dig chandra prakash Archives - Daily Post Punjabi

ਲਖਨਊ ‘ਚ ਡੀਆਈਜੀ ਦੀ ਪਤਨੀ ਨੇ ਕੀਤੀ ਆਤਮ-ਹੱਤਿਆ
lucknow dig chandra prakash wife pushpa suicideਉੱਤਰ-ਪ੍ਰਦੇਸ਼ ਦੀ ਰਾਜਧਾਨੀ ਲਖਨਊ ‘ਚ ਡੀਆਈਜੀ ਚੰਦਰ ਪ੍ਰਕਾਸ਼ ਦੀ ਪਤਨੀ ਨੇ ਆਪਣੀ ਜੀਵਨ-ਲੀਲਾ ਖਤਮ ਕਰ ਲਈ ਹੈ।ਉਨਾਵ ‘ਚ ਤੈਨਾਤ ਡੀ.ਆਈ.ਜੀ ਚੰਦਰ ਪ੍ਰਕਾਸ਼ ਦੀ ਪਤਨੀ ਨੇ ਲਖਨਊ ਦੇ ਸੁਸ਼ਾਂਤ ਗੋਲਫ ਸਿਟੀ ਖੇਤਰ ‘ਚ ਸਥਿਤ ਮਕਾਨ ‘ਚ ਫਾਹ ਲਗਾ ਕੇ ਆਤਮ-ਹੱਤਿਆ ਕਰ ਲਈ ਹੈ।

lucknow dig chandra prakash wife pushpa suicide

ਆਂਢ-ਗੁਆਂਢ ਦੇ ਲੋਕਾਂ ਦੀ ਮੱਦਦ ਨਾਲ ਡੀਆਈਜੀ ਦੀ ਪਤਨੀ ਪੁਸ਼ਪਾ ਨੂੰ ਹਸਪਤਾਲ ਲੈ ਜਾਇਆ ਗਿਆ।ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।ਡੀਆਈਜੀ ਚੰਦਰ ਪ੍ਰਕਾਸ਼ ਦੀ ਪਤਨੀ ਪੁਸ਼ਪਾ 36 ਸਾਲ ਦੀ ਸੀ।ਘਟਨਾ ਦਿਨ ਦੇ ਕਰੀਬ 11 ਵਜੇ ਦੀ ਦੱਸੀ ਜਾ ਰਹੀ ਹੈ।ਦੱਸਿਆ ਜਾ ਰਿਹਾ ਹੈ ਕਿ ਪੁਸ਼ਪਾ ਦੀ ਲਾਸ਼ ਘਰ ‘ਚ ਫਾਹੇ ਨਾਲ ਲਟਕਦੀ ਮਿਲੀ।ਲਾਸ਼ ਨੂੰ ਫਾਹੇ ਨਾਲੋਂ ਉਤਾਰ ਕੇ ਜਲਦ ਲੋਹੀਆ ਹਸਪਤਾਲ ਲੈ ਜਾਇਆ ਗਿਆ।ਲੋਹੀਆ ਹਸਪਤਾਲ ਦੇ ਡਾਕਟਰਾਂ ਨੇ ਪੁਸ਼ਪਾ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।ਡੀਆਈਜੀ ਦੀ ਪਤਨੀ ਨੇ ਆਤਹੱਤਿਆ ਕਿਉਂ ਕੀਤੀ, ਇਹ ਅਜੇ ਤੱਕ ਸਾਫ ਨਹੀਂ ਹੋ ਸਕਿਆ।ਘਟਨਾ ਸਥਾਨ ‘ਤੇ ਕੋਈ ਸੁਸਾਈਡ ਨੋਟ ਨਹੀਂ ਮਿਲਿਆ।ਪੁਲਸ ਮਾਮਲੇ ਦੀ ਤਹਿ ਤੱਕ ਜਾਣ ਦੀ ਕੋਸ਼ਿਸ਼ ਕਰ ਰਹੀ ਹੈ।ਮਹੱਤਵਪੂਰਨ ਹੈ ਕਿ ਉਨਾਵ ‘ਚ ਤੈਨਾਤ ਡੀਆਈਜੀ ਚੰਦਰ ਪ੍ਰਕਾਸ਼ ਹਾਥਰਸ ਗੈਂਗਰੇਪ ਕੇਸ ਦੀ ਜਾਂਚ ਲਈ ਯੂ.ਪੀ. ਸਰਕਾਰ ਵਲੋਂ ਗਠਿਤ ਕੀਤੇ ਗਏ ਵਿਸ਼ੇਸ ਜਾਂਚ ਦਲ ਦੇ ਵੀ ਮੈਂਬਰ ਹਨ।

The post ਲਖਨਊ ‘ਚ ਡੀਆਈਜੀ ਦੀ ਪਤਨੀ ਨੇ ਕੀਤੀ ਆਤਮ-ਹੱਤਿਆ appeared first on Daily Post Punjabi.