Dil Ka telephone2.0 release Archives - Daily Post Punjabi

ਆਯੁਸ਼ਮਾਨ ਖੁਰਾਨਾ ਸਟਾਰਰ ਫਿਲਮ ‘ਡ੍ਰੀਮ ਗਰਲ 2’ ਦਾ ਗੀਤ ‘Dil Ka Telephone 2.0’ ਹੋਇਆ ਰਿਲੀਜ਼
Dil Ka telephone2.0 release: ਆਯੁਸ਼ਮਾਨ ਖੁਰਾਨਾ ਅਤੇ ਅਨਨਿਆ ਪਾਂਡੇ ਸਟਾਰਰ ਫਿਲਮ ‘ਡ੍ਰੀਮ ਗਰਲ 2’ ਜਲਦ ਹੀ ਰਿਲੀਜ਼ ਹੋਣ ਜਾ ਰਹੀ ਹੈ। ਇਸ ਦੌਰਾਨ ਫਿਲਮ ਦਾ ਗੀਤ ਟੈਲੀਫੋਨ 2.0 ਰਿਲੀਜ਼ ਹੋ ਗਿਆ ਹੈ। ਇਸ ‘ਚ ਆਯੁਸ਼ਮਾਨ ਅਤੇ ਅਨਨਿਆ ਪਾਂਡੇ ਦੀ ਬਿਹਤਰੀਨ ਕੈਮਿਸਟਰੀ ਦੇਖਣ ਨੂੰ ਮਿਲੀ।

Dil Ka telephone2.0 release

‘ਦਿਲ ਕਾ ਟੈਲੀਫੋਨ 2.0’ ਮੀਤ ਬ੍ਰਦਰਜ਼ ਦੁਆਰਾ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਗਾਇਕਾ ਜੋਨੀਤਾ ਗਾਂਧੀ ਅਤੇ ਜੁਬਿਨ ਨੌਟਿਆਲ ਨੇ ਆਪਣੀ ਆਵਾਜ਼ ਦਿੱਤੀ ਹੈ। ਜਦਕਿ ਗੀਤ ਦੇ ਬੋਲ ਕੁਮਾਰ ਨੇ ਲਿਖੇ ਹਨ। ਤੁਹਾਨੂੰ ਦੱਸ ਦੇਈਏ ਕਿ ‘ਡਰੀਮ ਗਰਲ 2′ ਵਿੱਚ ਇੱਕ ਵਾਰ ਫਿਰ ਆਯੁਸ਼ਮਾਨ ਪੂਜਾ ਬਣ ਕੇ ਪ੍ਰਸ਼ੰਸਕਾਂ ਨੂੰ ਹਸਾਉਣਗੇ। ਆਯੁਸ਼ਮਾਨ ਇਸ ਫਿਲਮ ‘ਚ ਡਬਲ ਰੋਲ ‘ਚ ਨਜ਼ਰ ਆਉਣਗੇ। ਰਾਜ ਸ਼ਾਂਡਿਲਿਆ ਦੁਆਰਾ ਨਿਰਦੇਸ਼ਿਤ ਫਿਲਮ ‘ਡ੍ਰੀਮ ਗਰਲ 2’ 25 ਅਗਸਤ, 2023 ਨੂੰ ਸਿਨੇਮਾਘਰਾਂ ‘ਚ ਰਿਲੀਜ਼ ਹੋਵੇਗੀ। ਪਿਛਲੇ ਕੁਝ ਸਮੇਂ ਤੋਂ ਫਿਲਮ ਦੇ 3 ਤੋਂ 4 ਪ੍ਰੋਮੋ ਵੀਡੀਓਜ਼ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਦੇਖ ਕੇ ਪ੍ਰਸ਼ੰਸਕ ਫਿਲਮ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ।

ਤੁਹਾਨੂੰ ਦੱਸ ਦੇਈਏ, ਆਯੁਸ਼ਮਾਨ ਖੁਰਾਨਾ ਅਤੇ ਅਨਨਿਆ ਪਾਂਡੇ ਦੀ ਇਹ ਫਿਲਮ ਡ੍ਰੀਮ ਗਰਲ 2019 ਦੀ ਫਿਲਮ ਡਰੀਮ ਗਰਲ ਦਾ ਸੀਕਵਲ ਹੈ, ਜੋ ਬਾਕਸ ਆਫਿਸ ‘ਤੇ ਸੁਪਰਹਿੱਟ ਸਾਬਤ ਹੋਈ ਸੀ। ਫਿਲਮ ‘ਚ ਆਯੁਸ਼ਮਾਨ ਅਤੇ ਅਨਨਿਆ ਤੋਂ ਇਲਾਵਾ ਅੰਨੂ ਕਪੂਰ, ਰਾਜਪਾਲ ਯਾਦਵ, ਪਰੇਸ਼ ਰਾਵਲ, ਅਸਰਾਨੀ, ਮਨਜੋਤ ਸਿੰਘ ਅਤੇ ਵਿਜੇ ਰਾਜ਼ ਵੀ ਮੁੱਖ ਭੂਮਿਕਾਵਾਂ ‘ਚ ਨਜ਼ਰ ਆਉਣਗੇ।

The post ਆਯੁਸ਼ਮਾਨ ਖੁਰਾਨਾ ਸਟਾਰਰ ਫਿਲਮ ‘ਡ੍ਰੀਮ ਗਰਲ 2’ ਦਾ ਗੀਤ ‘Dil Ka Telephone 2.0’ ਹੋਇਆ ਰਿਲੀਜ਼ appeared first on Daily Post Punjabi.