diesel mechanic Archives - Daily Post Punjabi

ਹਲਵਾਰਾ ਏਅਰਬੇਸ ਜਾਸੂਸੀ ਮਾਮਲੇ ਦੀ ਜਾਂਚ NIA ਨੂੰ ਸੌਂਪਣ ਦੀ ਤਿਆਰੀ
halwara airbase spy case NIA: ਲੁਧਿਆਣਾ (ਤਰਸੇਮ ਭਾਰਦਵਾਜ)-ਸ਼ਹਿਰ ‘ਚੋਂ ਗ੍ਰਿਫਤਾਰ ਕੀਤੇ ਹਲਵਾਰਾ ਏਅਰਬੇਸ ਦੇ ਡੀਜ਼ਲ ਮੈਕੇਨਿਕ ਅਤੇ ਉਸ ਦੇ ਸਾਥੀਆਂ ਦਾ ਕੁਨੈਕਸ਼ਨ 5 ਸਾਲ ਪੁਰਾਣੇ ਪਠਾਨਕੋਟ ਏਅਰਬੇਸ ‘ਤੇ ਹੋਏ ਅੱਤਵਾਦੀ ਹਮਲੇ ਦੇ ਨਾਲ ਹੋ ਸਕਦੇ ਹਨ। ਦਰਅਸਲ ਗ੍ਰਿਫਤਾਰ ਮੁਲਜ਼ਮਾਂ ਤੋਂ ਨਵੀਂ ਦਿੱਲੀ ਦੀ ਸੁਰੱਖਿਆ ਏਜੰਸੀਆਂ ਦੇ ਸੀਨੀਅਰ ਅਧਿਕਾਰੀ ਪੁੱਛਗਿੱਛ ਕਰ ਚੁੱਕੇ ਹਨ। ਅਧਿਕਾਰੀਆਂ ਨੇ ਪਾਕਿ ਦੀਆਂ ਖੁਫੀਆਂ ਏਜੰਸੀ ਆਈ.ਐੱਸ.ਆਈ ਦੇ ਨਾਲ ਖਾਲਿਸਤਾਨ ਸਮਰਥਕਾਂ ਦੀ ਭੂਮਿਕਾ ਸਾਹਮਣੇ ਆਉਣ ਸਬੰਧੀ ਜਾਣਕਾਰੀਆਂ ਸੀਨੀਅਰ ਅਫਸਰਾਂ ਨੂੰ ਦਿੱਤੀਆਂ ਹਨ। ਇਸ ਤੋਂ ਬਾਅਦ ਹੁਣ ਇਹ ਮਾਮਲਾ ਐੱਨ.ਆਈ.ਏ ਨੂੰ ਸੌਂਪਣ ਦਾ ਵਿਚਾਰ ਕੀਤਾ ਜਾ ਰਿਹਾ ਹੈ।

halwara airbase spy case NIA

ਦੱਸਣਯੋਗ ਹੈ ਕਿ 30 ਦਸੰਬਰ 2020 ਨੂੰ ਲੁਧਿਆਣਾ ਪੁਲਿਸ ਨੇ ਵਿਦੇਸ਼ੀ ਤਾਕਤਾਂ ਦੇ ਨਾਲ ਮਿਲੇ 3 ਲੋਕਾਂ ਨੂੰ ਗ੍ਰਿਫਤਾਰ ਕੀਤਾ ਸੀ। ਇਨ੍ਹਾਂ ‘ਚ ਇਕ ਦੀ ਪਛਾਣ ਹਲਵਾਰਾ ਏਅਰਬੇਸ ‘ਚ ਡੀਜ਼ਲ ਮੈਕੇਨਿਕ ਦੇ ਤੌਰ ‘ਤੇ ਤਾਇਨਾਤ ਰਾਮਪਾਲ ਸਿੰਘ ਦੇ ਰੂਪ ‘ਚ ਹੋਈ ਹੈ। ਡੀ.ਐੱਸ.ਪੀ ਗੁਰਬੰਸ ਸਿੰਘ ਨੇ ਦੱਸਿਆ ਸੀ ਕਿ ਪੁਲਿਸ ਨੂੰ ਪਿੰਡ ਟੂਸਾ ਦੇ ਰਹਿਣ ਵਾਲੇ ਰਾਮਪਾਲ ਕੁਝ ਸਾਲਾ ਪਹਿਲਾਂ ਕੁਵੈਤ ‘ਚ ਰਹਿ ਕੇ ਆਉਣ ਦੀ ਜਾਣਕਾਰੀ ਮਿਲੀ ਸੀ। ਇੰਨੀ ਹੀ ਨਹੀਂ ਉਹ ਪਿੰਡ ਦੇ ਹੀ ਰਹਿਣ ਵਾਲੇ ਇਕ ਹੋਰ ਸਖਸ਼ ਜੋ ਉਸ ਦੀ ਸਾਥੀ ਸੁਖਕਿਰਨ ਸਿੰਘ ਉਰਫ ਸੁੱਖਾ ਅਤੇ ਹਿਮਾਚਲ ਪ੍ਰਦੇਸ਼ ਦੇ ਸਿਰਮੌਰ ਜ਼ਿਲ਼੍ਹੇ ਦੇ ਰਹਿਣ ਵਾਲੇ ਸਾਬਰ ਅਲੀ ਸਮੇਤ ਕੱਟੜਪੱਥੀ ਸੰਗਠਨਾਂ ਦੇ ਨਾਲ ਮਿਲਿਆ ਹੈ। ਗੈਰਕਾਨੂੰਨੀ ਗਤੀਵਿਧੀਆਂ ਚਲਾ ਕੇ ਪੰਜਾਬ ਦਾ ਮਾਹੌਲ ਖਰਾਬ ਕਰਨ ਦੇ ਲਈ ਪਾਕਿਸਤਾਨ ‘ਚ ਬੈਠੇ ਆਈ.ਐੱਸ.ਆਈ ਏਜੰਟ ਅਦਨਾਲ ਦੇ ਨਾਲ ਸੰਪਰਕ ‘ਚ ਹਨ। ਉਹ ਉਨ੍ਹਾਂ ਨੂੰ ਏਅਰਬੇਸ ਦੀ ਅੰਦਰੂਨੀ ਖੁਫੀਆ ਜਾਣਕਾਰੀ ਅਤੇ ਫੋਟੋ ਭੇਜਦਾ ਹੈ। ਇਸ ਮਾਮਲੇ ‘ਚ ਹਿਮਾਚਲ ਤੋਂ ਹੀ ਇਕ ਹੋਰ ਵਿਅਕਤੀ ਨੂੰ ਹਿਰਾਸਤ ‘ਚ ਲਿਆ ਗਿਆ ਪਰ ਪੁਲਿਸ ਨੇ ਹੁਣ ਇਸ ਦੀ ਪੁਸ਼ਟੀ ਨਹੀਂ ਕੀਤੀ ਹੈ। ਰਿਮਾਂਡ ‘ਤੇ ਲਏ ਗਏ ਮੁਲਜ਼ਮਾਂ ਤੋਂ ਸੁਰੱਖਿਆ ਏਜੰਸੀਆਂ ਵੱਲੋਂ ਸੀ.ਆਈ.ਏ ਜਗਰਾਓ ਦਫਤਰ ‘ਚ ਲਗਾਤਾਰ ਪੁੱਛਗਿੱਛ ਕੀਤੀ ਜਾ ਰਹੀ ਹੈ। ਦੂਜੇ ਪਾਸੇ ਹਲਵਾਰਾ ਏਅਰਬੇਸ ਦੀ ਜਾਸੂਸੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਤਮਾਮ ਸੁਰੱਖਿਆ ਏਜੰਸੀਆਂ ਨੇ ਜਗਰਾਓਂ ‘ਚ ਡੇਰਾ ਲਾਇਆ ਹੈ। ਹੁਣ ਇਸ ਮਾਮਲੇ ਦੀ ਗੰਭੀਰਤਾ ਨੂੰ ਦੇਖਦਿਆਂ ਮਾਮਲੇ ਦੀ ਜਾਂਚ ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ) ਨੂੰ ਸੌਂਪਣ ਦੀ ਤਿਆਰੀਆਂ ਕੀਤੀਆਂ ਜਾ ਰਹੀਆਂ ਹਨ।

ਇਹ ਵੀ ਦੇਖੋ–

The post ਹਲਵਾਰਾ ਏਅਰਬੇਸ ਜਾਸੂਸੀ ਮਾਮਲੇ ਦੀ ਜਾਂਚ NIA ਨੂੰ ਸੌਂਪਣ ਦੀ ਤਿਆਰੀ appeared first on Daily Post Punjabi.

ਵੱਡੀ ਖਬਰ: ਹਲਵਾਰਾ ਏਅਰਬੇਸ ‘ਤੇ ਤਾਇਨਾਤ ਡੀਜ਼ਲ ਮੈਕੇਨਿਕ ਨਿਕਲਿਆ ਜਾਸੂਸ, ਗ੍ਰਿਫਤਾਰ
halwara airforce diesel mechanic arrest pakistan: ਲੁਧਿਆਣਾ (ਤਰਸੇਮ ਭਾਰਦਵਾਜ)-ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ‘ਚ ਹਲਵਾਰਾ ਏਅਰਬੇਸ ‘ਤੇ ਪਠਾਨਕੋਟ ਏਅਰਫੋਰਸ ਸਟੇਸ਼ਨ ਦੀ ਤਰ੍ਹਾਂ ਅੱਤਵਾਦੀ ਹਮਲੇ ਦੀ ਸਾਜ਼ਿਸ਼ ਘੜੀ ਜਾ ਰਹੀ ਸੀ, ਜਿਸ ਨੂੰ ਪੰਜਾਬ ਪੁਲਿਸ ਨੇ ਨਾਕਾਮ ਕੀਤਾ ਹੈ। ਮਿਲੀ ਜਾਣਕਾਰੀ ਮੁਤਾਬਕ ਲੁਧਿਆਣਾ ਦਿਹਾਤੀ ਪੁਲਿਸ ਨੇ ਪਾਕਿਸਤਾਨ ‘ਚ ਬੈਠੇ ਹੋਏ ਆਈ.ਐਸ.ਆਈ ਏਜੰਟਾ ਨੂੰ ਹਲਵਾਰਾ ਏਅਰਵੇਜ਼ ਦੇ ਅੰਦਰ ਦੀ ਖੁਫੀਆ ਜਾਣਕਾਰੀ ਤੇ ਤਸਵੀਰਾਂ ਪਾਕਿਸਤਾਨ ਨੂੰ ਭੇਜਣ ਵਾਲੇ ਮੁਲਜ਼ਮ ਨੂੰ ਗ੍ਰਿਫਤਾਰ ਕਰਕੇ ਵੱਡੀ ਸਫਲਤਾ ਹਾਸਲ ਕੀਤੀ ਹੈ। ਗ੍ਰਿਫਤਾਰ ਕੀਤੇ ਮੁਲਜ਼ਮ ਦੇ ਸਬੰਧ ਖਾਲਿਸਤਾਨ ਸਮਰਥਨ ਵੱਖਵਾਦੀ ਸੰਗਠਨਾਂ ਦੇ ਨਾਲ ਹਨ ਹਾਲਾਂਕਿ ਉਸ ਦੇ ਦੋ ਸਾਥੀ ਅਜੇ ਵੀ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਦੱਸੇ ਜਾ ਰਹੇ ਹਨ,ਜਿਨ੍ਹਾਂ ਦੀ ਪੁਲਿਸ ਭਾਲ ਕਰ ਰਹੀ ਹੈ।

halwara airforce diesel mechanic arrest pakistan

ਡੀ.ਐੱਸ.ਪੀ ਗੁਰਬੰਸ ਸਿੰਘ ਨੇ ਦੱਸਿਆ ਕਿ ਐੱਸ.ਆਈ ਜਸਵੀਰ ਸਿੰਘ ਅਤੇ ਪਾਰਟੀ ਪਿੰਡ ਰੱਤੋਵਾਲ ‘ਚ ਚੈਕਿੰਗ ਦੌਰਾਨ ਰਾਮਪਾਲ ਨੂੰ ਕਾਬੂ ਕੀਤਾ ਗਿਆ। ਉਹ ਕੁਝ ਸਾਲ ਪਹਿਲਾ ਕੁਵੈਤ ’ਚ ਰਹਿ ਕੇ ਆਇਆ ਸੀ ਪਰ ਹੁਣ ਏਅਰਬੇਸ ’ਚ ਡੀਜ਼ਲ ਮਕੈਨਿਕ ਦੇ ਤੌਰ ’ਤੇ ਕਾਫੀ ਸਮੇਂ ਤੋਂ ਤਾਇਨਾਤ ਸੀ।ਰਾਮਪਾਲ ਸਿੰਘ ਏਅਰਬੇਸ ਦੀ ਖੁਫੀਆ ਜਾਣਕਾਰੀ ਅਤੇ ਤਸਵੀਰਾਂ ਪਾਕਿਸਤਾਨ ਦੀ ਖੁਫੀਆ ਏਜੰਸੀ ਆਈ.ਐੱਸ.ਆਈ ਦੇ ਏਜੰਟ ਅਦਨਾਨ ਆਦੀ ਨੂੰ ਭੇਜਦਾ ਸੀ। ਦੱਸ ਦੇਈਏ ਕਿ ਰਾਮਪਾਲ ਸਿੰਘ ਨਿਵਾਸੀ ਪਿੰਡ ਟੂਸੇ ਦਾ ਰਹਿਣ ਵਾਲਾ ਸੀ।

halwara airforce diesel mechanic arrest pakistan

ਜ਼ਿਕਰਯੋਗ ਹੈ ਕਿ ਸਾਲ 2016 ‘ਚ ਪਠਾਨਕੋਟ ‘ਚ ਏਅਰਬੇਸ ਸਟੇਸ਼ਨ ‘ਤੇ ਇਸੇ ਤਰ੍ਹਾਂ ਅੱਤਵਾਦੀ ਹਮਲਾ ਹੋਇਆ ਸੀ। ਜਿਸ ਦੌਰਾਨ ਕਾਫੀ ਸੈਨਿਕ ਸ਼ਹੀਦ ਹੋ ਗਏ ਸੀ ਭਾਵੇਂ 4-5 ਅੱਤਵਾਦੀ ਵੀ ਮਾਰੇ ਗਏ ਸੀ ਪਰ ਉੱਥੇ ਕਾਫੀ ਨੁਕਸਾਨ ਵੀ ਹੋਇਆ ਸੀ।

ਇਹ ਵੀ ਪੜ੍ਹੋ–

The post ਵੱਡੀ ਖਬਰ: ਹਲਵਾਰਾ ਏਅਰਬੇਸ ‘ਤੇ ਤਾਇਨਾਤ ਡੀਜ਼ਲ ਮੈਕੇਨਿਕ ਨਿਕਲਿਆ ਜਾਸੂਸ, ਗ੍ਰਿਫਤਾਰ appeared first on Daily Post Punjabi.