Diabetes control tips Archives - Daily Post Punjabi

Diabetes ਦੇ ਮਰੀਜ਼ਾਂ ਲਈ ਸੰਜੀਵਨੀ ਦਾ ਕੰਮ ਕਰਦੀ ਹੈ Broccoli, ਇਸ ਤਰ੍ਹਾਂ ਕਰ ਸਕਦੇ ਹੋ Blood Sugar ਕੰਟਰੋਲ !
ਲੰਬੀ ਅਤੇ ਸਿਹਤਮੰਦ ਜ਼ਿੰਦਗੀ ਜਿਉਣ ਲਈ ਆਪਣੀ ਖੁਰਾਕ ਵਿੱਚ ਬਹੁਤ ਸਾਰੀਆਂ ਸਬਜ਼ੀਆਂ ਸ਼ਾਮਿਲ ਕਰਨਾ ਜ਼ਰੂਰੀ ਹੈ। ਜੇ ਤੁਸੀਂ ਸ਼ੂਗਰ ਵਰਗੀ ਬਿਮਾਰੀ ਤੋਂ ਪੀੜਤ ਹੋ, ਤਾਂ ਅਜਿਹਾ ਕਰਨਾ ਬਹੁਤ ਮਹੱਤਵਪੂਰਨ ਹੋ ਜਾਂਦਾ ਹੈ। ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਹਰੀਆਂ ਸਬਜ਼ੀਆਂ ਖਾਣ ਨਾਲ ਸ਼ੂਗਰ ਦੇ ਲੱਛਣ ਘੱਟ ਹੁੰਦੇ ਹਨ ਅਤੇ ਬਲੱਡ ਸ਼ੂਗਰ ਦੇ ਪੱਧਰ ਨੂੰ ਵੀ ਕੰਟਰੋਲ ਵਿੱਚ ਰੱਖਿਆ ਜਾ ਸਕਦਾ ਹੈ।

Broccoli benefits for Diabetes patients

ਆਮ ਤੌਰ ‘ਤੇ ਸ਼ੂਗਰ ਨਾਲ ਪੀੜਤ ਲੋਕ ਕਈ ਤਰ੍ਹਾਂ ਦੀਆਂ ਸਬਜ਼ੀਆਂ ਦਾ ਸੇਵਨ ਕਰਦੇ ਹਨ। ਪਰ ਇਹ ਪਾਇਆ ਗਿਆ ਹੈ ਕਿ Broccoli ਟਾਈਪ -2 ਸ਼ੂਗਰ ਤੋਂ ਛੁਟਕਾਰਾ ਪਾਉਣ ਲਈ ਵਧੇਰੇ ਪ੍ਰਭਾਵਸ਼ਾਲੀ ਹੈ। ਇਸ ਲਈ ਇਸ ਬਿਮਾਰੀ ਨਾਲ ਪੀੜਤ ਲੋਕਾਂ ਨੂੰ ਆਪਣੀ ਖੁਰਾਕ ਵਿੱਚ Broccoli ਨੂੰ ਸ਼ਾਮਿਲ ਕਰਨਾ ਚਾਹੀਦਾ ਹੈ ।

ਇਹ ਵੀ ਪੜ੍ਹੋ: ਵਰਕਆਊਟ ਤੋਂ ਬਾਅਦ ਪੀਉ ਇਹ Healthy Drinks, ਮਿਲੇਗੀ ਦੁੱਗਣੀ ਐਨਰਜੀ…

Broccoli ਅਤੇ Diabetes
ਇੱਕ ਅਧਿਐਨ ਦੇ ਅਨੁਸਾਰ ਜੇ ਤੁਸੀਂ ਸ਼ੂਗਰ ਨਾਲ ਪੀੜਤ ਹੋ ਤਾਂ ਤੁਹਾਨੂੰ ਭਰਪੂਰ ਮਾਤਰਾ ਵਿੱਚ Broccoli ਦਾ ਸੇਵਨ ਕਰਨਾ ਚਾਹੀਦਾ ਹੈ। ਸਵੀਡਨ ਯੂਨੀਵਰਸਿਟੀ ਦੇ ਖੋਜਕਰਤਾਵਾਂ ਵੱਲੋਂ ਕੀਤੇ ਗਏ ਅਧਿਐਨ ਵਿੱਚ ਪਾਇਆ ਗਿਆ ਹੈ ਕਿ Broccoli ਦਾ ਪ੍ਰਭਾਵ ਟਾਈਪ -2 ਸ਼ੂਗਰ ਦੇ ਲੱਛਣਾਂ ਨੂੰ ਕਾਬੂ ਕਰਨ ਵਿੱਚ ਕਾਫ਼ੀ ਪ੍ਰਭਾਵਸ਼ਾਲੀ ਹੋ ਸਕਦਾ ਹੈ । ਇਹ ਵਿਸ਼ੇਸ਼ ਤੌਰ ‘ਤੇ ਸਲਫੋਰਾਫੇਨ ਨਾਮਕ ਇੱਕ ਐਂਟੀਆਕਸੀਡੈਂਟ ਮਿਸ਼ਰਣ ਦੀ ਮੌਜੂਦਗੀ ਦੇ ਕਾਰਨ ਹੁੰਦਾ ਹੈ।

Broccoli benefits for Diabetes patients

ਕੀ ਕਹਿੰਦਾ ਹੈ ਅਧਿਐਨ?
ਅਧਿਐਨ ਦੇ ਲਈ ਖੋਜਕਰਤਾਵਾਂ ਨੇ ਪ੍ਰਯੋਗ ਦੇ ਪਹਿਲੇ ਪੜਾਅ ਵਿੱਚ Diabetes ਨਾਲ ਪੀੜਤ ਚੂਹਿਆਂ ਨੂੰ ਸਲਫੋਰਾਫੇਨ ਦਾ extract ਦਿੱਤਾ । ਜਿਸ ਵਿੱਚ ਇਹ ਪਾਇਆ ਗਿਆ ਕਿ ਸਲਫੋਰਾਫੇਨ liver ਦੇ ਸੈੱਲਾਂ ਵਿੱਚ ਗਲੂਕੋਜ਼ ਦੇ ਉਤਪਾਦਨ, ਬਲੱਡ ਸ਼ੂਗਰ ਅਤੇ ਗਲਾਈਕੇਟਡ ਹੀਮੋਗਲੋਬਿਨ ਨੂੰ ਘਟਾਉਂਦਾ ਹੈ।

ਇਹ ਵੀ ਪੜ੍ਹੋ: ਖੁੱਲ੍ਹ ਕੇ Periods ਨਾ ਆਉਣ ਦੇ ਹੋ ਸਕਦੇ ਹਨ ਇਹ ਕਾਰਨ, ਇਨ੍ਹਾਂ ਦੇਸੀ ਨੁਸਖ਼ਿਆਂ ਨਾਲ ਕਰੋ ਇਲਾਜ਼

ਦੂਜੇ ਪੜਾਅ ਵਿੱਚ ਖੋਜਕਰਤਾਵਾਂ ਨੇ 12 ਹਫ਼ਤਿਆਂ ਤੱਕ ਟਾਈਪ 2 ਸ਼ੂਗਰ ਤੋਂ ਪੀੜਤ 97 ਭਾਗੀਦਾਰਾਂ ਨੂੰ Broccoli Extract ਦਿੱਤਾ। ਇਸ ਪ੍ਰਯੋਗ ਵਿੱਚ ਦੇਖਿਆ ਗਿਆ ਹੈ ਕਿ ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਘਟਾਉਣ ਵਿੱਚ ਮਦਦ ਕਰਦਾ ਹੈ।

Broccoli ਖਾਣ ਦੇ ਫਾਇਦੇ
ਦਰਅਸਲ, Broccoli ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੀ ਹੈ। ਇਸ ਵਿੱਚ Fiber, Vitamin C, Vitamin K, Iron, Protein ਅਤੇ Potassium ਪਾਇਆ ਜਾਂਦਾ ਹੈ। ਅੱਧਾ ਕੱਪ ਪੱਕੀ ਹੋਈ Broccoli ਵਿੱਚ ਸਿਰਫ 27 ਕੈਲੋਰੀ ਅਤੇ 3 ਗ੍ਰਾਮ ਕਾਰਬੋਹਾਈਡਰੇਟ ਹੁੰਦਾ ਹੈ। ਇਸ ਲਈ ਇਹ ਸ਼ੂਗਰ ਤੋਂ ਪੀੜਤ ਲੋਕਾਂ ਦੀ ਪਹਿਲੀ ਪਸੰਦ ਹੈ। ਖਾਸ ਗੱਲ ਇਹ ਹੈ ਕਿ Broccoli ਨੂੰ ਕੱਚਾ ਅਤੇ ਪਕਾ ਕੇ ਦੋਨੋਂ ਤਰੀਕਿਆਂ ਨਾਲ ਖਾਧਾ ਜਾ ਸਕਦਾ ਹੈ।

ਇਹ ਵੀ ਦੇਖੋ: Immunity ਨੂੰ ਤੇਜ਼ੀ ਨਾਲ ਵਧਾਉਂਦੀਆਂ ਹਨ ਇਹ ਚੀਜ਼ਾਂ, ਪਰ ਜਾਣੋ ਖਾਣ ਦਾ ਸਹੀ ਤਰੀਕਾ ?

The post Diabetes ਦੇ ਮਰੀਜ਼ਾਂ ਲਈ ਸੰਜੀਵਨੀ ਦਾ ਕੰਮ ਕਰਦੀ ਹੈ Broccoli, ਇਸ ਤਰ੍ਹਾਂ ਕਰ ਸਕਦੇ ਹੋ Blood Sugar ਕੰਟਰੋਲ ! appeared first on Daily Post Punjabi.

ਗਿਲੋਅ ਨਾਲ ਕੰਟਰੋਲ ਹੋਵੇਗੀ High Blood Sugar, ਜਾਣੋ 4 ਆਯੂਰਵੈਦਿਕ ਨੁਸਖ਼ੇ
Diabetes control tips: ਸਰੀਰ ‘ਚ ਸ਼ੂਗਰ ਲੈਵਲ ਕੰਟਰੋਲ ਕਰਨਾ ਬਹੁਤ ਜ਼ਰੂਰੀ ਹੈ ਕਿਉਂਕਿ ਜੇਕਰ ਸ਼ੂਗਰ ਲੈਵਲ ਵਧ ਜਾਵੇ ਤਾਂ ਟਾਈਪ-1 ਅਤੇ ਟਾਈਪ 2 ਡਾਇਬਟੀਜ਼ ਦਾ ਖ਼ਤਰਾ ਵੱਧ ਜਾਂਦਾ ਹੈ। ਉੱਥੇ ਹੀ ਸ਼ੂਗਰ ਲੈਵਲ ਘੱਟ ਹੋਣ ‘ਤੇ ਵੀ ਬਹੁਤ ਸਾਰੀਆਂ ਗੰਭੀਰ ਬਿਮਾਰੀਆਂ ਦੀ ਸੰਭਾਵਨਾ ਰਹਿੰਦੀ ਹੈ। ਦੱਸ ਦਈਏ ਕਿ ਬਲੱਡ ਸ਼ੂਗਰ ਲੈਵਲ ਉਮਰ ਅਤੇ ਬਾਡੀ ਮਾਸ ਇੰਡੈਕਸ ‘ਤੇ ਨਿਰਭਰ ਕਰਦਾ ਹੈ। ਬਾਡੀ ਮਾਸ ਇੰਡੈਕਸ 25 ਤੋਂ ਵੱਧ ਹੋਣ ‘ਤੇ ਹਾਈ ਬਲੱਡ ਪ੍ਰੈਸ਼ਰ, ਹਾਈ ਕੋਲੈਸਟ੍ਰੋਲ, ਦਿਲ ਦੀ ਬਿਮਾਰੀ, ਪੀਸੀਓਡੀ ਅਤੇ ਸ਼ੂਗਰ ਦਾ ਖ਼ਤਰਾ ਰਹਿੰਦਾ ਹੈ।

ਹਾਈ ਬਲੱਡ ਸ਼ੂਗਰ ਲੈਵਲ ਦੇ ਲੱਛਣ

ਤਣਾਅ, ਥਕਾਵਟ

ਕਿਡਨੀ ਦੀਆਂ ਬਿਮਾਰੀਆਂ

ਲਗਾਤਾਰ ਸਿਰ ਦਰਦ

ਧੁੰਦਲਾਪਣ

ਦਿਲ ਨਾਲ ਜੁੜੀਆਂ ਬੀਮਾਰੀਆਂ

ਅਚਾਨਕ ਭਾਰ ਘਟਣਾ

ਵਾਰ-ਵਾਰ ਯੂਰਿਨ ਆਉਣਾ

ਵਾਰ-ਵਾਰ ਪਿਆਸ ਲੱਗਣੀ

ਚਿਹਰੇ, ਗਰਦਨ ਅਤੇ ਸਰੀਰ ਦੇ ਦੂਸਰੇ ਹਿੱਸਿਆਂ ‘ਤੇ ਕਾਲੇ ਧੱਬੇ ਪੈਣਾ ਹਾਈ ਸ਼ੂਗਰ ਲੈਵਲ ਦੇ ਸੰਕੇਤ ਹਨ।

Diabetes control tips

ਗਿਲੋਅ ਨਾਲ ਕੰਟਰੋਲ ਕਰੋ ਸ਼ੂਗਰ ਲੈਵਲ

ਇਸ ‘ਚ ਪਾਮੇਰਿਨ, ਗਲੂਕੋਸਾਈਡ, ਹਾਈਪੋਗਲਾਈਸੀਐਮਿਕ, ਟੀਨੋਸਪੋਰਿਨ ਅਤੇ ਟੀਨੋਸਪੋਰਿਕ ਐਸਿਡ ਹੁੰਦੇ ਹਨ ਜੋ ਸ਼ੂਗਰ ਲੈਵਲ ਨੂੰ ਕੰਟਰੋਲ ਕਰਨ ‘ਚ ਮਦਦਗਾਰ ਹੁੰਦੇ ਹਨ। ਇਸ ਤੋਂ ਇਲਾਵਾ ਇਸ ‘ਚ ਆਇਰਨ, ਐਂਟੀ ਆਕਸੀਡੈਂਟਸ, ਐਂਟੀ-ਬੈਕਟਰੀਅਲ, ਐਂਟੀਨਫਲੇਮੈਟਰੀ, ਜ਼ਿੰਕ, ਫਾਸਫੋਰਸ, ਕੈਲਸ਼ੀਅਮ, ਤਾਂਬਾ, ਮੈਗਨੀਸ਼ੀਅਮ ਵਰਗੇ ਗੁਣ ਹੁੰਦੇ ਹਨ।

ਗਿਲੋਅ ਅਜਿਹੀ ਆਯੁਰਵੈਦਿਕ ਦਵਾਈ ਹੈ ਜੋ ਇਮਯੂਨੋਮੋਡੂਲੇਟਰੀ ‘ਤੇ ਅਸਰ ਪਾਉਂਦੀ ਹੈ। ਇਸ ਨਾਲ ਗਲਾਈਕੈਮਿਕ ਪ੍ਰਕਿਰਿਆ ਕੰਟਰੋਲ ‘ਚ ਰਹਿੰਦੀ ਹੈ ਜਿਸ ਨਾਲ ਮਿੱਠਾ ਖਾਣ ਦੀ ਇੱਛਾ ਘੱਟ ਹੁੰਦੀ ਹੈ।

ਇਹ ਇਕ ਕੁਦਰਤੀ ਐਂਟੀ-ਸ਼ੂਗਰ ਦਵਾਈ ਹੈ ਜੋ ਪੈਨਕ੍ਰੀਅਸ ‘ਚ ਬੀਟਾ ਸੈੱਲਾਂ ਲੈਵਲ ਨੂੰ ਵਧਾਉਂਦੀ ਹੈ ਜਿਸ ਨਾਲ ਖੂਨ ‘ਚ ਇਨਸੁਲਿਨ ਅਤੇ ਗਲੂਕੋਜ਼ ਲੈਵਲ ਕੰਟਰੋਲ ‘ਚ ਰਹਿੰਦਾ ਹੈ। ਨਾਲ ਹੀ ਇਸ ਨਾਲ ਪਾਚਨ ਪ੍ਰਕਿਰਿਆ ਵੀ ਸਹੀ ਰਹਿੰਦੀ ਹੈ।

Diabetes control tips

ਗਿਲੋਅ ਦਾ ਸੇਵਨ ਕਿਵੇਂ ਕਰੀਏ?

ਗਿਲੋਅ ਦੀ ਜੜ੍ਹ ਨੂੰ ਚੰਗੀ ਤਰ੍ਹਾਂ ਧੋ ਕੇ ਗਰਮ ਪਾਣੀ ‘ਚ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਠੰਡਾ ਕਰਕੇ ਪੀਓ ਅਤੇ ਇਸ ਦਾ ਰੋਜ਼ਾਨਾ ਸੇਵਨ ਸ਼ੂਗਰ ਲੈਵਲ ਨੂੰ ਵੱਧਣ ਨਹੀਂ ਦੇਵੇਗਾ ਅਤੇ ਨਾਲ ਹੀ ਇਸ ਨਾਲ ਇਮਿਊਨਟੀ ਵੀ ਵਧੇਗੀ। ਜੇ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਇਸ ਦਾ ਸੇਵਨ ਤੁਹਾਡੇ ਲਈ ਲਾਭਕਾਰੀ ਹੋਵੇਗਾ।

ਸੌਣ ਤੋਂ ਪਹਿਲਾਂ 1 ਗਲਾਸ ਪਾਣੀ ‘ਚ ਗਿਲੋਅ ਪਾਊਡਰ ਜਾਂ ਪੱਤੇ ਭਿਓ ਦਿਓ। ਸਵੇਰੇ ਇਸ ਪਾਣੀ ਨੂੰ ਛਾਣ ਕੇ ਪੀਓ। ਤੁਸੀਂ ਗਿਲੋਅ ਦੇ ਜੂਸ ‘ਚ ਇਸ ਦਾ ਪਾਊਡਰ ਮਿਲਾਕੇ ਵੀ ਪੀ ਸਕਦੇ ਹੋ।

ਗਿਲੋਅ ਅਤੇ ਕਾਲੀ ਮਿਰਚ: ਗਿਲੋਅ ਦੇ ਕੁਝ ਪੱਤੇ ਧੋ ਕੇ 400 ਮਿ.ਲੀ. ਪਾਣੀ ‘ਚ ਉਬਾਲੋ। ਜਦੋਂ ਪਾਣੀ ਅੱਧਾ ਰਹਿ ਜਾਵੇ ਤਾਂ ਇਸ ਨੂੰ ਛਾਣੋ। ਇਸ ‘ਚ 2-3 ਚੁਟਕੀ ਕਾਲੀ ਮਿਰਚ ਅਤੇ ਥੋੜ੍ਹਾ ਜਿਹਾ ਸ਼ਹਿਦ ਮਿਲਾ ਕੇ ਦਿਨ ‘ਚ ਦੋ ਵਾਰ ਪੀਓ।

ਨਿੰਮ ਗਿਲੋਅ ਜੂਸ: ਨਿੰਮ ਦੇ ਪੱਤੇ, 1 ਚਮਚਾ ਗਿਲੋਅ ਪਾਊਡਰ, ਥੋੜ੍ਹਾ ਜਿਹਾ ਅਦਰਕ, 10 ਪੁਦੀਨੇ ਦੇ ਪੱਤੇ, ਚੁਟਕੀ ਭਰ ਕਾਲੀ ਮਿਰਚ ਪਾਊਡਰ ਮਿਲਾ ਕੇ ਪੀਸ ਲਓ। 1 ਗਲਾਸ ‘ਚ ਜੂਸ ਕੱਢ ਕੇ ਸਵਾਦ ਅਨੁਸਾਰ ਨਮਕ ਮਿਲਾਕੇ ਖਾਲੀ ਪੇਟ ਪੀਓ। ਇਸ ਨਾਲ ਵੀ ਸ਼ੂਗਰ ਲੈਵਲ ਨਹੀਂ ਵਧੇਗਾ।

The post ਗਿਲੋਅ ਨਾਲ ਕੰਟਰੋਲ ਹੋਵੇਗੀ High Blood Sugar, ਜਾਣੋ 4 ਆਯੂਰਵੈਦਿਕ ਨੁਸਖ਼ੇ appeared first on Daily Post Punjabi.

ਡਾਇਬਿਟੀਜ਼ ਨੂੰ ਕੰਟਰੋਲ ਕਰਨ ਦੇ ਦੇਸੀ ਮੰਤਰ, 100% ਮਿਲੇਗਾ ਫ਼ਾਇਦਾ
Diabetes control tips: ਡਾਇਬਿਟੀਜ਼ ਯਾਨਿ ਸ਼ੂਗਰ ਅੱਜਕੱਲ ਇਕ ਆਮ ਬਿਮਾਰੀ ਬਣ ਗਈ ਹੈ ਪਰ ਇਸ ਨੂੰ ਹਲਕੇ ‘ਚ ਲੈਣਾ ਸਰੀਰ ਲਈ ਖ਼ਤਰਨਾਕ ਹੋ ਸਕਦਾ ਹੈ ਕਿਉਂਕਿ ਅਨਕੰਟਰੋਲ ਸ਼ੂਗਰ ਅੱਖਾਂ ਦੀ ਰੋਸ਼ਨੀ ਨੂੰ ਖੋਹ ਸਕਦੀ ਹੈ। ਇਸ ਤੋਂ ਇਲਾਵਾ ਇਸ ਨਾਲ ਕਿਡਨੀ, ਸਰੀਰ ਦੇ ਮਹੱਤਵਪੂਰਨ ਅੰਗਾਂ ਅਤੇ ਦਿਲ ‘ਤੇ ਅਸਰ ਪਾਉਂਦੀ ਹੈ। ਬਹੁਤ ਸਾਰੇ ਲੋਕਾਂ ਨੂੰ ਲੱਗਦਾ ਹੈ ਇਹ ਸਮੱਸਿਆ ਬਹੁਤ ਜ਼ਿਆਦਾ ਮਿੱਠ ਖਾਣ ਨਾਲ ਹੁੰਦੀ ਹੈ ਜਦੋਂ ਕਿ ਅਜਿਹਾ ਨਹੀਂ ਹੈ ਇਸ ਦਾ ਕਾਰਨ ਤਣਾਅ ਅਤੇ ਚਿੰਤਾ ਹੈ ਉੱਥੇ ਹੀ ਜੈਨੇਟਿਕ ਕਾਰਨ ਇਸ ਬਿਮਾਰੀ ਦਾ ਕਾਰਨ ਹੋ ਸਕਦੇ ਹਨ। ਕਿਤੇ ਨਾ ਕਿਤੇ ਵਿਗੜਿਆ ਲਾਈਫਸਟਾਈਲ ਵੀ ਇਸ ਬਿਮਾਰੀ ਨੂੰ ਵਧਾਵਾ ਦੇ ਰਿਹਾ ਹੈ ਇਸ ਲਈ ਤਾਂ ਬੱਚੇ ਵੀ ਇਸ ਬਿਮਾਰੀ ਦਾ ਸ਼ਿਕਾਰ ਹੋ ਰਹੇ ਹਨ।

Diabetes control tips

ਸ਼ੂਗਰ ਦੋ ਤਰ੍ਹਾਂ ਦੀ ਹੁੰਦੀ ਹੈ, ਟਾਈਪ 1 ਅਤੇ ਟਾਈਪ 2: ਜਿੱਥੇ ਟਾਈਪ 1 ਵਿਚ ਇਨਸੁਲਿਨ ਬਣਨਾ ਘੱਟ ਜਾਂ ਬੰਦ ਹੋ ਜਾਂਦਾ ਹੈ ਜਦੋਂ ਕਿ ਟਾਈਪ 2 ਡਾਇਬਿਟੀਜ਼ ‘ਚ ਸ਼ੂਗਰ ਲੈਵਲ ਵੱਧ ਜਾਂਦਾ ਹੈ ਜਿਸ ਨੂੰ ਕੰਟਰੋਲ ਕਰਨਾ ਬਹੁਤ ਮੁਸ਼ਕਲ ਹੁੰਦਾ ਹੈ ਜਿਸ ਵਿਚ ਵਿਅਕਤੀ ਦੀ ਜਾਨ ਵੀ ਜਾ ਸਕਦੀ ਹੈ। ਅਕਸਰ ਲੋਕ ਸ਼ੂਗਰ ਦੀ ਦਵਾਈ ਤਾਂ ਖਾ ਲੈਂਦੇ ਹਨ ਪਰ ਖਾਣ-ਪੀਣ ਦਾ ਪਰਹੇਜ਼ ਨਹੀਂ ਕਰਦੇ ਜਦਕਿ ਇਸ ਵਿਚ ਖਾਣ-ਪੀਣ ਦਾ ਪਰਹੇਜ਼ ਜ਼ਿਆਦਾ ਮਾਇਨੇ ਰੱਖਦਾ ਹੈ। ਸ਼ੂਗਰ ਦਾ ਸ਼ਿਕਾਰ ਹੋਣ ਤੋਂ ਬਾਅਦ ਮਿੱਠੀਆਂ ਅਤੇ ਹੋਰ ਚੀਜ਼ਾਂ ‘ਤੇ ਕੰਟਰੋਲ ਰੱਖਣਾ ਪੈਂਦਾ ਹੈ ਕਿਉਂਕਿ ਇਹ ਸ਼ੂਗਰ ਲੈਵਲ ਨੂੰ ਵਧਾਉਂਦਾ ਹੈ।

Diabetes control tips

ਸ਼ੂਗਰ ‘ਚ ਕੀ ਖਾਈਏ: ਸ਼ੂਗਰ ਦੇ ਮਰੀਜ਼ ਨੂੰ ਫਾਈਬਰ ਨਾਲ ਭਰਪੂਰ ਭੋਜਨ ਜ਼ਿਆਦਾ ਖਾਣਾ ਚਾਹੀਦਾ ਹੈ। ਸਬਜ਼ੀਆਂ ਵਿੱਚ ਕੈਪਸਿਕਮ, ਗਾਜਰ, ਪਾਲਕ, ਬ੍ਰੋਕਲੀ, ਕਰੇਲਾ, ਮੂਲੀ, ਟਮਾਟਰ, ਸ਼ਲਗਮ, ਕੱਦੂ, ਤੂਰਾਈ, ਪਰਵਲ ਖਾਓ। ਦਿਨ ਵਿਚ 1 ਵਾਰ ਦਾਲ ਅਤੇ ਦਹੀਂ ਵੀ ਖਾਓ। ਇਸ ਤੋਂ ਇਲਾਵਾ ਫ਼ਲਾਂ ‘ਚ ਜਾਮਣ, ਅਮਰੂਦ, ਪਪੀਤਾ, ਆਂਵਲਾ ਅਤੇ ਸੰਤਰਾ ਵੀ ਖਾ ਸਕਦੇ ਹਨ। ਇਸ ਤੋਂ ਇਲਾਵਾ ਡਾਇਟ ‘ਚ ਸਾਬਤ ਅਨਾਜ, ਰਾਗੀ, ਫਿੱਕਾ ਦੁੱਧ, ਦਲੀਆ, ਬ੍ਰਾਊਨ ਚੌਲ ਆਦਿ ਦਾ ਸੇਵਨ ਕਰੋ।

ਕੀ ਨਹੀਂ ਖਾਣਾ ਹੈ: ਕੇਲੇ, ਅੰਗੂਰ, ਅੰਬ, ਲੀਚੀ, ਤਰਬੂਜ ਅਤੇ ਜ਼ਿਆਦਾ ਮਿੱਠੇ ਫਲ ਨਾ ਖਾਓ। ਇਹ ਸ਼ੂਗਰ ਦੇ ਮਰੀਜ਼ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਫਰੂਟ ਜੂਸ, ਕੋਲਡ ਡਰਿੰਕ, ਸੌਗੀ, ਪ੍ਰੋਸੈਸਡ ਭੋਜਨ, ਮਸਾਲੇਦਾਰ ਭੋਜਨ, ਖੰਡ, ਫੈਟ ਮੀਟ, ਚਿੱਟਾ ਪਾਸਤਾ, ਚਿੱਟੇ ਚੌਲ, ਆਲੂ, ਚੁਕੰਦਰ, ਸ਼ਕਰਕੰਦੀ, ਟ੍ਰਾਂਸ ਫੈਟ ਅਤੇ ਡੱਬਾਬੰਦ ​​ਭੋਜਨ ਤੋਂ ਵੀ ਪਰਹੇਜ਼ ਕਰੋ।

ਆਓ ਜਾਣਦੇ ਹਾਂ ਕੁੱਝ ਦੇਸੀ ਨੁਸਖ਼ੇ…

ਅਮਰੂਦ ਦੇ ਪੱਤਿਆਂ ਨੂੰ ਪਾਣੀ ‘ਚ ਉਬਾਲੋ ਅਤੇ ਜੇਕਰ ਤੁਸੀਂ ਇਸ ਪਾਣੀ ਦਾ ਦਿਨ ‘ਚ ਦੋ ਵਾਰ ਸੇਵਨ ਕਰੋਗੇ ਤਾਂ ਤੁਹਾਨੂੰ ਫਰਕ ਦੇਖਣ ਨੂੰ ਮਿਲੇਗਾ।

ਜਾਮਣ ਦੀ ਗੁਠਲੀ ਦਾ ਪਾਊਡਰ ਬਣਾਕੇ ਸਵੇਰੇ ਖਾਲੀ ਪੇਟ ਗੁਣਗੁਣੇ ਪਾਣੀ ਨਾਲ ਸੇਵਨ ਕਰੋ। ਇਹ ਸ਼ੂਗਰ ਨੂੰ ਕੰਟਰੋਲ ‘ਚ ਰੱਖਣ ਵਿਚ ਸਹਾਇਤਾ ਕਰੇਗਾ।

ਦਾਲਚੀਨੀ ਪਾਊਡਰ ਨੂੰ ਗੁਣਗੁਣੇ ਪਾਣੀ ਦੇ ਨਾਲ ਲਓ। ਇਸ ਨਾਲ ਸ਼ੂਗਰ ਦੀ ਸਮੱਸਿਆ ਜੜ ਤੋਂ ਖਤਮ ਹੋ ਜਾਵੇਗੀ।

ਸਵੇਰੇ ਖ਼ਾਲੀ ਪੇਟ 2-3 ਤੁਲਸੀ ਦੇ ਪੱਤੇ ਚਬਾਓ। ਤੁਸੀਂ ਚਾਹੋ ਤਾਂ ਤੁਲਸੀ ਦਾ ਰਸ ਵੀ ਪੀ ਸਕਦੇ ਹੋ। ਇਸ ਨਾਲ ਬਲੱਡ ਸ਼ੂਗਰ ਲੈਵਲ ਕੰਟਰੋਲ ਹੋਵੇਗਾ।

ਕਰੇਲੇ ਦਾ ਜੂਸ ਅਤੇ ਨਿੰਮ ਦਾ ਪਾਣੀ ਵੀ ਡਾਇਬਿਟੀਜ਼ ਨੂੰ ਜੜ੍ਹ ਤੋਂ ਖਤਮ ਕਰ ਦਿੰਦਾ ਹੈ।

ਸ਼ੂਗਰ ਰੋਗ ਲਈ ਯੋਗਾ: ਇਸ ਤੋਂ ਇਲਾਵਾ ਸ਼ੂਗਰ ਨੂੰ ਯੋਗਾ ਨਾਲ ਵੀ ਕੰਟਰੋਲ ਕੀਤਾ ਜਾ ਸਕਦਾ ਹੈ। ਰੋਜ਼ਾਨਾ 25-30 ਮਿੰਟ ਯੋਗਾ ਕਰਨ ਨਾਲ ਇਸ ‘ਚ ਫ਼ਾਇਦਾ ਮਿਲੇਗਾ। ਇਸ ਦੇ ਲਈ ਤੁਸੀਂ ਪ੍ਰਾਣਾਯਾਮ, ਸੇਠੁਬੰਧਸਾਨਾ, ਬਾਲਸਾਨਾ, ਵਜਰਾਸਣ ਅਤੇ ਧਨੁਰਾਸਨਾ ਕਰ ਸਕਦੇ ਹੋ।

ਕੁਝ ਜ਼ਰੂਰੀ ਗੱਲਾਂ

ਬਹੁਤ ਸਾਰਾ ਪਾਣੀ ਪੀਓ

ਹੈਲਥੀ ਖਾਓ

ਭਾਰ ਨੂੰ ਕੰਟਰੋਲ ‘ਚ ਰੱਖੋ

ਤਣਾਅ ਤੋਂ ਦੂਰ ਰਹੋ

ਸਰੀਰਕ ਗਤੀਵਿਧੀ ਜ਼ਰੂਰ ਕਰੋ।

ਸਿਗਰੇਟਨੋਸ਼ੀ, ਤੰਬਾਕੂ ਆਦਿ ਦਾ ਸੇਵਨ ਨਾ ਕਰੋ।

The post ਡਾਇਬਿਟੀਜ਼ ਨੂੰ ਕੰਟਰੋਲ ਕਰਨ ਦੇ ਦੇਸੀ ਮੰਤਰ, 100% ਮਿਲੇਗਾ ਫ਼ਾਇਦਾ appeared first on Daily Post Punjabi.

ਸ਼ੂਗਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਅਪਣਾਓ ਇਹ ਟਿਪਸ !
Diabetes control tips: ਅੱਜ ਦੇ ਸਮੇਂ ਵਿੱਚ ਲੋਕ ਡਾਇਬਟੀਜ ਦੇ ਸ਼ਿਕਾਰ ਹਨ। ਇਸ ਬਿਮਾਰੀ ਦਾ ਸ਼ਿਕਾਰ ਹੋਣ ਦੇ ਕਾਰਨ ਸਰੀਰ ਦੇ ਪੈਨਕ੍ਰੀਆਜ ਵਿਚ ਇੰਸੁਲਿਨ ਸਹੀ ਮਾਤਰਾ ਵਿਚ ਨਾ ਪਹੁੰਚਣਾ ਅਤੇ ਖੂਨ ਵਿਚ ਗਲੂਕੋਜ ਦਾ ਲੈਵਲ ਵੱਧ ਜਾਣਾ ਹੁੰਦਾ ਹੈ। ਇਨ੍ਹਾਂ ਮਰੀਜ਼ਾਂ ਨੂੰ ਅੱਖਾਂ ਨਾਲ ਜੁੜੀਆਂ ਪ੍ਰੇਸ਼ਾਨੀਆਂ, ਕਿਡਨੀ ਅਤੇ ਲੀਵਰ ਦੀ ਬਿਮਾਰੀ ਹੋਣ ਦਾ ਖਤਰਾ ਵੱਧ ਜਾਂਦਾ ਹੈ। ਕੁਝ ਸਾਲ ਪਹਿਲਾਂ ਦੀ ਗੱਲ ਕਰੀਏ ਤਾਂ 40 ਸਾਲਾਂ ਦੇ ਲੋਕਾਂ ਨੂੰ ਇਸ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ। ਮਗਰ ਅੱਜ ਕੱਲ੍ਹ ਦੇ ਗਲਤ ਲਾਈਫਸਟਾਈਲ, ਖਾਣ-ਪੀਣ ਦੇ ਕਾਰਨ ਬੱਚੇ ਵੀ ਡਾਇਬਿਟੀਜ਼ ਦੇ ਸ਼ਿਕਾਰ ਹੋ ਰਹੇ ਹਨ। ਅਜਿਹੇ ‘ਚ ਇਸ ਤੋਂ ਪੀੜਤ ਲੋਕਾਂ ਨੂੰ ਆਪਣੀ ਡਾਇਟ ਦਾ ਖ਼ਾਸ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਤਾਂ ਚੱਲੋ ਅੱਜ ਅਸੀਂ ਤੁਹਾਨੂੰ ਕੁਝ ਅਜਿਹੇ ਫੂਡਜ਼ ਦੇ ਬਾਰੇ ਦੱਸਦੇ ਹਾਂ ਜਿਨ੍ਹਾਂ ਖ਼ਾਸ ਤੌਰ ‘ਤੇ ਡਾਇਬਿਟੀਜ਼ ਦੇ ਮਰੀਜ਼ਾਂ ਨੂੰ ਆਪਣੀ ਡਾਇਟ ‘ਚ ਜ਼ਰੂਰ ਸ਼ਾਮਲ ਕਰਨਾ ਚਾਹੀਦਾ ਹੈ।

Diabetes control tips

ਭਿੰਡੀ: ਸਬਜ਼ੀਆਂ ਵਿਚ ਭਿੰਡੀ ਨੂੰ ਡਾਇਬਿਟੀਜ਼ ਦੇ ਮਰੀਜ਼ਾਂ ਲਈ ਬਹੁਤ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਗੱਲ ਜੇ ਇਸ ‘ਚ ਮੌਜੂਦ ਕਾਰਬੋਹਾਈਡਰੇਟ ਦੀ ਕਰੀਏ ਤਾਂ 100 ਗ੍ਰਾਮ ਭਿੰਡੀ ਵਿਚ ਇਹ 7.45 ਗ੍ਰਾਮ ਪਾਇਆ ਜਾਂਦਾ ਹੈ। ਅਜਿਹੇ ‘ਚ ਇਹ ਡਾਇਬਟੀਜ ਦੇ ਮਰੀਜ਼ਾਂ ਲਈ ਬੈਸਟ ਮੰਨੀ ਜਾਂਦੀ ਹੈ। ਇਸ ਦੀ ਤਿਆਰ ਸਬਜ਼ੀ ਖਾਣ ਦੇ ਨਾਲ ਇਸ ਨਾਲ ਤਿਆਰ ਪਾਣੀ ਦਾ ਸੇਵਨ ਵੀ ਕੀਤਾ ਜਾ ਸਕਦਾ ਹੈ। ਇਸ ਨੂੰ ਬਣਾਉਣ ਲਈ ਭਿੰਡੀ ਨੂੰ ਧੋ ਕੇ ਪਾਣੀ ‘ਚ ਰਾਤ ਭਰ ਭਿਓਂ ਕੇ ਰੱਖੋ। ਅਗਲੀ ਸਵੇਰ ਭਿੰਡੀ ਨੂੰ ਛਾਣ ਕੇ ਤਿਆਰ ਪਾਣੀ ਦਾ ਸੇਵਨ ਕਰੋ। ਇਸ ਪਾਣੀ ਦਾ 2 ਤੋਂ 3 ਮਹੀਨਿਆਂ ਤਕ ਸੇਵਨ ਕਰਨਾ ਬਹੁਤ ਫ਼ਾਇਦੇਮੰਦ ਹੁੰਦਾ ਹੈ। ਫਾਈਬਰ ਨਾਲ ਭਰਪੂਰ ਅਲਸੀ ਦੇ ਬੀਜਾਂ ਦਾ ਸੇਵਨ ਕਰਨ ਨਾਲ ਸ਼ੂਗਰ ਲੈਵਲ ਕੰਟ੍ਰੋਲ ਵਿਚ ਰਹਿੰਦਾ ਹੈ। ਅਜਿਹੇ ‘ਚ ਡਾਇਬਟੀਜ ਦੇ ਮਰੀਜ਼ਾਂ ਲਈ ਇਹ ਇੱਕ ਔਸ਼ਧੀ ਹੈ। ਇਸ ਨੂੰ ਸਿੱਧਾ ਜਾਂ ਦੁੱਧ ਵਿਚ ਮਿਲਾ ਕੇ ਖਾਇਆ ਜਾ ਸਕਦਾ ਹੈ।

Diabetes control tips

ਫ਼ਲ: ਵੈਸੇ ਤਾਂ ਡਾਇਬੀਟੀਜ ਤੋਂ ਪ੍ਰੇਸ਼ਾਨ ਮਰੀਜ਼ਾਂ ਮਰੀਜ਼ਾਂ ਨੂੰ ਕੁੱਝ ਫ਼ਲਾਂ ਨੂੰ ਖਾਣ ਤੋਂ ਮਨ੍ਹਾ ਕੀਤਾ ਜਾਂਦਾ ਹੈ। ਪਰ ਫਿਰ ਵੀ ਅਜਿਹੇ ਕਈ ਫ਼ਲ ਹਨ ਜੋ ਆਪਣੀ ਡਾਇਟ ‘ਚ ਸ਼ਾਮਿਲ ਕਰ ਸਕਦੇ ਹੋ ਤਾਂ ਕਿ ਉਨ੍ਹਾਂ ਦਾ ਸ਼ੂਗਰ ਲੈਵਲ ਕੰਟਰੋਲ ‘ਚ ਰਹਿ ਸਕੇ। ਬੱਸ ਉਨ੍ਹਾਂ ਨੂੰ ਇਸ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਉਹ ਨਾਰੀਅਲ ਪਾਣੀ, ਫਲਾਂ ਦਾ ਰਸ ਅਤੇ ਫ੍ਰੂਟ ਮਿਲਾਕ ਦਾ ਦਾ ਸੇਵਨ ਨਾ ਕਰੋ। ਉਨ੍ਹਾਂ ਨੂੰ ਆਪਣੀ ਡਾਇਬਟੀਜ ਨੂੰ ਕੰਟਰੋਲ ‘ਚ ਰੱਖਣ ਲਈ ਤਾਜੇ ਫਲਾਂ ਨੂੰ ਖਾਣਾ ਚਾਹੀਦਾ ਹੈ। ਖ਼ਾਸ ਤੌਰ ‘ਤੇ ਅਮਰੂਦ, ਜਾਮਣ ਜਿਹੇ ਘੱਟ ਸ਼ੂਗਰ ਵਾਲੇ ਫਲਾਂ ਦਾ ਸੇਵਨ ਕਰਨਾ ਚਾਹੀਦਾ ਹੈ।

ਹਰੀਆਂ ਸਬਜ਼ੀਆਂ: ਹਰੀ ਅਤੇ ਪੱਤੇਦਾਰ ਸਬਜੀਆਂ ਵਿਚ ਵਿਟਾਮਿਨ, ਫਾਈਬਰ, ਆਇਰਨ, ਐਂਟੀ-ਆਕਸੀਡੈਂਟ, ਐਂਟੀ-ਵਾਇਰਲ ਗੁਣ ਹੁੰਦੇ ਹਨ। ਅਜਿਹੇ ‘ਚ ਇਨ੍ਹਾਂ ਦਾ ਨਿਯਮਿਤ ਰੂਪ ਨਾਲ ਸੇਵਨ ਕਰਨ ਨਾਲ ਇਮਿਊਨਿਟੀ ਪਾਵਰ ਵਧਣ ਦੇ ਨਾਲ ਡਾਇਬੀਟੀਜ ਕੰਟ੍ਰੋਲ ਵਿਚ ਰਹਿੰਦੀ ਹੈ। ਵਜ਼ਨ ਵਧਣ ਦੀ ਪ੍ਰੇਸ਼ਾਨੀ ਤੋਂ ਰਾਹਤ ਮਿਲਣ ਦੇ ਨਾਲ ਸਰੀਰ ‘ਚ ਊਰਜਾ ਦਾ ਸੰਚਾਰ ਹੁੰਦਾ ਹੈ। ਅਜਿਹੇ ‘ਚ ਸ਼ੂਗਰ ਦੇ ਮਰੀਜ਼ਾਂ ਨੂੰ ਖ਼ਾਸ ਤੌਰ ‘ਤੇ ਆਪਣੀ ਡਾਇਟ ‘ਚ ਪਾਲਕ, ਫੁੱਲ ਗੋਭੀ, ਹਰੀ ਮਿਰਚ, ਸਾਗ, ਮੇਥੀ, ਲੌਕੀ ਆਦਿ ਹਰੀਆਂ ਅਤੇ ਪੱਤੇਦਾਰ ਸਬਜੀਆਂ ਨੂੰ ਸ਼ਾਮਲ ਕਰਨਾ ਚਾਹੀਦਾ ਹੈ।

ਡਾਇਬੀਟੀਜ ਨੂੰ ਕੰਟਰੋਲ ‘ਚ ਰੱਖਣ ਲਈ ਧਿਆਨ ‘ਚ ਰੱਖੋ ਇਹ ਗੱਲਾਂ

ਖਾਣਾ ਪਕਾਉਣ ਲਈ ਬੇਕਿੰਗ, ਉਬਾਲਣ ਆਦਿ ਵਿਧੀਆਂ ਦੀ ਵਰਤੋ ਕਰੋ।

ਸਵੇਰੇ ਖੁੱਲੀ ਹਵਾ ਵਿਚ 30 ਮਿੰਟ ਲਈ ਸੈਰ ਕਰੋ ਜਾਂ ਟਹਿਲੋ।

ਭੋਜਨ ਵਿਚ ਨਮਕ ਅਤੇ ਖੰਡ ਦੀ ਘੱਟ ਵਰਤੋਂ ਕਰੋ।

ਪਾਣੀ ਵਿਚ 2 ਚੱਮਚ ਮੇਥੀ ਦਾਣਾ ਪਾ ਕੇ ਰਾਤ ਭਰ ਭਿਓਂ। ਫ਼ਿਰ ਸਵੇਰੇ ਉਸਦਾ ਨਾਸ਼ਤੇ ਵਿਚ ਸੇਵਨ ਕਰੋ।

ਰੋਜ਼ਾਨਾ ਸਵੇਰ- ਸ਼ਾਮ ਸੈਰ ਕਰੋ।

ਸਹੀ ਮਾਤਰਾ ਵਿਚ ਪਾਣੀ ਪੀਓ।

ਵੱਧ ਤੋਂ ਵੱਧ ਪੌਜੀਟਿਵ ਅਤੇ ਖੁਸ਼ ਰਹੋ।

The post ਸ਼ੂਗਰ ਨੂੰ ਕੰਟਰੋਲ ਕਰਨਾ ਚਾਹੁੰਦੇ ਹੋ ਤਾਂ ਅਪਣਾਓ ਇਹ ਟਿਪਸ ! appeared first on Daily Post Punjabi.