devdutt padikkal Archives - Daily Post Punjabi

IPL ‘ਤੇ ਮੰਡਰਾਇਆ ਕੋਰੋਨਾ ਦਾ ਖਤਰਾ, ਅਕਸ਼ਰ ਪਟੇਲ ਤੋਂ ਬਾਅਦ ਹੁਣ RCB ਦੇ ਦੇਵਦੱਤ ਪਡਿਕਲ ਨੂੰ ਹੋਇਆ ਕੋਰੋਨਾ
RCB opener Devdutt Padikkal: ਇੰਡੀਅਨ ਪ੍ਰੀਮੀਅਰ ਲੀਗ ਦਾ 14ਵਾਂ ਸੀਜ਼ਨ 9 ਅਪ੍ਰੈਲ ਤੋਂ ਸ਼ੁਰੂ ਹੋ ਰਿਹਾ ਹੈ। IPL 2021 ਦਾ ਪਹਿਲਾ ਮੈਚ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਮੁੰਬਈ ਇੰਡੀਅਨਜ਼ ਵਿਚਾਲੇ ਖੇਡਿਆ ਜਾਵੇਗਾ । ਇਸ ਤੋਂ ਪਹਿਲਾਂ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ ਵੱਡਾ ਝਟਕਾ ਲੱਗਿਆ ਹੈ । ਦਰਅਸਲ, ਉਸਦੇ ਸਲਾਮੀ ਬੱਲੇਬਾਜ਼ ਦੇਵਦੱਤ ਪਡਿਕਲ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਗਈ। ਕੋਰੋਨਾ ਪਾਜ਼ੀਟਿਵ ਪਾਏ ਜਾਣ ਤੋਂ ਬਾਅਦ 20 ਸਾਲਾਂ ਪਡਿਕਲ ਨੂੰ ਆਰਸੀਬੀ ਟੀਮ ਤੋਂ ਵੱਖ ਕਰ ਦਿੱਤਾ ਗਿਆ ਹੈ। ਉਸ ਨੂੰ ਇਕਾਂਤਵਾਸ ਵਿੱਚ ਭੇਜ ਦਿੱਤਾ ਗਿਆ ਹੈ। ਫਿਲਹਾਲ ਇਸ ਸਮੇਂ ਟੀਮ ਚੇੱਨਈ ਵਿੱਚ ਹੈ, ਜਿੱਥੇ ਉਹ ਉਦਘਾਟਨ ਮੈਚ ਵਿੱਚ  9 ਅਪ੍ਰੈਲ ਨੂੰ ਮੁੰਬਈ ਇੰਡੀਅਨਜ਼ ਨਾਲ ਭਿੜੇਗੀ।

RCB opener Devdutt Padikkal

ਜ਼ਿਕਰਯੋਗ ਹੈ ਕਿ ਸ਼ਨੀਵਾਰ ਨੂੰ ਦਿੱਲੀ ਕੈਪਿਟਲਸ ਦੇ ਆਲਰਾਊਂਡਰ ਅਕਸ਼ਰ ਪਟੇਲ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ । ਜਿਸ ਤੋਂ ਬਾਅਦ ਹੁਣ ਰਾਇਲ ਚੈਲੇਂਜਰਜ਼ ਬੈਂਗਲੁਰੂ ਨੂੰ ਝਟਕਾ ਲੱਗਿਆ ਹੈ। ਫਾਰਮ ਵਿੱਚ ਚੱਲ ਰਹੇ ਦੇਵਦੱਤ ਪਡਿਕਲ ਕੋਰੋਨਾ ਦੀ ਚਪੇਟ ਵਿੱਚ ਆ ਗਏ ਹਨ। ਇਸ ਤੋਂ ਪਹਿਲਾਂ ਕੇਕੇਆਰ ਦੇ ਨਿਤੀਸ਼ ਰਾਣਾ ਵੀ ਕੋਰੋਨਾ ਪਾਜ਼ੀਟਿਵ ਪਾਏ ਗਏ ਸਨ, ਹਾਲਾਂਕਿ ਹੁਣ ਕੋਰੋਨਾ ਨੇਗੇਟਿਵ ਆਉਣ ਤੋਂ ਬਾਅਦ ਉਸਨੂੰ ਮੁੜ ਟੀਮ ਵਿੱਚ ਸ਼ਾਮਿਲ ਕਰ ਲਿਆ ਗਿਆ ਹੈ।

ਦੱਸ ਦੇਈਏ ਕਿ ਦੁਨੀਆ ਦੀ ਸਭ ਤੋਂ ਪ੍ਰਸਿੱਧ ਟੀ-20 ਲੀਗ ਇਸ ਵਾਰ ਭਾਰਤ ਦੇ ਛੇ ਸ਼ਹਿਰਾਂ ਵਿੱਚ ਖੇਡੀ ਜਾਵੇਗੀ । ਮੌਜੂਦਾ ਸੀਜ਼ਨ ਦੀ ਸ਼ੁਰੂਆਤ ਮੁੰਬਈ ਇੰਡੀਅਨਜ਼ ਅਤੇ ਰਾਇਲ ਚੈਲੇਂਜਰਜ਼ ਬੈਂਗਲੁਰੂ ਵਿਚਾਲੇ 9 ਅਪ੍ਰੈਲ ਨੂੰ ਚੇੱਨਈ ਵਿੱਚ ਖੇਡੇ ਜਾਣ ਵਾਲੇ ਮੈਚ ਨਾਲ ਹੋਵੇਗੀ। ਉੱਥੇ ਹੀ ਦੂਜੇ ਪਾਸੇ ਮੁੰਬਈ ਵਿੱਚ ਕੋਵਿਡ-19 ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ। ਜਿਸ ਕਾਰਨ ਵਾਨਖੇੜੇ ਸਟੇਡੀਅਮ ਦੇ 10 ਕਰਮਚਾਰੀ ਅਤੇ ਮੁਕਾਬਲੇ ਪ੍ਰਬੰਧਨ ਨਾਲ ਜੁੜੇ ਛੇ ਮੈਂਬਰ ਇਸ ਜਾਨਲੇਵਾ ਵਾਇਰਸ ਨਾਲ ਸਕਾਰਾਤਮਕ ਪਾਏ ਗਏ ਹਨ।

ਇਹ ਵੀ ਦੇਖੋ: RSS ਤੇ BJP ਨੂੰ ਨਿਹੰਗ ਸਿੰਘਾਂ ਨੇ ਕਰ ਦਿੱਤਾ ਚੈਲੇਂਜ, “ਕਿਤੇ ਵੀ ਟੱਕਰ ਜਾਣ ਦੇਖ ਲਵਾਂਂ ਗੇ”

The post IPL ‘ਤੇ ਮੰਡਰਾਇਆ ਕੋਰੋਨਾ ਦਾ ਖਤਰਾ, ਅਕਸ਼ਰ ਪਟੇਲ ਤੋਂ ਬਾਅਦ ਹੁਣ RCB ਦੇ ਦੇਵਦੱਤ ਪਡਿਕਲ ਨੂੰ ਹੋਇਆ ਕੋਰੋਨਾ appeared first on Daily Post Punjabi.

IPL 2020 ‘ਚ ਛਾਏ ਭਾਰਤੀ ਖਿਡਾਰੀ, ਇਨ੍ਹਾਂ ਅਵਾਰਡਾਂ ‘ਤੇ ਕੀਤਾ ਕਬਜ਼ਾ
IPL 2020 Indian players: ਆਈਪੀਐਲ 2020 ਦੇ ਫਾਈਨਲ ਮੈਚ ਵਿੱਚ ਦਿੱਲੀ ਕੈਪਿਟਲਸ ਨੂੰ 5 ਵਿਕਟਾਂ ਨਾਲ ਹਰਾ ਕੇ ਮੁੰਬਈ ਇੰਡੀਅਨਜ਼ ਨੇ ਪੰਜਵੀਂ ਵਾਰ ਆਈਪੀਐਲ ਦਾ ਖਿਤਾਬ ਆਪਣੇ ਨਾਂ ਕੀਤਾ । ਰੋਹਿਤ ਸ਼ਰਮਾ ਦੀ ਕਪਤਾਨੀ ਵਿੱਚ ਮੁੰਬਈ ਨੇ ਲਗਾਤਾਰ ਦੂਜੇ ਸਾਲ ਇਸ ਖਿਤਾਬ ‘ਤੇ ਆਪਣਾ ਕਬਜ਼ਾ ਕੀਤਾ । ਉੱਥੇ ਹੀ ਦਿੱਲੀ ਦਾ ਪਹਿਲੀ ਵਾਰ ਇਸ ਟਰਾਫੀ ਨੂੰ ਆਪਣੇ ਨਾਮ ਕਰਨ ਦਾ ਸੁਪਨਾ ਚਕਨਾਚੂਰ ਹੋ ਗਿਆ। UAE ਵਿੱਚ ਖੇਡੇ ਗਏ ਇਸ ਟੂਰਨਾਮੈਂਟ ਵਿੱਚ ਭਾਰਤੀ ਖਿਡਾਰੀਆਂ ਦਾ ਜਲਵਾ ਰਿਹਾ ਅਤੇ ਬਹੁਤ ਸਾਰੇ ਨੌਜਵਾਨ ਖਿਡਾਰੀਆਂ ਨੇ ਵੀ ਇਸ ਫਟਾਫਟ ਲੀਗ ਵਿੱਚ ਆਪਣੀ ਪਛਾਣ ਬਣਾਈ । ਦੇਵਦਤ ਪਡਿਕਲ ਤੋਂ ਲੈ ਕੇ ਈਸ਼ਾਨ ਕਿਸ਼ਨ ਵਰਗੇ ਬੱਲੇਬਾਜ਼ਾਂ ਨੇ ਇਸ ਸੀਜ਼ਨ ਵਿੱਚ ਆਪਣੀ ਪ੍ਰਤਿਭਾ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ ਹੈ ਅਤੇ ਬਹੁਤ ਸਾਰੇ ਅਵਾਰਡ ਆਪਣੇ ਨਾਮ ਕੀਤੇ ਹਨ।

IPL 2020 Indian players

ਕੇਐਲ ਰਾਹੁਲ ਨੇ ਓਰੇਂਜ ਕੈਪ ‘ਤੇ ਕੀਤਾ ਕਬਜ਼ਾ
ਇਸ ਸੀਜ਼ਨ ਵਿੱਚ ਕਿੰਗਜ਼ ਇਲੈਵਨ ਪੰਜਾਬ ਦੀ ਕਪਤਾਨੀ ਕਰਨ ਵਾਲੇ ਕੇਐਲ ਰਾਹੁਲ ਦਾ ਬੱਲੇ ਨਾਲ ਸ਼ਾਨਦਾਰ ਪ੍ਰਦਰਸ਼ਨ ਰਿਹਾ ਅਤੇ ਉਸਨੇ ਇਸ ਸੀਜ਼ਨ ਦੀ ਓਰੇਂਜ ਕੈਪ ਹਾਸਿਲ ਕੀਤੀ। ਰਾਹੁਲ ਨੇ ਆਈਪੀਐਲ 2020 ਵਿੱਚ ਖੇਡੇ ਗਏ 14 ਮੈਚਾਂ ਵਿੱਚ 129.34 ਦੀ ਸਟ੍ਰਾਈਕ ਰੇਟ ਨਾਲ ਟੂਰਨਾਮੈਂਟ ਵਿੱਚ 670 ਦੌੜਾਂ ਬਣਾਈਆਂ । ਉਨ੍ਹਾਂ ਨੇ ਇਸ ਸੀਜ਼ਨ ਵਿੱਚ 1 ਸੈਂਕੜਾ ਅਤੇ 5 ਅਰਧ ਸੈਂਕੜੇ ਲਗਾਏ । ਪੰਜਾਬ ਦੇ ਕਪਤਾਨ ਨੂੰ ਇਸ ਸੀਜ਼ਨ ਦਾ ‘ਗੇਮ ਚੇਂਜਰ’ ਖਿਡਾਰੀ ਵੀ ਚੁਣਿਆ ਗਿਆ । ਰਾਹੁਲ ਹਾਲਾਂਕਿ ਆਪਣੀ ਟੀਮ ਨੂੰ ਪਲੇਆਫ ਵਿੱਚ ਪਹੁੰਚਾਉਣ ਤੱਕ ਨਾਕਾਮ ਰਹੇ ।

IPL 2020 Indian players

ਈਸ਼ਾਨ ਕਿਸ਼ਨ ਨੇ ਲਗਾਏ ਸਭ ਤੋਂ ਵੱਧ ਛੱਕੇ
ਮੁੰਬਈ ਇੰਡੀਅਨਜ਼ ਦੇ ਬੱਲੇਬਾਜ਼ ਈਸ਼ਾਨ ਕਿਸ਼ਨ ਨੇ ਵੀ ਇਸ ਸੀਜ਼ਨ ਵਿੱਚ ਆਪਣੇ ਮਜ਼ਬੂਤ ਪ੍ਰਦਰਸ਼ਨ ਨਾਲ ਸਾਰਿਆਂ ਨੂੰ ਪ੍ਰਭਾਵਿਤ ਕੀਤਾ। ਈਸ਼ਾਨ ਨੇ UAE ਵਿੱਚ ਖੇਡੇ ਗਏ ਆਈਪੀਐਲ ਵਿੱਚ ਸਭ ਤੋਂ ਵੱਧ ਛੱਕੇ ਲਗਾਏ ਅਤੇ ਟੂਰਨਾਮੈਂਟ ਵਿੱਚ ਸਭ ਤੋਂ ਵੱਧ ਛੱਕੇ ਲਗਾਉਣ ਦਾ ਅਵਾਰਡ ਜਿੱਤਿਆ । ਈਸ਼ਾਨ ਨੇ ਇਸ ਸੀਜ਼ਨ ਵਿੱਚ 14 ਮੈਚਾਂ ਵਿੱਚ ਕੁੱਲ 30 ਛੱਕੇ ਜੜੇ । ਇਸਦੇ ਨਾਲ ਹੀ ਉਸਨੇ 14 ਮੈਚਾਂ ਵਿੱਚ 145.76 ਦੇ ਸਟ੍ਰਾਈਕ ਰੇਟ ਨਾਲ 516 ਦੌੜਾਂ ਬਣਾਈਆਂ । ਸੀਜ਼ਨ ਦੇ ਵੱਧ ਤੋਂ ਵੱਧ ਛੱਕਿਆਂ ਦੀ ਸੂਚੀ ਵਿੱਚ ਦੂਸਰਾ ਸਥਾਨ ਰਾਜਸਥਾਨ ਰਾਇਲਜ਼ ਦਾ ਬੱਲੇਬਾਜ਼ ਸੰਜੂ ਸੈਮਸਨ ਦਾ ਸੀ, ਜਿਸ ਨੇ 14 ਮੈਚਾਂ ਵਿੱਚ 26 ਛੱਕੇ ਜੜੇ।

ਦੇਵਦੱਤ ਪਡਿਕਲ ਇਮਰਜਿੰਗ ਪਲੇਅਰ ਆਫ ਦਿ ਈਅਰ
ਰਾਇਲ ਚੈਲੇਂਜਰਜ਼ ਬੈਂਗਲੁਰੂ ਵੱਲੋਂ ਆਈਪੀਐਲ ਵਿੱਚ ਆਪਣਾ ਡੈਬਿਊ ਖੇਡਣ ਵਾਲੇ ਦੇਵਦੱਤ ਪਡਿਕਲ ਉਨ੍ਹਾਂ ਬੱਲੇਬਾਜ਼ਾਂ ਵਿੱਚੋਂ ਇੱਕ ਸਨ, ਜਿਨ੍ਹਾਂ ਨੂੰ ਆਪਣੇ ਪ੍ਰਦਰਸ਼ਨ ਤੋਂ ਕਾਫ਼ੀ ਪ੍ਰਸ਼ੰਸਾ ਮਿਲੀ । ਪਡਿਕਲ ਨੂੰ ਟੂਰਨਾਮੈਂਟ ਲਈ ਇਮਰਜਿੰਗ ਪਲੇਅਰ ਆਫ ਦਿ ਈਅਰ ਚੁਣਿਆ ਗਿਆ । ਉਨ੍ਹਾਂ ਨੇ ਇਸ ਸੀਜ਼ਨ ਵਿੱਚ 124.80 ਦੀ ਸਟ੍ਰਾਈਕ ਰੇਟ ਨਾਲ ਖੇਡੇ 15 ਮੈਚਾਂ ਵਿੱਚ 473 ਦੌੜਾਂ ਬਣਾਈਆਂ ਅਤੇ ਬੈਂਗਲੁਰੂ ਦੀ ਟੀਮ ਵਿੱਚ ਸਭ ਤੋਂ ਵੱਧ ਦੌੜਾਂ ਬਣਾਈਆਂ ।

ਇਹ ਵੀ ਦੇਖੋ: ਕੋਰੋਨਾ ਕਾਰਨ 30 ਫੀਸਦ ਸਿਲੇਬਸ ‘ਚ ਕਟੌਤੀ, PSEB ਦਾ ਵੱਡਾ ਫੈਸਲਾ, ਪ੍ਰਸ਼ਨ-ਪੱਤਰਾਂ ‘ਚ ਬਦਲਾਅ

The post IPL 2020 ‘ਚ ਛਾਏ ਭਾਰਤੀ ਖਿਡਾਰੀ, ਇਨ੍ਹਾਂ ਅਵਾਰਡਾਂ ‘ਤੇ ਕੀਤਾ ਕਬਜ਼ਾ appeared first on Daily Post Punjabi.

IPL 2020: ਦੇਵਦੱਤ ਪਡੀਕਲ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਖਿਡਾਰੀ
Devdutt Padikkal becomes first player: ਇੰਡੀਅਨ ਪ੍ਰੀਮੀਅਰ ਲੀਗ ਵਿੱਚ ਸ਼ਨੀਵਾਰ ਨੂੰ ਵਿਰਾਟ ਕੋਹਲੀ ਦੀ ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਰਾਜਸਥਾਨ ਰਾਇਲਜ਼ ਨੂੰ ਇੱਕਤਰਫਾ ਅੰਦਾਜ਼ ਵਿੱਚ ਅੱਠ ਵਿਕਟਾਂ ਨਾਲ ਹਰਾਇਆ । ਟੀਮ ਲਈ ਕਪਤਾਨ ਵਿਰਾਟ ਕੋਹਲੀ ਅਤੇ ਨੌਜਵਾਨ ਸਲਾਮੀ ਬੱਲੇਬਾਜ਼ ਦੇਵਦੱਤ ਪਡੀਕਲ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕਰਦਿਆਂ ਅਰਧ ਸੈਂਕੜਾ ਲਗਾਇਆ । ਇਸ ਸੀਜ਼ਨ ਵਿੱਚ ਪਡੀਕਲ ਨੇ ਆਪਣੇ ਬੱਲੇ ਨਾਲ ਦੌੜਾਂ ਦੀ ਬਾਰਿਸ਼ ਕਰ ਦਿੱਤੀ । ਉਸਨੇ ਕਪਤਾਨ ਨਾਲ ਇੱਕ ਮਜ਼ਬੂਤ ਸਾਂਝੇਦਾਰੀ ਕਰ ਟੀਮ ਨੂੰ ਸੀਜ਼ਨ ਦੀ ਆਪਣੀ ਤੀਜੀ ਜਿੱਤ ਦਿਵਾਈ। ਇਸ ਪਾਰੀ ਦੇ ਦੌਰਾਨ ਉਨ੍ਹਾਂ ਨੇ ਇੱਕ ਅਜਿਹਾ ਕਾਰਨਾਮਾ ਦਿਖਾਇਆ ਜੋ ਅੱਜ ਤੋਂ ਪਹਿਲਾਂ ਆਈਪੀਐਲ ਦੇ ਇਤਿਹਾਸ ਵਿੱਚ ਕਿਸੇ ਵੀ ਬੱਲੇਬਾਜ਼ ਨੇ ਨਹੀਂ ਕੀਤਾ।

Devdutt Padikkal becomes first player

ਉਨ੍ਹਾਂ ਨੇ ਇਸ ਮੈਚ ਦੀ ਸ਼ੁਰੂਆਤ ਕਰਦਿਆਂ 45 ਗੇਂਦਾਂ ‘ਤੇ 6 ਚੌਕਿਆਂ ਅਤੇ 1 ਛੱਕੇ ਦੀ ਮਦਦ ਨਾਲ 63 ਦੌੜਾਂ ਬਣਾਈਆਂ ਅਤੇ ਉਨ੍ਹਾਂ ਦਾ ਸਟ੍ਰਾਈਕ ਰੇਟ 140.00 ਦਾ ਰਿਹਾ । ਇਸ ਮੈਚ ਵਿੱਚ ਉਨ੍ਹਾਂ ਨੇ ਤੀਸਰੇ ਵਿਕਟ ਲਈ ਕਪਤਾਨ ਵਿਰਾਟ ਕੋਹਲੀ ਨਾਲ ਮਿਲ ਕੇ ਦੂਜੀ ਵਿਕਟ ਲਈ 99 ਦੌੜਾਂ ਦੀ ਸ਼ਾਨਦਾਰ ਸਾਂਝੇਦਾਰੀ ਵੀ ਕੀਤੀ । ਇਸਦੇ ਨਾਲ ਹੀ ਉਨ੍ਹਾਂ ਨੇ ਹੁਣ ਤੱਕ ਦੇ ਆਈਪੀਐਲ ਕਰੀਅਰ ਦੀ ਸਭ ਤੋਂ ਵਧੀਆ ਪਾਰੀ ਵੀ ਖੇਡੀ। 20 ਸਾਲ ਦੇ ਦੇਵਦੱਤ ਪਡੀਕਲ ਪਹਿਲੀ ਵਾਰ ਆਈਪੀਐਲ ਖੇਡ ਰਹੇ ਹਨ ਅਤੇ ਪਹਿਲੀ ਵਾਰ RCB  ਦੀ ਨੁਮਾਇੰਦਗੀ ਕਰ ਰਿਹਾ ਹੈ। ਉਸਨੇ ਆਪਣੀ ਸ਼ੁਰੂਆਤ ਆਈਪੀਐਲ ਦੀ ਸਿਰਫ ਚਾਰ ਪਾਰੀਆਂ ਵਿੱਚ ਆਪਣੀ ਬੱਲੇਬਾਜ਼ੀ ਨਾਲ ਪ੍ਰਭਾਵਿਤ ਕੀਤਾ ਹੈ।

ਦੱਸ ਦੇਈਏ ਕਿ ਜੇਕਰ ਹੁਣ ਤੱਕ ਦੇ ਚਾਰ ਮੈਚਾਂ ਦੀ ਗੱਲ ਕੀਤੀ ਜਾਵੇ ਤਾਂ ਉਸਨੇ ਪਹਿਲੇ ਮੈਚ ਵਿੱਚ ਹੈਦਰਾਬਾਦ ਖਿਲਾਫ 56 ਦੌੜਾਂ ਬਣਾਈਆਂ, ਉਹ ਦੂਜੇ ਮੈਚ ਵਿੱਚ ਨਹੀਂ ਚੱਲ ਸਕਿਆ ਅਤੇ ਇੱਕ ਮੈਚ ਪੰਜਾਬ ਖ਼ਿਲਾਫ਼, ਜਦੋਂਕਿ ਮੁੰਬਈ ਵਿਰੁੱਧ 54 ਅਤੇ ਤੀਜੇ ਮੈਚ ਵਿੱਚ ਰਾਜਸਥਾਨ ਵਿਰੁੱਧ 63 ਦੌੜਾਂ ਬਣਾਈਆਂ । ਪਡੀਕਲ ਆਈਪੀਐਲ ਦੇ ਇਤਿਹਾਸ ਦਾ ਪਹਿਲਾ ਖਿਡਾਰੀ ਬਣ ਗਿਆ ਹੈ ਜਿਨ੍ਹਾਂ ਨੇ ਆਪਣੇ ਪਹਿਲੇ ਚਾਰ ਮੈਚਾਂ ਵਿੱਚੋਂ ਤਿੰਨ ਵਿੱਚ ਅਰਧ ਸੈਂਕੜੇ ਜੜੇ ਸਨ ।

The post IPL 2020: ਦੇਵਦੱਤ ਪਡੀਕਲ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੇ ਬਣੇ ਪਹਿਲੇ ਖਿਡਾਰੀ appeared first on Daily Post Punjabi.