Diljit Dosanjh Viral tweet Archives - Daily Post Punjabi

Diljit Dosanjh ਨੂੰ ਫੈਨਜ਼ ਨੇ ਟਵਿਟਰ ‘ਤੇ ਕੀਤਾ ਕਮੈਂਟ, ਕਿਹਾ- ‘ਭਾਜੀ ਅੱਜ 2 ਪੈੱਗ ਜ਼ਿਆਦਾ ਹੋ ਗਏ’
Diljit Dosanjh Viral tweet: ਪੰਜਾਬੀ ਅਦਾਕਾਰ ਤੇ ਗਾਇਕ ਦਲਜੀਤ ਦੌਸਾਂਝ ਸੋਸ਼ਲ ਮੀਡੀਆ ਦੇ ਪੂਰੀ ਤਰ੍ਹਾਂ ਐਕਟਿਵ ਰਹਿੰਦੇ ਹਨ, ਆਪਣੇ ਹਰ ਗਾਣੇ, ਨਵੀਆਂ ਫ਼ਿਲਮਾਂ ਅਤੇ ਨਵੇਂ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੰਦੇ ਰਹਿੰਦੇ ਨੇ, ਪਰ ਹੋਰ ਕਲਾਕਾਰ ਵਾਂਗ ਦਲਜੀਤ ਦੌਸਾਂਝ ਕੁੱਝ ਨਾ ਕੁੱਝ ਸ਼ੇਅਰ ਕਰਦੇ ਨੇ ਰਹਿੰਦੇ ਨੇ, ਪਾਲੀਵੁੱਡ ਦੇ ਨਾਲ ਬਾਲੀਵੁੱਡ ਵਿੱਚ ਵੀ ਫਿਲਮਾਂ ਕਰਨ ਦੀ ਵਜ੍ਹਾਂ ਕਰਕੇ ਹੁਣ ਪੂਰੇ ਦੇਸ਼ ਵਿੱਚ ਉਨ੍ਹਾਂ ਦੇ ਕਾਫ਼ੀ ਫ਼ੈਨਸ ਨੇ, ਹਾਲ ਹੀ ਵਿੱਚ ਦਲਜੀਤ ਨੇ ਟਵਿਟਰ ‘ਤੇ ਇੱਕ ਫ਼ੋਟੋ ਸ਼ੇਅਰ ਕੀਤੀ ਸੀ ਜਿਸ ਦੇ ਜਵਾਬ ਵਿੱਚ ਇੱਕ ਸ਼ਖ਼ਸ ਨੇ ਲਿਖਿਆ ‘ਭਾਜੀ ਅੱਜ 2 ਪੈੱਗ ਜ਼ਿਆਦਾ ਹੋ ਗਏ’।

Diljit Dosanjh Viral tweet

ਦਰਅਸਲ ਦਿਲਜੀਤ ਦੌਸਾਂਝ ਨੇ ਕਾਕਰੇਚ ਨੂੰ ਭਜਾਉਣ ਵਾਲਾ ਇੱਕ ਪ੍ਰੋਡਕਟ ਸ਼ੇਅਰ ਕੀਤਾ ਸੀ ਜਿਸ ‘ਤੇ ਦਿਲਜੀਤ ਦੇ ਫੈਨ ਨੇ ਇਹ ਕਮੈਂਟ ਕੀਤਾ ਸੀ ਕਿ ‘ਭਾਜੀ ਅੱਜ 2 ਪੈਗ ਜ਼ਿਆਦਾ ਹੋ ਗਏ ਨੇ’ ਦਲਜੀਤ ਨੇ ਫਾਲੋਅਰ ਦੇ ਇਸ ਕਮੈਂਟ ਦਾ ਬੁਰਾ ਨਹੀਂ ਮੰਨਿਆ। ਬਲਕਿ ਬੜੇ ਹੀ ਅਰਾਮ ਨਾਲ ਜਵਾਬ ਦਿੱਤਾ ਉਨ੍ਹਾਂ ਕਿਹਾ ‘ਮੈਂ ਪੀਂਦਾ ਨਹੀਂ ਕੁਮਾਰ ਸਾਹਿਬ ਘਰ ਦੀ ਸਫ਼ਾਈ ਕਰ ਰਿਹਾ ਹਾਂ’।

Gharelu Shaktian  pic.twitter.com/6UUBAFo7HG
— DILJIT DOSANJH (@diljitdosanjh) November 10, 2020

Mai Peeta Nahi..Kumar Saab..
Ghar ki Safai Kar raha Hu.. https://t.co/0edbgWzGUQ
— DILJIT DOSANJH (@diljitdosanjh) November 10, 2020

ਜਾਣਕਾਰੀ ਲਈ ਦੱਸ ਦੇਈਏ ਦਿਲਜੀਤ ਦੌਂਸਾਝ ਪਹਿਲਾਂ ਹੀ ਕਈ ਵਾਰ ਕਹਿ ਚੁੱਕੇ ਨੇ ਕਿ ਉਹ ਹਮੇਸ਼ਾ ਸਭ ਤੋਂ ਪਹਿਲਾਂ ਉੱਠ ਕੇ ਪਾਠ ਕਰਦੇ ਹਨ ਅਤੇ ਹਰ ਤਰ੍ਹਾਂ ਦੇ ਨਸ਼ੇ ਤੋਂ ਦੂਰ ਰਹਿੰਦੇ ਹਨ। ਸਿਰਫ਼ ਇੰਨਾਂ ਹੀ ਨਹੀਂ ਦਲਜੀਤ ਦੌਸਾਂਝ ਆਪਣੀ ਪ੍ਰੋਫ਼ੈਸ਼ਨ ਅਤੇ ਪਰਸਨਲ ਲਾਈਫ਼ ਨੂੰ ਵੀ ਵੱਖ ਤੋਂ ਰੱਖਣਾ ਪਸੰਦ ਕਰਦੇ ਨੇ,ਉਨ੍ਹਾਂ ਨੇ ਕਦੇ ਵੀ ਆਪਣੇ ਪਰਿਵਾਰ ਦਾ ਕਿਸੇ ਵੀ ਇੰਟਰਵਿਊ ਵਿੱਚ ਜ਼ਿਕਰ ਨਹੀਂ ਕੀਤਾ ਹੈ।

The post Diljit Dosanjh ਨੂੰ ਫੈਨਜ਼ ਨੇ ਟਵਿਟਰ ‘ਤੇ ਕੀਤਾ ਕਮੈਂਟ, ਕਿਹਾ- ‘ਭਾਜੀ ਅੱਜ 2 ਪੈੱਗ ਜ਼ਿਆਦਾ ਹੋ ਗਏ’ appeared first on Daily Post Punjabi.