Diageo Archives - Daily Post Punjabi

ਦੁਨੀਆਂ ਦੀ ਸਭ ਤੋਂ ਵੱਡੀ ਸ਼ਰਾਬ ਕੰਪਨੀ Diageo ਦੇ ਭਾਰਤੀ ਮੂਲ ਦੇ CEO ਦਾ ਹੋਇਆ ਦਿਹਾਂਤ
ਦੁਨੀਆਂ ਦੀ ਸਭ ਤੋਂ ਵੱਡੀ ਸ਼ਰਾਬ ਕੰਪਨੀ Diageo ਦੇ ਭਾਰਤੀ ਮੂਲ ਦੇ CEO ਇਵਾਨ ਮੈਨੁਅਲ ਮੇਨੇਜ਼ੇਸ ਦੀ ਬੁੱਧਵਾਰ ਨੂੰ ਹਸਪਤਾਲ ਵਿੱਚ ਇਲਾਜ ਦੌਰਾਨ ਮੌ.ਤ ਹੋ ਗਈ। ਕੰਪਨੀ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ। 64 ਸਾਲਾ ਮੇਨੇਜ਼ੇਸ ਇਸ ਮਹੀਨੇ ਦੇ ਅੰਤ ਵਿੱਚ ਸੇਵਾਮੁਕਤ ਹੋਣ ਵਾਲੇ ਸਨ । ਸੂਤਰਾਂ ਅਨੁਸਾਰ ਉਨ੍ਹਾਂ ਨੂੰ ਢਿੱਡ ਦੇ ਅਲਸਰ ਕਾਰਨ ਲੰਡਨ ਵਿੱਚ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਸੀ। ਹਾਲਾਂਕਿ, ਅਧਿਕਾਰਿਕ ਰੂਪ ਵਿੱਚ ਇਸ ਬਾਰੇ ਕੁਝ ਕਿਹਾ ਨਹੀਂ ਗਿਆ ਹੈ।

Ivan Menezes CEO of Diageo

Diageo ਵੱਲੋਂ ਸੋਮਵਾਰ ਨੂੰ ਐਲਾਨ ਗਿਆ ਕਿ ਮੇਨੇਜ਼ੇਸ ਦਾ ਇਲਾਜ ਚੱਲ ਰਿਹਾ ਹੈ ਅਤੇ ਉਦੋਂ ਤੱਕ Debra Crew ਕੰਪਨੀ ਦੇ ਅੰਤਰਿਮ CEO ਰਹਿਣਗੇ। ਕੰਪਨੀ ਵੱਲੋਂ ਇਹ ਫੈਸਲਾ ਮੇਨੇਜ਼ੇਸ ਦੇ ਸਿਹਤ ਨੂੰ ਦੇਖਦੇ ਹੋਏ ਲਿਆ ਗਿਆ ਸੀ। ਮੇਨੇਜੇਸ ਦਾ ਜਨਮ ਪੁਣੇ ਵਿੱਚ ਹੋਇਆ ਸੀ, ਉਨ੍ਹਾਂ ਦੇ ਪਿਤਾ ਮੈਨੁਅਲ ਮੇਨੇਜਸ ਭਾਰਤੀ ਰੇਲਵੇ ਬੋਰਡ ਦੇ ਚੈਅਰਮੈਨ ਰਹੇ ਹਨ, ਉਨ੍ਹਾਂ ਨੇ ਦਿੱਲੀ ਦੇ ਸੇਂਟ ਸਟੀਫੰਸ ਕਾਲਜ ਤੇ IIM ਅਹਿਮਦਾਬਾਦ ਵਿੱਚ ਪੜ੍ਹਾਈ ਕੀਤੀ ਸੀ। ਉਨ੍ਹਾਂ ਦੇ ਭਰਾ ਵਿਕਟਰ ਮੇਨੇਜੇਸ ਸਿਟੀ ਬੈਂਕ ਦੇ ਸਾਬਕਾ ਪ੍ਰਧਾਨ ਤੇ CEO ਹਨ।

ਇਹ ਵੀ ਪੜ੍ਹੋ: ‘ਦੇਸ਼ ਨਿਕਾਲੇ’ ਦੇ ਵਿਰੋਧ, ਕੈਨੇਡਾ ‘ਚ ਧਰਨੇ ‘ਤੇ ਬੈਠੇ ਭਾਰਤੀ ਵਿਦਿਆਰਥੀ, ਪੰਜਾਬ ਨੇ ਕੇਂਦਰ ਤੋਂ ਮੰਗੀ ਮਦਦ

ਦੱਸ ਦੇਈਏ ਕਿ ਮੇਨੇਜੇਸ ਵਿੱਚ 1997 ਵਿੱਚ Diageo ਨਾਲ ਜੁੜੇ ਸਨ । 2012 ਵਿੱਚ ਉਹ ਕੰਪਨੀ ਦੇ ਕਾਰਜਕਾਰੀ ਨਿਰਦੇਸ਼ਕ ਬਣੇ ਅਤੇ ਫਿਰ 2013 ਵਿੱਚ CEO ਬਣ ਗਏ ਸਨ। ਉਨ੍ਹਾਂ ਦੇ ਕਾਰਜਕਾਲ ਵਿੱਚ ਕੰਪਨੀ ਦਾ ਪ੍ਰਦਰਸ਼ਨ ਬਹੁਤ ਵਧੀਆ ਰਿਹਾ। ਕੰਪਨੀ ਦੁਨੀਆ ਦੀ ਸਭ ਤੋਂ ਵੱਧੀ ਸ਼ਰਾਬ ਕੰਪਨੀ ਬਣੀ। ਮੌਜੂਦਾ ਸਮੇਂ ਵਿੱਚ ਕੰਪਨੀ ਦੇ ਕੋਲ ਪੂਰੀ ਦੁਨੀਆ ਵਿੱਚ 200 ਤੋਂ ਵੱਧ ਬ੍ਰਾਂਡ ਹਨ ਤੇ 180 ਬਜ਼ਾਰਾਂ ਵਿੱਚ ਕੰਪਨੀ ਦਾ ਕਾਰੋਬਾਰ ਫੈਲਿਆ ਹੋਇਆ ਹੈ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

The post ਦੁਨੀਆਂ ਦੀ ਸਭ ਤੋਂ ਵੱਡੀ ਸ਼ਰਾਬ ਕੰਪਨੀ Diageo ਦੇ ਭਾਰਤੀ ਮੂਲ ਦੇ CEO ਦਾ ਹੋਇਆ ਦਿਹਾਂਤ appeared first on Daily Post Punjabi.