Dhandra village of Sangrur Archives - Daily Post Punjabi

ਸੰਗਰੂਰ ਦੇ ਪਿੰਡ ਧਾਂਦਰਾ ‘ਚ ਚਰਚ ਬਣਾਉਣ ਨੂੰ ਲੈ ਕੇ ਦੋ ਧਿਰਾਂ ‘ਚ ਝੜਪ, ਕਈ ਲੋਕ ਹੋਏ ਜ਼ਖਮੀ
ਸੰਗਰੂਰ ਜ਼ਿਲ੍ਹੇ ਦੇ ਪਿੰਡ ਧਾਂਦਰਾ ਵਿੱਚ ਚਰਚ ਬਣਾਉਣ ਨੂੰ ਲੈ ਕੇ ਦੋ ਗੁੱਟਾਂ ਵਿੱਚ ਝੜਪ ਹੋ ਗਈ ਹੈ। ਅਜਿਹੇ ‘ਚ ਦੋਵਾਂ ਧੜਿਆਂ ਵੱਲੋਂ ਵਰਤੇ ਡੰਡਿਆਂ ਆਦਿ ਕਾਰਨ ਕਈ ਵਿਅਕਤੀ ਜ਼ਖਮੀ ਹੋ ਗਏ ਹਨ। ਇਨ੍ਹਾਂ ‘ਚੋਂ 2 ਜ਼ਖਮੀ ਲੋਕਾਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਪਿੰਡ ਦੇ ਈਸਾਈ ਲੋਕਾਂ ਦਾ ਦੋਸ਼ ਹੈ ਕਿ ਕੁਝ ਲੋਕ ਉਨ੍ਹਾਂ ਨੂੰ ਚਰਚ ਜਾਣ ਤੋਂ ਜ਼ਬਰਦਸਤੀ ਰੋਕ ਰਹੇ ਹਨ, ਜਦਕਿ ਦੂਜੇ ਧੜੇ ਦਾ ਦੋਸ਼ ਹੈ ਕਿ ਪਿੰਡ ‘ਚ ਪ੍ਰਸ਼ਾਸਨ ਨੇ ਚਰਚ ‘ਤੇ ਪਾਬੰਦੀ ਲਗਾਈ ਹੋਈ ਹੈ, ਜਿਸ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ।

ਪਿੰਡ ਵਾਸੀਆਂ ਦਾ ਕਹਿਣਾ ਹੈ ਕਿ 25 ਦਸੰਬਰ ਨੂੰ ਵੀ ਸਾਹਿਬਜ਼ਾਦਿਆਂ ਦੇ ਸ਼ਹੀਦੀ ਦਿਵਸ ਸਮੇਂ ਵੀ ਪਿੰਡ ਵਿੱਚ ਇਹਨਾਂ ਨੇ ਚਰਚ ਲਾਈ ਸੀ। ਉਸ ਸਮੇਂ ਮਾਹੌਲ ਖਰਾਬ ਹੋਇਆ ਸੀ। ਉਸ ਸਮੇਂ ਪਿੰਡ ਦੇ ਤਾਂ ਪਿੰਡ ਦੇ ਲੋਕਾਂ ਤੇ ਪ੍ਰਸ਼ਾਸਨ ਦੇ ਵਿੱਚ ਸਹਿਮਤੀ ਬਣੀ ਸੀ ਕਿ ਜਦੋਂ ਤੱਕ ਪਿੰਡ ਦੇ ਲੋਕ ਸਹਿਮਤ ਨਹੀਂ ਹੋਣਗੇ ਉਦੋਂ ਤੱਕ ਇਹ ਚਰਚ ਨਹੀਂ ਲਾਈ ਜਾਏਗੀ।

ਪਰ ਕੱਲ ਐਤਵਾਰ ਨੂੰ ਜਾਣ ਬੁਝ ਕੇ ਫਿਰ ਮਾਹੌਲ ਖਰਾਬ ਕਰਨ ਦੇ ਲਈ ਬੱਕਰੀਆਂ ਵਾਲੇ ਬਾੜੇ ‘ਚ ਇਹ ਚਰਚ ਲਾਈ ਗਈ ਜਿਸ ਦਾ ਅਸੀਂ ਵਿਰੋਧ ਕੀਤਾ। ਅਸੀਂ ਸਿਰਫ ਜਾ ਕੇ ਬੇਨਤੀ ਕੀਤੀ ਕਿ ਇਹ ਪ੍ਰਸ਼ਾਸਨ ਦੇ ਧਿਆਨ ‘ਚ ਵੀ ਹੈ ਤੁਸੀਂ ਇਦਾਂ ਨਾ ਕਰੋ ਤਾਂ ਉਸ ਤੋਂ ਬਾਅਦ ਉਹ ਸਾਡੇ ਨਾਲ ਹੱਥੋਪਾਈ ਕਰਨ ਲੱਗੇ। ਉਹਨਾਂ ਨੇ ਕਿਹਾ ਕੋਈ ਇਸ ਤਰ੍ਹਾਂ ਦਾ ਮਾਹੌਲ ਨਹੀਂ ਸੀ ਜਿਸ ਤਰ੍ਹਾਂ ਦਾ ਬਣਾਇਆ ਜਾ ਰਿਹਾ।

ਇਹ ਵੀ ਪੜ੍ਹੋ : ਤਰਨ ਤਾਰਨ ‘ਚ ਪੁਲਿਸ ਤੇ ਬ.ਦਮਾ.ਸ਼ਾਂ ਵਿਚਾਲੇ ਮੁ.ਠਭੇ.ੜ, ਪੁਲਿਸ ਦੀ ਜਵਾਬੀ ਫਾ.ਇਰਿੰ.ਗ ‘ਚ ਦੋਵੇਂ ਬਦ.ਮਾਸ਼ ਜ਼ਖਮੀ

ਥਾਣਾ ਸਦਰ ਧੂਰੀ ਦੇ SHO ਕਰਮਜੀਤ ਸਿੰਘ ਨੇ ਦੱਸਿਆ ਕਿ ਚਰਚ ਦੀ ਉਸਾਰੀ ਨੂੰ ਲੈ ਕੇ ਦੋਵਾਂ ਧਿਰਾਂ ਵਿੱਚ ਪਹਿਲਾਂ ਵੀ ਝਗੜਾ ਚੱਲ ਰਿਹਾ ਸੀ। ਐਤਵਾਰ ਨੂੰ ਘਟਨਾ ਦਾ ਪਤਾ ਲੱਗਦਿਆਂ ਹੀ ਉਹ ਪੁਲਿਸ ਪਾਰਟੀ ਨਾਲ ਮੌਕੇ ‘ਤੇ ਪਹੁੰਚ ਗਏ। ਦੋਵੇਂ ਧਿਰਾਂ ਸ਼ਾਂਤ ਹੋ ਗਈਆਂ। ਅਜੇ ਤੱਕ ਕਿਸੇ ਨੇ ਵੀ ਉਨ੍ਹਾਂ ਦੇ ਬਿਆਨ ਦਰਜ ਨਹੀਂ ਕਰਵਾਏ ਹਨ। ਬਿਆਨਾਂ ਤੋਂ ਬਾਅਦ ਹੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਵੀਡੀਓ ਲਈ ਕਲਿੱਕ ਕਰੋ -:

“ਆਖਿਰ ਕਿੱਥੇ ਲੈ ਕੇ ਜਾਵਾਂ ਮੈਂ 6 ਧੀਆਂ ਸਣੇ 2 ਪੁੱਤਾਂ ਨੂੰ?” ਬੰਦੇ ਨੂੰ ਟੱਬਰ ਸਣੇ ਪਿੰਡ ‘ਚੋਂ ਕੱਢਣ ਦਾ ਕੀਤਾ ਫੈਸਲਾ

The post ਸੰਗਰੂਰ ਦੇ ਪਿੰਡ ਧਾਂਦਰਾ ‘ਚ ਚਰਚ ਬਣਾਉਣ ਨੂੰ ਲੈ ਕੇ ਦੋ ਧਿਰਾਂ ‘ਚ ਝੜਪ, ਕਈ ਲੋਕ ਹੋਏ ਜ਼ਖਮੀ appeared first on Daily Post Punjabi.