diljaan Archives - Daily Post Punjabi

ਇਸ ਦਿਨ ਹੋਵੇਗੀ ਮਰਹੂਮ ਗਾਇਕ ਦਿਲਜਾਨ ਦੀ ਅੰਤਿਮ ਅਰਦਾਸ , ਜਾਣੋ
Last prayer meet of Diljaan : ਪੰਜਾਬ ਦਾ ਨੌਜੁਆਨ ਗਾਇਕ ਦਿਲਜਾਨ ਇੱਕ ਬੁਲੰਦ ਅਵਾਜ ਵਾਲਾ ਗਾਇਕ ਸੀ। ਜੋ ਕਿ ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਹਨ। ਮੰਗਲਵਾਰ ਤੜਕੇ ਦਿਲਜਾਨ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ। ਇਹ ਹਾਦਸਾ ਬਹੁਤ ਭਿਆਨਕ ਸੀ ਕਿ ਗਾਇਕ ਦੀ ਮੌਤ ਮੌਕੇ ਤੇ ਹੀ ਹੋ ਗਈ ਹੈ। ਇਸ ਹਾਦਸੇ ਵਿੱਚ ਗਾਇਕ ਦੀ ਕਾਰ ਵੀ ਚਕਨਾਚੂਰ ਹੋ ਗਈ । ਦੱਸ ਦੇਈਏ ਕਿ ਬੀਤੇ ਦਿਨੀ ਦਿਲਜਾਨ ਦਾ ਅੰਤਿਮ ਸੰਸਕਾਰ ਅੱਜ 5 ਅਪ੍ਰੈਲ ਨੂੰ ਦੁਪਹਿਰ 1 ਵਜੇ ਸ਼ਮਸ਼ਾਨ ਘਾਟ ਕਰਤਾਰਪੁਰ ਵਿੱਚ ਹੋਇਆ । ਉਹਨਾਂ ਦੀ ਅੰਤਿਮ ਯਾਤਰਾ ਉਹਨਾਂ ਦੇ ਗ੍ਰਹਿ ਆਰੀਆ ਨਗਰ ਦੇ ਨੇੜੇ ਅਜੀਤ ਪੈਲੇਸ ਤੋਂ ਦੁਪਹਿਰ 12.30 ਵਜੇ ਆਰੰਭ ਹੋਈ ਤੇ 1 ਵਜੇ ਸ਼ਿਵਪੁਰੀ ਕਿਸ਼ਨਗੜ੍ਹ ਵਿਖੇ ਅੰਤਿਮ ਸੰਸਕਾਰ ਹੋਇਆ ਸੀ । ਜਿਸ ਤੋਂ ਬਾਅਦ ਹੁਣ ਦਿਲਜਾਨ ਦੇ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਦੀ ਤਾਰੀਕ ਵੀ ਸਾਹਮਣੇ ਆਈ ਹੈ।

Last prayer meet of Diljaan

ਮਰਹੂਮ ਗਾਇਕ ਦਿਲਜਾਨ ਦੀ ਅੰਤਿਮ ਅਰਦਾਸ 11 ਅਪ੍ਰੈਲ 2021 ਨੂੰ ਦਿਨ ਐਤਵਾਰ ਸਵੇਰੇ 12:30 ਵਜੇ ਤੋਂ 2 ਵਜੇ ਤੱਕ ਉਹਨਾਂ ਦੇ ਗ੍ਰਹਿ ਆਰੀਆ ਨਗਰ , ਕਰਤਾਰਪੁਰ ਵਿਖੇ ਹੋਵੇਗੀ। ਦੱਸਣਯੋਗ ਹੈ ਕਿ ਐਕਸੀਡੈਂਟ ‘ਚ ਗੱਡੀ ਦਾ ਅਗਲਾ ਹਿੱਸਾ ਪੂਰੀ ਤਰਾਂ ਚਕਨਾਚੂਰ ਹੋ ਗਿਆ । ਦਿਲਜਾਨ ਦੇਰ ਰਾਤ ਆਪਣੀ ਕਾਰ ਵਿੱਚ ਅੰਮ੍ਰਿਤਸਰ ਤੋਂ ਕਰਤਾਰਪੁਰ ਆ ਰਹੇ ਸਨ। ਜਦੋ ਉਹ ਜੰਡਿਆਲਾ ਗੁਰੂ ਕੋਲ ਪਹੁੰਚੇ ਜਿੱਥੇ ਓਹਨਾ ਦੇ ਨਾਲ ਇਹ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਿਕ ਉਹਨਾਂ ਦੀ ਕਾਰ ਬਹੁਤ ਤੇਜ਼ ਰਫਤਾਰ ‘ਚ ਸੀ। ਜਿਸ ਕਾਰਨ ਬੇਕਾਬੂ ਹੋਏ ਡਿਵਾਈਡਰ ਦੇ ਨਾਲ ਗੱਡੀ ਟਕਰਾਈ ਤੇ ਪਲਟ ਗਈ। ਦਿਲਜਾਨ ਦੇ ਵਰਕ ਫ਼ਰੰਟ ਦੀ ਗੱਲ ਕਰੀਏ ਤਾ ਉਹ ਨੇ ਟੀ.ਵੀ ਪ੍ਰੋਗਰਾਮ ਸੁਰਖਸ਼ੇਤਰ ਦੇ ਵਿੱਚ ਇੰਡੀਆ ਤੇ ਪਾਕਿਸਤਾਨ ਵਿੱਚ ਹੋਏ ਮੁਕਾਬਲੇ ਦੇ ਵਿੱਚ ਦਿਲਜਾਨ ਜੇਤੂ ਰਹੇ ਸਨ । ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਨੇ ਗਾਇਕੀ ਦੀ ਸਿਖਲਾਈ ਵੀ ਜਾਰੀ ਰੱਖੀ ਅਤੇ ਉਸਤਾਦ ਪੂਰਨ ਸ਼ਾਹਕੋਟੀ, ਜੋ ਕਿ ਪਟਿਆਲਾ ਘਰਾਣੇ ਨਾਲ ਸਬੰਧ ਰੱਖਦੇ ਹਨ, ਕੋਲੋਂ ਵੀ ਗਾਇਕੀ ਦੇ ਗੁਰ ਲਏ। ਦਿਲਜਾਨ ਨੇ ਇੰਗਲੈਂਡ,ਅਮਰੀਕਾ,ਕਤਰ , ਦੁਬਈ ਤੇ ਅਫ਼ਰੀਕਾ ਸਮੇਤ ਕਈ ਦੇਸ਼ਾ ‘ਚ ਸ਼ੋਅ ਲਗਾਏ ਸਨ। ਜਾਣਕਾਰੀ ਲਈ ਦੱਸ ਦੇਈਏ ਕਿ ਛੋਟੀ ਉਮਰ ‘ਚ ਹੀ ਦਿਲਜਾਨ ਨੇ ਗਾਇਕੀ ਦੇ ਖ਼ੇਤਰ ‘ਚ ਲੋਹਾ ਮਨਵਾ ਚੁੱਕਿਆ ਸੀ।

ਇਹ ਵੀ ਦੇਖੋ : ’26 ਦੀ ਘਟਨਾ ਦੀ ਰਾਤ ਲੋਕਾਂ ਨੇ ਰੋਟੀ ਨਹੀਂ ਸੀ ਖਾਦੀ, ਦਿੱਲ ਸੁੱਟ ਪੈ ਗਏ ਸੀ ਮੁੱਦੇ ਮੂੰਹ : ਬਾਬਾ ਬਲਜਿੰਦਰ ਸਿੰਘ

The post ਇਸ ਦਿਨ ਹੋਵੇਗੀ ਮਰਹੂਮ ਗਾਇਕ ਦਿਲਜਾਨ ਦੀ ਅੰਤਿਮ ਅਰਦਾਸ , ਜਾਣੋ appeared first on Daily Post Punjabi.

ਮਰਹੂਮ ਗਾਇਕ ਦਿਲਜਾਨ ਨੂੰ ਯਾਦ ਕਰਕੇ ਮਾਸਟਰ ਸਲੀਮ ਹੋਏ ਭਾਵੁਕ , ਆਖੀ ਇਹ ਗੱਲ
Master Saleem became emotional : ਬੀਤੇ ਦਿਨੀ ਪੰਜਾਬੀ ਇੰਡਸਟਰੀ ਦੇ ਗਾਇਕ ਦਿਲਜਾਨ ਦਾ ਅੰਤਿਮ ਸੰਸਕਾਰ ਕੀਤਾ ਗਿਆ ਹੈ। ਇਸ ਮੌਕੇ ਤੇ ਦਿਲਜਾਨ ਨੂੰ ਚਾਹੁਣ ਵਾਲੇ ਤੇ ਪੰਜਾਬੀ ਇੰਡਸਟਰੀ ਦੇ ਬਹੁਤ ਸਾਰੇ ਕਲਾਕਾਰ ਵੀ ਉੱਥੇ ਪਹੁੰਚੇ ਹੋਏ ਸਨ। ਇਸ ਦੌਰਾਨ ਮਾਸਟਰ ਸਲੀਮ ਜੋ ਕਿ ਪੰਜਾਬੀ ਇੰਡਸਟਰੀ ਦੇ ਉੱਘੇ ਕਲਾਕਾਰ ਹਨ ਉਹ ਵੀ ਸ਼ਾਮਿਲ ਸਨ ਉਹਨਾਂ ਨੇ ਦਿਲਜਾਨ ਨੂੰ ਯਾਦ ਕਰਦੇ ਬਹੁਤ ਭਾਵੁਕ ਹੋਏ ਤੇ ਉਹਨਾਂ ਕਿਹਾ – ਸ਼ਾਹਕੋਟੀ ਫੁਲਵਾੜੀ ਦਾ ਇੱਕ ਫੁੱਲ ਟੁੱਟ ਗਿਆ ਹੈ। ਉਹਨਾਂ ਨੇ ਕਿਹਾ ਕਿ ਬਹੁਤ ਹੀ ਅਜੀਬ ਜਿਹਾ ਮਾਹੌਲ ਬਣ ਗਿਆ ਹੈ। ਪਹਿਲਾ ਸਰਦੂਲ ਸਿਕੰਦਰ ਜੀ ਚਲੇ ਗਏ ਤੇ ਹੁਣ ਇਹ ਬੱਚਾ। ਪ੍ਰਮਾਤਮਾ ਉਸ ਦੀ ਆਤਮਾ ਨੂੰ ਸ਼ਾਂਤੀ ਦੇਵੇ। ਉਹਨਾਂ ਕਿਹਾ ਦਿਲਜਾਂ ਦੀ ਇਹ ਬੇਵਕਤ ਮੌਤ ਹੋਈ ਹੈ ਅਜੇ ਉਸਨੇ ਦੁਨੀਆਂ ਤੇ ਬਹੁਤ ਕੁੱਝ ਦੇਖਣਾ ਸੀ। ਦਿਲਜਾਨ ਦੀ ਮੌਤ ਨਾਲ ਉਸਦੇ ਪਰਿਵਾਰ ਦੇ ਨਾਲ – ਨਾਲ ਪੰਜਾਬੀ ਇੰਡਸਟਰੀ ਨੂੰ ਵੀ ਝਟਕਾ ਲਗਾ ਹੈ। ਇੱਕ ਤੋਂ ਬਾਅਦ ਇੱਕ ਘਾਟਾ ਪੈ ਰਿਹਾ ਹੈ ਉਘੇ ਕਲਾਕਾਰ ਅਲਵਿਦਾ ਕਹਿ ਗਏ ਹਨ।

Master Saleem became emotional

ਦੱਸ ਦੇਈਏ ਕਿ ਦਿਲਜਾਨ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ। ਇਹ ਹਾਦਸਾ ਬਹੁਤ ਭਿਆਨਕ ਸੀ ਕਿ ਗਾਇਕ ਦੀ ਮੌਤ ਮੌਕੇ ਤੇ ਹੀ ਹੋ ਗਈ ਹੈ। ਇਸ ਹਾਦਸੇ ਵਿੱਚ ਗਾਇਕ ਦੀ ਕਾਰ ਵੀ ਚਕਨਾਚੂਰ ਹੋ ਗਈ। ਗੱਡੀ ਦਾ ਅਗਲਾ ਹਿੱਸਾ ਪੂਰੀ ਤਰਾਂ ਚਕਨਾਚੂਰ ਹੋ ਗਿਆ। ਦੱਸ ਦੇਈਏ ਕ ਦਿਲਜਾਂ ਦੇਰ ਰਾਤ ਆਪਣੀ ਕਾਰ ਵਿੱਚ ਅੰਮ੍ਰਿਤਸਰ ਤੋਂ ਕਰਤਾਰਪੁਰ ਆ ਰਹੇ ਸਨ। ਜਦੋ ਉਹ ਜੰਡਿਆਲਾ ਗੁਰੂ ਕੋਲ ਪਹੁੰਚੇ ਜਿੱਥੇ ਓਹਨਾ ਦੇ ਨਾਲ ਇਹ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਿਕ ਉਹਨਾਂ ਦੀ ਕਾਰ ਬਹੁਤ ਤੇਜ਼ ਰਫਤਾਰ ‘ਚ ਸੀ। ਜਿਸ ਕਾਰਨ ਬੇਕਾਬੂ ਹੋਏ ਡਿਵਾਈਡਰ ਦੇ ਨਾਲ ਗੱਡੀ ਟਕਰਾਈ ਤੇ ਪਲਟ ਗਈ। ਦਿਲਜਾਨ ਨੇ ਇੰਗਲੈਂਡ,ਅਮਰੀਕਾ,ਕਤਰ , ਦੁਬਈ ਤੇ ਅਫ਼ਰੀਕਾ ਸਮੇਤ ਕਈ ਦੇਸ਼ਾ ‘ਚ ਸ਼ੋਅ ਲਗਾਏ ਸਨ। ਜਾਣਕਾਰੀ ਲਈ ਦੱਸ ਦੇਈਏ ਕਿ ਛੋਟੀ ਉਮਰ ‘ਚ ਹੀ ਦਿਲਜਾਨ ਨੇ ਗਾਇਕੀ ਦੇ ਖ਼ੇਤਰ ‘ਚ ਲੋਹਾ ਮਨਵਾ ਚੁੱਕਿਆ ਸੀ। ਦਿਲਜਾਨ ਦਾ ਅੰਤਿਮ ਸੰਸਕਾਰ 5 ਅਪ੍ਰੈਲ ਨੂੰ ਦੁਪਹਿਰ 1 ਵਜੇ ਸ਼ਮਸ਼ਾਨ ਘਾਟ ਕਰਤਾਰਪੁਰ ਵਿੱਚ ਹੋਇਆ ਹੈ ।

ਇਹ ਵੀ ਦੇਖੋ : ਅੰਮ੍ਰਿਤਸਰ ਦਰਬਾਰ ਸਾਹਿਬ ਸਿਰ ਝੁਕਾ ਕੇ ‘Sonu Sood’ ਨੇ ਦਿੱਤਾ ਕਿਸਾਨਾਂ ‘ਤੇ ਵੱਡਾ ਬਿਆਨ, ਦੇਖੋ LIVE ਤਸਵੀਰਾਂ !

The post ਮਰਹੂਮ ਗਾਇਕ ਦਿਲਜਾਨ ਨੂੰ ਯਾਦ ਕਰਕੇ ਮਾਸਟਰ ਸਲੀਮ ਹੋਏ ਭਾਵੁਕ , ਆਖੀ ਇਹ ਗੱਲ appeared first on Daily Post Punjabi.

ਅੱਜ ਹੈ ਮਰਹੂਮ ਗਾਇਕ ਦਿਲਜਾਨ ਦਾ ਅੰਤਿਮ ਸੰਸਕਾਰ , ਭਿਆਨਕ ਸੜਕ ਹਾਦਸੇ ਵਿੱਚ ਹੋਈ ਸੀ ਮੌਤ
Late singer Diljan’s funeral : ਪੰਜਾਬ ਦਾ ਨੌਜੁਆਨ ਗਾਇਕ ਦਿਲਜਾਨ ਇੱਕ ਬੁਲੰਦ ਅਵਾਜ ਵਾਲਾ ਗਾਇਕ ਸੀ। ਜੋ ਕਿ ਇਸ ਦੁਨੀਆਂ ਨੂੰ ਹਮੇਸ਼ਾ ਲਈ ਅਲਵਿਦਾ ਆਖ ਗਏ ਹਨ। ਮੰਗਲਵਾਰ ਤੜਕੇ ਦਿਲਜਾਨ ਦੀ ਸੜਕ ਹਾਦਸੇ ਦੇ ਵਿੱਚ ਮੌਤ ਹੋ ਗਈ। ਇਹ ਹਾਦਸਾ ਬਹੁਤ ਭਿਆਨਕ ਸੀ ਕਿ ਗਾਇਕ ਦੀ ਮੌਤ ਮੌਕੇ ਤੇ ਹੀ ਹੋ ਗਈ ਹੈ। ਇਸ ਹਾਦਸੇ ਵਿੱਚ ਗਾਇਕ ਦੀ ਕਾਰ ਵੀ ਚਕਨਾਚੂਰ ਹੋ ਗਈ। ਗੱਡੀ ਦਾ ਅਗਲਾ ਹਿੱਸਾ ਪੂਰੀ ਤਰਾਂ ਚਕਨਾਚੂਰ ਹੋ ਗਿਆ। ਦੱਸ ਦੇਈਏ ਕ ਦਿਲਜਾਂ ਦੇਰ ਰਾਤ ਆਪਣੀ ਕਾਰ ਵਿੱਚ ਅੰਮ੍ਰਿਤਸਰ ਤੋਂ ਕਰਤਾਰਪੁਰ ਆ ਰਹੇ ਸਨ। ਜਦੋ ਉਹ ਜੰਡਿਆਲਾ ਗੁਰੂ ਕੋਲ ਪਹੁੰਚੇ ਜਿੱਥੇ ਓਹਨਾ ਦੇ ਨਾਲ ਇਹ ਹਾਦਸਾ ਵਾਪਰਿਆ। ਜਾਣਕਾਰੀ ਮੁਤਾਬਿਕ ਉਹਨਾਂ ਦੀ ਕਾਰ ਬਹੁਤ ਤੇਜ਼ ਰਫਤਾਰ ‘ਚ ਸੀ। ਜਿਸ ਕਾਰਨ ਬੇਕਾਬੂ ਹੋਏ ਡਿਵਾਈਡਰ ਦੇ ਨਾਲ ਗੱਡੀ ਟਕਰਾਈ ਤੇ ਪਲਟ ਗਈ।

Late singer Diljan’s funeral

ਦਿਲਜਾਨ ਨੇ ਇੰਗਲੈਂਡ,ਅਮਰੀਕਾ,ਕਤਰ , ਦੁਬਈ ਤੇ ਅਫ਼ਰੀਕਾ ਸਮੇਤ ਕਈ ਦੇਸ਼ਾ ‘ਚ ਸ਼ੋਅ ਲਗਾਏ ਸਨ। ਜਾਣਕਾਰੀ ਲਈ ਦੱਸ ਦੇਈਏ ਕਿ ਛੋਟੀ ਉਮਰ ‘ਚ ਹੀ ਦਿਲਜਾਨ ਨੇ ਗਾਇਕੀ ਦੇ ਖ਼ੇਤਰ ‘ਚ ਲੋਹਾ ਮਨਵਾ ਚੁੱਕਿਆ ਸੀ। ਦਿਲਜਾਨ ਦਾ ਅੰਤਿਮ ਸੰਸਕਾਰ ਅੱਜ 5 ਅਪ੍ਰੈਲ ਨੂੰ ਦੁਪਹਿਰ 1 ਵਜੇ ਸ਼ਮਸ਼ਾਨ ਘਾਟ ਕਰਤਾਰਪੁਰ ਵਿੱਚ ਕੀਤਾ ਜਾਵੇਗਾ। ਦਿਲਜਾਨ ਦੀ ਪਤਨੀ , ਭਰਾ ਸਭ ਕੈਨੇਡਾ ਦੇ ਵਿੱਚ ਹਨ। ਜੋ ਕਿ ਦਿਲਜਾਨ ਦੇ ਅੰਤਿਮ ਸੰਸਕਾਰ ਲਈ ਪਹੁੰਚ ਰਹੇ ਹਨ। ਉਹਨਾਂ ਦੀ ਅੰਤਿਮ ਯਾਤਰਾ ਉਹਨਾਂ ਦੇ ਗ੍ਰਹਿ ਆਰੀਆ ਨਗਰ ਦੇ ਨੇੜੇ ਅਜੀਤ ਪੈਲੇਸ ਤੋਂ ਦੁਪਹਿਰ 12.30 ਵਜੇ ਆਰੰਭ ਹੋਵੇਗੀ ਤੇ 1 ਵਜੇ ਸ਼ਿਵਪੁਰੀ ਕਿਸ਼ਨਗੜ੍ਹ ਵਿਖੇ ਅੰਤਿਮ ਸੰਸਕਾਰ ਹੋਵੇਗਾ। ਦੱਸ ਦੇਈਏ ਕਿ ਟੀ.ਵੀ ਪ੍ਰੋਗਰਾਮ ਸੁਰਖਸ਼ੇਤਰ ਦੇ ਵਿੱਚ ਇੰਡੀਆ ਤੇ ਪਾਕਿਸਤਾਨ ਵਿੱਚ ਹੋਏ ਮੁਕਾਬਲੇ ਦੇ ਵਿੱਚ ਦਿਲਜਾਨ ਜੇਤੂ ਰਹੇ ਸਨ। ਪੜ੍ਹਾਈ ਦੇ ਨਾਲ-ਨਾਲ ਉਨ੍ਹਾਂ ਨੇ ਗਾਇਕੀ ਦੀ ਸਿਖਲਾਈ ਵੀ ਜਾਰੀ ਰੱਖੀ ਅਤੇ ਉਸਤਾਦ ਪੂਰਨ ਸ਼ਾਹਕੋਟੀ, ਜੋ ਕਿ ਪਟਿਆਲਾ ਘਰਾਣੇ ਨਾਲ ਸਬੰਧ ਰੱਖਦੇ ਹਨ, ਕੋਲੋਂ ਵੀ ਗਾਇਕੀ ਦੇ ਗੁਰ ਲਏ।

ਇਹ ਵੀ ਦੇਖੋ : ਕੈਪਟਨ ਦੇ ਸ਼ਹਿਰ ਪਟਿਆਲਾ ਜਾ ਕੇ ਨਵਜੋਤ ਸਿੰਘ ਸਿੱਧੂ ਨੇ ਦੇਖੋ ਕੀ ਕਰ ਦਿੱਤਾ ਐਲਾਨ…

The post ਅੱਜ ਹੈ ਮਰਹੂਮ ਗਾਇਕ ਦਿਲਜਾਨ ਦਾ ਅੰਤਿਮ ਸੰਸਕਾਰ , ਭਿਆਨਕ ਸੜਕ ਹਾਦਸੇ ਵਿੱਚ ਹੋਈ ਸੀ ਮੌਤ appeared first on Daily Post Punjabi.

ਗਾਇਕ Diljaan ਦੀ ਮੌਤ ‘ਤੇ ਮਾਸਟਰ ਸਲੀਮ ਨੇ ਜ਼ਾਹਰ ਕੀਤਾ ਦੁੱਖ, ਸ਼ੇਅਰ ਕੀਤੀ ਪੋਸਟ
Diljaan death master saleem: ਪੰਜਾਬ ਦੇ ਮਸ਼ਹੂਰ ਗਾਇਕ Diljaan ਦਾ ਬੀਤੀ ਰਾਤ ਕਾਰ ਐਕਸੀਡੈਂਟ ਹੋ ਗਿਆ। ਦੱਸ ਦਈਏ ਇਸ ਕਾਰ ਐਕਸੀਡੈਂਟ ਵਿੱਚ ਜਾਨ ਬੁਰੀ ਤਰ੍ਹਾਂ ਜ਼ਖਮੀ ਹੋ ਗਏ ਸਨ, ‘ਤੇ ਜ਼ਖ਼ਮੀ ਹਾਲਤ ਵਿੱਚ ਉਨ੍ਹਾਂ ਨੂੰ ਹਸਪਤਾਲ ਲਿਆਂਦਾ ਗਿਆ ਸੀ।,ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤ ਘੋਸ਼ਿਤ ਕਰ ਦਿੱਤਾ। ਦਿਲਜਾਨ ਜੀ ਮੌਤ ਤੋਂ ਬਾਅਦ ਪੂਰੀ ਪੰਜਾਬੀ ਇੰਡਸਟਰੀ ਵਿੱਚ ਸੋਗ ਦੀ ਲਹਿਰ ਪਾਈ ਜਾ ਰਹੀ ਹੈ। ਹਰ ਕੋਈ ਦਿਲਜਾਨ ਦੀ ਮੌਤ ਤੇ ਆਪਣੇ ਆਪਣਾ ਦੁੱਖ ਜ਼ਾਹਿਰ ਕਰਦਾ ਨਜ਼ਰ ਆ ਰਿਹਾ ਹੈ। ਮਾਸਟਰ ਸਲੀਮ ਨੇ ਵੀ ਦੂਰ ਜਾਣ ਦੀ ਇਸ ਮੌਤ ‘ਤੇ ਦੁੱਖ ਸਾਂਝਾ ਕਰਦਿਆਂ ਇਕ ਪੋਸਟ ਸਾਂਝੀ ਕੀਤੀ ਹੈ, ਜਿਸ ਵਿਚ ਉਨ੍ਹਾਂ ਨੇ ਜੱਜਾਂ ਨੂੰ ਸ਼ਰਧਾਂਜਲੀ ਅਰਪਿਤ ਕੀਤੀ ਹੈ।

Diljaan death master saleem

ਮਾਸਟਰ ਸਲੀਮ ਨੇ ਦਿਲਜਾਨ ਦੀ ਯਾਦ ਵਿਚ ਪੋਸਟ ਸਾਂਝੀ ਕਰਦਿਆਂ ਲਿਖਿਆ ਮੈਨੂੰ ਸਮਝ ਨਹੀਂ ਆ ਰਿਹਾ ਕਿ ਇੱਥੇ ਕੱਲ੍ਹ ਦਾ ਛੋਟਾ ਜਿਹਾ ਬੱਚਾ ਮੇਰੇ ਸਾਹਮਣੇ ਜਾਂਦਾ ਹੋਇਆ, ਬਹੁਤ ਅੱਛਾ ਮੁਕਾਮ ਬਣਾਇਆ ਪੰਜਾਬੀ ਗਾਇਕੀ ਵਿੱਚ। ਸੋ ਸੈਡ.. ਬਹੁਤ ਜ਼ਿਆਦਾ ਧੱਕਾ ਲੱਗਾ ਹੈ। ਮੈਂ ਪਰਮਾਤਮਾ ਨੂੰ ਦਿਲਜਾਨ ਨੂੰ ਆਪਣੇ ਚਰਨਾਂ ‘ਚ ਲਾਉਣ ਦੀ ਅਰਦਾਸ ਕਰਦਾ ਹਾਂ

ਦੱਸ ਦੇਈਏ ਪੰਜਾਬੀ ਇੰਡਸਟਰੀ ਦੇ ਬਹੁਤ ਸਿਤਾਰੇ ਆਦਿ ਲਿਜਾਣ ਦੀ ਮੌਤ ਤੇ ਆਪਣੇ ਆਪਣੇ ਤਰੀਕੇ ਨਾਲ ਦੁੱਖ ਸਾਂਝਾ ਕਰਦੇ ਨਜ਼ਰ ਆ ਰਹੇ ਨੇ। ਪੰਜਾਬੀ ਇੰਡਸਟਰੀ ਵਿੱਚ ਆਪਣੀ ਗਾਇਕੀ ਦਾ ਲੋਹਾ ਮਨਵਾਉਣ ਵਾਲੀ ਦਿਲਜਾਨ ਨੇ ਬਹੁਤ ਹਿੱਟ ਗੀਤ ਦਿੱਤੇ ਨੇ। ਜਿਹਨਾਂ ਵਿਚੋਂ ਉਨ੍ਹਾਂ ਦਾ ਹਾਲ ਹੀ ਵਿਚ ਆਉਣ ਵਾਲੇ ਗੀਤ ਤੇਰੇ ਵਰਗੇ 2 ਰਿਲੀਜ਼ ਹੋਣ ਵਾਲਾ ਸੀ।

The post ਗਾਇਕ Diljaan ਦੀ ਮੌਤ ‘ਤੇ ਮਾਸਟਰ ਸਲੀਮ ਨੇ ਜ਼ਾਹਰ ਕੀਤਾ ਦੁੱਖ, ਸ਼ੇਅਰ ਕੀਤੀ ਪੋਸਟ appeared first on Daily Post Punjabi.