਸ ਐਵਾਰਡ ਦਾ ਆਯੋਜਨ, 8000 ਪ੍ਰਤੀਯੋਗੀਆਂ ਨੇ ਲਿਆ ਹਿੱਸਾ appeared first on Daily Post Punjabi.

ਦੇਸ਼ ਭਗਤ ਯੂਨੀਵਰਸਿਟੀ ਨੇ ਧੁਰਕੀਜ਼ ਪੰਡਿਤ ਯੂਨੀਵਰਸਿਟੀ, ਥਾਈਲੈਂਡ ਨਾਲ ਕੀਤਾ ਸਮਝੌਤਾ
ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਨੇ 8 ਦਸੰਬਰ, 2022 ਨੂੰ ਧੁਰਕੀਜ ਪੰਡਿਤ ਯੂਨੀਵਰਸਿਟੀ, ਬੈਂਕਾਕ, ਥਾਈਲੈਂਡ ਨਾਲ ਵਿਸ਼ਵ ਨਾਲ ਤਾਲਮੇਲ ਬਣਾਈ ਰੱਖਣ ਦੇ ਆਪਣੇ ਯਤਨਾਂ ਦੇ ਹਿੱਸੇ ਵਜੋਂ ਇੱਕ ਸਮਝੌਤੇ ‘ਤੇ ਹਸਤਾਖਰ ਕੀਤੇ । ਧੁਰਕੀਜ਼ ਪੰਡਿਤ ਯੂਨੀਵਰਸਿਟੀ ਦੇ ਨੁਮਾਇੰਦਿਆਂ ਦਾ ਯੂਨੀਵਰਸਿਟੀ ਦੇ ਉਪ ਪ੍ਰਧਾਨ ਡਾ: ਹਰਸ਼ ਸਦਾਵਰਤੀ ਅਤੇ ਹੋਰ ਪਤਵੰਤਿਆਂ ਵੱਲੋਂ ਨਿੱਘਾ ਸਵਾਗਤ ਕੀਤਾ ਗਿਆ। ਉਨ੍ਹਾਂ ਨੇ ਦੇਸ਼ ਭਗਤ ਯੂਨੀਵਰਸਿਟੀ ਦੇ ਮਾਨਯੋਗ ਚਾਂਸਲਰ ਡਾ: ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ: ਤਜਿੰਦਰ ਕੌਰ ਦੀ ਹਾਜ਼ਰੀ ਵਿੱਚ ਸਤਿਕਾਰਯੋਗ ਸਰਦਾਰ ਲਾਲ ਸਿੰਘ ਨੂੰ ਸ਼ਰਧਾਂਜਲੀ ਭੇਟ ਕੀਤੀ । ਡੀਪੀਯੂ ਦੇ ਵਫ਼ਦ ਵਿੱਚ ਰਣਨੀਤਕ ਗੱਠਜੋੜ ਲਈ ਸਹਾਇਕ ਉਪ ਪ੍ਰਧਾਨ, ਡੀਨ, ਕਾਲਜ ਆਫ਼ ਇਨੋਵੇਸ਼ਨ ਬਿਜ਼ਨਸ ਐਂਡ ਅਕਾਉਂਟਿੰਗ (CIBA), ਡਾਕਟਰ ਆਫ਼ ਬਿਜ਼ਨਸ ਐਡਮਿਨਿਸਟ੍ਰੇਸ਼ਨ ਪ੍ਰੋਗਰਾਮ (DBA) ਦੇ ਡਾਇਰੈਕਟਰ ਸ਼੍ਰੀਦੇਕ ਕੁਮਸੁਪ੍ਰੋਮ, ਡੀਪੀਯੂ ਦੇ ਲੈਕਚਰਾਰ ਅਤੇ ਰਣਨੀਤਕ ਗੱਠਜੋੜ ਲਈ ਦੱਖਣੀ ਏਸ਼ੀਆ ਮਾਰਕੀਟ ਦੇ ਮੁਖੀ ਸ਼੍ਰੀ ਅਤੀਤ ਕੋਇਰਾਲਾ ਤੇ ਲੈਕਚਰਾਰ ਅਤੇ ਰਣਨੀਤਕ ਗਠਜੋੜ ਲਈ ਟੀਮ ਦੇ ਮੈਂਬਰ ਸ਼੍ਰੀ ਫਨੀਤ ਫੀ, ਨੂੰ ਐਨਸੀਸੀ ਕੈਡਿਟਾਂ ਦੁਆਰਾ ਰਵਾਇਤੀ ਪਹਿਰਾਵੇ ਸਨਮਾਨ ਨਾਲ ਲਿਆਂਦਾ ਗਿਆ ।

ਪ੍ਰੋਗਰਾਮ ਦੀ ਸ਼ੁਰੂਆਤ ਦੀਪ ਜਗਾਉਣ ਦੀ ਰਸਮ ਨਾਲ ਹੋਈ, ਜਿਸ ਤੋਂ ਬਾਅਦ ਥਾਈਲੈਂਡ ਅਤੇ ਦੇਸ਼ ਭਗਤ ਯੂਨੀਵਰਸਿਟੀ ਦੇ ਰਾਸ਼ਟਰੀ ਗੀਤ ਗਾਏ ਗਏ। ਵਿਦੇਸ਼ੀ ਯੂਨੀਵਰਸਿਟੀਆਂ ਨਾਲ ਟੀਮ ਬਣਾਉਣ ਲਈ NEP-2020 ਦੀਆਂ ਜ਼ਰੂਰਤਾਂ ਦੇ ਅਨੁਸਾਰ MOU ‘ਤੇ ਹਸਤਾਖਰ ਕੀਤੇ ਗਏ ਸਨ। ਇਸ ਸਮਝੌਤਾ ਪੱਤਰ ‘ਤੇ ਮਾਨਯੋਗ ਚਾਂਸਲਰ ਡਾ. ਜ਼ੋਰਾ ਸਿੰਘ ਅਤੇ ਸ੍ਰੀ ਸਿਰੀਡੇਕ ਕੁਮਸੁਪ੍ਰੋਮ ਨੇ ਹਸਤਾਖਰ ਕੀਤੇ । ਇਸ ਮੌਕੇ ਡੀਪੀਯੂ ਦੇ ਲੈਕਚਰਾਰ ਅਤੇ ਰਣਨੀਤਕ ਗੱਠਜੋੜ ਲਈ ਦੱਖਣੀ ਏਸ਼ੀਆ ਮਾਰਕੀਟ ਦੇ ਮੁਖੀ ਸ਼੍ਰੀ ਅਤੀਤ ਕੋਇਰਾਲਾ, ਰਣਨੀਤਕ ਗਠਜੋੜ ਲਈ ਲੈਕਚਰਾਰ ਅਤੇ ਟੀਮ ਦੇ ਮੈਂਬਰ ਸ਼੍ਰੀ ਫਨੀਤ ਫੇਆ, ਪ੍ਰੋ-ਚਾਂਸਲਰ ਡਾ: ਤਜਿੰਦਰ ਕੌਰ, ਵਾਈਸ ਚਾਂਸਲਰ ਡਾ. ਵਰਿੰਦਰ ਸਿੰਘ, ਉਪ ਪ੍ਰਧਾਨ ਡਾ: ਹਰਸ਼ ਸਦਾਵਰਤੀ, ਡੀਨ ਅਕਾਦਮਿਕ ਡਾ: ਐਲ.ਐਸ. ਬੇਦੀ ਅਤੇ ਦੇਸ਼ ਭਗਤ ਯੂਨੀਵਰਸਿਟੀ ਦੇ ਹੋਰ ਪਤਵੰਤੇ ਵੀ ਹਾਜ਼ਰ ਸਨ। ਯੂਨੀਵਰਸਿਟੀ ਦੇ ਵਿਦਿਆਰਥੀ ਅਤੇ ਫੈਕਲਟੀ ਐਕਸਚੇਂਜ, ਸੰਯੁਕਤ ਖੋਜ ਗਤੀਵਿਧੀਆਂ ਅਤੇ ਪ੍ਰਕਾਸ਼ਨ ਦੋਵੇਂ; ਸਿੰਪੋਜ਼ੀਆ ਅਤੇ ਅਕਾਦਮਿਕ ਮੀਟਿੰਗਾਂ ਵਿੱਚ ਭਾਗੀਦਾਰੀ; ਵਿਦਿਅਕ ਸਮੱਗਰੀ ਅਤੇ ਹੋਰ ਜਾਣਕਾਰੀ ਦੇ ਆਦਾਨ-ਪ੍ਰਦਾਨ ਵਰਗੀਆਂ ਗਤੀਵਿਧੀਆਂ ਰਾਹੀਂ ਸਹਿਯੋਗੀ ਸਬੰਧਾਂ ਨੂੰ ਉਤਸ਼ਾਹਿਤ ਕਰਨ ਲਈ ਸਹਿਮਤ ਹੋਏ। ਯੂਨੀਵਰਸਿਟੀ 2+2, 3+1 ਅਤੇ 2+1+1 ਸਕੀਮਾਂ ਤਹਿਤ ਕੰਮ ਕਰੇਗੀ। ਜਿਸ ਤਹਿਤ ਵਿਦਿਆਰਥੀ ਦੇਸ਼ ਭਗਤ ਯੂਨੀਵਰਸਿਟੀ ਤੋਂ ਮੁਢਲੀ ਸਿੱਖਿਆ ਲੈਣ ਤੋਂ ਬਾਅਦ ਅੱਗੇ ਦੀ ਸਿੱਖਿਆ ਥਾਈਲੈਂਡ ਦੇ ਡੀ.ਪੀ.ਯੂ. ਵਿੱਚ ਪੂਰੀ ਕਰਨਗੇ।

ਇਸ ਮੌਕੇ ਵਿਦਿਆਰਥੀਆਂ ਵੱਲੋਂ ਸੱਭਿਆਚਾਰਕ ਪ੍ਰੋਗਰਾਮ ਵੀ ਪੇਸ਼ ਕੀਤਾ ਗਿਆ, ਜਿਸ ਵਿੱਚ ਭਾਰਤੀ ਸੱਭਿਆਚਾਰ ਦੀਆਂ ਝਲਕੀਆਂ ਪੇਸ਼ ਕੀਤੀਆਂ ਗਈਆਂ। ਧੂਰਕਿਜ ਪੰਡਿਤ ਵਿਸ਼ਵ ਵਿਦਿਆਲਿਆ ਦੇ ਵਫ਼ਦ ਨੇ ਸੱਭਿਆਚਾਰਕ ਪ੍ਰੋਗਰਾਮ ਦਾ ਭਰਪੂਰ ਆਨੰਦ ਮਾਣਿਆ । ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ: ਜ਼ੋਰਾ ਸਿੰਘ ਨੇ ਕਿਹਾ ਕਿ ਇਹ ਸਮਝੌਤਾ ਦੇਸ਼ ਭਗਤ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਥਾਈਲੈਂਡ ਵਿੱਚ ਵਿਆਪਕ ਮੌਕਾ ਮਿਲੇਗਾ ਅਤੇ ਥਾਈਲੈਂਡ ਦੇ ਵਿਦਿਆਰਥੀ ਡੀਬੀਯੂ ਇੰਡੀਆ ਦੇ ਮਾਹਿਰਾਂ ਤੋਂ ਲਾਭ ਪ੍ਰਾਪਤ ਕਰਨਗੇ। ਸਮਾਗਮ ਦੇ ਅੰਤ ਵਿੱਚ ਉਪ ਪ੍ਰਧਾਨ ਡਾ: ਹਰਸ਼ ਸਦਾਵਰਤੀ ਨੇ ਸਾਰਿਆਂ ਦਾ ਧੰਨਵਾਦ ਕੀਤਾ।

ਵੀਡੀਓ ਲਈ ਕਲਿੱਕ ਕਰੋ -:

“‘ਮੈਂ ਆਪਣੇ ਪਿਓ ਦੀ 11 ਮਹੀਨੇ ਤੋਂ ਆਵਾਜ਼ ਵੀ ਨਹੀਂ ਸੁਣੀ, ਜੇ ਤੁਸੀਂ ਕੁਝ ਨਹੀਂ ਕਰਨਾ ਤਾਂ ਮੈਨੂੰ ਦਵੋ ਇਜਾਜ਼ਤ’ “

The post ਦੇਸ਼ ਭਗਤ ਯੂਨੀਵਰਸਿਟੀ ਨੇ ਧੁਰਕੀਜ਼ ਪੰਡਿਤ ਯੂਨੀਵਰਸਿਟੀ, ਥਾਈਲੈਂਡ ਨਾਲ ਕੀਤਾ ਸਮਝੌਤਾ appeared first on Daily Post Punjabi.

ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਨੇ ਮਨਾਇਆ ਆਪਣਾ 10ਵਾਂ ਸਥਾਪਨਾ ਦਿਵਸ
ਦੇਸ਼ ਭਗਤ ਯੂਨੀਵਰਸਿਟੀ, ਮੰਡੀ ਗੋਬਿੰਦਗੜ੍ਹ ਨੇ ਆਪਣਾ 10ਵਾਂ ਸਥਾਪਨਾ ਦਿਵਸ 22 ਅਕਤੂਬਰ, 2022 ਨੂੰ ਬੜੇ ਉਤਸ਼ਾਹ ਅਤੇ ਧੂਮ-ਧਾਮ ਨਾਲ ਮਨਾਇਆ। ਇਸ ਮੌਕੇ ਦੇਸ਼ ਭਗਤ ਯੂਨੀਵਰਸਿਟੀ ਦੇ ਮਾਣਯੋਗ ਚਾਂਸਲਰ ਡਾ: ਜੋਰਾ ਸਿੰਘ, ਪ੍ਰੋ-ਚਾਂਸਲਰ ਡਾ: ਤਜਿੰਦਰ ਕੌਰ, ਪ੍ਰਧਾਨ ਡਾ: ਸੰਦੀਪ ਸਿੰਘ, ਵਾਈਸ ਚਾਂਸਲਰ ਡਾ: ਵਰਿੰਦਰ ਸਿੰਘ, ਆਨਰੇਰੀ ਵਿਸ਼ੇਸ਼ ਮਹਿਮਾਨ ਡਾ: ਡੀ.ਐਸ. ਗਰੇਵਾਲ; ਡਾ: ਅੱਛਰੂ ਸਿੰਘ, ਪ੍ਰੋਫੈਸਰ ਐਮਰੀਟਸ; ਸ੍ਰੀ ਹਰਦੇਵ ਸਿੰਘ; ਉਪ ਪ੍ਰਧਾਨ ਡਾ. ਹਰਸ਼ ਸਦਾਵਰਤੀ, ਡੀਨ ਅਕਾਦਮਿਕ ਡਾ: ਐਲ.ਐਸ. ਬੇਦੀ ਅਤੇ ਦੇਸ਼ ਭਗਤ ਯੂਨੀਵਰਸਿਟੀ ਦੀ ਰਜਿਸਟਰਾਰ ਡਾ: ਚਰਨਜੀਤ ਕੌਰ ਸੋਹੀ ਵੀ ਇਸ ਮੌਕੇ ‘ਤੇ ਹਾਜ਼ਰ ਸਨ ।

ਸਥਾਪਨਾ ਦਿਵਸ ਦੇ ਮੌਕੇ ‘ਤੇ ਦੇਸ਼ ਭਗਤ ਯੂਨੀਵਰਸਿਟੀ ਦੇ ਸਾਬਕਾ ਖੋਜ ਨਿਰਦੇਸ਼ਕ ਡਾ: ਡੀ.ਐਸ. ਗਰੇਵਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜੀਵਨ, ਯਾਤਰਾ ਅਤੇ ਸਿੱਖਿਆਵਾਂ ਬਾਰੇ ਲਿਖੀ ਆਪਣੀ ਪੁਸਤਕ ਰਿਲੀਜ਼ ਕੀਤੀ। ਡਾ: ਗਰੇਵਾਲ ਨੇ ਇਸ ਪੁਸਤਕ ਵਿਚ ਜਿਨ੍ਹਾਂ ਧਾਰਮਿਕ ਸਥਾਨਾਂ ਦਾ ਵਰਣਨ ਕੀਤਾ ਹੈ, ਉਨ੍ਹਾਂ ਸਾਰੇ ਧਾਰਮਿਕ ਸਥਾਨਾਂ ਦਾ ਉਨ੍ਹਾਂ ਨੇ ਨਿੱਜੀ ਤੌਰ ਤੇ ਦੌਰਾ ਕੀਤਾ ਸੀ।

ਸਥਾਪਨਾ ਦਿਵਸ ਦੇ ਸ਼ੁਭ ਮੌਕੇ ਤੇ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ: ਜੋਰਾ ਸਿੰਘ ਦੇ ਪਿਤਾ ਸ. ਲਾਲ ਸਿੰਘ ਜੀ ਲਈ ਵਰਲਡ ਬੁੱਕ ਆਫ਼ ਰਿਕਾਰਡਜ਼, ਲੰਡਨ ਤੋਂ ਮਾਨਤਾ ਪੱਤਰ ਵੀ ਜਨਤਕ ਕੀਤਾ ਗਿਆ। ਵਰਲਡ ਬੁੱਕ ਆਫ਼ ਰਿਕਾਰਡਜ਼, ਲੰਡਨ ਨੇ ਸਰਦਾਰ ਲਾਲ ਸਿੰਘ ਦੇ ਰਾਸ਼ਟਰੀ ਅਖੰਡਤਾ, ਸਮਾਜਿਕ ਸੁਧਾਰ ਅਤੇ ਸਿੱਖਿਆ ਵਿੱਚ ਬੇਮਿਸਾਲ ਯੋਗਦਾਨ ਦੇ ਨਾਲ-ਨਾਲ ਭਾਰਤੀ ਆਜ਼ਾਦੀ ਲਈ ਇੱਕ ਸੁਤੰਤਰਤਾ ਸੈਨਾਨੀ ਵਜੋਂ ਉਨ੍ਹਾਂ ਦੀ ਭੂਮਿਕਾ ਨੂੰ ਮਰਨ ਉਪਰੰਤ ਮਾਨਤਾ ਦਿੱਤੀ। ਭਾਰਤ ਦੇ ਉੱਘੇ ਸੁਤੰਤਰਤਾ ਸੈਨਾਨੀ ਸਰਦਾਰ ਲਾਲ ਸਿੰਘ ਜੀ ਨੂੰ ਦੇਸ਼ ਦੀ ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਨੇ ਤਾਮਰਪੱਤਰ ਅਵਾਰਡ ਦੇ ਕੇ ਸਨਮਾਨਿਤ ਕੀਤਾ ਸੀ। ਸਰਦਾਰ ਲਾਲ ਸਿੰਘ ਸੁਭਾਸ਼ ਚੰਦਰ ਬੋਸ ਦੇ ਸਾਥੀ ਵੀ ਸਨ।

ਇਸ ਮੌਕੇ ਦੇਸ਼ ਭਗਤ ਯੂਨੀਵਰਸਿਟੀ ਨੇ ਆਪਣੇ ਮੈਂਬਰਾਂ ਦਾ ਧੰਨਵਾਦ ਵੀ ਕੀਤਾ ਜਿਨ੍ਹਾਂ ਨੇ 20 ਸਾਲਾਂ ਤੋਂ ਵੱਧ ਸਮੇਂ ਤੋਂ ਯੂਨੀਵਰਸਿਟੀ ਦੀ ਸੇਵਾ ਕੀਤੀ ਹੈ। ਇਨ੍ਹਾਂ ਵਿੱਚ ਸ਼੍ਰੀ ਕੀਰਤੀ ਸ਼ਰਮਾ, ਡਾ: ਡੀ.ਐਸ. ਗਰੇਵਾਲ, ਡਾ: ਅੱਛਰੂ ਸਿੰਘ, ਡਾ: ਵੇਦ ਪ੍ਰਕਾਸ਼ ਉਪਾਧਿਆਏ, ਡਾ: ਡਿੰਪਲ ਸ਼ਰਮਾ ਵੀ ਹਾਜ਼ਰ ਸਨ | ਇਸ ਮੌਕੇ ਸ਼੍ਰੀ ਹਰਦੇਵ ਸਿੰਘ, ਸਾਬਕਾ ਵਾਈਸ ਚਾਂਸਲਰ ਡਾ.ਸ਼ਾਲਿਨੀ ਗੁਪਤਾ ਅਤੇ ਡਾ.ਅੱਛਰੂ ਸਿੰਘ ਵੀ ਹਾਜ਼ਰ ਸਨ।

ਸਥਾਪਨਾ ਦਿਵਸ ਦੇ ਮੌਕੇ ਵਿਦਿਆਰਥੀਆਂ ਨੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ। ਜਿਸ ਵਿੱਚ ਉਨ੍ਹਾਂ ਨੇ ਗਾਇਕੀ, ਲੋਕ ਨਾਚ, ਫੈਸ਼ਨ ਸ਼ੋਅ ਆਦਿ ਸੱਭਿਆਚਾਰਕ ਪੇਸ਼ਕਾਰੀਆਂ ਦਿੱਤੀਆਂ। ਆਪਣੇ ਸੰਬੋਧਨ ਵਿੱਚ ਦੇਸ਼ ਭਗਤ ਯੂਨੀਵਰਸਿਟੀ ਦੇ ਮਾਨਯੋਗ ਚਾਂਸਲਰ ਡਾ: ਜ਼ੋਰਾ ਸਿੰਘ ਨੇ ਯੂਨੀਵਰਸਿਟੀ ਦੇ 10ਵੇਂ ਸਥਾਪਨਾ ਦਿਵਸ ਦੀ ਸਾਰਿਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਵਪਾਰ, ਨਵੀਨਤਾ ਅਤੇ ਖੋਜ ਦੇ ਖੇਤਰਾਂ ਵਿੱਚ ਯੂਨੀਵਰਸਿਟੀ ਦੀਆਂ ਪ੍ਰਾਪਤੀਆਂ ਵੀ ਸਾਂਝੀਆਂ ਕੀਤੀਆਂ।

ਵੀਡੀਓ ਲਈ ਕਲਿੱਕ ਕਰੋ -:

“ਮੂਸੇਵਾਲਾ ਦੀ ਮੌਤ ਤੇ ਰੋਇਆ ਸੀ ਪੂਰਾ ਕਸ਼ਮੀਰ ! ਇਹਨਾਂ ਦੇ ਦਿਲਾਂ ‘ਚ ਪੰਜਾਬੀਆਂ ਪ੍ਰਤੀ ਪਿਆਰ ਦੇਖ ਹੋ ਜਾਓਂਗੇ ਹੈਰਾਨ ! “

The post ਦੇਸ਼ ਭਗਤ ਯੂਨੀਵਰਸਿਟੀ ਮੰਡੀ ਗੋਬਿੰਦਗੜ੍ਹ ਨੇ ਮਨਾਇਆ ਆਪਣਾ 10ਵਾਂ ਸਥਾਪਨਾ ਦਿਵਸ appeared first on Daily Post Punjabi.

ਦੇਸ਼ ਭਗਤ ਯੂਨੀਵਰਸਿਟੀ ‘ਚ ਮਨਾਇਆ ਗਿਆ ਤੀਜ ਦਾ ਜਸ਼ਨ
ਤੀਜ ਪੰਜਾਬ ਦੀਆਂ ਕੁੜੀਆਂ ਦਾ ਤਿਉਹਾਰ ਹੈ । ਦੇਸ਼ ਭਗਤ ਯੂਨੀਵਰਸਿਟੀ ਵਿਖੇ ਪੰਜਾਬੀ ਭਾਸ਼ਾ, ਲੋਕਧਾਰਾ ਅਤੇ ਸੱਭਿਆਚਾਰ ਕੇਂਦਰ ਨੇ ਸਮਾਜਿਕ ਸਿੱਖਿਆ ਫੈਕਲਟੀ ਅਤੇ ਪ੍ਰਦਰਸ਼ਨ ਕਲਾ ਅਤੇ ਮੀਡੀਆ ਫੈਕਲਟੀ ਦੇ ਸਹਿਯੋਗ ਨਾਲ 9 ਅਗਸਤ, 2022 ਨੂੰ ਦੇਸ਼ ਭਗਤ ਯੂਨੀਵਰਸਿਟੀ ਕੈਂਪਸ ਦੇ ਮਹਾਂ ਪ੍ਰਗਿਆ ਹਾਲ ਵਿਖੇ ਤੀਜ ਦਾ ਤਿਉਹਾਰ ਬੜੇ ਉਤਸ਼ਾਹ ਨਾਲ ਮਨਾਇਆ ਗਿਆ । ਖੁਸ਼ੀ ਦੇ ਇਸ ਮੌਕੇ ਤੇ ਮਾਨਯੋਗ ਪ੍ਰੋ-ਚਾਂਸਲਰ ਡਾ: ਤਜਿੰਦਰ ਕੌਰ ਮੁੱਖ ਮਹਿਮਾਨ ਅਤੇ ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ: ਜ਼ੋਰਾ ਸਿੰਘ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਿਲ ਹੋਏ। ਸਾਰੇ ਵਿਦਿਆਰਥੀ ਪੰਜਾਬੀ ਪਹਿਰਾਵੇ ਵਿੱਚ ਸਜੇ ਹੋਏ ਸਨ।

Desh Bhagat University Teej celebration

ਸਮਾਗਮ ਦੀ ਸ਼ੁਰੂਆਤ ਡਾ: ਤਜਿੰਦਰ ਕੌਰ ਅਤੇ ਡਾ: ਜ਼ੋਰਾ ਸਿੰਘ ਵੱਲੋਂ ਦੀਵਾ ਜਗਾਉਣ ਦੀ ਰਸਮ ਨਾਲ ਹੋਈ। ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਡਾਂਸ ਪੇਸ਼ ਕੀਤਾ ਅਤੇ ਸੁਰੀਲੇ ਪੰਜਾਬੀ ਗੀਤ ਗਾਏ । ਮਾਡਲਿੰਗ ਅਤੇ ਮਹਿੰਦੀ ਮੁਕਾਬਲਿਆਂ ਵਿੱਚ ਵਿਦਿਆਰਥੀਆਂ ਨੇ ਵੱਧ ਚੜ ਕੇ ਹਿੱਸਾ ਲਿਆ । ਇਸ ਮੌਕੇ ਮਿਸ ਤੀਜ ਅਤੇ ਮਿਸ ਤੀਜ ਕਵੀਨ ਮੁਕਾਬਲੇ ਵੀ ਕਰਵਾਏ ਗਏ। ਜਿਸ ਵਿੱਚ ਐਮਬੀਏ ਦੀ ਵਿਦਿਆਰਥਣ ਕਿਰਨਦੀਪ ਨੇ ਮਿਸ ਤੀਜ ਦਾ ਖਿਤਾਬ ਜਿੱਤਿਆ ਅਤੇ ਮਿਸ ਤੀਜ ਕੁਈਨ ਦਾ ਖਿਤਾਬ ਐਚ.ਐਮ ਦੀ ਰਿਚਾ ਨੇ ਹਾਸਿਲ ਕੀਤਾ। ਪੰਜਾਬ ਦੇ ਲੋਕ ਨਾਚ ਭੰਗੜੇ ਅਤੇ ਗਿੱਧੇ ਨੇ ਸਾਰਿਆਂ ਦਾ ਦਿਲ ਜਿੱਤ ਲਿਆ। ਡਾ: ਜ਼ੋਰਾ ਸਿੰਘ ਨੇ ਤੀਜ ਦੇ ਮੌਕੇ ‘ਤੇ ਸਾਰਿਆਂ ਨੂੰ ਵਧਾਈ ਦਿੱਤੀ । ਡਾ: ਤਜਿੰਦਰ ਕੌਰ ਨੇ ਵਿਰਸੇ ਦੀ ਮਹੱਤਤਾ ‘ਤੇ ਜ਼ੋਰ ਦਿੱਤਾ। ਉਨ੍ਹਾਂ ਕਿਹਾ ਕਿ ਤੀਆਂ ਖੁਸ਼ੀਆਂ ਦਾ ਤਿਉਹਾਰ ਹੈ । ਸਮਾਗਮ ਦੇ ਅਖੀਰ ਵਿੱਚ ਡਾ: ਰਾਮ ਸਿੰਘ ਨੇ ਸਾਰੇ ਮਹਿਮਾਨਾਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ।

ਵੀਡੀਓ ਲਈ ਕਲਿੱਕ ਕਰੋ -:

“Fastway ਨੂੰ ਲਗਾ ਗਏ ਲੱਖਾਂ ਦਾ ਚੂਨਾ, ਭਰੋਸਾ ਜਿੱਤਣ ਤੋਂ ਬਾਅਦ ਸੁਣੋ ਕਿਵੇਂ ਕੀਤਾ Fraud, ਪਰ ਹੁਣ ਵਾਪਿਸ ਕਰਨਾ ਪੈਣਾ “

The post ਦੇਸ਼ ਭਗਤ ਯੂਨੀਵਰਸਿਟੀ ‘ਚ ਮਨਾਇਆ ਗਿਆ ਤੀਜ ਦਾ ਜਸ਼ਨ appeared first on Daily Post Punjabi.