dibrugarh superintendent arrest Archives - Daily Post Punjabi

ਜਾਸੂਸੀ ਕੈਮਰਾ ਰੱਖਣ ਦੇ ਮਾਮਲੇ ‘ਚ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦਾ ਸੁਪਰੀਡੈਂਟ ਗ੍ਰਿਫਤਾਰ
ਅਸਾਮ ਦੀ ਡਿਬਰੂਗੜ੍ਹ ਜੇਲ੍ਹ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ। ਉਥੋਂ ਦੀ ਜੇਲ੍ਹ ਦਾ ਸੁਪਰੀਡੈਂਟ ਗ੍ਰਿਫਤਾਰ ਕਰ ਲਿਆ ਗਿਆ ਹੈ। ਚੋਰ ਕੈਮਰਾ ਰੱਖਣ ਦੇ ਮਾਮਲੇ ‘ਚ ਸੁਪਰੀਡੈਂਟ ਨੂੰ ਗ੍ਰਿਫਤਾਰ ਕੀਤਾ ਗਿਆ ਹੈ।

ਮਿਲੀ ਜਾਣਕਾਰੀ ਮੁਤਾਬਕ ਗ੍ਰਿਫਤਾਰ ਕੀਤਾ ਗਿਆ ਸੁਪਰੀਡੈਂਟ ਜੇਬ੍ਹ ਵਿਚ ਜਾਸੂਸੀ ਵਾਲਾ ‘ਪੈੱਨ ਕੈਮਰਾ’ ਰੱਖਦਾ ਸੀ। ਸੁਪਰੀਡੈਂਟ ਤੋਂ ਹੋਰ ਵੀ ਇਤਰਾਜ਼ਯੋਗ ਸਮਾਨ ਫੜਿਆ ਗਿਆ ਹੈ। ਉਸ ਕੋਲੋਂ ਸਿਮ ਕਾਰਡ ਵਾਲਾ ਸਮਾਰਟ ਫੋਨ, ਇਕ ਕੀਪੈਡ ਵਾਲਾ ਫੋਨ, ਟੀਵੀ ਰਿਮੋਟ, ਜਾਸੂਸੀ ਕੈਮਰਾ, ਪੈੱਨਡਰਾਈਵ, ਹੈੱਡਫੋਨ ਤੇ ਇਕ ਪੈਨ, ਬਲੂਟੁੱਥ, ਸਪੀਕਰ ਵੀ ਜ਼ਬਤ ਕੀਤਾ ਗਿਆ ਹੈ। ਪੁੱਛਗਿਛ ਦੌਰਾਨ ਵੱਡੇ ਖੁਲਾਸੇ ਹੋ ਸਕਦੇ ਹਨ।

ਵੀਡੀਓ ਲਈ ਕਲਿੱਕ ਕਰੋ -:

Moosewala ਦੇ ਪਰਿਵਾਰ ਬਾਰੇ ਪੁੱਠਾ-ਸਿੱਧਾ ਬੋਲਣ ਵਾਲੇ ਇਸ ਗਾਇਕ ਨੇ ਕੀਤੇ ਸਿੱਧੇ

The post ਜਾਸੂਸੀ ਕੈਮਰਾ ਰੱਖਣ ਦੇ ਮਾਮਲੇ ‘ਚ ਅਸਾਮ ਦੀ ਡਿਬਰੂਗੜ੍ਹ ਜੇਲ੍ਹ ਦਾ ਸੁਪਰੀਡੈਂਟ ਗ੍ਰਿਫਤਾਰ appeared first on Daily Post Punjabi.