DGCI Archives - Daily Post Punjabi

ਕੋਰੋਨਾ ਮਰੀਜ਼ਾਂ ‘ਤੇ ਕੋਲਿਚਸਿਨ ਦੇ ਮਨੁੱਖੀ ਟ੍ਰਾਇਲ ਨੂੰ ਮਿਲੀ ਮਨਜ਼ੂਰੀ, CSIR ਵੱਲੋਂ ਕੀਤੀ ਜਾਵੇਗੀ ਦਵਾਈ ਦੀ ਜਾਂਚ
ਦੇਸ਼ ਵਿੱਚ ਕੋਰੋਨਾ ਮਹਾਂਮਾਰੀ ਦਾ ਕਹਿਰ ਜਾਰੀ ਹੈ।  ਇਸੇ ਵਿਚਾਲੇ ਇਸ ਮਹਾਂਮਾਰੀ ਦੇ ਸਹੀ ਇਲਾਜ ਦੀ ਭਾਲ ਵਿੱਚ ਕੋਵਿਡ ਮਰੀਜ਼ਾਂ ‘ਤੇ ਬਹੁਤ ਸਾਰੀਆਂ ਪੁਨਰ ਨਿਰਮਾਣ ਵਾਲੀਆਂ ਦਵਾਈਆਂ ਦੀ ਵਰਤੋਂ ਅਤੇ ਜਾਂਚ ਕੀਤੀ ਜਾ ਰਹੀ ਹੈ। ਐਂਟੀ-ਇਨਫਲੇਮੇਟਰੀ ਡਰੱਗ ਕੋਲਿਚਸਿਨ ਨੂੰ ਵੀ ਕੋਵਿਡ-19 ਦੇ ਸੰਭਾਵਿਤ ਇਲਾਜ ਵਜੋਂ ਵੀ ਦੇਖਿਆ ਜਾ ਰਿਹਾ ਹੈ।

Clinical trials of Colchicine

ਕਿਫਾਇਤੀ ਤੇ ਅਸਾਨੀ ਨਾਲ ਉਪਲਬਧ ਕੋਲਿਚਸਿਨ ਗਠੀਆ ਅਤੇ ਜੋੜਾਂ ਦੇ ਦਰਦ ਦੇ ਇਲਾਜ ਲਈ ਵਰਤੀ ਜਾਣ ਵਾਲੀ ਇੱਕ ਦਵਾਈ ਹੈ। ਭਾਰਤ ਦੇ ਡਰੱਗਜ਼ ਕੰਟਰੋਲਰ ਜਨਰਲ ਨੇ ਕੋਵਿਡ-19 ਦੇ ਮਰੀਜ਼ਾਂ ਦੇ ਇਲਾਜ ਵਿੱਚ ਦਵਾਈ ਦੀ ਜਾਂਚ ਕਰਨ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਹ ਵੀ ਪੜ੍ਹੋ: ਮਹਿਲਾ ਕਾਂਸਟੇਬਲ ਨੇ ਪੇਸ਼ ਕੀਤੀ ਮਨੁੱਖਤਾ ਦੀ ਮਿਸਾਲ, 50 ਜ਼ਰੂਰਤਮੰਦ ਬੱਚਿਆਂ ਨੂੰ ਲਿਆ ਗੋਦ, 10ਵੀਂ ਤੱਕ ਦੀ ਪੜ੍ਹਾਈ ਦਾ ਚੁੱਕੇਗੀ ਖ਼ਰਚਾ

ਵਿਗਿਆਨਕ ਅਤੇ ਉਦਯੋਗਿਕ ਖੋਜ ਪ੍ਰੀਸ਼ਦ ਅਤੇ ਹੈਦਰਾਬਾਦ ਦੇ ਲਕਸ਼ਾਈ ਲਾਈਫ ਸਾਇੰਸਜ਼ ਪ੍ਰਾਈਵੇਟ ਲਿਮਿਟਡ ਵੱਲੋਂ ਪ੍ਰੀਖਣ ਕੀਤਾ ਜਾਵੇਗਾ। ਦੂਜੇ ਪੜਾਅ ਦੇ ਮਨੁੱਖੀ ਟ੍ਰਾਇਲ ਵਿੱਚ ਕੋਰੋਨਾ ਮਰੀਜ਼ਾਂ ਲਈ ਦਵਾਈ ਦੇ ਪ੍ਰਭਾਵ ਅਤੇ ਸੁਰੱਖਿਆ ਦਾ ਪਤਾ ਲਗਾਇਆ ਜਾਵੇਗਾ। CSIR -ਇੰਡੀਅਨ ਇੰਸਟੀਚਿਊਟ ਆਫ ਕੈਮੀਕਲ ਟੈਕਨਾਲੌਜੀ (IICT), ਹੈਦਰਾਬਾਦ ਅਤੇ CSIR -ਇੰਡੀਅਨ ਇੰਟੈਗਰੇਟਿਵ ਮੈਡੀਸਨ (IIIM), ਜੰਮੂ ਮਹੱਤਵਪੂਰਨ ਮਨੁੱਖੀ ਟ੍ਰਾਇਲ ਵਿੱਚ ਹਿੱਸਾ ਲੈਣਗੇ ।

Clinical trials of Colchicine

ਇਸ ਸਬੰਧੀ ਲਕਸ਼ਾਈ ਲਾਈਫ ਸਾਇੰਸਜ਼ ਪ੍ਰਾਈਵੇਟ ਲਿਮਿਟਡ ਦੇ ਚੀਫ ਐਗਜ਼ੀਕਿਊਟਿਵ ਡਾ: ਰਾਮ ਉਪਾਧਿਆਏ ਨੇ ਦੱਸਿਆ ਕਿ ਟ੍ਰਾਇਲ ਲਈ ਮਰੀਜ਼ਾਂ ਦਾ ਦਾਖਲਾ ਭਾਰਤ ਵਿੱਚ ਕਈ ਥਾਵਾਂ ‘ਤੇ ਪਹਿਲਾਂ ਹੀ ਸ਼ੁਰੂ ਹੋ ਚੁੱਕਿਆ ਹੈ ਅਤੇ ਅਗਲੇ 8-10 ਹਫ਼ਤਿਆਂ ਵਿੱਚ ਇਸਦੇ ਪੂਰਾ ਹੋਣ ਦੀ ਉਮੀਦ ਹੈ।

ਇਹ ਵੀ ਪੜ੍ਹੋ: ਦਿੱਲੀ ‘ਚ ਰੋਹਿੰਗਿਆ ਸ਼ਰਨਾਰਥੀ ਕੈਂਪ ‘ਚ ਲੱਗੀ ਭਿਆਨਕ ਅੱਗ, 50 ਤੋਂ ਵੱਧ ਝੌਂਪੜੀਆਂ ਸੜ ਕੇ ਹੋਈਆਂ ਸੁਆਹ

ਦੱਸ ਦੇਈਏ ਕਿ ਪਿਛਲੇ ਹਫਤੇ CSIR ਨੇ ਲਕਸ਼ਾਈ ਲਾਈਫ ਸਾਇੰਸਜ਼ ਪ੍ਰਾਈਵੇਟ ਲਿਮਿਟਡ ਨਾਲ ਮਿਲ ਕੇ ਕੋਵਿਡ-19 ਦੇ ਇਲਾਜ ਲਈ ਐਂਟੀ-ਵਰਮ ਡਰੱਗ ਨਿਕਲੋਸਾਮਾਈਡ ਦੇ ਦੂਜੇ ਪੜਾਅ ਦੇ ਮਨੁੱਖੀ ਟ੍ਰਾਇਲ ਸ਼ੁਰੂ ਕਰਨ ਦਾ ਐਲਾਨ ਕੀਤਾ ਸੀ ।

CSIR ਨੇ ਕਿਹਾ ਕਿ ਪਿਛਲੇ ਸਮੇਂ ਵਿੱਚ ਨਿਕਲੋਸਾਮਾਈਡ ਦਾ ਵੱਡੇ ਪੈਮਾਨੇ ‘ਤੇ ਬਾਲਗਾਂ ਦੇ ਨਾਲ-ਨਾਲ ਬੱਚਿਆਂ ਵਿੱਚ ਵਰਤਿਆ ਜਾਂਦਾ ਰਿਹਾ ਹੈ। ਇਸ ਦਵਾਈ ਦੇ ਸੁਰੱਖਿਆ ਪਹਿਲੂ ਦੀ ਜਾਂਚ ਕੀਤੀ ਗਈ ਹੈ ਅਤੇ ਵੱਖ-ਵੱਖ ਡੋਜ਼ ਲੈਵਲ ‘ਤੇ ਮਨੁੱਖੀ ਸੇਵਨ ਲਈ ਸੁਰੱਖਿਅਤ ਪਾਇਆ ਗਿਆ ਹੈ।

ਇਹ ਵੀ ਦੇਖੋ: 17 ਸਾਲਾਂ ਬਾਅਦ ਜੈਪਾਲ ਭੁੱਲਰ ਦੀ ਜ਼ੁਰਮ ਦੀ ਦੁਨੀਆ ਤੋਂ ਇਸ ਤਰ੍ਹਾਂ ਹੋਈ ਵਾਪਸੀ, ਦੇਖ ਨਹੀਂ ਹੁੰਦੀ ਰੋਂਦੀ ਮਾਂ

The post ਕੋਰੋਨਾ ਮਰੀਜ਼ਾਂ ‘ਤੇ ਕੋਲਿਚਸਿਨ ਦੇ ਮਨੁੱਖੀ ਟ੍ਰਾਇਲ ਨੂੰ ਮਿਲੀ ਮਨਜ਼ੂਰੀ, CSIR ਵੱਲੋਂ ਕੀਤੀ ਜਾਵੇਗੀ ਦਵਾਈ ਦੀ ਜਾਂਚ appeared first on Daily Post Punjabi.