dharmik news Archives - Daily Post Punjabi

ਛੋਟੇ ਜਿਹੇ ਬੱਚੇ ਦਾ ਸਿੱਖੀ ਨਾਲ ਪਿਆਰ ਵੇਖ ਕੇ ਤੁਸੀਂ ਵੀ ਰਹਿ ਜਾਓਗੇ ਦੰਗ,ਮਿੱਠੀ ਆਵਾਜ਼ ‘ਚ ਗਾਇਆ ਇਹ ਪਿਆਰਾ ਜਿਹਾ ਸ਼ਬਦ..
Religious song release: ਜਿਵੇਂ ਕਿ ਹਰ ਕੋਈ ਜਾਣਦਾ ਹੀ ਹੈ ਕਿ ਅੱਜ ਕੱਲ ਦੇ ਦੌੜ ਭੱਜ ਵਾਲੇ ਮਸ਼ੀਨਰੀ ਯੁੱਗ ਵਿਚ ਹਰ ਕੋਈ ਮਸ਼ੀਨਾਂ ਤੇ ਨਿਰਭਰ ਹੋਇਆ ਪਿਆ ਹੈ ਜੇਕਰ ਅਸੀਂ ਗੱਲ ਕਰੀਏ ਤਾਂ ਮੋਬਾਈਲ ਇਸਦੀ ਸਭ ਤੋਂ ਵੱਡੀ ਉਦਾਹਰਨ ਹੈ ਜਿਸਦਾ ਅਸਰ ਅੱਜ ਕੱਲ ਪੀੜ੍ਹੀ ਤੇ ਸਭ ਤੋਂ ਵੱਧ ਪੈ ਰਿਹਾ ਹੈ ,ਖਾਸ ਤੋਰ ਤੇ ਜੇ ਗੱਲ ਕਰੀਏ ਤਾਂ ਬੱਚਿਆਂ ਤੇ ਇਸਦਾ ਅਸਰ ਪਹਿਲਾ ਦੇਖਣ ਨੂੰ ਮਿਲਦਾ ਹੈ ਅੱਜ ਕੱਲ ਦੇ ਜੁਵਾਕ ਮੋਬਾਈਲ ਫੋਨਾਂ ਵਿਚ ਏਨੇ ਰੁਝ ਗਏ ਹਨ ਕਿ ਉਹ ਆਪਣੇ ਪੰਜਾਬੀ ਸੱਭਿਆਚਾਰ ਤੇ ਸਿੱਖੀ ਸਿਧਾਂਤਾਂ ਨੂੰ ਭੁਲਦੇ ਜਾ ਰਹੇ ਹਨ

Religious song release

ਪਰ ਜਿਸ ਬੱਚੇ ਬਾਰੇ ਅਸੀਂ ਤੁਹਾਨੂੰ ਦੱਸਾਂਗੇ ਉਸ ਨੇ ਇਸ ਗੱਲ ਨੂੰ ਉਲਟਾ ਕਰ ਵਿਖਾਇਆ ਹੈ , ਮਨੀ ਸਿੰਘ ਬਾਠ ਨਾਮ ਦੇ ਇਸ ਨਿੱਕੇ ਜਿਹੇ ਜਵਾਕ ਨੇ ਆਪਣੀ ਸੁਰੀਲੀ ਆਵਾਜ਼ ਨਾਲ ‘ਸਤਿਗੁਰੂ ਨਾਨਕ ਪ੍ਰਗਟਿਆ’ ਸ਼ਬਦ ਨੂੰ ਬੜੀ ਹੀ ਪਿਆਰੀ ਆਵਾਜ਼ ਚ ਗਾਇਆ ਹੈ ,ਜੇਕਰ ਮਨੀ ਸਿੰਘ ਦੀ ਸੁੰਦਰ ਗਾਇਕੀ ਦੀ ਗੱਲ ਕਰੀਏ ਤਾ ਉਸਨੇ ਅਮਰ ਮਿਊਜ਼ਿਕ ਐਕਡਮੀ ਸਰੀ (ਕੈਨੇਡਾ) ਤੋਂ ਆਪਣੇ ਗੁਰੂ ‘ਅਮਰੀਕ ਸਿੰਘ ਫੁੱਲ’ ਜੋ ਕਿ ਇਕ ਮੰਨੇ ਪ੍ਰਮੰਨੇ ਮਿਊਜ਼ਿਕ ਦੇ ਅਧਿਆਪਕ ਨੇ ਪਾਸੋਂ ਸੰਗੀਤ ਦੀ ਤਾਲੀਮ ਲੈ ਕੇ ਇਸ ਸ਼ਬਦ ਨੂੰ ਬਹੁਤ ਹੀ ਵਧੀਆ ਢੰਗ ਨਾਲ ਗਾਇਆ ਹੈ।

Religious song release

ਜੇਕਰ ਸ਼ਬਦ ਦੀ ਗੱਲ ਕਰੀਏ ਤਾਂ ਇਸ ਸ਼ਬਦ ਨੂੰ ਮਿਉਜ਼ਿਕ ਅਨੂ ਮਨੁ ਨੇ ਦਿੱਤਾ ਹੈ | ਤੇ ਇਸਦਾ ਨਿਰਦੇਸ਼ਨ ‘ਟੀਮ ਸੁਖਬੀਰ ਗਿੱਲ’ ਵੱਲੋਂ ਕੀਤਾ ਗਿਆ ਹੈ | ਇਸ ਸ਼ਬਦ ਨੂੰ ਗਾ ਕੇ ਨਿੱਕੇ ਜਿਹੇ ਮਨੀ ਸਿੰਘ ਨੇ ਸਿੱਖੀ ਨੂੰ ਕਾਇਮ ਰੱਖਿਆ ਹੈ ,ਮਨੀ ਸਿੰਘ ਦਾ ਇਹ ਧਾਰਮਿਕ ਸ਼ਬਦ ਸੋਸ਼ਲ ਮੀਡਿਆ ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਉਸਦਾ ਇਹ ਸ਼ਬਦ ਬਾਕੀ ਜਵਾਕਾ ਨੂੰ ਵੀ ਚੰਗੀ ਮੱਤ ਰੱਖਣ ਦਾ ਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਵੀ ਬੱਚੇ ਨੂੰ ਚੰਗੀ ਆਦਤਾਂ ਸਿਖਾਉਣ ਦਾ ਸੁਨੇਹਾ ਦਿੰਦਾ ਹੈ

AAP ਦੀ ਸਰਕਾਰ ਆਉਂਦੀਆਂ ਵੱਡੇ-ਵੱਡੇ ਸ਼ੋਰੂਮ ਸੀਲ ਬੰਦ, ਲਗਾ ਦਿੱਤੇ ਨੋਟਿਸ, ਕਰੋੜਾਂ ਦਾ ਸੀ ਹਿਸਾਬ-ਕਿਤਾਬ

The post ਛੋਟੇ ਜਿਹੇ ਬੱਚੇ ਦਾ ਸਿੱਖੀ ਨਾਲ ਪਿਆਰ ਵੇਖ ਕੇ ਤੁਸੀਂ ਵੀ ਰਹਿ ਜਾਓਗੇ ਦੰਗ,ਮਿੱਠੀ ਆਵਾਜ਼ ‘ਚ ਗਾਇਆ ਇਹ ਪਿਆਰਾ ਜਿਹਾ ਸ਼ਬਦ.. appeared first on Daily Post Punjabi.

ਸੱਯਦ ਮੂਸਾ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲੋਂ ਗ੍ਰਹਿਸਥ ‘ਚ ਰਹਿ ਕੇ ਮਾਇਆ ਤੋਂ ਉਪਰਾਮ ਰਹਿਣ ਦਾ ਤਰੀਕਾ ਸਿੱਖਣਾ
ਸ੍ਰੀ ਗੁਰੂ ਤੇਗ ਬਹਾਦਰ ਜੀ ਆਨੰਦਪੁਰ ਦੀ ਉਸਾਰੀ ਕਰਵਾ ਰਹੇ ਸਨ। ਉਨ੍ਹਾਂ ਦਿਨਾਂ ਵਿਚ ਰੋਪੜ ਦਾ ਰਹਿਣ ਵਾਲਾ ਸੱਯਦ ਮੂਸਾ ਅਨੰਦਪੁਰ ਦੇ ਕੋਲ ਦੀ ਲੰਘਿਆ। ਉਸ ਨੇ ਵੱਡੇ ਉੱਚੇ ਮਕਾਨ ਬਣਦੇ ਦੇਖ ਕੇ ਇਕ ਸਿੱਖ ਨੂੰ ਪੁੱਛਿਆ ਕਿ ਇਹ ਮਹਿਲਾਂ ਵਰਗੇ ਵੱਡੇ ਅਤੇ ਸੋਹਣੇ ਮਕਾਨ ਕੌਣ ਬਣਵਾ ਰਿਹਾ ਹੈ ? ਸਿੱਖ ਨੇ ਜਵਾਬ ਦਿੱਤਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਇਥੇ ਨਵਾਂ ਸ਼ਹਿਰ ਵਸਾ ਰਹੇ ਹਨ। ਸੱਯਦ ਮੂਸਾ ਨੇ ਬਹੁਤ ਹੈਰਾਨ ਹੋ ਕੇ ਪੁੱਛਿਆ ਜੇ ਉਹ ਵੈਰਾਗੀ ਹਨ ਤਾਂ ਇਹ ਵੱਡੇ ਵੱਡੇ ਮਹਿਲ ਕਿਉਂ ਬਣਵਾ ਰਹੇ ਹਨ ।

ਸੱਯਦ ਮੂਸਾ ਨੇ ਕਿਹਾ ਮੈਂ ਉਨ੍ਹਾਂ ਨੂੰ ਮਿਲ ਕੇ ਆਪਣੇ ਮਨ ਦਾ ਸ਼ੰਕਾ ਦੂਰ ਕਰਨਾ ਚਾਹੁੰਦਾ ਹਾਂ ਕਿ ਕਿਵੇਂ ਇਕ ਗ੍ਰਿਹਸਤੀ ਦੁਨੀਆ ਦੀ ਮਾਇਆ ਵਿਚ ਰਹਿੰਦਾ ਹੋਇਆ ਮਾਇਆ ਦਾ ਮੋਹ ਤਿਆਗ ਸਕਦਾ ਹੈ ਅਤੇ ਵੈਰਾਗੀ ਹੋ ਸਕਦਾ ਹੈ। ਸਿੱਖ ਸੱਯਦ ਮੂਸਾ ਨੂੰ ਗੁਰੂ ਜੀ ਪਾਸ ਲੈ ਗਿਆ। ਗੁਰੂ ਜੀ ਨੇ ਸੱਯਦ ਮੂਸਾ ਨੂੰ ਆਪਣੇ ਪਾਸ ਬੜੇ ਸਤਿਕਾਰ ਨਾਲ ਬਿਠਾ ਕੇ ਪੁੱਛਿਆ, “ਮੈਨੂੰ ਆਪਣਾ ਸਵਾਲ ਦੱਸੋ, ਮੈਂ ਆਪ ਦੇ ਮਨ ਦਾ ਭਰਮ ਦੂਰ ਕਰਾਂਗਾ। ਸੱਯਦ ਮੂਸਾ ਨੇ ਗੁਰੂ ਜੀ ਨੂੰ ਸਵਾਲ ਕੀਤਾ ਆਪ ਗ੍ਰਸਤੀ ਹੋ ਅਤੇ ਵੱਡੇ-ਵੱਡੇ ਮਹਿਲ ਉਸਾਰ ਰਹੇ ਹੋ। ਜੋ ਆਪ ਨੂੰ ਮਾਇਆ ਨਾਲ ਮੋਹ ਨਹੀਂ ਤਾਂ ਫਿਰ ਇਹ ਵੱਡੇ-ਵੱਡੇ ਮਕਾਨ ਕਿਉਂ ਬਣਵਾ ਰਹੇ ਹੋ ? ਗੁਰੂ ਜੀ ਨੇ ਕਿਹਾ, “ਅੱਜ ਦੀ ਰਾਤ ਤੁਸੀਂ ਸਾਡੇ ਪਾਸ ਰਹੋ, ਸਵੇਰੇ ਚਲੇ ਜਾਣਾ। ਸਵੇਰ ਤੱਕ ਆਪ ਦੇ ਸਵਾਲ ਦਾ ਉੱਤਰ ਆਪ ਨੂੰ ਮਿਲ ਜਾਵੇਗਾ

ਸ਼ਾਮ ਨੂੰ ਸੱਯਦ ਮੂਸਾ ਨੇ ਲੰਗਰ ਵਿਚ ਪ੍ਰਸ਼ਾਦ ਛਕਿਆ। ਸੇਵਾਦਾਰ ਨੇ ਉਸ ਨੂੰ ਮੰਜਾ ਅਤੇ ਬਿਸਤਰਾ ਦੇ ਦਿੱਤਾ। ਉਹ ਇਕ ਕਮਰੇ ਵਿਚ ਮੰਜੇ ਉੱਪਰ ਬਿਸਤਰਾ ਵਿੱਛਾ ਕੇ ਆਰਾਮ ਨਾਲ ਸੌਂ ਗਿਆ ਰਾਤ ਨੂੰ ਬੜੇ ਜ਼ੋਰਾਂ ਦੀ ਬਾਰਸ਼ ਹੋਣ ਲੱਗੀ ਅਤੇ ਹਵਾ ਚੱਲਣ ਲੱਗੀ। ਮੀਂਹ ਅਤੇ ਹਵਾ ਦੇ ਰੌਲੋ ਨਾਲ ਉਸ ਦੀ ਨੀਂਦ ਖੁੱਲ੍ਹ ਗਈ। ਜਾਗ ਆਉਣ ਤੇ ਉਹ ਸੋਚਣ ਲੱਗਾ ਕਿ ਜੇ ਉਹ ਇਸ ਮੀਂਹ ਵਿਚ ਬਾਹਰ ਹੁੰਦਾ ਤਾਂ ਉਸ ਦਾ ਕਿੰਨਾ ਬੁਰਾ ਹਾਲ ਹੋਣਾ ਸੀ। ਇਹ ਕਮਰਾ, ਮੰਜਾ ਅਤੇ ਬਿਸਤਰਾ, ਆਦਿ ਵਸਤੁਆਂ, ਸਭ ਗ੍ਰਹਿਸਤੀਆਂ ਦੀ ਹੀ ਦੇਣ ਹਨ। ਗੁਰੂ, ਗ੍ਰਹਿਸਤੀਆਂ ਪਾਸੋਂ ਇਕੱਠੀ ਹੁੰਦੀ ਮਾਇਆ ਸਾਰਿਆਂ ਦੇ ਭਲੇ ਲਈ ਖ਼ਰਚ ਕਰਦੇ ਹਨ। ਇਨ੍ਹਾਂ ਨੂੰ ਮਾਇਆ ਇਕੱਠੀ ਕਰਨ ਦਾ ਕੋਈ ਲਾਲਚ ਨਹੀਂ। ਇਹ ਗ੍ਰਿਹਸਤੀ ਹੁੰਦੇ ਹੋਏ ਵੀ ਤਿਆਗੀ ਹਨ। ਸਵੇਰ ਨੂੰ ਜਾਣ ਲੱਗੇ ਸੱਯਦ ਮੂਸਾ ਨੇ ਗੁਰੂ ਜੀ ਨੂੰ ਕਿਹਾ ਮੇਰੇ ਮਨ ਦਾ ਸ਼ੰਕਾ ਦੂਰ ਹੋ ਗਿਆ ਹੈ। ਮੈਨੂੰ ਪਤਾ ਚੱਲ ਗਿਆ ਹੈ ਕਿ ਗ੍ਰਿਹਸਤੀ ਹੀ ਰਿਸ਼ੀਆਂ-ਮੁਨੀਆਂ ਦੇ ਜਨਮਦਾਤਾ ਹਨ, ਸਾਰਿਆਂ ਦੇ ਅੰਨਦਾਤਾ ਅਤੇ ਆਰਾਮਦਾਤਾ ਹਨ।

ਇਹ ਵੀ ਪੜ੍ਹੋ : ਗੁਰੂ ਸਾਹਿਬ ਵੱਲੋਂ ਭਾਈ ਸੰਗਤ ਜੀ ਦੇ ਸੀਸ ‘ਤੇ ਕਲਗੀ ਸਜਾ ਕੇ ਖਾਲਸੇ ਨੂੰ ਗੁਰੂਤਾ ਬਖਸ਼ਣਾ

The post ਸੱਯਦ ਮੂਸਾ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਜੀ ਕੋਲੋਂ ਗ੍ਰਹਿਸਥ ‘ਚ ਰਹਿ ਕੇ ਮਾਇਆ ਤੋਂ ਉਪਰਾਮ ਰਹਿਣ ਦਾ ਤਰੀਕਾ ਸਿੱਖਣਾ appeared first on Daily Post Punjabi.

ਗੁਰੂ ਸਾਹਿਬ ਵੱਲੋਂ ਭਾਈ ਸੰਗਤ ਜੀ ਦੇ ਸੀਸ ‘ਤੇ ਕਲਗੀ ਸਜਾ ਕੇ ਖਾਲਸੇ ਨੂੰ ਗੁਰੂਤਾ ਬਖਸ਼ਣਾ
Guru Sahib bestows : ਚਮਕੌਰ ਵਿਚ ਬਹੁਤ ਭਾਰੀ ਜੰਗ ਹੋਈ ਜਿਸ ‘ਚ ਬਹੁਤ ਸਾਰੇ ਸਿੰਘ ਸ਼ਹਾਦਤ ਦਾ ਜਾਮ ਪੀ ਗਏ। ਬਾਕੀ ਬਚੇ 11 ਸਿੰਘਾਂ ਨੇ ਆਪਸ ਵਿੱਚ ਰਲ ਮਤਾ ਪਾਸ ਕੀਤਾ ਕੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਸਾਹਿਬ ਜੀ ਇਥੋਂ ਸੁਰਖਿਅਤ ਨਿਕਲ ਜਾਣ, ਕਿਉਂਕਿ ਉਹ ਜਾਣਦੇ ਸਨ ਕਿ ਆਉਣ ਵਾਲੇ ਸਮੇਂ ਵਿਚ ਸਿੱਖ ਕੌਮ ਨੂੰ ਗੁਰੂ ਸਾਹਿਬ ਜੀ ਦੀ ਅਗਵਾਈ ਦੀ ਬਹੁਤ ਜ਼ਰੂਰਤ ਹੈ। ਇਸ ਲਈ ਸਿੰਘਾਂ ਨੇ ਪੰਜ ਪਿਆਰੇ ਚੁਣ ਕੇ ਗੁਰੂ ਸਾਹਿਬ ਜੀ ਨੂੰ ਚਮਕੌਰ ਦੀ ਗੜ੍ਹੀ ਛੱਡ ਜਾਣ ਦਾ ਹੁਕਮ ਦਿੱਤਾ। ਗੁਰੂ ਸਾਹਿਬ ਜੀ ਨੇ ਵੀ ਖਾਲਸੇ ਨੂੰ ਗੁਰੂ ਰੂਪ ਜਾਣ ਕੇ ਗੜ੍ਹੀ ਛੱਡ ਜਾਣ ਦਾ ਹੁਕਮ ਪ੍ਰਵਾਨ ਕਰ ਲਿਆ ਅਤੇ ਆਪਣੀ ਜਗ੍ਹਾ ਕਲਗੀ ਅਤੇ ਪੌਸ਼ਾਕ ਬਾਬਾ ਸੰਗਤ ਸਿੰਘ ਦੇ ਸੀਸ ਉਤੇ ਸਜਾ ਕੇ ਖਾਲਸੇ ਨੂੰ ਗੁਰੂਤਾ ਬਖਸ਼ ਦਿੱਤੀ।

ਬਾਬਾ ਸੰਗਤ ਸਿੰਘ ਦੀ ਸ਼ਕਲ-ਸੂਰਤ ਗੁਰੂ ਸਾਹਿਬ ਜੀ ਨਾਲ ਮਿਲਦੀ ਸੀ। ਮੁਗ਼ਲਾਂ ਨੇ ਦੁਬਾਰਾ ਚਮਕੌਰ ਦੀ ਗੜ੍ਹੀ ਉਤੇ ਹਮਲਾ ਕੀਤਾ ਕਿਉਂਕਿ ਬਾਬਾ ਜੀ ਦੇ ਪਹਿਨੀ ਹੋਈ ਗੁਰੂ ਸਾਹਿਬ ਵਾਲੀ ਪੌਸ਼ਾਕ ਮੁਗਲਾਂ ਨੂੰ ਗੁਰੂ ਸਾਹਿਬ ਦਾ ਬਾਰ-ਬਾਰ ਭੁਲੇਖਾ ਪਾਉਂਦੀ ਸੀ। ਬਾਬਾ ਸੰਗਤ ਸਿੰਘ ਦੀ ਕਮਾਂਡ ਹੇਠ ਸਿੰਘਾਂ ਨੇ ਬੜੀ ਬਹਾਦਰੀ ਅਤੇ ਦਲੇਰੀ ਨਾਲ ਦੁਸ਼ਮਣਾਂ ਦਾ ਮੁਕਾਬਲਾ ਕੀਤਾ। ਬਾਬਾ ਸੰਗਤ ਸਿੰਘ ਨੇ ਗੁਰੂ ਸਾਹਿਬ ਜੀ ਵੱਲੋਂ ਬਖਸ਼ਿਸ਼ ਕੀਤੇ ਤੀਰਾਂ ਨਾਲ ਦੁਸ਼ਮਣਾਂ ਦਾ ਨਾਸ਼ ਕੀਤਾ। ਬਾਬਾ ਜੀ ਜ਼ਖਮੀ ਹੋਏ ਵੀ ਅੰਤ ਸਮੇਂ ਤਕ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰੇ ਗਜਾਉਂਦੇ ਹੋਏ ਸ਼ਹਾਦਤ ਪ੍ਰਾਪਤ ਕਰ ਕੇ ਸਦਾ ਲਈ ਗੁਰੂ-ਚਰਨਾਂ ਵਿਚ ਜਾ ਬਿਰਾਜੇ।

ਸ਼ਹੀਦ ਬਾਬਾ ਸੰਗਤ ਸਿੰਘ ਜੀ ਦਾ ਜਨਮ ਪਟਨਾ ਸਾਹਿਬ ਵਿਖੇ ਦਸਮ ਪਿਤਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਚਾਰ ਮਹੀਨੇ ਬਾਅਦ ਭਾਈ ਰਣੀਏ ਜੀ ਦੇ ਘਰ ਬੀਬੀ ਅਮਰੋ ਜੀ ਦੀ ਕੁੱਖੋਂ ਹੋਇਆ। ਬਾਬਾ ਸੰਗਤ ਸਿੰਘ ਦਾ ਮੁੱਢਲਾ ਜੀਵਨ ਪਟਨੇ ਸ਼ਹਿਰ ਵਿਚ ਦਸਮੇਸ਼ ਪਿਤਾ ਜੀ ਨਾਲ ਹੱਸ-ਖੇਡ ਕੇ ਅਤੇ ਬਾਲ-ਲੀਲ੍ਹਾ ਦੇ ਕੌਤਕ ਦੇਖਦਿਆਂ ਗੁਜ਼ਰਿਆ। ਦਸਮੇਸ਼ ਪਿਤਾ ਜੀ ਨਾਲ ਰਹਿ ਕੇ ਭਾਈ ਸੰਗਤੇ ਨੇ ਸ਼ਸਤਰ ਵਿੱਦਿਆ, ਨਿਸ਼ਾਨੇਬਾਜ਼ੀ, ਨੇਜੇਬਾਜ਼ੀ ਅਤੇ ਘੋੜਿਆਂ ਦੀਆਂ ਦੌੜਾਂ ਵਿਚ ਵਿਸ਼ੇਸ਼ ਮੁਹਾਰਤ ਹਾਸਲ ਕੀਤੀ।

The post ਗੁਰੂ ਸਾਹਿਬ ਵੱਲੋਂ ਭਾਈ ਸੰਗਤ ਜੀ ਦੇ ਸੀਸ ‘ਤੇ ਕਲਗੀ ਸਜਾ ਕੇ ਖਾਲਸੇ ਨੂੰ ਗੁਰੂਤਾ ਬਖਸ਼ਣਾ appeared first on Daily Post Punjabi.

ਭਾਈ ਦੁਲਚੇ ਦੀ ਗੁਰੂ ਸਾਹਿਬ ਨਾਲ ਚਾਲਾਕੀ ਤੇ ਫਿਰ ਚਰਨਾਂ ‘ਚ ਡਿੱਗ ਕੇ ਪਸ਼ਚਾਤਾਪ ਕਰਨਾ
Bhai Dulche’s cunning : ਸ੍ਰੀ ਗੁਰੂ ਤੇਗ ਬਹਾਦਰ ਜੀ ਦਾ ਇਕ ਸਿੱਖ ਮੁਲਤਾਨ ਵਿਖੇ ਰਹਿੰਦਾ ਸੀ, ਜਿਹੜਾ ਕਿ ਬਹੁਤ ਅਮੀਰ ਸੀ। ਉਸ ਨੂੰ ਲੋਕ ਰੂਪਾ ਸੇਠ ਕਹਿੰਦੇ ਸਨ। ਜਦ ਉਸ ਨੂੰ ਪਤਾ ਲੱਗਾ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਗੁਰਗੱਦੀ ‘ਤੇ ਬਿਰਾਜਮਾਨ ਹੋ ਰਹੇ ਹਨ ਅਤੇ ਸਿੱਖ ਸੰਗਤਾਂ ਦੂਰ-ਦੂਰ ਤੋਂ ਸੌਗਾਤਾਂ ਲੈ ਕੇ ਜਾ ਰਹੀਆਂ ਹਨ ਤਾਂ ਉਸਦਾ ਵੀ ਮਨ ਬਣਿਆ ਕਿ ਉਹ ਵਧੀਆ ਤੋਹਫੇ ਗੁਰੂ ਜੀ ਨੂੰ ਭੇਂਟ ਕਰੇਗਾ। ਉਸ ਨੇ ਬਹੁਤ ਸਾਰੇ ਸੁੰਦਰ ਹੀਰਿਆਂ ਮੋਤੀਆਂ ਦੇ ਹਾਰ ਬਣਵਾਏ ਅਤੇ ਗੁਰੂ ਸਾਹਿਬ ਦੇ ਮੇਚ ਦੇ ਦੋ ਜੜਾਊ ਕੜਿਆਂ ਦੀ ਜੋੜੀ ਵੀ ਬਣਵਾਈ।

Bhai Dulche’s cunning

ਪਰ ਜਦੋਂ ਕਿਸੇ ਕਾਰਣ ਉਹ ਅਨੰਦਪੁਰ ਸਾਹਿਬ ਨਾ ਜਾ ਸਕਿਆ ਤਾਂ ਉਸਨੇ ਇਹ ਸੁਗਾਤਾਂ ਆਪਣੇ ਇਲਾਕੇ ਦੇ ਮਸੰਦ ਭਾਈ ਦੁਲਚੇ ਦੇ ਹੱਥ ਭੇਜ ਦਿੱਤੀਆਂ। ਕੀਮਤੀ ਸੌਗਾਤਾਂ ਦੇਖ ਭਾਈ ਦੁਲਚੇ ਦਾ ਮਨ ਬੇਈਮਾਨ ਹੋ ਗਿਆ ਅਤੇ ਉਸਨੇ ਜੜਾਊ ਕੜਿਆਂ ਦੀ ਜੋੜੀ ਤਾਂ ਆਪਣੀ ਪੱਗ ਵਿਚ ਲੁਕਾ ਕੇ ਰੱਖ ਲਈ ਅਤੇ ਹੀਰੇ ਮੋਤੀਆਂ ਦੇ ਹਾਰ ਗੁਰੂ ਸਾਹਿਬ ਨੂੰ ਭੇਟ ਕਰ ਦਿੱਤੇ। ਪਰ ਗੁਰੂ ਜੀ ਨੂੰ ਦੁਲਚੇ ਦੀ ਚਲਾਕੀ ਦਾ ਪਤਾ ਲੱਗ ਗਿਆ। ਅਗਲੇ ਦਿਨ ਜਦ ਦਰਬਾਰ ਸਜਿਆ ਅਤੇ ਗੁਰੂ ਜੀ ਤਖ਼ਤ ਉਤੇ ਬਿਰਾਜਮਾਨ ਹੋਏ ਤਾਂ ਉਨਾਂ ਨੇ ਕਿਹਾ ਕਿ ਭਾਈ ਦੁਲਚਾ ਕਿਥੇ ਹੈ, ਉਹ ਤੁਰੰਤ ਮੇਰੇ ਸਾਹਮਣੇ ਹਾਜ਼ਰ ਹੋਣ। ਦੁਲਚਾ ਝੱਟ ਉੱਠ ਕੇ ਗੁਰੂ ਜੀ ਸਨਮੁਖ ਹਾਜਿਰ ਹੋ ਗਿਆ। ਗੁਰੂ ਜੀ ਨੇ ਕਿਹਾ, ”ਭਾਈ ਦੁਲਚਾ ਤੁਸੀਂ ਮੇਰੇ ਵਾਸਤੇ ਕਿਹੜੀ ਸੁਗਾਤ ਲੈ ਕੇ ਆਏ ਹੋ ?” ਭਾਈ ਦੁਲਚੇ ਨੇ ਜਵਾਬ ਦਿੱਤਾ, “ਮਹਾਰਾਜ ਮੈਂ ਤਾਂ ਜੋ ਕੁਝ ਲਿਆਇਆ ਸੀ, ਕਲ ਆਪ ਜੀ ਅੱਗੇ ਭੇਟ ਕਰ ਦਿੱਤਾ ਸੀ।” ਗੁਰੂ ਜੀ ਨੇ ਫਿਰ ਪੁੱਛਿਆ, ”ਭਾਈ ਦੁਲਚੇ ਚੰਗੀ ਤਰ੍ਹਾਂ ਯਾਦ ਕਰ ਲੈ, ਕੋਈ ਚੀਜ਼ ਰਹਿ ਤਾਂ ਨਹੀਂ ਗਈ, ਕਿਸੇ ਪ੍ਰੇਮੀ ਨੇ ਕੋਈ ਸੁਗਾਤ ਭੇਜੀ ਹੋਵੇ ਅਤੇ ਆਪ ਭੇਂਟ ਕਰਨੀ ਭੁੱਲ ਗਏ ਹੋਵੋ।”

Bhai Dulche’s cunning

ਦੁਲਚਾ ਗੁਰੂ ਸਾਹਿਬ ਦੀ ਇਹ ਗੱਲ ਸੁਣ ਕੇ ਬੜੇ ਗੁੱਸੇ ਵਿਚ ਆ ਗਿਆ, ਅਤੇ ਕਹਿਣ ਲੱਗਾ, ”ਤੁਸੀਂ ਮੇਰੇ ਨਾਲ ਬੱਚਿਆ ਵਾਲਾ ਵਰਤਾਓ ਕਰ ਰਹੇ ਹੋ, ਮੈਂ ਪਿਛਲੇ ਪੰਜਾਹ ਸਾਲਾਂ ਤੋਂ ਗੁਰੂ ਘਰ ਦੀ ਸੇਵਾ ਕਰ ਰਿਹਾ ਹਾਂ ਅਤੇ ਤੁਸੀਂ ਮੇਰੇ ਤੇ ਸ਼ੱਕ ਕਰ ਰਹੇ ਹੋ ਅਤੇ ਭਰੇ ਦਰਬਾਰ ਵਿਚ ਮੇਰੀ ਇੱਜ਼ਤ ਨੂੰ ਹੱਥ ਪਾ ਰਹੇ ਹੋ।” ਗੁਰੂ ਜੀ ਮੁਸਕਰਾਏ ਅਤੇ ਕਹਿਣ ਲੱਗੇ, ਭਾਈ ਦੁਲਚਾ ਥੋੜਾ ਮੇਰੇ ਨੇੜੇ ਆਓ। ਜਦ ਭਾਈ ਦੁਲਚਾ ਉਨ੍ਹਾਂ ਦੇ ਕੋਲ ਗਿਆ ਤਾਂ ਗੁਰੂ ਜੀ ਨੇ ਜ਼ੋਰ ਨਾਲ ਹੱਥ ਮਾਰ ਕੇ ਦੁਲਚੇ ਦੀ ਪੱਗ ਲਾਹ ਕੇ ਵਗਾਹ ਮਾਰੀ ਅਤੇ ਕਹਿਣ ਲੱਗੇ, “ਪਹਿਲਾਂ ਤਾਂ ਮੈਂ ਤੈਨੂੰ ਕੁਝ ਨਹੀਂ ਸੀ ਕਿਹਾ, ਇੱਜ਼ਤ ਨੂੰ ਹੱਥ ਹੁਣ ਪਾਇਆ ਹੈ।“ ਸਾਰੀ ਸੰਗਤ ਹੈਰਾਨ ਰਹਿ ਗਈ ਕਿ ਗੁਰੂ ਜੀ ਵੀ ਗੁੱਸੇ ਵਿਚ ਆ ਸਕਦੇ ਹਨ। ਪਰ ਉਨ੍ਹਾਂ ਦੀ ਹੈਰਾਨੀ ਵਿਚ ਉਸ ਵੇਲੇ ਹੋਰ ਵਧ ਗਈ ਜਦ ਪੱਗ ਵਿਚੋਂ ਸੋਨੇ ਦੇ ਜੜਾਉ ਕੜਿਆਂ ਦੀ ਜੋੜੀ ਬਾਹਰ ਡਿੱਗ ਪਈ ਅਤੇ ਇਕ ਸਿੱਖ ਨੇ ਚੁੱਕ ਕੇ ਗੁਰੂ ਸਾਹਿਬ ਨੂੰ ਫੜਾਈ।

Bhai Dulche’s cunning

ਗੁਰੂ ਸਾਹਿਬ ਨੇ ਕਿਹਾ, ”ਭਾਈ ਦੁਲਚਾ ਹੁਣ ਦੱਸੋ, ਤੁਹਾਡੀ ਇੱਜਤ ਵਿਚ ਕੀ ਲੁਕਿਆ ਪਿਆ ਸੀ। ਜਿਸ ਗੁਰੂ ਦੇ ਪਿਆਰੇ ਨੇ ਬੜੀ ਰੀਝ ਨਾਲ ਇਹ ਕੜੇ ਭੇਜੇ ਸਨ ਉਹ ਭਲਾ ਪੁਰਖ ਕੀ ਸੋਚਦਾ ਹੋਵੇਗਾ ?’ ਭੇਦ ਖੁੱਲ ਜਾਣ ਤੇ ਭਾਈ ਦੁਲਚਾ ਬਹੁਤ ਸ਼ਰਮਿੰਦਾ ਹੋਇਆ ਅਤੇ ਗੁਰੂ ਜੀ ਦੇ ਚਰਨਾਂ ਤੇ ਪੱਗ ਰੱਖ ਕੇ ਮਿੰਨਤਾਂ ਤਰਲੇ ਕਰਨ ਲੱਗਾ, ”ਮਹਾਰਾਜ ਮੈਨੂੰ ਬਖਸ਼ ਲਵੋ, ਮੈਂ ਤਾਂ ਤੁਹਾਨੂੰ ਛੋਟਾ ਬਾਲਕ ਹੀ ਸਮਝਿਆ ਸੀ, ਤੁਸੀਂ ਤਾਂ ਸਤਿਗੁਰ ਅੰਤਰਜਾਮੀ ਆਪ ਪ੍ਰਮੇਸ਼ਰ ਹੋ। ਮੇਰੇ ਤੇ ਕਿਰਪਾ ਕਰੋ ਅਤੇ ਮੇਰੀ ਭੁੱਲ ਬਖਸ਼ ਦੇਵੋ।” ਗੁਰੂ ਜੀ ਨੇ ਫੁਰਮਾਇਆ, ”ਭਾਈ ਦੁਲਚੇ ਗੁਰੂ ਘਰ ਵਿਚ ਬਖਸ਼ਿਸ਼ ਦੀ ਕੋਈ ਘਾਟ ਨਹੀਂ, ਜਾਹ ਤੈਨੂੰ ਬਖਸ਼ ਦਿੱਤਾ, ਪਰ ਅੱਗੇ ਤੋਂ ਅਜਿਹੀ ਹੇਰਾਫੇਰੀ ਨਾ ਕਰੀਂ।” ਦੁਲਚਾ ਬਹੁਤ ਖੁਸ਼ ਹੋਇਆ ਅਤੇ ਉਸ ਦਾ ਅਤੇ ਸਾਰੀ ਸੰਗਤ ਦਾ ਗੁਰੂ ਸਾਹਿਬ ਉਤੇ ਅਥਾਹ ਭਰੋਸਾ ਅਤੇ ਸਿਦਕ ਬੱਝ ਗਿਆ।

The post ਭਾਈ ਦੁਲਚੇ ਦੀ ਗੁਰੂ ਸਾਹਿਬ ਨਾਲ ਚਾਲਾਕੀ ਤੇ ਫਿਰ ਚਰਨਾਂ ‘ਚ ਡਿੱਗ ਕੇ ਪਸ਼ਚਾਤਾਪ ਕਰਨਾ appeared first on Daily Post Punjabi.

ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਅਖੀਰਲੇ ਸੁਆਸਾਂ ‘ਚ ਪੈਂਦੇ ਖਾਂ ਦੀ ਭੁੱਲ ਬਖਸ਼ਣਾ
Forgiveness of Guru : ਛੇਵੇਂ ਪਾਤਸ਼ਾਹ ਨੇ ਪੈਂਦੇ ਖਾਂ ਨੂੰ ਪਾਲਿਆ ਤੇ ਵੱਡਾ ਕੀਤਾ ਪਰ ਉਸ ਦੀ ਬੁੱਧੀ ਗਲਤ ਰਸਤੇ ‘ਤੇ ਚੱਲ ਪਈ। ਉਹ ਦੁਸ਼ਮਣਾਂ ਨਾਲ ਰਲ ਗਿਆ। ਉਹ ਮੁਗ਼ਲ ਫ਼ੌਜਾਂ ਨਾਲ ਰਲ ਕੇ ਛੇਵੇਂ ਪਾਤਸ਼ਾਹ ਦੇ ਸਨਮੁਖ ਜੰਗ ਕਰਨ ਆ ਗਿਆ। ਜਿਥੇ ਵੱਡਾ ਹੋਇਆ, ਖਾਧਾ, ਉਨ੍ਹਾਂ ਦੇ ਹੀ ਸਾਹਮਣੇ ਲੜਨ ਵਾਸਤੇ ਆ ਗਿਆ। ਉਸ ਨੇ ਗੁਰੂ ਜੀ ਨੂੰ ਕਿਹਾ ਕਿ ਤੁਸੀਂ ਮੈਨੂੰ ਸਾਰੇ ਦਾਅਪੇਚ ਸਿਖਾਏ ਨੇ, ਮੈਂ ਤੁਹਾਡੇ ਸਾਰੇ ਦਾਅ-ਪੇਚ ਜਾਣਦਾ ਹਾਂ, ਮੇਰੇ ‘ਤੇ ਕਿਹੜਾ ਚਲਾਉਗੇ?

ਇਕ ਵਾਰ ਪੈਂਦੇ ਖਾਂ ਲਹੂ ਨਾਲ ਲੱਥਪੱਥ ਧੜੱਮ ਕਰ ਕੇ ਜਦੋਂ ਧਰਤੀ ‘ਤੇ ਡਿੱਗਾ, ਦੁਪਹਿਰ ਦਾ ਕੋਈ ਇਕ-ਡੇਢ ਵਜੇ ਦਾ ਸਮਾਂ ਸੀ, ਸੂਰਜ ਦੀਆਂ ਤੇਜ਼ ਕਿਰਨਾਂ ਪੈ ਰਹੀਆਂ ਸਨ, ਜਦੋਂ ਪੈਂਦੇ ਖਾਂ ਡਿੱਗਾ ਤੇ ਛੇਵੇਂ ਪਾਤਸ਼ਾਹ, ਇਕ ਗੋਡਾ ਥੱਲੇ ਤੇ ਇਕ ਉੱਤੇ ਕਰਕੇ, ਪੈਂਦੇ ਖਾਂ ਦੇ ਕੋਲ ਬੈਠ ਗਏ, ਪੈਂਦੇ ਖਾਂ ਨੂੰ ਆਪਣੀ ਗੋਦੀ ਵਿਚ ਲੈ ਲਿਆ, ਆਪਣੀ ਢਾਲ ਦੇ ਨਾਲ ਉਸ ਉੱਤੇ ਛਾਂ ਕੀਤੀ, ਕਿਉਂਕਿ ਧੁੱਪ ਬੜੀ ਤੇਜ਼ ਪੈ ਰਹੀ ਹੈ। ਜਦੋਂ ਕੋਲ ਹੋਏ ਤੇ ਮੱਥਾ ਪੜ੍ਹ ਲਿਆ। ਗੁਰੂ ਜੀ ਨੇ ਕਿਹਾ ਕਿ ਗੁਰੂ ਘਰ ‘ਚ ਵੱਡਾ ਹੋਇਆ, ਪਲਿਆ ਤੇ ਗੁਰੂ-ਘਰ ਨਾਲ ਹੀ ਲੜਨ ਆ ਗਿਆ।” ਉਨ੍ਹਾਂ ਕਿਹਾ ਕਿ ਤੇਰਾ ਥੋੜ੍ਹਾ ਸਮਾਂ ਰਹਿ ਗਿਆ ਹੈ। ਕੁਝ ਹੀ ਸਾਹ ਬਾਕੀ ਹਨ। ਕਲਮਾ ਪੜ੍ਹ, ਦਰਗਾਹ ਨੂੰ ਜਾਵੇਂ!

ਪੈਂਦੇ ਖਾਂ ਨੂੰ ਮਹਿਸੂਸ ਹੋਇਆ ਮੈਂ ਗ਼ਲਤੀ ਕੀਤੀ ਹੈ। ਸ਼ਰਧਾ ਆ ਗਈ। ਜਦ ਸਤਿਗੁਰੂ ਜੀ ਨੂੰ ਦੇਖਿਆ ਕਿ ਮੈਨੂੰ ਗੋਦੀ ਵਿਚ ਲਿਆ ਤੇ ਕਲਮਾਂ ਪੜ੍ਹਨ ਵਾਸਤੇ ਕਹਿ ਰਹੇ ਹਨ। ਕਹਿੰਦਾ, ਸਤਿਗੁਰੂ! ਕਲਮਾਂ ਕਿਸ ਦਾ ਪੜ੍ਹਾਂ, ਤੇਰੇ ਦਰਸ਼ਨ ਹੀ ਮੇਰੀਆਂ ਕਲਮਾਂ ਨੇ, ਸ਼ਰਧਾ ਆ ਗਈ ਕਿ ਜਿਸ ਦਾ ਕਲਮਾਂ ਪੜ੍ਹਨਾ ਹੈ ਉਹ ਤੂੰ ਹੀ ਤੇ ਹੈਂ। ਕਿੰਨੇ ਕੁ ਸੁਆਸ ਬਾਕੀ ਹੋਣਗੇ? ਸ਼ਰਧਾ ਆ ਗਈ, ਕਲਮਾਂ ਕਿਸ ਦਾ ਪੜ੍ਹਾਂ? ਤੂੰ ਆਪ ਹੀ ਤੇ ਅੱਲ੍ਹਾ ਦਾ ਰੂਪ ਧਰਤੀ ‘ਤੇ ਆਇਆ ਹੈਂ! ਗੁਰੂ ਹਰਿਗੋਬਿੰਦ ਸਾਹਿਬ ਜੀ ਨੇ ਅਖੀਰਲੇ ਸੁਆਸਾਂ ਵਿਚ ਉਸ ਪੈਂਦੇ ਖਾਂ ਨੂੰ ਬਖਸ਼ਿਆ। ਸਤਿਗੁਰੂ ਕਹਿੰਦੇ, ”ਅਖੀਰਲੇ ਸੁਆਸਾਂ ਵਿਚ ਸ਼ਰਧਾ ਆ ਗਈ, ਪਰਵਾਨ ਹੋ ਗਿਆ।”

The post ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਵੱਲੋਂ ਅਖੀਰਲੇ ਸੁਆਸਾਂ ‘ਚ ਪੈਂਦੇ ਖਾਂ ਦੀ ਭੁੱਲ ਬਖਸ਼ਣਾ appeared first on Daily Post Punjabi.