Digvijay Singh congratulated Biden Archives - Daily Post Punjabi

ਬਾਇਡੇਨ ਦੀ ਜਿੱਤ ‘ਤੇ ਦਿਗਵਿਜੇ ਸਿੰਘ ਨੇ ਦਿੱਤੀ ਵਧਾਈ, ਕਿਹਾ- ਭਾਰਤ ਨੂੰ ਵੀ ਇੱਕ ਜੋ ਬਾਇਡੇਨ ਦੀ ਲੋੜ…..
Digvijay Singh congratulated Biden: ਨਵੀਂ ਦਿੱਲੀ: ਅਮਰੀਕਾ ਵਿੱਚ ਹੋਈਆਂ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕ੍ਰੇਟਿਕ ਉਮੀਦਵਾਰ ਜੋ ਬਾਇਡੇਨ ਨੂੰ ਜਿੱਤ ਮਿਲੀ ਹੈ।  ਜੋ ਬਾਇਡੇਨ ਅਮਰੀਕਾ ਦੇ ਅਗਲੇ ਰਾਸ਼ਟਰਪਤੀ ਹੋਣਗੇ। ਬਾਇਡੇਨ ਦੀ ਜਿੱਤ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਸਣੇ ਕਈ ਨੇਤਾਵਾਂ ਨੇ ਉਨ੍ਹਾਂ ਨੂੰ ਵਧਾਈ ਦਿੱਤੀ। ਸੀਨੀਅਰ ਕਾਂਗਰਸੀ ਨੇਤਾ ਅਤੇ ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੇ ਸਿੰਘ ਨੇ ਵੀ ਬਾਇਡੇਨ ਦੀ ਜਿੱਤ ‘ਤੇ ਸ਼ੁੱਭਕਾਮਨਾਵਾਂ ਦਿੱਤੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤ ਵਿੱਚ ਵੀ ਇੱਕ ਜੋ ਬਾਇਡੇਨ ਦੀ ਲੋੜ ਹੈ। ਉਮੀਦ ਹੈ ਕਿ 2024 ਵਿੱਚ ਸਾਨੂੰ ਅਜਿਹਾ ਨੇਤਾ ਮਿਲ ਜਾਵੇਗਾ।

Digvijay Singh congratulated Biden

ਇਸ ਸਬੰਧੀ ਦਿਗਵਿਜੇ ਸਿੰਘ ਨੇ ਆਪਣੇ ਟਵੀਟ ਵਿੱਚ ਲਿਖਿਆ, “ਸਾਰੇ ਅਮਰੀਕੀ ਵੋਟਰਾਂ ਨੂੰ ਜੋ ਬਾਇਡੇਨ ਦੀ ਚੋਣ ਕਰਨ ਲਈ ਸ਼ੁੱਭਕਾਮਨਾਵਾਂ, ਜੋ ਅਮਰੀਕੀਆਂ ਨੂੰ ਇਕਜੁੱਟ ਕਰਨਗੇ ਅਤੇ ਆਪਣੇ ਪੂਰਵਗਾਮੀ ਵਾਂਗ ਵੰਡ ਨਹੀਂ ਪਾਉਣਗੇ!”

Congratulations to all US voters to have chosen Joe Biden who shall unite every American and not divide them unlike his predecessor!
1/2#IndiaFirst#UnityInDiversity https://t.co/t02OzRuXmi
— digvijaya singh (@digvijaya_28) November 8, 2020

ਉਸਨੇ ਅੱਗੇ ਕਿਹਾ, “ਹੁਣ ਭਾਰਤ ਵਿੱਚ ਵੀ ਇੱਕ ਜੋ ਬਾਇਡੇਨ ਦੀ ਜਰੂਰਤ ਹੈ! ਉਮੀਦ ਕਰਦੇ ਹਾਂ ਕਿ ਸਾਨੂੰ 2024 ਵਿੱਚ ਇੱਕ ਅਜਿਹਾ ਲੀਡਰ ਮਿਲ ਜਾਵੇਗਾ। ਪਾਰਟੀ ਨਾਲ ਜੁੜੇ ਹੋਣ ਦੇ ਬਾਵਜੂਦ ਹਰ ਭਾਰਤੀ ਨੂੰ ਕੋਸ਼ਿਸ਼ ਕਰਨੀ ਚਾਹੀਦੀ ਹੈ। ਭਾਰਤ ਵਿਚ ਫੁੱਟ ਪਾਉਣ ਵਾਲੀਆਂ ਤਾਕਤਾਂ ਨੂੰ ਹਰਾਉਣਾ ਪਵੇਗਾ।” ਅਸੀਂ ਪਹਿਲੇ ਭਾਰਤੀ ਹਾਂ।”

Now we need a Joe Biden in India too!! Let’s hope we get one in 2024. It should be the effort of every Indian irrespective of party affiliation. The Divisive Forces in India have to be defeated. We are Indians First!!
2/2
#IndiaFirst#UnityInDiversity
— digvijaya singh (@digvijaya_28) November 8, 2020

ਦੱਸ ਦੇਈਏ ਕਿ ਅਮਰੀਕੀ ਰਾਸ਼ਟਰਪਤੀ ਚੋਣਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਦੇ ਉਮੀਦਵਾਰ ਜੋ ਬਾਇਡੇਨ ਨੇ ਸ਼ਨੀਵਾਰ ਨੂੰ ਰਿਪਬਲਿਕਨ ਪਾਰਟੀ ਦੇ ਵਿਰੋਧੀ ਡੋਨਾਲਡ ਟਰੰਪ ਨੂੰ ਸਖਤ ਟੱਕਰ ਵਿੱਚ ਹਰਾਇਆ । ਇਹ ਜਾਣਕਾਰੀ ਅਮਰੀਕਾ ਦੇ ਪ੍ਰਮੁੱਖ ਮੀਡੀਆ ਅਦਾਰਿਆਂ ਦੀਆਂ ਰਿਪੋਰਟਾਂ ਵਿੱਚ ਦਿੱਤੀ ਗਈ ਹੈ । 77 ਸਾਲਾ ਸਾਬਕਾ ਉਪ ਰਾਸ਼ਟਰਪਤੀ ਬਾਇਡੇਨ ਸੰਯੁਕਤ ਰਾਜ ਦੇ 46ਵੇਂ ਰਾਸ਼ਟਰਪਤੀ ਹੋਣਗੇ ।

The post ਬਾਇਡੇਨ ਦੀ ਜਿੱਤ ‘ਤੇ ਦਿਗਵਿਜੇ ਸਿੰਘ ਨੇ ਦਿੱਤੀ ਵਧਾਈ, ਕਿਹਾ- ਭਾਰਤ ਨੂੰ ਵੀ ਇੱਕ ਜੋ ਬਾਇਡੇਨ ਦੀ ਲੋੜ….. appeared first on Daily Post Punjabi.