diljit dosanjh and rajkumar rao Archives - Daily Post Punjabi

Diljit Dosanjh And RajKumar Rao : ਅਦਾਕਾਰ ਦਿਲਜੀਤ ਦੋਸਾਂਝ ਤੇ ਰਾਜਕੁਮਾਰ ਰਾਓ ਜਲਦ ਹੀ ਇਕੱਠੇ ਕਰਨਗੇ ਧਮਾਕਾ !
diljit dosanjh and rajkumar rao :  ਉੱਘੇ ਪੰਜਾਬੀ ਗਾਇਕ ਤੇ ਫ਼ਿਲਮ ਅਦਾਕਾਰ ਦਿਲਜੀਤ ਦੋਸਾਂਝ ਅਕਸਰ ਸੁਰਖ਼ੀਆਂ ’ਚ ਰਹਿੰਦੇ ਹਨ। ਇਸ ਵੇਲੇ ਦਰਸ਼ਕ ਜਿੱਥੇ ਉਨ੍ਹਾਂ ਦੀ ਐਲਬਮ ‘ਮੂਨ ਚਾਈਲਡ ਇਰਾ’ (Moon Child Era) ਦੀ ਚਿਰਾਂ ਤੋਂ ਉਡੀਕ ਕਰ ਰਹੇ ਹਨ ਤੇ ਵੱਡੀਆਂ-ਵੱਡੀਆਂ ਆਸਾਂ ਰੱਖ ਰਹੇ ਹਨ; ਉੱਥੇ ਦਿਲਜੀਤ ਦੋਸਾਂਝ ਆਪਣੇ ਬਹੁਤ ਸਾਰੇ ਬਾਲੀਵੁੱਡ ਤੇ ਪਾਲੀਵੁੱਡ ਦੇ ਪ੍ਰੋਜੈਕਟਾਂ ’ਚ ਰੁੱਝੇ ਹੋਏ ਹਨ।ਹੁਣ ਅਜਿਹੀਆਂ ਵੀ ਕੁਝ ਖ਼ਬਰਾਂ ਆ ਰਹੀਆਂ ਹਨ।

ਦਿਲਜੀਤ ਦੋਸਾਂਝ ਇੱਕ ਨਵੀਂ ਵੈੱਬ ਸੀਰੀਜ਼ ਲਈ ਲੇਖਕ ਨਿਰਦੇਸ਼ ਰਾਜ ਨਿਦੀਮੋਰੂ ਤੇ ਕ੍ਰਿਸ਼ਨਾ ਡੀਕੇ ਨਾਲ ਵੀ ਕੰਮ ਕਰ ਸਕਦੇ ਹਨ। ‘ਦ ਫ਼ੈਮਿਲੀ ਮੈਨ’ ਦੇ ਇਹ ਦੋਵੇਂ ਡਾਇਰੈਕਟਰ ਆਪਣੀ ਵੈੱਬ ਸੀਰੀਜ਼ ਲੜੀ ਲਈ ਆਪਣੇ ਨਵੇਂ ਪ੍ਰੋਜੈਕਟ ਲਈ ਦਿਲਜੀਤ ਦੋਸਾਂਝ ਜਾਂ ਰਾਜਕੁਮਾਰ ਰਾਓ ਨੂੰ ਮੁੱਖ ਭੂਮਿਕਾ ਦੇ ਸਕਦੇ ਹਨ।ਜਦੋਂ ਇਸ ਬਾਰੇ ਪੁੱਛਿਆ ਗਿਆ, ਤਾਂ ਐਸੋਸੀਏਟ ਪ੍ਰੋਡਿਊਸਰ ਅਤੇ ਡੀਕੇ ਦੀ ਪਤਨੀ ਨੇ ਵੈੱਬਸ਼ੋਅ ਦੀ ਤਾਂ ਪੁਸ਼ਟੀ ਕੀਤੀ ਪਰ ਨਾਲ ਹੀ ਇਹ ਵੀ ਕਿਹਾ ਕਿ ਉਹ ਰਾਜਕੁਮਾਰ ਰਾਓ ਤੇ ਦਿਲਜੀਤ ਨੂੰ ਮੁੱਖ ਭੂਮਿਕਾ ਦੇਣ ਬਾਰੇ ਵਿਚਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਹਾਲੇ ਕਿਸੇ ਨੂੰ ਸਾਈਨ ਨਹੀਂ ਕੀਤਾ ਗਿਆ ਹੈ।

diljit dosanjh and rajkumar rao

ਸੂਤਰਾਂ ਨੇ ਵੀ ਦੱਸਿਆ ਕਿ ਰਾਜਕੁਮਾਰ ਰਾਓ ਤੇ ਦਿਲਜੀਤ ਦੋਸਾਂਝ ਵੈੱਬ ਸੀਰੀਜ਼ ਕਰ ਰਹੇ ਹਨ।ਦਿਲਜੀਤ ਦੋਸਾਂਝ ਤੇ ਨਿਮਰਤ ਖੈਰਾ ਦੀ ਆਉਣ ਵਾਲੀ ਪੰਜਾਬੀ ਫ਼ਿਲਮ ‘ਜੋੜੀ’ ’ਚ 16 ਗੀਤ ਹੋਣਗੇ। ਜੇ ਦਿਲਜੀਤ ਦੋਸਾਂਝ ਦੇ ਆਉਣ ਵਾਲੇ ਪ੍ਰੋਜੈਕਟਾਂ ਦੀ ਗੱਲ ਕਰੀਏ, ਤਾਂ ਉਹ ਛੇਤੀ ਹੀ ਅਲੀ ਅੱਬਾਸ ਜ਼ਫ਼ਰ ਦੇ ‘ਡਿਟੈਕਟਿਵ ਸ਼ੇਰਦਿਲ’ ਦੇ ਨਾਲ-ਨਾਲ ਪੰਜਾਬੀ ਫ਼ਿਲਮਾਂ, ਸ਼ਿਕਰਾ, ਹੌਂਸਲਾ ਰੱਖ, ਜੋੜੀ ਤੇ ਹੋਰ ਬਹੁਤ ਸਾਰੀਆਂ ਫ਼ਿਲਮਾਂ ’ਚ ਵਿਖਾਈ ਦੇਣਗੇ।

ਇਹ ਵੀ ਦੇਖੋ : ਜੇ ਘਰ ਵਿੱਚ ਉਗਾ ਲਿਆ ਇਹ ਪੌਦਾ, ਨਹੀਂ ਲੱਗੇਗੀ ਕੋਈ ਬਿਮਾਰੀ, ਸੁਣੋ ਇਸ ਮਹਿਲਾ ਡਾਕਟਰ ਦੇ ਦਾਅਵੇ !

The post Diljit Dosanjh And RajKumar Rao : ਅਦਾਕਾਰ ਦਿਲਜੀਤ ਦੋਸਾਂਝ ਤੇ ਰਾਜਕੁਮਾਰ ਰਾਓ ਜਲਦ ਹੀ ਇਕੱਠੇ ਕਰਨਗੇ ਧਮਾਕਾ ! appeared first on Daily Post Punjabi.