Diljit dosanjh statement on dowry Archives - Daily Post Punjabi

‘ਦਾਜ ਲੈਣ ਵਾਲੇ ਮੈਨੂੰ ਵਿਆਹਾਂ ‘ਚ ਬੁੱਕ ਨਾ ਕਰਨ, ਅਜਿਹੇ ਵਿਆਹ ‘ਚ ਗਾ ਕੇ ਮੈਨੂੰ ਜ਼ਰਾ ਵੀ ਖੁਸ਼ੀ ਨਹੀਂ ਹੁੰਦੀ’: ਦਿਲਜੀਤ ਦੁਸਾਂਝ
ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਇੰਨ੍ਹੀਂ ਦਿਨੀਂ ਖੂਬ ਸੁਰਖੀਆਂ ਵਿੱਚ ਹਨ । ਹਾਲ ਹੀ ਵਿੱਚ ਦਿਲਜੀਤ ਦੁਸਾਂਝ ਕੈਲੀਫੋਰਨੀਆ ਦੇ ਕੋਚੈਲਾ ਮਿਊਜ਼ਿਕ ਫੈਸਟੀਵਲ ਵਿੱਚ ਨਜ਼ਰ ਆਏ ਸਨ । ਜਿੱਥੇ ਉਨ੍ਹਾਂ ਨੇ ਆਪਣੀ ਧਮਾਕੇਦਾਰ ਪਰਫਾਰਮੈਂਸ ਦੇ ਨਾਲ ਪੂਰੀ ਦੁਨੀਆ ਵਿੱਚ ਖੂਬ ਸੁਰਖੀਆਂ ਬਟੋਰੀਆਂ । ਇਸੇ ਵਿਚਾਲੇ ਦਿਲਜੀਤ ਦੁਸਾਂਝ ਦੀ ਇੱਕ ਪੁਰਾਣੀ ਵੀਡੀਓ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ।

Diljit dosanjh statement on dowry

ਇਸ ਵੀਡੀਓ ਵਿੱਚ ਉਹ ਇੱਕ ਗਾਇਕੀ ਰਿਐਲਟੀ ਸ਼ੋਅ ਦੇ ਜੱਜ ਬਣੇ ਨਜ਼ਰ ਆ ਰਹੇ ਹਨ । ਇਸ ਦੌਰਾਨ ਉਹ ਇੱਕ ਪ੍ਰਤੀਭਾਗੀ ਨਾਲ ਗੱਲਬਾਤ ਕਰਦੇ ਕਹਿੰਦੇ ਹਨ ਕਿ ਜਿਹੜੇ ਮਾਪੇ ਆਪਣੀ ਧੀ ਦੇ ਵਿਆਹ ਲਈ 3 ਏਕੜ ਵਿੱਚੋਂ 2 ਏਕੜ ਜ਼ਮੀਨ ਗਿਰਵੀ ਰੱਖ ਕੇ ਉਸ ਦਾ ਵਿਆਹ ਕਰਦੇ ਹਨ, ਅਜਿਹੇ ਮਾਪਿਆਂ ਦਾ ਦੇਣਾ ਤੁਸੀਂ ਸਾਰੀ ਜ਼ਿੰਦਗੀ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਦਾਜ ਦਾ ਮੁੱਦਾ ਬਹੁਤ ਹੀ ਜ਼ਿਆਦਾ ਗੰਭੀਰ ਹੈ । ਮੈਂ ਖੁਦ ਵਿਆਹਾਂ ਵਿੱਚ ਗਾਉਂਦਾ ਹਾਂ, ਪਰ ਅਜਿਹੇ ਵਿਆਹ ਵਿੱਚ ਗਾ ਕੇ ਮੈਨੂੰ ਜ਼ਰਾ ਵੀ ਖੁਸ਼ੀ ਨਹੀਂ ਹੁੰਦੀ ਜਿੱਥੇ ਪੂਰਾ ਬੋਝ ਸਿਰਫ ਕੁੜੀ ਦੇ ਮਾਪਿਆਂ ਸਿਰ ‘ਤੇ ਪਾਇਆ ਜਾਂਦਾ ਹੈ । ਵਿਆਹ ਸਾਦੇ ਢੰਗ ਨਾਲ ਹੋਣੇ ਚਾਹੀਦੇ ਹਨ।

ਵੀਡੀਓ ਲਈ ਕਲਿੱਕ ਕਰੋ -:

“12 ਵੀ ਪਾਸ ਜੱਟ ਨੇ SHARE MARKET ‘ਚ ਪਾਈ ਧੱਕ , ਇੱਕ ਦਿਨ ‘ਚ ਕਮਾ ਲੈਂਦਾ ਲੱਖਾਂ ਰੁਪਏ ! “

The post ‘ਦਾਜ ਲੈਣ ਵਾਲੇ ਮੈਨੂੰ ਵਿਆਹਾਂ ‘ਚ ਬੁੱਕ ਨਾ ਕਰਨ, ਅਜਿਹੇ ਵਿਆਹ ‘ਚ ਗਾ ਕੇ ਮੈਨੂੰ ਜ਼ਰਾ ਵੀ ਖੁਸ਼ੀ ਨਹੀਂ ਹੁੰਦੀ’: ਦਿਲਜੀਤ ਦੁਸਾਂਝ appeared first on Daily Post Punjabi.