dgp gupteshwar Archives - Daily Post Punjabi

ਰਿਆ ਚਕਰਵਰਤੀ ਦੀ ਇੰਨੀ ਔਕਾਤ ਨਹੀਂ ਕਿ ਉਹ CM ‘ਤੇ ਕੁਮੈਂਟ ਕਰੇ, SC ਦੇ ਫੈਸਲੇ ਤੋਂ ਬਾਅਦ ਬਿਹਾਰ DGP ਨੇ ਅਦਾਕਾਰਾ ਨੂੰ ਦਿੱਤਾ ਮੂੰਹ ਤੋੜ ਜਵਾਬ
bihar dgp gupteshwar cbi investigation:ਸੁਸ਼ਾਂਤ ਸਿੰਘ ਰਾਜਪੂਤ ਕੇਸ ਵਿੱਚ ਸੁਪਰੀਮ ਕੋਰਟ ਨੇ ਮਹਾਰਾਸ਼ਟਰ ਸਰਕਾਰ ਨੂੰ ਝਟਕਾ ਦਿੰਦੇ ਹੋਏ ਮਾਮਲੇ ਦੀ ਜਾਂਚ ਕੇਂਦਰੀ ਜਾਂਚ ਅਜੈਂਸੀ ਸੀਬੀਆਈ ਨੂੰ ਦੇ ਦਿੱਤੀ ਹੈ। ਸੁਪਰੀਮ ਕੋਰਟ ਦੇ ਫੈਸਲੇ ਤੇ ਬਿਹਾਰ ਦੇ ਡੀਜੀਪੀ ਗੁਪਤੇਸ਼ਵਰ ਪਾਂਡੇ ਨੇ ਕਿਹਾ ਕਿ ਹੁਣ ਜੋ ਸੱਚ ਹੋਵੇਗਾ ਉਹ ਬਾਹਰ ਆ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਬਿਹਾਰ ਪੁਲਿਸ ਦੀ ਜਾਂਚ ਤੋਂ ਬਹੁਤ ਲੋਕਾਂ ਨੂੰ ਡਰ ਸੀ, ਉਨ੍ਹਾਂ ਦੇ ਡਰ ਦਾ ਇਹ ਹੀ ਕਾਰਨ ਸੀ ਕਿ ਕਿੱਥੇ ਉਨ੍ਹਾਂ ਦੀ ਪੋਲ ਨਾ ਖੁੱਲ ਜਾਵੇ, ਪੱਤਰਕਾਰਾਂ ਦੇ ਸਵਾਲਾਂ ਨੂੰ ਜਵਾਬ ਦਿੰਦੇ ਹੋਏ ਗੁਪਤੇਸ਼ਵਰ ਪਾਂਡੇ ਨੇ ਕਿਹਾ ਕਿ ਰਿਆ ਚਕਰਵਰਤੀ ਦੀ ਇੰਨੀ ਔਕਤਾ ਨਹੀਂ ਹੈ ਕਿ ਉਹ ਬਿਹਾਰ ਪੁਲਿਸ ਦੇ ਮੁੱਖਮੰਤਰੀ ਦੇ ਕਮੈਂਟ ਕਰੇ।

ਬਿਹਾਰ ਪੁਲਿਸ ਦੇ ਪਰਮੁੱਖ ਗੁਪਤੇਸ਼ਵਰ ਪਾਂਡੇ ਨੇ ਸੁਪਰੀਮ ਕਰਟ ਦੇ ਫੈਸਲੇ ਤੋਂ ਬਾਅਦ ਬਿਹਾਰ ਦੇ ਮੁੱਖਮੰਤਰੀ ਨੀਤਸ਼ ਕੁਮਾਰ ਦੀ ਜਮ ਕੇ ਤਾਰੀਫ ਕੀਤੀ। ਉਨ੍ਹਾਂ ਨੇ ਕਿਹਾ ਕਿ ਬਿਹਾਰ ਦੇ ਮੁੱਖਮੰਰਤੀ ਦੀ ਬਦੌਲਤ ਹੀ ਅੱਜ ਇਹ ਕੇਸ ਸੀਬੀਆਈ ਤੱਕ ਪਹੁੰਚ ਗਿਆ ਹੈ।ਉਨ੍ਹਾਂ ਨੇ ਕਿਹਾ ਕਿ ਬਿਹਾਰ ਪੁਲਿਸ ਜੋ ਕਰ ਰਹੀ ਸੀ ਉਹ ਸੰਵਿਧਾਨਕ ਤਰੀਕੇ ਨਾਲ ਕਰ ਰਹੀ ਸੀ। ਬਿਹਾਰ ਦੇ ਮੁੱਖਮੰਤਰੀ ਦੀ ਬਦੌਲਤ ਹੀ ਅੱਜ ਸੁਸ਼ਾਂਤ ਦਾ ਮਾਮਲਾ ਇਨਸਾਫ ਦੇ ਕੋਲ ਆ ਕੇ ਖੜਿਆ ਹੈ। ਕੇਸ ਦਾ ਨਤੀਜਾ ਆਉਣ ਵਿੱਚ ਕਿੰਨਾ ਸਮਾਂ ਲੱਗਦਾ ਹੈ , ਇਸ ਸਵਾਲ ਦੇ ਜਵਾਬ ਵਿੱਚ ਉਨ੍ਹਾਂ ਨੇ ਕਿਹਾ ਕਿ ਕੇਸ ਦੀ ਕੁਦਰਤ ਅਤੇ ਉਸਦੇ ਖੋਜ ਦੇ ਹਿਸਾਬ ਨਾਲ ਉਸ ਨੂੰ ਸੁਲਝਾਉਣ ਵਿੱਚ ਸਮਾਂ ਲੱਗਦਾ ਹੈ ਪਰ ਇਹ ਇੱਕ ਬੇਹੱਦ ਹਾਈ ਪ੍ਰਾਫਾਈਲ ਮਾਮਲਾ ਹੈ ਅਤੇ ਪੂਰੇ ਦੇਸ਼ ਦੀਆਂ ਨਜਰਾਂ ਇਸ ਤੇ ਟਿੱਕੀਆਂ ਹੋਈਆਂ ਹਨ ਇਸਲਈ ਉਮੀਦ ਕੀਤੀ ਜਾ ਰਹੀ ਹੈ ਇਸ ਨੂੰ ਘੱਟ ਸਮੇਂ ਦੇ ਵਿੱਚ ਖਤਮ ਕਰ ਦਿੱਤਾ ਜਾਵੇਗਾ।

ਉੱਥੇ ਹੀ ਬਾਲੀਵੁਡ ਅਦਾਕਾਰ ਸੁਸ਼ਾਂਤ ਸਿੰਘ ਖੁਦਕੁਸ਼ੀ ਮਾਮਲੇ ਤੇ ਸੁਪਰੀਮ ਕੋਰਟ ਬਿਹਾਰ ਵਿੱਚ ਦਰਜ ਐਫਆਈਆਰ ਨੂੰ ਸਹੀ ਮੰਨਿਆ ਹੈ ਅਤੇ ਆਦੇਸ਼ ਦਿੱਤਾ ਹੇ ਕਿ ਇਸ ਮਾਮਲੇ ਦੀ ਜਾਂਚ ਸੀਬੀਆਈ ਕਰਦੀ ਰਹੇਗੀ। ਕੋਰਟ ਦੇ ਇਸ ਫੈਸਲੇ ਤੇ ਸੁਸ਼ਾਂਤ ਦੀ ਭੈਣ ਸ਼ਵੇਤਾ ਕੀਰਤੀ ਸਿੰਘ ਨੇ ਟਵੀਟ ਕਰਕੇ ਰਿਐਕਸ਼ਨ ਦਿੱਤਾ ਹੇ। ਸ਼ਵੇਤਾ ਨੇ ਟਵੀਟ ਵਿੱਚ ਲਿਖਿਆ ‘ ਹੁਣ ਅਸੀਂ ਚਲੇ, ਫਾਈਨਲੀ, ਸੁਸ਼ਾਂਤ ਕੇਸ ਵਿੱਚ ਸੀਬੀਆਈ ਜਾਂਚ ਮਿਲ ਗਈ! #CBITakesOver । ਦੱਸ ਦੇਈਏ ਕਿ ਇਸ ਮਾਮਲੇ ਵਿੱਚ ਪਿਛਲੇ ਕਾਫੀ ਸਮੇਂ ਤੋਂ ਕਈ ਦਿੱਗਜ਼ ਸੈਲੀਬਰੇਟੀ ਅਤੇ ਕਰੋੜਾਂ ਫੈਨਜ਼ ਸੀਬੀਆਈ ਜਾਂਚ ਦੀ ਮੰਗ ਕਰ ਰਹੇ ਸਨ।

The post ਰਿਆ ਚਕਰਵਰਤੀ ਦੀ ਇੰਨੀ ਔਕਾਤ ਨਹੀਂ ਕਿ ਉਹ CM ‘ਤੇ ਕੁਮੈਂਟ ਕਰੇ, SC ਦੇ ਫੈਸਲੇ ਤੋਂ ਬਾਅਦ ਬਿਹਾਰ DGP ਨੇ ਅਦਾਕਾਰਾ ਨੂੰ ਦਿੱਤਾ ਮੂੰਹ ਤੋੜ ਜਵਾਬ appeared first on Daily Post Punjabi.