Diljaan new song release Archives - Daily Post Punjabi

ਦੁਨੀਆ ਨੂੰ ਅਲਵਿਦਾ ਕਹਿ ਗਏ ਦਿਲਜਾਨ ਦਾ ਗੀਤ ਹੋਇਆ ਰਿਲੀਜ਼, ਫੈਨਜ਼ ਹੋਏ ਭਾਵੁਕ
Diljaan new song release: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਮਸ਼ਹੂਰ ਗਾਇਕ ਦਿਲਜਾਨ ਹਾਲ ਹੀ ਵਿੱਚ ਇਸ ਫਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਫੈਨਸ ਅੱਜ ਵੀ ਦਿਲਜਾਨ ਨੂੰ ਯਾਦ ਕਰ ਰੋ ਪੈਂਦੇ ਹਨ। ਅੱਜ ਵੀ ਫੈਨਜ਼ ਉਨ੍ਹਾਂ ਦੇ ਗਾਣੇ ਸੁਣਨਾ ਕਾਫੀ ਪਸੰਦ ਕਰਦੇ ਹਨ। ਜਿਵੇਂ ਕਿ ਤੁਸੀਂ ਜਾਣਦੇ ਹੀ ਹੋਵੋਗੇ ਕਿ ਦੇ ਦਿਲਜਾਨ ਦਾ ਇਕ ਨਵਾਂ ਗੀਤ ਆਉਣ ਵਾਲਾ ਸੀ ਲੇਕਿਨ ਗੀਤ ਰਿਲੀਜ਼ ਹੋਣ ਦੇ ਦੋ ਦਿਨ ਪਹਿਲਾਂ ਹੀ ਉਹ ਇਸ ਦੁਨੀਆਂ ਤੋਂ ਚੱਲ ਵਸੇ। ਤੇ ਇਸ ਗਾਣੇ ਨੂੰ ਕੁਝ ਦਿਨਾਂ ਲਈ ਮੁਅੱਤਲ ਕਰ ਦਿੱਤਾ ਗਿਆ ਸੀ। ਲੇਕਿਨ ਹੁਣ ਪਰਿਵਾਰ ਨੇ ਮਿਲ ਕੇ ਦਿਲਜਾਨ ਦੇ ਉਸ ਗੀਤ ਨੂੰ ਰਿਲੀਜ਼ ਕੀਤਾ ਹੈ, ਜਿਸ ਨੂੰ ਲੋਕਾਂ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।

Diljaan new song release

ਗਾਇਕ ਦਿਲਜਾਨ ਦਾ ਮੋਸਟ ਅਵੇਟਡ ਗੀਤ ‘ਤੇਰੇ ਵਰਗੇ 2’ ਦਰਸ਼ਕਾਂ ਦੀ ਝੋਲੀ ਪੈ ਚੁੱਕਿਆ ਹੈ। ਇਸ ਗੀਤ ਨੂੰ ਲੈ ਕੇ ਦਿਲਜਾਨ ਵੀ ਬਹੁਤ ਉਤਸੁਕ ਸੀ ਕਿ ਕਦੋ ਇਹ ਗੀਤ ਦਰਸ਼ਕਾਂ ਦੇ ਰੂ-ਬ-ਰੂ ਹੋਵੇਗਾ ਪਰ ਉਸ ਨੂੰ ਕੀ ਪਤਾ ਸੀ ਜਦੋਂ ਇਹ ਗੀਤ ਰਿਲੀਜ਼ ਹੋਵੇਗਾ ਤਾਂ ਖੁਦ ਇਸ ਨੂੰ ਵੇਖ ਨਹੀਂ ਸਕੇਗਾ।

ਦੱਸ ਦਈਏ ਕਿ ਪੰਜਾਬੀ ਮਿਊਜ਼ਿਕ ਜਗਤ ਦੇ ਦਿੱਗਜ ਸੰਗੀਤਕਾਰ, ਗਾਇਕ ਅਤੇ ਮਿਊਜ਼ਿਕ ਕੰਪੋਜ਼ਰ ਸਚਿਨ ਆਹੂਜਾ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ‘ਤੇ ਗੀਤ ਨੂੰ ਸ਼ੇਅਰ ਕਰਦੇ ਹੋਏ ਲਿਖਿਆ, ‘ਕਦੇ ਜ਼ਿੰਦਗੀ ‘ਚ ਨਹੀਂ ਸੋਚਿਆ ਸੀ ਕਿ ਇੰਨੀ ਛੋਟੀ ਉਮਰ ‘ਚ ਦਿਲਜਾਨ ਸਾਨੂੰ ਛੱਡ ਕੇ ਚਲਾ ਜਾਵੇਗਾ… ਬਹੁਤ ਖੁਸ਼ ਸੀ ਉਹ ਇਸ ਗੀਤ ਦੀ ਲਈ। ਪਲੀਜ਼ ਸੁਣੋ ਤੇ ਸ਼ੇਅਰ ਕਰੋ…as a tribute to Diljaan।’ ਜਾਣਕਾਰੀ ਲਈ ਦੱਸ ਦੀਏ ਦਿਲਜਾਨ ਨੇ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਕਾਫੀ ਹਿੱਟ ਗੀਤ ਦਿੱਤੇ ਨੇ ਕਾਫੀ ਖ਼ੂਬਸੂਰਤ ਗੀਤ ਤੇਰੇ ਜਿਨ੍ਹਾਂ ਨੂੰ ਅੱਜ ਵੀ ਲੋਕੀਂ ਸੁਣਨਾ ਪਸੰਦ ਕਰਦੇ ਹਨ ਉਨ੍ਹਾਂ ਨੇ ਹਮੇਸ਼ਾ ਸਾਫ ਸੁਥਰੀ ਗਾਇਕੀ ਦਾ ਹੀ ਸਾਥ ਦਿੱਤਾ ਹੈ

The post ਦੁਨੀਆ ਨੂੰ ਅਲਵਿਦਾ ਕਹਿ ਗਏ ਦਿਲਜਾਨ ਦਾ ਗੀਤ ਹੋਇਆ ਰਿਲੀਜ਼, ਫੈਨਜ਼ ਹੋਏ ਭਾਵੁਕ appeared first on Daily Post Punjabi.