Diljit dosanjh lalkaare song latest news updates in punjabi Archives - Daily Post Punjabi

ਦਿਲਜੀਤ ਦੋਸਾਂਝ ਦੀ ਫਿਲਮ ‘ਹੌਂਸਲਾ ਰੱਖ’ ਦਾ ਨਵਾਂ ਗੀਤ ‘ਲਲਕਾਰੇ’ ਹੋਇਆ ਰਿਲੀਜ਼
Diljit dosanjh lalkaare song: ਫ਼ਿਲਮਾਂ ਦੇ ਹਿੱਟ ਹੋਣ ਦਾ ਇਕ ਕਾਰਨ ਫ਼ਿਲਮ ਦੇ ਘੈਂਟ ਗੀਤ ਵੀ ਹੁੰਦੇ ਹਨ। ਇਸੇ ਕਰਕੇ ਤਿੰਨ ਗਾਣਿਆਂ ‘ਸ਼ਿਨੈਲ ਨੰਬਰ 5’, ‘ਗਿਟਾਰ’ ਤੇ ‘ਸ਼ੇਰ’ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਤੋਂ ਬਾਅਦ, ਹੋਂਸਲਾ ਰੱਖ ਦੇ ਨਿਰਮਾਤਾਵਾਂ ਨੇ ਦਰਸ਼ਕਾਂ ਨੂੰ ਉਤਸ਼ਾਹਿਤ ਰੱਖਣ ਲਈ ਫਿਲਮ ਦੀ ਰਿਲੀਜ਼ ਤੋਂ ਸਿਰਫ ਤਿੰਨ ਦਿਨ ਪਹਿਲਾਂ ਇੱਕ ਹੋਰ ਗੀਤ ‘ਲਲਕਾਰੇ’ ਰਿਲੀਜ਼ ਕਰ ਦਿੱਤਾ ਹੈ।

Diljit dosanjh lalkaare song

ਟਿਪਸ ਪੰਜਾਬੀ ਦੁਆਰਾ ਪੇਸ਼ ਕੀਤਾ ਗਿਆ, ਇਹ ਗਾਣਾ ਦਿਲਕਸ਼ ਸੰਗੀਤ ਵਾਲਾ ਇੱਕ ਪਾਰਟੀ ਟ੍ਰੈਕ ਹੈ, ਜੋ ਤੁਹਾਨੂੰ ਬਿਨਾਂ ਕਿਸੇ ਦੇਰੀ ਦੇ ਡਾਂਸ ਕਰਨ ਲਈ ਮਜਬੂਰ ਕਰ ਦੇਵੇਗਾ। ਗਾਣਾ ਸੁਣਦੇ ਹੀ ਤੁਹਾਡੇ ਪੈਰ ਮੱਲੋ ਮੱਲੀ ਹਿੱਲਣ ਲੱਗ ਪੈਣਗੇ। ਗੀਤ ਨੂੰ ਦਿਲਜੀਤ ਦੋਸਾਂਝ ਨੇ ਗਾਇਆ ਹੈ, ਜਦੋਂ ਕਿ ਇਸ ਨੂੰ ਐਵੀ ਸਰਾ ਦੁਆਰਾ ਤਿਆਰ ਕੀਤਾ ਗਿਆ ਹੈ ਤੇ ਹੈਪੀ ਰਾਏਕੋਟੀ ਨੇ ਲਿਖਿਆ ਹੈ ਅਤੇ ਵੀਡੀਓ ਨੂੰ ਅਮਰਜੀਤ ਸਿੰਘ ਸਾਰੋਂ ਦੁਆਰਾ ਨਿਰਦੇਸ਼ਤ ਕੀਤਾ ਗਿਆ ਹੈ।

ਇਹ ਪਾਰਟੀ ਸੋਂਗ ਦਿਲਜੀਤ ਦੋਸਾਂਝ, ਸੋਨਮ ਬਾਜਵਾ, ਸ਼ਹਿਨਾਜ਼ ਗਿੱਲ ‘ਤੇ ਫ਼ਿਲਮਾਇਆ ਗਿਆ ਹੈ। ਗਾਣੇ ਵਿੱਚ ਗਾਣੇ ਦੇ ਬੋਲ ਤੋਂ ਲੈਕੇ ਕਲਾਕਾਰਾਂ ਦੀ ਦਿੱਖ ਤੇ ਡਾਂਸ ਸਟੈਪ ਵੀ ਬਾਕਮਾਲ ਹਨ।

‘ਹੌਂਸਲਾ ਰੱਖ’ ਰਾਕੇਸ਼ ਧਵਨ ਦੁਆਰਾ ਲਿਖੀ ਗਈ ਹੈ, ਜਿਸ ਦਾ ਨਿਰਦੇਸ਼ਨ ਅਮਰਜੀਤ ਸਿੰਘ ਸਰਾਓ ਕਰ ਰਹੇ ਹਨ ਅਤੇ ਥਿੰਦ ਮੋਸ਼ਨ ਪਿਕਚਰਸ ਅਤੇ ਸਟੋਰੀ ਟਾਈਮ ਪ੍ਰੋਡਕਸ਼ਨ ਦੇ ਬੈਨਰ ਹੇਠ ਦਿਲਜੀਤ ਥਿੰਦ ਅਤੇ ਦਿਲਜੀਤ ਦੁਸਾਂਝ ਦੁਆਰਾ ਨਿਰਮਿਤ ਕੀਤਾ ਗਿਆ ਹੈ। ਇਹ ਫਿਲਮ ਇਸ ਦੁਸ਼ਹਿਰੇ ‘ਤੇ 15 ਅਕਤੂਬਰ ਨੂੰ ਪਰਦੇ ‘ਤੇ ਆਵੇਗੀ।

The post ਦਿਲਜੀਤ ਦੋਸਾਂਝ ਦੀ ਫਿਲਮ ‘ਹੌਂਸਲਾ ਰੱਖ’ ਦਾ ਨਵਾਂ ਗੀਤ ‘ਲਲਕਾਰੇ’ ਹੋਇਆ ਰਿਲੀਜ਼ appeared first on Daily Post Punjabi.