Diljit dosanjh saroor song latest news updates Archives - Daily Post Punjabi

ਦਿਲਜੀਤ ਦੋਸਾਂਝ ਦੀ ‘ਹੌਸਲਾ ਰੱਖ’ ਦਾ ਨਵਾਂ ਗਾਣਾ ‘Saroor’ ਹੋਇਆ ਜਾਰੀ, ਕੱਲ੍ਹ ਰਿਲੀਜ਼ ਹੋਵੇਗੀ ਫਿਲਮ
Diljit dosanjh saroor song: ਪੰਜਾਬੀ ਫ਼ਿਲਮ ‘ਹੌਸਲਾ ਰੱਖ’ ਦਾ ਨਵਾਂ ਗੀਤ ‘saroor’ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਦਿਲਜੀਤ ਦੋਸਾਂਝ ਨੇ ਆਵਾਜ਼ ਦਿੱਤੀ ਹੈ। ਇਹ ਫਿਲਮ 15 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਫ਼ਿਲਮਾਂ ਦੇ ਹਿੱਟ ਹੋਣ ਦਾ ਇਕ ਕਾਰਨ ਫ਼ਿਲਮ ਦੇ ਘੈਂਟ ਗੀਤ ਵੀ ਹੁੰਦੇ ਹਨ। ਇਸੇ ਕਰਕੇ ਤਿੰਨ ਗਾਣਿਆਂ ‘ਸ਼ਿਨੈਲ ਨੰਬਰ 5’, ‘ਗਿਟਾਰ’ ਤੇ ‘ਸ਼ੇਰ’ ਨਾਲ ਦਰਸ਼ਕਾਂ ਦਾ ਧਿਆਨ ਆਪਣੇ ਵੱਲ ਖਿੱਚਣ ਤੋਂ ਬਾਅਦ, ਹੋਂਸਲਾ ਰੱਖ ਦੇ ਨਿਰਮਾਤਾਵਾਂ ਨੇ ਦਰਸ਼ਕਾਂ ਨੂੰ ਉਤਸ਼ਾਹਿਤ ਰੱਖਣ ਲਈ ਫਿਲਮ ਦੀ ਰਿਲੀਜ਼ ਤੋਂ ਸਿਰਫ ਤਿੰਨ ਦਿਨ ਪਹਿਲਾਂ ਇੱਕ ਹੋਰ ਗੀਤ ‘saroor’ ਰਿਲੀਜ਼ ਕਰ ਦਿੱਤਾ ਹੈ।

Diljit dosanjh saroor song

ਟਿਪਸ ਪੰਜਾਬੀ ਦੁਆਰਾ ਪੇਸ਼ ਕੀਤਾ ਗਿਆ, ਇਹ ਗਾਣਾ ਦਿਲਕਸ਼ ਸੰਗੀਤ ਵਾਲਾ ਇੱਕ ਪਾਰਟੀ ਟ੍ਰੈਕ ਹੈ, ਜੋ ਤੁਹਾਨੂੰ ਬਿਨਾਂ ਕਿਸੇ ਦੇਰੀ ਦੇ ਡਾਂਸ ਕਰਨ ਲਈ ਮਜਬੂਰ ਕਰ ਦੇਵੇਗਾ। ਗੀਤ ਨੂੰ ਦਿਲਜੀਤ ਦੋਸਾਂਝ ਨੇ ਗਾਇਆ ਹੈ।

ਸੋਂਗ ਦਿਲਜੀਤ ਦੋਸਾਂਝ ਤੇ ਸ਼ਹਿਨਾਜ਼ ਗਿੱਲ ‘ਤੇ ਫ਼ਿਲਮਾਇਆ ਗਿਆ ਹੈ। ਗਾਣੇ ਵਿੱਚ ਗਾਣੇ ਦੇ ਬੋਲ ਤੋਂ ਲੈਕੇ ਕਲਾਕਾਰਾਂ ਦੀ ਦਿੱਖ ਤੇ ਡਾਂਸ ਸਟੈਪ ਵੀ ਬਾਕਮਾਲ ਹਨ। ‘ਹੌਂਸਲਾ ਰੱਖ’ ਰਾਕੇਸ਼ ਧਵਨ ਦੁਆਰਾ ਲਿਖੀ ਗਈ ਹੈ, ਜਿਸ ਦਾ ਨਿਰਦੇਸ਼ਨ ਅਮਰਜੀਤ ਸਿੰਘ ਸਰਾਓ ਕਰ ਰਹੇ ਹਨ ਅਤੇ ਥਿੰਦ ਮੋਸ਼ਨ ਪਿਕਚਰਸ ਅਤੇ ਸਟੋਰੀ ਟਾਈਮ ਪ੍ਰੋਡਕਸ਼ਨ ਦੇ ਬੈਨਰ ਹੇਠ ਦਿਲਜੀਤ ਥਿੰਦ ਅਤੇ ਦਿਲਜੀਤ ਦੁਸਾਂਝ ਦੁਆਰਾ ਨਿਰਮਿਤ ਕੀਤਾ ਗਿਆ ਹੈ। ਇਹ ਫਿਲਮ ਇਸ ਦੁਸ਼ਹਿਰੇ ‘ਤੇ 15 ਅਕਤੂਬਰ ਨੂੰ ਪਰਦੇ ‘ਤੇ ਆਵੇਗੀ।

The post ਦਿਲਜੀਤ ਦੋਸਾਂਝ ਦੀ ‘ਹੌਸਲਾ ਰੱਖ’ ਦਾ ਨਵਾਂ ਗਾਣਾ ‘Saroor’ ਹੋਇਆ ਜਾਰੀ, ਕੱਲ੍ਹ ਰਿਲੀਜ਼ ਹੋਵੇਗੀ ਫਿਲਮ appeared first on Daily Post Punjabi.