Dhanush starrer Captain Miller Archives - Daily Post Punjabi

ਧਨੁਸ਼ ਸਟਾਰਰ ‘Captain Miller’ OTT ‘ਤੇ ਹਿੰਦੀ ‘ਚ ਇਸ ਦਿਨ ਹੋਵੇਗੀ ਰਿਲੀਜ਼
Captain Miller Hindi OTT: ਸਾਊਥ ਸਟਾਰ ਧਨੁਸ਼ ਨੂੰ ਆਪਣੀ ਸ਼ਾਨਦਾਰ ਅਦਾਕਾਰੀ ਲਈ ਬਹੁਤ ਪਸੰਦ ਕੀਤਾ ਜਾਂਦਾ ਹੈ। ਪ੍ਰਸ਼ੰਸਕਾਂ ‘ਚ ਉਨ੍ਹਾਂ ਦੀਆਂ ਫਿਲਮਾਂ ਦਾ ਕਾਫੀ ਕ੍ਰੇਜ਼ ਹੈ। ਕੁਝ ਦਿਨ ਪਹਿਲਾਂ ਹੀ ਅਦਾਕਾਰ ਦੀ ਥ੍ਰਿਲਰ ਫਿਲਮ ‘ਕੈਪਟਨ ਮਿਲਰ’ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਇਸ ਤੋਂ ਬਾਅਦ ਇਹ ਫਿਲਮ OTT ‘ਤੇ ਹਿੰਦੀ ਨੂੰ ਛੱਡ ਕੇ ਬਾਕੀ ਸਾਰੀਆਂ ਭਾਸ਼ਾਵਾਂ ‘ਚ ਵੀ ਰਿਲੀਜ਼ ਕੀਤੀ ਗਈ। ਹਿੰਦੀ ਪ੍ਰਸ਼ੰਸਕ ਇਸ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ ਜੋ ਹੁਣ ਖਤਮ ਹੋਣ ਵਾਲਾ ਹੈ।

Captain Miller Hindi OTT

ਧਨੁਸ਼ ਦੀ ਫਿਲਮ ਕੈਪਟਨ ਮਿਲਰ ਦੀ ਹਿੰਦੀ OTT ਰਿਲੀਜ਼ ਹੋਣ ਦਾ ਐਲਾਨ ਹੋ ਗਿਆ ਹੈ। ਹੁਣ ਪ੍ਰਸ਼ੰਸਕ ਇਸ ਫਿਲਮ ਨੂੰ ਘਰ ਬੈਠੇ ਹਿੰਦੀ ਵਿੱਚ ਦੇਖ ਸਕਣਗੇ। ਧਨੁਸ਼ ਦੀ ਫਿਲਮ ਕੈਪਟਨ ਮਿਲਰ 8 ਮਾਰਚ ਨੂੰ OTT ਪਲੇਟਫਾਰਮ ਅਮੇਜ਼ਨ ਪ੍ਰਾਈਮ ਵੀਡੀਓ ‘ਤੇ ਸਟ੍ਰੀਮ ਕਰੇਗੀ। ਪ੍ਰਾਈਮ ਵੀਡੀਓ ਨੇ ਖੁਦ ਆਪਣੇ ਅਧਿਕਾਰਤ ਇੰਸਟਾਗ੍ਰਾਮ ਹੈਂਡਲ ‘ਤੇ ਇਸ ਦਾ ਐਲਾਨ ਕੀਤਾ ਹੈ। ਇੰਸਟਾ ‘ਤੇ ਫਿਲਮ ਦਾ ਪੋਸਟਰ ਪੋਸਟ ਕਰਦੇ ਹੋਏ ਦੱਸਿਆ ਗਿਆ ਹੈ ਕਿ ਫਿਲਮ ਹਿੰਦੀ ‘ਚ ਪ੍ਰਾਈਮ ਵੀਡੀਓ ‘ਤੇ 8 ਮਾਰਚ ਨੂੰ ਰਿਲੀਜ਼ ਹੋ ਰਹੀ ਹੈ। ਦੱਸ ਦੇਈਏ ਕਿ OTT ‘ਤੇ ਰਿਲੀਜ਼ ਹੋਣ ਦੇ 1 ਮਹੀਨੇ ਬਾਅਦ ਇਹ ਫਿਲਮ ਹੁਣ ਹਿੰਦੀ ਵਰਜ਼ਨ ‘ਚ ਰਿਲੀਜ਼ ਹੋ ਰਹੀ ਹੈ। 9 ਫਰਵਰੀ ਨੂੰ, ਫਿਲਮ ਨੂੰ ਸਾਰੀਆਂ ਭਾਸ਼ਾਵਾਂ ਵਿੱਚ ਪ੍ਰਾਈਮ ਵੀਡੀਓ ‘ਤੇ ਰਿਲੀਜ਼ ਕੀਤਾ ਗਿਆ ਸੀ। ਇਸ ਦੇ ਨਾਲ ਹੀ ਇਹ ਫਿਲਮ 12 ਜਨਵਰੀ ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਈ ਸੀ। ਹੁਣ ਇਸ ਨੂੰ ਪ੍ਰਸ਼ੰਸਕਾਂ ਲਈ ਹਿੰਦੀ ਵਿੱਚ ਵੀ 8 ਮਾਰਚ ਨੂੰ ਉਪਲਬਧ ਕਰਵਾਇਆ ਜਾ ਰਿਹਾ ਹੈ।

View this post on Instagram

A post shared by prime video IN (@primevideoin)

ਫਿਲਮ ਦੀ ਗੱਲ ਕਰੀਏ ਤਾਂ ਧਨੁਸ਼ ਤੋਂ ਇਲਾਵਾ ਕੈਪਟਨ ਮਿਲਰ ‘ਚ ਪ੍ਰਿਯੰਕਾ ਮੋਹਨ, ਨਿਵੇਦਿਤਾ ਸਤੀਸ਼, ਡਾਕਟਰ ਸ਼ਿਵ ਰਾਜਕੁਮਾਰ ਵਰਗੇ ਕਲਾਕਾਰ ਨਜ਼ਰ ਆ ਚੁੱਕੇ ਹਨ। ਫਿਲਮ ਦਾ ਨਿਰਦੇਸ਼ਨ ਅਰੁਣ ਮਾਥੇਸ਼ਵਰਨ ਨੇ ਕੀਤਾ ਹੈ। ਇਸ ਫਿਲਮ ਨਾਲ ਕਈ ਫਿਲਮਾਂ ਦਾ ਟਕਰਾਅ ਹੋਇਆ ਸੀ। ਜਿਸ ਵਿੱਚ ਕੈਟਰੀਨਾ ਕੈਫ ਅਤੇ ਵਿਜੇ ਸੇਤੂਪਤੀ ਦੀ ਫਿਲਮ ਮੈਰੀ ਕ੍ਰਿਸਮਸ, ਮਹੇਸ਼ ਬਾਬੂ ਦੀ ਗੁੰਟੂਰ ਕਰਮ ਵਰਗੀਆਂ ਵੱਡੀਆਂ ਫਿਲਮਾਂ ਸ਼ਾਮਲ ਸਨ । ਫਿਲਮਾਂ ਦੇ ਕਲੈਸ਼ ਕਾਰਨ ਕੈਪਟਨ ਮਿਲਰ ਦੀ ਕੁਲੈਕਸ਼ਨ ਵੀ ਪ੍ਰਭਾਵਿਤ ਹੋਈ ਹੈ। ਧਨੁਸ਼ ਦੀ ਫਿਲਮ ਨੇ ਦੁਨੀਆ ਭਰ ‘ਚ 95.19 ਕਰੋੜ ਰੁਪਏ ਦੀ ਕਮਾਈ ਕੀਤੀ ਸੀ। ਹਾਲਾਂਕਿ ਫਿਲਮ ਨੂੰ ਦਰਸ਼ਕਾਂ ਦਾ ਚੰਗਾ ਹੁੰਗਾਰਾ ਮਿਲਿਆ ਹੈ।

ਵੀਡੀਓ ਲਈ ਕਲਿੱਕ ਕਰੋ –

“ਖੁਸ਼ਖਬਰੀ ! ਕੈਨੇਡਾ ਦੇ Student Visa ‘ਚ ਬਦਲਾਅ ਤੋਂ ਬਾਅਦ ਵੀ ਆਸਾਨੀ ਨਾਲ ਜਾ ਸਕਦੇ ਓ ਕੈਨੇਡਾ !”

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

The post ਧਨੁਸ਼ ਸਟਾਰਰ ‘Captain Miller’ OTT ‘ਤੇ ਹਿੰਦੀ ‘ਚ ਇਸ ਦਿਨ ਹੋਵੇਗੀ ਰਿਲੀਜ਼ appeared first on Daily Post Punjabi.