dharmendra tweet Archives - Daily Post Punjabi

ਅਮਿਤਾਭ ਬੱਚਨ ਨੂੰ ਲੈ ਕੇ ਧਰਮਿੰਦਰ ਨੇ ਕਿਹਾ ‘ ਜਯਾ ਚਿੰਤਾ ਨਾ ਕਰੀਂ, ਜਲਦ ਠੀਕ ਹੋਵੇਗਾ ਮੇਰਾ ਛੋਟਾ ਭਰਾ’
dharmendra amitabh corona positive:ਬਾਲੀਵੁਡ ਅਦਾਕਾਰ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਦੇ ਕੋਰੋਨਾ ਪਾਜੀਟਿਵ ਪਾਏ ਜਾਣ ਤੋਂ ਬਾਅਦ ਸਾਰੇ ਜਲਦ ਹੀ ਠੀਕ ਹੋਣ ਦੀ ਦੁਆ ਕਰ ਰਹੇ ਹਨ।ਉੱਥੇ ਹੀ ਧਰਮਿੰਦਰ ਨੇ ਆਪਣੇ ਦੋਸਤ ਦੇ ਲਈ ਇੱਕ ਮੈਸੇਜ ਲਿਖਿਆ ਹੈ।ਉਨ੍ਹਾਂ ਨੇ ਲਿਖਿਆ ‘ ਅਮਿਤ, ਜਲਦੀ ਠੀਕ ਹੋ ਜਾਓ, ਮੈਂ ਜਾਣਦਾ ਹਾਂ ਮੇਰਾ ਬਹਾਦੁਰ ਛੋਟਾ ਭਰਾ ਜਲਦ ਠੀਕ ਹੋ ਜਾਵੇਗਾ, ਬਸ ਇੱਕ ਦੋ ਦਿਨ ਦੀ ਗੱਲ ਹੈ, ਜਯਾ ਤੁਸੀਂ ਚਿੰਤਾ ਨਾ ਕਰੋ, ਸਭ ਠੀਕ ਹੋ ਜਾਵੇਗਾ  ਮੇਰੀ ਬਹਾਦੁਰ ਬੱਚੀ , ਆਪਣਾ ਅਤੇ ਬਾਕੀ ਸਾਰਿਆਂ ਦਾ ਧਿਆਨ ਰੱਖੋ। ਅਮਿਤਾਭ ਬੱਚਨ ਅਤੇ ਧਰਮਿੰਦਰ ਦੀ ਜੋੜੀ ਫਿਲਮ ਸ਼ੌਲੇ ਤੋਂ ਪਾਪੂਲਰ ਹੈ। ਜੈ-ਵੀਰੂ ਦੇ ਕਿਰਦਾਰ ਵਿੱਚ ਦੋਹਾਂ ਨੇ ਕਮਾਲ ਕਰ ਦਿਖਾਇਆ ਸੀ।

ਦੱਸ ਦੇਈਏ ਕਿ ਅਮਿਤਾਭ ਬੱਚਨ ਅਤੇ ਅਭਿਸ਼ੇਕ ਬੱਚਨ ਨੂੰ ਹਲਕੇ ਬੁਖਾਰ ਦੀ ਸ਼ਿਕਾਇਤ ਸੀ। ਅਜਿਹੇ ਵਿੱਚ ਦੋਹਾਂ ਦਾ ਐਂਟੀਜੇਨ ਬਾਡੀ ਟੈਸਟ ਕੀਤਾ ਗਿਆ ਸੀ,ਜਿਸ ਵਿੱਚ ਉਨ੍ਹਾਂ ਦੀ ਰਿਪੋਰਟ ਕੋਰੋਨਾ ਪਾਜੀਟਿਵ ਪਾਈ ਗਈ। ਹੁਣ ਦੋਹਾਂ ਦਾ ਇੱਕ ਹੋਰ ਟੈਸਟ ਕੀਤਾ ਜਾਵੇਗਾ ਜਿਸ ਨਾਲ ਪੂਰੀ ਬਾਡੀ ਦੀ ਡਿਟੇਲਜ਼ ਦਾ ਪਤਾ ਚਲੇਗਾ। ਇਹ ਰਿਪੋਰਟ ਵੀ ਥੋੜੀ ਦੇਰ ਤੱਕ ਆ ਜਾਵੇਗੀ।

ਦੱਸ ਦੇਈਏ ਕਿ ਬਿੱਗ ਬੀ ਨੇ ਟਵੀਟ ਕੀਤਾ ਸੀ ਕਿ ਮੇਰਾ ਕੋਰੋਨਾ ਵਾਇਰਸ ਟੈਸਟ ਪਾਜੀਟਿਵ ਪਾਇਆ ਗਿਆ ਹੈ। ਹਸਪਤਾਲ ਵਿੱਚ ਭਰਤੀ ਕੀਤਾ ਗਿਆ ਹੈ। ਹਸਪਤਾਲ ਅਥਾਰਿਟੀਜ ਨੂੰ ਜਾਣਕਾਰੀ ਦੇ ਰੱਖੀ ਹੈ,ਪਰਿਵਾਰ ਅਤੇ ਸਟਾਫ ਦੀ ਵੀ ਕੋਰੋਨਾ ਜਾਂਚ ਕੀਤੀ ਗਈ ਹੈ।ਜਿਸਦੀ ਰਿਪੋਰਟ ਦਾ ਇੰਤਜ਼ਾਰ ਹੋ ਰਿਹਾ ਹੈ।ਪਿਛਲੇ ਦੱਸ ਦਿਨਾਂ ਵਿੱਚ ਜੋ ਲੋਕ ਮੇਰੇ ਕਰੀਬ ਆਏ ਹਨ , ਉਨ੍ਹਾਂ ਨੂੰ ਬੇਨਤੀ ਹੈ ਕਿ ਉਹ ਆਪਣੀ ਜਾਂਚ ਕਰਵਾ ਲੈਣ।

ਉੱਥੇ ਹੀ ਅਭਿਸ਼ੇਕ ਨੇ ਟਵੀਟ ਕੀਤਾ ਸੀ ਕਿ ਮੈਂ ਅਤੇ ਮੇਰੇ ਪਿਤਾ ਦੋਵੇਂ ਕੋਰੋਨਾ ਪਾਜੀਟਿਵ ਪਾਏ ਗਰੇ ਹਨ। ਸਾਡੇ ਦੋਹਾਂ ਦਾ ਹਲਕੇ ਲੱਖਣ ਦੇ ਚਲਦੇ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ।ਅਸੀਂ ਸਾਰੇ ਜਰੂਰੀ ਅਧਿਕਾਰੀਆਂ ਨੂੰ ਸੂਚਿਤ ਕਰ ਦਿੱਤਾ ਹੈ ਅਤੇ ਸਾਡੇ ਪਰਿਵਾਰ ਅਤੇ ਕਰਮਚਾਰੀਆਂ ਸਾਰਿਆਂ ਦੀ ਜਾਂਚ ਕਰਵਾ ਰਹੇ ਹਨ।ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਉਹ ਸ਼ਾਂਤ ਰਹਿਣ ਅਤੇ ਘਬਰਾਉਣ ਨਹੀਂ , ਧੰਨਵਾਦ।

The post ਅਮਿਤਾਭ ਬੱਚਨ ਨੂੰ ਲੈ ਕੇ ਧਰਮਿੰਦਰ ਨੇ ਕਿਹਾ ‘ ਜਯਾ ਚਿੰਤਾ ਨਾ ਕਰੀਂ, ਜਲਦ ਠੀਕ ਹੋਵੇਗਾ ਮੇਰਾ ਛੋਟਾ ਭਰਾ’ appeared first on Daily Post Punjabi.