Dilip kumar hospital Discharge latest news updates Archives - Daily Post Punjabi

ਸਿਹਤ ‘ਚ ਸੁਧਾਰ ਤੋਂ ਬਾਅਦ ਦਿਲੀਪ ਕੁਮਾਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ
Dilip kumar hospital Discharge: ਹਿੰਦੀ ਸਿਨੇਮਾ ਦੇ ਪ੍ਰਸਿੱਧ ਅਦਾਕਾਰ ਦਿਲੀਪ ਕੁਮਾਰ ਪਿਛਲੇ ਕੁਝ ਸਮੇਂ ਤੋਂ ਬਿਮਾਰ ਸਨ। ਪਰ ਹੁਣ ਉਨ੍ਹਾਂ ਵੱਲੋਂ ਕੀਤੇ ਗਏ ਟਵੀਟ ਦੇ ਅਨੁਸਾਰ, ਉਨ੍ਹਾਂ ਨੂੰ ਹੁਣ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ।

Dilip kumar hospital Discharge

ਉਨ੍ਹਾਂ ਨੇ ਆਪਣੇ ਟਵੀਟ ਵਿੱਚ ਲਿਖਿਆ, ‘ਤੁਹਾਡੇ ਸਾਰੇ ਪਿਆਰ ਅਤੇ ਅਰਦਾਸਾਂ ਨਾਲ, ਮੈਂ ਹੁਣ ਤੰਦਰੁਸਤ ਹਾਂ ਅਤੇ ਹਸਪਤਾਲ ਤੋਂ ਛੁੱਟੀ ਮਿਲਣ ਤੋਂ ਬਾਅਦ ਘਰ ਜਾ ਰਿਹਾ ਹਾਂ।’ ਦਿਲੀਪ ਕੁਮਾਰ (98) ਨੂੰ ਐਤਵਾਰ ਨੂੰ ਸਾਹ ਲੈਣ ਵਿੱਚ ਮੁਸ਼ਕਲ ਕਾਰਨ ਮੁੰਬਈ ਦੇ ਹਿੰਦੂਜਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਹ ਇਕ ਗੈਰ-ਕੋਵਿਡ ਹਸਪਤਾਲ ਹੈ।

With your love and affection, and your prayers, Dilip Saab is going home from the hospital. God's infinite mercy and kindness through Drs. Gokhale, Parkar, Dr. Arun Shah and the entire team at Hinduja Khar.
–Faisal Farooqui#DilipKumar #healthupdate
— Dilip Kumar (@TheDilipKumar) June 11, 2021

ਇਸ ਟਵੀਟ ਵਿੱਚ ਉਸਨੇ ਹਸਪਤਾਲ ਦੀ ਟੀਮ ਅਤੇ ਡਾਕਟਰਾਂ ਦਾ ਧੰਨਵਾਦ ਕੀਤਾ ਹੈ। ਉਨ੍ਹਾਂ ਨੇ ਟਵੀਟ ਵਿੱਚ ਅੱਗੇ ਲਿਖਿਆ, ‘‘ ਮੈਂ ਰੱਬ ਦੀ ਕਿਰਪਾ ਨਾਲ ਠੀਕ ਹਾਂ। ਦਿਲੀਪ ਸਾਹਿਬ ਨੇ ਡਾ ਗੋਖਲੇ ਪਾਰਕਰ ਅਤੇ ਡਾ ਅਰੁਣ ਸ਼ਾਹ ਦੇ ਨਾਲ ਹਿੰਦੂਜਾ ਹਸਪਤਾਲ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ।

ਤੁਹਾਨੂੰ ਦੱਸ ਦੇਈਏ ਕਿ ਜਾਂਚ ਤੋਂ ਪਤਾ ਲੱਗਿਆ ਹੈ ਕਿ ਦਿਲੀਪ ਕੁਮਾਰ ਦੇ ਫੇਫੜਿਆਂ ਦੇ ਬਾਹਰ ਤਰਲ ਇਕੱਠਾ ਹੋਇਆ ਸੀ। ਬੁੱਧਵਾਰ ਨੂੰ ਦਿਲੀਪ ਕੁਮਾਰ ਦੇ ਫੇਫੜਿਆਂ ਤੋਂ 350 ਮਿਲੀਲੀਟਰ ਪਾਣੀ ਕੱਢਿਆ ਗਿਆ। ਇਹ ਸਰਜਰੀ ਡਾ: ਨਿਤਿਨ ਗੋਖਲੇ ਅਤੇ ਡਾ. ਜਲੀਲ ਪਾਰਕਰ ਦੀ ਨਿਗਰਾਨੀ ਹੇਠ ਕੀਤੀ ਗਈ ਸੀ।

The post ਸਿਹਤ ‘ਚ ਸੁਧਾਰ ਤੋਂ ਬਾਅਦ ਦਿਲੀਪ ਕੁਮਾਰ ਨੂੰ ਹਸਪਤਾਲ ਤੋਂ ਮਿਲੀ ਛੁੱਟੀ appeared first on Daily Post Punjabi.