Dheeraj Kumar Gundaa Movie Archives - Daily Post Punjabi

ਫਿਲਮ ਗੁੰਡਾ ਦਾ ਪੋਸਟਰ ਹੋਇਆ ਰਿਲੀਜ਼, 2021 ਨੂੰ ਮਚਾਏਗੀ ਧਮਾਲ
Dheeraj Kumar Gundaa Movie: ਧਿਰਜ਼ ਕੁਮਾਰ ਦੀ ਅਪਕਮਿੰਗ ਫਿਲਮ ਗੁੰਡਾ ਦਾ ਪੋਸਟਰ ਰਿਲੀਜ਼ ਹੋ ਚੁੱਕਿਆ ਹੈ। ਇਹ ਪੋਸਟਰ ਇੰਟਰਨੈੱਟ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ਤੇ ਲੋਕਾਂ ਵੱਲੋਂ ਕਾਫ਼ੀ ਇਸ ਨੂੰ ਪਸੰਦ ਕੀਤਾ ਜਾ ਰਿਹਾ ਹੈ। ਦੱਸ ਦਈਏ ਗੁੰਡਾ ਫਿਲਮ 2021 ਨੂੰ ਰਿਲੀਜ਼ ਹੋਵੇਗੀ। ਇਹ ਇੰਦਰ ਸੋਹੀ ਵੱਲੋਂ ਲਿਖੀ ਗਈ ਤੇ ਡਾਇਰੈਕਟ ਕੀਤੀ ਗਈ ਹੈ। ਪ੍ਰੋਡਕਟ ਬਾਏ ਗੁਰਪ੍ਰੀਤ ਸਿੰਘ। ਇਸ ਗੀਤ ਦੇ ਕੋ ਪ੍ਰੋਡਿਊਸਰ ਪ੍ਰਿੰਸ ਮਹਾਜਨ ਹੋਣਗੇ। ਸਟੋਰੀ ਸਕ੍ਰੀਨਪਲੇ ਇੰਦਰ ਸੋਹੀ ਵੱਲੋਂ ਕੀਤੀ ਗਈ ਹੈ। ਜੋ ਕਿ ਕਾਫੀ ਖੂਬਸੂਰਤ ਹੋਵੇਗੀ।

Dheeraj Kumar Gundaa Movie

ਐਡੀਟਰ ਗਗਨ ਸੱਚਦੇਵਾ ਐਕਸ਼ਨ ਤੇ ਗਣੇਸ਼ ਵੱਲੋਂ ਦਿੱਤਾ ਗਿਆ। ਪੋਸਟਰ ਸੋਸ਼ਲ ਮੀਡੀਆ ਤੇ ਕਾਫੀ ਵਾਇਰਲ ਹੋ ਰਿਹਾ ਹੈ ਤੇ ਲੋਕਾਂ ਵੱਲੋਂ ਇਸ ਪੋਸਟ ਨੂੰ ਕਾਫੀ ਪਿਆਰ ਦਿੱਤਾ ਜਾ ਰਿਹਾ ਹੈ।

ਇਸ ਪੋਸਟਰ ਦਾ ਟਾਈਟਲ ਗੁੰਡਾ ਰੱਖਿਆ ਗਿਆ ਹੈ ਅਤੇ ਇਹ ਇੱਕ ਵੱਖਰੀ ਲੁੱਕ ਵਿਚ ਨਜ਼ਰ ਆ ਰਿਹਾ ਹੈ ਜੋ ਕਿ ਫੈਂਸ ਨੂੰ ਕਾਫ਼ੀ ਪਸੰਦ ਆਵੇਗਾ। ਹੁਣ ਫੈਂਸ ਨੂੰ ਇਸ ਆਉਣ ਵਾਲੀ ਫਿਲਮ ਦਾ ਕਾਫੀ ਬੇਸਬਰੀ ਨਾਲ ਇੰਤਜ਼ਾਰ ਹੈ ਅਤੇ ਦੇਖਣਾ ਹੋਵੇਗਾ ਕਿ ਇਹ ਫਿਲਮ ਲੋਕਾਂ ਦੇ ਦਿਲਾਂ ਤੇ ਕਿੰਨੀ ਧਮਾਲ ਬਚਾਉਂਦੀ ਹੈ।

The post ਫਿਲਮ ਗੁੰਡਾ ਦਾ ਪੋਸਟਰ ਹੋਇਆ ਰਿਲੀਜ਼, 2021 ਨੂੰ ਮਚਾਏਗੀ ਧਮਾਲ appeared first on Daily Post Punjabi.