digvijay singh attacks on pm modi Archives - Daily Post Punjabi

ਇਸੇ ਲਈ ਤਾਂ ਮੋਦੀ ਜੀ ਨੂੰ ਕਿਹਾ ਜਾਂਦਾ ਹੈ ਸੁਪਨਿਆਂ ਦਾ ਵਪਾਰੀ, ਉਦਾਹਰਣ ਦੇ ਦਿਗਵਿਜੇ ਸਿੰਘ ਨੇ ਕਸਿਆ ਤੰਜ
digvijay singh attacks on pm modi: ਨਵੀਂ ਦਿੱਲੀ: ਕਾਂਗਰਸ ਦੇ ਸੀਨੀਅਰ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ‘ਤੇ ਤੰਜ ਕਸਦਿਆਂ ਉਨ੍ਹਾਂ ਨੂੰ ਸੁਪਨਿਆਂ ਦਾ ਵਪਾਰੀ ਕਿਹਾ ਹੈ। ਮੀਡੀਆ ਨੂੰ ਗੋਦੀ ਮੀਡੀਆ ਦੱਸਦਿਆਂ ਦਿਗਵਿਜੇ ਸਿੰਘ ਨੇ ਕਿਹਾ ਹੈ ਕਿ ਸਭ ਕੁੱਝ ਪਹਿਲਾਂ ਹੀ ਸਕ੍ਰਿਪਟਡ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਹੈ ਕਿ ਲੋਕ ਸਰਕਾਰ ਦੀਆਂ ਨਾਕਾਮੀਆਂ ਉੱਤੇ ਸਵਾਲ ਨਾਂ ਚੁੱਕਣ, ਇਸ ਲਈ ਮੀਡੀਆ ਵਿੱਚ ਸਕ੍ਰਿਪਟਡ ਮੁੱਦੇ ਮੀਡੀਆ ਦੀਆਂ ਸੁਰਖੀਆਂ ਬਣ ਰਹੇ ਹਨ।

“सब कुछ पहले से ही स्क्रिप्टेड है…

कोरोना ज्यादा हुआ तो
“सुशांत-सुशांत”

चीन ने हमारे जवान मारे तो
“रिया-रिया”

GDP -23% हुई तो
“कंगना-कंगना”

किसान सड़को पर तो
“दीपिका-दीपिका”

मोदी जी को “सपनों का सौदागर”
इसीलिए तो कहते हैं।”#गोदिमीडिया
— digvijaya singh (@digvijaya_28) September 26, 2020

ਉਨ੍ਹਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ, “ਸਭ ਕੁੱਝ ਪਹਿਲਾਂ ਹੀ ਸਕ੍ਰਿਪਟਡ ਹੈ, ਕੋਰਨਾ ਹੋਰ ਵਧਿਆ ਤਾਂ “ਸੁਸ਼ਾਂਤ-ਸੁਸ਼ਾਂਤ”… ਚੀਨ ਨੇ ਸਾਡੇ ਸੈਨਿਕਾਂ ਨੂੰ ਸ਼ਹੀਦ ਕੀਤਾ ਤਾਂ “ਰਿਆ-ਰਿਆ”, ਜੀਡੀਪੀ -23% ਹੋਈ ਤਾਂ “ਕੰਗਨਾ-ਕੰਗਣਾ”… ਕਿਸਾਨ ਸੜਕਾਂ ‘ਤੇ ਤਾਂ “ਦੀਪਿਕਾ-ਦੀਪਿਕਾ”… ਮੋਦੀ ਜੀ ਨੂੰ “ਸੁਪਨਿਆਂ ਦਾ ਵਪਾਰੀ” ਇਸਲਈ ਹੀ ਕਿਹਾ ਜਾਂਦਾ ਹੈ।” #ਗੋਦੀਮੀਡੀਆ”

The post ਇਸੇ ਲਈ ਤਾਂ ਮੋਦੀ ਜੀ ਨੂੰ ਕਿਹਾ ਜਾਂਦਾ ਹੈ ਸੁਪਨਿਆਂ ਦਾ ਵਪਾਰੀ, ਉਦਾਹਰਣ ਦੇ ਦਿਗਵਿਜੇ ਸਿੰਘ ਨੇ ਕਸਿਆ ਤੰਜ appeared first on Daily Post Punjabi.