Dharmendra Reveals Mother Reaction latest news updates Archives - Daily Post Punjabi

ਹਿੱਟ ਫ਼ਿਲਮਾਂ ਦੇਣ ਵਾਲੇ ਧਰਮਿੰਦਰ ਨੂੰ ਫ਼ਿਲਮੀ ਐਕਟਰ ਨਹੀਂ ਬਣਨ ਦੇਣਾ ਚਾਹੁੰਦੀ ਸੀ ਮਾਂ, ਇਹ ਸੀ ਕਾਰਨ
Dharmendra Reveals Mother Reaction: ਧਰਮਿੰਦਰ ਨੇ ਆਪਣੀ ਅਦਾਕਾਰੀ ਦੀ ਸ਼ੁਰੂਆਤ ਫ਼ਿਲਮ ‘ਦਿਲ ਭੀ ਤੇਰਾ ਹਮ ਭੀ ਤੇਰੇ’ ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਲਗਾਤਾਰ ਹਿੱਟ ਫ਼ਿਲਮਾਂ ਦੀ ਲਾਈਨ ਲਾਈ। ਇਸ ਸਭ ਦੇ ਬਾਵਜੂਦ ਧਰਮਿੰਦਰ ਦੀ ਮਾਂ ਉਨ੍ਹਾਂ ਦੇ ਐਕਟਰ ਬਣਨ ਤੋਂ ਖੁਸ਼ ਨਹੀਂ ਸੀ।

Dharmendra Reveals Mother Reaction

ਮੀਡੀਆ ਰਿਪੋਰਟਾਂ ਮਤਾਬਕ, ਧਰਮਿੰਦਰ ਦੀ ਮਾਂ ਹਮੇਸ਼ਾ ਕਹਿੰਦੀ ਸੀ ਕਿ ਰੱਬ ਬਖਸ਼ੇ, ਕਿਸੇ ਦਾ ਪੁੱਤਰ ਕਦੇ ਐਕਟਰ ਨਹੀਂ ਬਣਨਾ ਚਾਹੀਦਾ। ਧਰਮਿੰਦਰ ਨੇ ਇੱਕ ਇੰਟਰਵਿਊ ਦੌਰਾਨ ਇਸ ਗੱਲ ਦਾ ਖ਼ੁਲਾਸਾ ਕੀਤਾ ਸੀ। ਧਰਮਿੰਦਰ ਨੇ ਦੱਸਿਆ ਕਿ, ”ਮੈਂ ਆਪਣੀ ਜ਼ਿੰਦਗੀ ‘ਚ ਇਸ ਉਦਯੋਗ ਤੋਂ ਬਹੁਤ ਕੁਝ ਸਿੱਖਿਆ ਹੈ। ਜਦੋਂ ਮੈਂ ਸ਼ੁਰੂਆਤ ‘ਚ ਐਕਟਰ ਬਣਿਆ ਸੀ, ਮੇਰੀ ਮਾਂ ਕਹਿੰਦੀ ਸੀ ਕਿ ਮੈਂ ਪ੍ਰਾਰਥਨਾ ਕਰਦੀ ਹਾਂ ਕਿ ਕੋਈ ਵੀ ਪੁੱਤਰ ਕਦੇ ਐਕਟਰ ਨਾ ਬਣ ਜਾਵੇ।”

ਉਨ੍ਹਾਂ ਅੱਗੇ ਕਿਹਾ ਕਿ ”ਮਾਂ ਮਹਿਸੂਸ ਕਰਦੀ ਸੀ ਕਿ ਹਰ ਅਦਾਕਾਰ ਫ਼ਿਲਮਾਂ ‘ਚ ਜਿਉਂਦਾ ਤੇ ਮਰਦਾ ਹੈ। ਉਨ੍ਹਾਂ ਨੂੰ ਹਮੇਸ਼ਾ ਤਣਾਅ ਹੁੰਦਾ ਹੈ। ਭਾਵੇਂ ਉਸ ਦੀ ਫ਼ਿਲਮ ਬਾਕਸ ਆਫਿਸ ‘ਤੇ ਕੰਮ ਕਰੇ ਜਾਂ ਨਾ। ਉਨ੍ਹਾਂ ਦਾ ਮੰਨਣਾ ਸੀ ਕਿ ਇਹ ਇੱਕ ਯਾਤਰਾ ਹੈ, ਜਿੱਥੇ ਲੋਕਾਂ ਨੂੰ ਬਹੁਤ ਸਖ਼ਤ ਮਿਹਨਤ ਨਾਲ ਸੰਘਰਸ਼ ਕਰਨਾ ਪੈਂਦਾ ਹੈ।”

ਧਰਮਿੰਦਰ ਨੇ ਅੱਗੇ ਕਿਹਾ, ”ਮੇਰੀ ਮਾਂ ਹਮੇਸ਼ਾ ਚਾਹੁੰਦੀ ਸੀ ਕਿ ਮੈਂ ਪੈਸਾ ਜੋੜਨਾ ਸਿੱਖਾਂ। ਇਸ ਦੇ ਨਾਲ ਹੀ ਉਹ ਇਹ ਵੀ ਚਾਹੁੰਦੇ ਸੀ ਕਿ ਮੈਂ ਇੱਕ ਮਹੀਨੇ ਦੇ ਖਰਚਿਆਂ ਨੂੰ ਕਿਵੇਂ ਬਿਤਾਉਣਾ ਸਿੱਖਾਂ ਪਰ ਮੈਂ ਹਮੇਸ਼ਾਂ ਇਸ ਚੀਜ਼ ਨੂੰ ਨਜ਼ਰ ਅੰਦਾਜ਼ ਕਰਦਾ ਸੀ।”

The post ਹਿੱਟ ਫ਼ਿਲਮਾਂ ਦੇਣ ਵਾਲੇ ਧਰਮਿੰਦਰ ਨੂੰ ਫ਼ਿਲਮੀ ਐਕਟਰ ਨਹੀਂ ਬਣਨ ਦੇਣਾ ਚਾਹੁੰਦੀ ਸੀ ਮਾਂ, ਇਹ ਸੀ ਕਾਰਨ appeared first on Daily Post Punjabi.