Dilfuza Archives - Daily Post Punjabi

ਨਿਰਦੇਸ਼ਕ ਫਾਰੂਕ ਕਬੀਰ ਨੇ ਪਤਨੀ ਤੇ ਸੱਸ ਖਿਲਾਫ ਦਰਜ ਕਰਵਾਈ FIR, ਧੀ ਦੀ ਨਾਗਰਿਕਤਾ ਨਾਲ ਜੁੜਿਆ ਹੈ ਮਾਮਲਾ
ਫਿਲਮ ਨਿਰਦੇਸ਼ਕ ਫਾਰੂਕ ਕਬੀਰ ਪਿਛਲੇ ਸਾਲ ਅਭਿਨੇਤਰੀ ਰੁਖਸਾਰ ਰਹਿਮਾਨ ਨਾਲ ਤਲਾਕ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ ‘ਚ ਰਹੇ ਸਨ। ਹੁਣ ਨਿਰਦੇਸ਼ਕ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ। ਫਿਲਮ ਨਿਰਮਾਤਾ ਫਾਰੂਕ ਕਬੀਰ ਦੀ ਪਤਨੀ ਸਨਮ ਅਤੇ ਉਸ ਦੀ ਮਾਂ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸਨਮ ਫਾਰੂਕ ਕਬੀਰ ਦੇ ਬੱਚੇ ਨੂੰ ਲੈ ਕੇ ਫਰਾਰ ਸੀ, ਜਿਸ ਨੂੰ ਪੁਲਸ ਨੇ ਫੜ ਲਿਆ ਹੈ ਅਤੇ ਦੋਵਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਹੈ।

Faruk Kabir lodged FIR

ਰਿਪੋਰਟ ਮੁਤਾਬਕ ਨਿਰਦੇਸ਼ਕ ਨੇ ਆਪਣੀ ਪਤਨੀ ਅਤੇ ਸੱਸ ‘ਤੇ ਆਪਣੀ ਨਵਜੰਮੀ ਧੀ ਨੂੰ ਚੋਰੀ ਕਰਕੇ ਦੇਸ਼ ਤੋਂ ਭੱਜਣ ਦੀ ਕੋਸ਼ਿਸ਼ ਕਰਨ ਦਾ ਦੋਸ਼ ਲਗਾਇਆ ਹੈ। ਫਾਰੂਕ ਨੇ 21 ਦਸੰਬਰ ਨੂੰ ਮੁੰਬਈ ਦੇ ਵਰਸੋਵਾ ਪੁਲਸ ਸਟੇਸ਼ਨ ‘ਚ ਇਹ ਸ਼ਿਕਾਇਤ ਦਰਜ ਕਰਵਾਈ ਸੀ। ਆਪਣੀ ਸ਼ਿਕਾਇਤ ਵਿੱਚ ਡਾਇਰੈਕਟਰ ਨੇ ਕਿਹਾ ਸੀ ਕਿ ਸਨਮ ਦੇ ਮਾਤਾ-ਪਿਤਾ ਬੱਚੇ ਦੇ ਜਨਮ ਸਰਟੀਫਿਕੇਟ ਅਤੇ ਹੋਰ ਦਸਤਾਵੇਜ਼ਾਂ ਸਮੇਤ 7 ਲੱਖ ਰੁਪਏ ਅਤੇ ਗਹਿਣੇ ਲੈ ਕੇ ਭੱਜ ਗਏ ਸਨ। ਦੱਸ ਦੇਈਏ ਕਿ ਨਿਰਦੇਸ਼ਕ ਦੀ ਪਤਨੀ ਸਨਮ ਉਜ਼ਬੇਕਿਸਤਾਨ ਦੀ ਰਹਿਣ ਵਾਲੀ ਹੈ। ਦੋਹਾਂ ਨੇ ਪਿਛਲੇ ਸਾਲ ਉਜ਼ਬੇਕਿਸਤਾਨ ‘ਚ ਵਿਆਹ ਕੀਤਾ ਸੀ, ਜਿਸ ਤੋਂ ਬਾਅਦ ਫਾਰੂਕ ਉਨ੍ਹਾਂ ਨੂੰ ਆਪਣੇ ਨਾਲ ਭਾਰਤ ਲੈ ਆਇਆ ਅਤੇ ਦੋਵੇਂ ਮੁੰਬਈ ‘ਚ ਇਕੱਠੇ ਰਹਿਣ ਲੱਗੇ। ਦਸੰਬਰ ‘ਚ ਸਨਮ ਨੇ ਬੇਟੀ ਨੂੰ ਜਨਮ ਦਿੱਤਾ, ਜਿਸ ਕਾਰਨ ਪਤੀ-ਪਤਨੀ ‘ਚ ਝਗੜੇ ਸ਼ੁਰੂ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਸਨਮ ਅਤੇ ਉਸ ਦੇ ਮਾਤਾ-ਪਿਤਾ ਚਾਹੁੰਦੇ ਹਨ ਕਿ ਉਨ੍ਹਾਂ ਦੀ ਬੇਟੀ ਨੂੰ ਉਜ਼ਬੇਕਿਸਤਾਨ ਦੀ ਨਾਗਰਿਕਤਾ ਮਿਲੇ ਪਰ ਫਾਰੂਕ ਨੇ ਇਸ ਦਾ ਵਿਰੋਧ ਕੀਤਾ।

ਵੀਡੀਓ ਲਈ ਕਲਿੱਕ ਕਰੋ –

“ਰੇਡਾਂ ਮਾਰਨ ਵਾਲਾ ਧਾਕੜ ਅਫ਼ਸਰ ਕਿਉਂ ਰੋ ਪਿਆ ? ਕਹਿੰਦਾ, ਕਦੇ ਵੀ ਵਿਆਹ ਦੀ ਰੋਟੀ ਨਾ ਖਾਓ”

ਹਰ ਵੇਲੇ Update ਰਹਿਣ ਲਈ ਸਾਨੂੰ Facebook ‘ਤੇ like ਤੇ See first ਕਰੋ .

ਅਜਿਹੇ ‘ਚ ਸਨਮ ਨੇ ਆਪਣੀ ਮਾਂ ਨਾਲ ਮਿਲ ਕੇ ਆਪਣੀ ਬੇਟੀ ਨੂੰ ਦੇਸ਼ ਤੋਂ ਬਾਹਰ ਲਿਜਾਣਾ ਸ਼ੁਰੂ ਕਰ ਦਿੱਤਾ, ਜਿਸ ਤੋਂ ਬਾਅਦ ਫਾਰੂਕ ਨੇ ਵਰਸੋਵਾ ਪੁਲਸ ‘ਚ ਸ਼ਿਕਾਇਤ ਦਰਜ ਕਰਵਾਈ। ਪੁਲਿਸ ਨੇ ਮਾਮਲੇ ਨੂੰ ਗੰਭੀਰਤਾ ਨਾਲ ਲਿਆ ਅਤੇ ਸਨਮ, ਉਸਦੀ ਮਾਂ ਦਿਲਫੁਜਾ ਅਤੇ ਬੱਚੇ ਨੂੰ ਅੰਮ੍ਰਿਤਸਰ ਤੋਂ ਫੜ ਕੇ ਵਾਪਸ ਮੁੰਬਈ ਲਿਆਂਦਾ ਗਿਆ। ਦੱਸ ਦਈਏ ਕਿ ਅੱਗੇ ਦੀ ਜਾਂਚ ਵੀ ਕੀਤੀ ਜਾ ਰਹੀ ਹੈ। ਇਸ ਮਾਮਲੇ ਵਿੱਚ ਪੁਲਿਸ ਸਨਮ ਦੇ ਪਿਤਾ ਤੇਜਸ ਖੰਨਾ ਨੂੰ ਨਹੀਂ ਲੱਭ ਸਕੀ ਹੈ। ਉਨ੍ਹਾਂ ਦੀ ਤਲਾਸ਼ ਅਜੇ ਵੀ ਜਾਰੀ ਹੈ। ਅਜਿਹੇ ‘ਚ ਨਿਰਦੇਸ਼ਕ ਫਾਰੂਕ ਕਬੀਰ ਨੇ ਹੁਣ ਬਾਂਬੇ ਹਾਈ ਕੋਰਟ ‘ਚ ਪਟੀਸ਼ਨ ਦਾਇਰ ਕਰਕੇ ਆਪਣੀ ਬੇਟੀ ਨਾਲ ਰਹਿਣ ਦੀ ਇਜਾਜ਼ਤ ਮੰਗੀ ਹੈ।

The post ਨਿਰਦੇਸ਼ਕ ਫਾਰੂਕ ਕਬੀਰ ਨੇ ਪਤਨੀ ਤੇ ਸੱਸ ਖਿਲਾਫ ਦਰਜ ਕਰਵਾਈ FIR, ਧੀ ਦੀ ਨਾਗਰਿਕਤਾ ਨਾਲ ਜੁੜਿਆ ਹੈ ਮਾਮਲਾ appeared first on Daily Post Punjabi.