Diljit Dosanjh Worth Archives - Daily Post Punjabi

ਦੇਸ਼-ਵਿਦੇਸ਼ ‘ਚ ਘਰ, ਲਗਜ਼ਰੀ ਕਾਰਾਂ ਦਾ ਕਲੈਕਸ਼ਨ, ਬਾਦਸ਼ਾਹਾਂ ਦੀ ਜ਼ਿੰਦਗੀ ਜੀਉਂਦੇ ਹਨ ਦਿਲਜੀਤ ਦੋਸਾਂਝ
Diljit Dosanjh Net Worth: ਦਿਲਜੀਤ ਦੋਸਾਂਝ ਬਹੁ-ਪ੍ਰਤਿਭਾਸ਼ਾਲੀ ਸਿਤਾਰਿਆਂ ਵਿੱਚੋਂ ਇੱਕ ਹੈ। ਗਾਇਕ ਹੋਣ ਦੇ ਨਾਲ-ਨਾਲ ਉਹ ਕਮਾਲ ਦੇ ਅਦਾਕਾਰ ਵੀ ਹਨ। ਉਨ੍ਹਾਂ ਨੇ ਪੰਜਾਬੀ ਤੋਂ ਲੈ ਕੇ ਬਾਲੀਵੁੱਡ ਤੱਕ ਦੀਆਂ ਫਿਲਮਾਂ ਵਿੱਚ ਆਪਣੀ ਅਦਾਕਾਰੀ ਦੇ ਜੌਹਰ ਦਿਖਾਏ ਹਨ। ਪਿਛਲੇ ਕੁਝ ਸਾਲਾਂ ਵਿੱਚ ਦਿਲਜੀਤ ਦੋਸਾਂਝ ਨੇ ਆਪਣੀ ਕਰੋੜਾਂ ਰੁਪਏ ਦੀ ਜਾਇਦਾਦ ਤਿਆਰ ਕੀਤੀ ਹੈ।

Diljit Dosanjh Net Worth

ਦਿਲਜੀਤ ਦੇ ਦੇਸ਼-ਵਿਦੇਸ਼ ਵਿਚ ਆਲੀਸ਼ਾਨ ਘਰ ਹਨ ਅਤੇ ਉਹ ਇਕ ਤੋਂ ਇਕ ਲਗਜ਼ਰੀ ਕਾਰਾਂ ਦਾ ਮਾਲਕ ਵੀ ਹੈ। ਦਿਲਜੀਤ ਦੋਸਾਂਝ ਆਪਣੀ ਕਮਾਈ ਨਾਲ ਲਗਜ਼ਰੀ ਜੀਵਨ ਬਤੀਤ ਕਰਦੇ ਹਨ। ਦਿਲਜੀਤ ਦੋਸਾਂਝ ਆਪਣੇ ਦਮ ‘ਤੇ ਸਟਾਰ ਬਣ ਗਏ ਹਨ। ਉਨ੍ਹਾਂ ਦੇ ਮਿਊਜ਼ਿਕ ਵੀਡੀਓਜ਼ ਨੂੰ ਕਾਫੀ ਪਸੰਦ ਕੀਤਾ ਜਾਂਦਾ ਹੈ। ਲੋਕ ਉਨ੍ਹਾਂ ਦੀ ਅਦਾਕਾਰੀ ਦੇ ਵੀ ਦੀਵਾਨੇ ਹਨ। ਉਹ ‘ਉੜਤਾ ਪੰਜਾਬ’, ‘ਗੁੱਡ ਨਿਊਜ਼’, ‘ਫਿਲੌਰੀ’, ‘ਸੂਰਮਾ’ ਵਰਗੀਆਂ ਫਿਲਮਾਂ ‘ਚ ਆਪਣੀ ਅਦਾਕਾਰੀ ਦੇ ਜੌਹਰ ਦਿਖਾ ਚੁੱਕੇ ਹਨ। ਰਿਪੋਰਟ ਦੇ ਮੁਤਾਬਕ, ਸਿੰਗਰ ਦੀ ਕੁੱਲ ਜਾਇਦਾਦ ਲਗਭਗ 165 ਕਰੋੜ ਰੁਪਏ ਹੈ।
ਰਿਪੋਰਟ ਮੁਤਾਬਕ ਦਿਲਜੀਤ ਦੋਸਾਂਝ ਦਾ ਕੈਲੀਫੋਰਨੀਆ ‘ਚ ਇਕ ਆਲੀਸ਼ਾਨ ਡੁਪਲੈਕਸ ਹੈ। ਲੱਕੜ ਦੇ ਫਰਸ਼ ਅਤੇ ਲੱਕੜ ਦੇ ਫਰਨੀਚਰ ਨਾਲ ਸਜਿਆ ਇਹ ਘਰ ਕਿਸੇ ਮਹਿਲ ਤੋਂ ਘੱਟ ਨਹੀਂ ਹੈ। ਟੋਰਾਂਟੋ ਤੋਂ ਇਲਾਵਾ ਦਿਲਜੀਤ ਦੀਆਂ ਮੁੰਬਈ ਅਤੇ ਲੁਧਿਆਣਾ ਵਿੱਚ ਵੀ ਜਾਇਦਾਦਾਂ ਹਨ। ਦਿਲਜੀਤ ਦੁਸਾਂਝ ਦਾ ਮੁੰਬਈ ਦੇ ਖਾਰ ਇਲਾਕੇ ‘ਚ 3BHK ਅਪਾਰਟਮੈਂਟ ਹੈ। ਇਸ ਦੀ ਕੀਮਤ 10 ਤੋਂ 12 ਕਰੋੜ ਰੁਪਏ ਦੱਸੀ ਜਾਂਦੀ ਹੈ। ਇਸ ਤੋਂ ਇਲਾਵਾ ਦਿਲਜੀਤ ਦਾ ਪੰਜਾਬ ਦੇ ਲੁਧਿਆਣਾ ਵਿੱਚ ਵੀ ਇੱਕ ਘਰ ਹੈ।

ਵੀਡੀਓ ਲਈ ਕਲਿੱਕ ਕਰੋ -:

“ਦੌੜ ‘ਚ ਤੂਫਾਨ ਵਾਂਗ ਧੱਕ ਪਾਉਣ ਵਾਲਾ athlete, ਈ-ਰਿਕਸ਼ਾ ਚਲਾਉਣ ਲਈ ਹੋਇਆ ਮਜ਼ਬੂਰ, CM Mann ਤੱਕ ਪਹੁੰਚਾ ਦਿਓ”

ਦਿਜਲੀਤ ਦੋਸਾਂਝ ਲਗਜ਼ਰੀ ਕਾਰਾਂ ਦੇ ਸ਼ੌਕੀਨ ਹਨ। ਉਨ੍ਹਾਂ ਕੋਲ 1.92 ਕਰੋੜ ਰੁਪਏ ਦੀ ਪੋਰਸ਼ ਕੈਏਨ ਅਤੇ 2 ਕਰੋੜ ਰੁਪਏ ਦੀ ਪੋਰਸ਼ ਪੈਨਾਮੇਰਾ ਹੈ। ਇਹ ਕਾਰਾਂ ਕੁਝ ਹੀ ਸਕਿੰਟਾਂ ਵਿੱਚ 100 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਫੜ ਲੈਂਦੀਆਂ ਹਨ। ਵਰਕ ਫਰੰਟ ਦੀ ਗੱਲ ਕਰੀਏ ਤਾਂ ਦਿਲਜੀਤ ਦੋਸਾਂਝ ਦੀ ਨਵੀਂ ਫਿਲਮ ਜੋੜੀ ਕੁਝ ਦਿਨ ਪਹਿਲਾਂ ਰਿਲੀਜ਼ ਹੋਈ ਹੈ। ਇਸ ਫਿਲਮ ‘ਚ ਅਦਾਕਾਰ ਨੇ ਨਿਮਰਤ ਕੌਰ ਨਾਲ ਸਕਰੀਨ ਸ਼ੇਅਰ ਕੀਤੀ ਹੈ। ਫਿਲਮ ਨੂੰ ਦੇਸ਼ ਦੇ ਨਾਲ-ਨਾਲ ਵਿਦੇਸ਼ਾਂ ‘ਚ ਵੀ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ। ਇਸ ਦੇ ਨਾਲ ਹੀ ਚਰਚਾ ਹੈ ਕਿ ‘ਉੜਤਾ ਪੰਜਾਬ’ ਅਤੇ ‘ਗੁੱਡ ਨਿਊਜ਼’ ਤੋਂ ਬਾਅਦ ਦਿਲਜੀਤ ਦੋਸਾਂਝ ਇਕ ਵਾਰ ਫਿਰ ਕਰੀਨਾ ਕਪੂਰ ਨਾਲ ਸਕ੍ਰੀਨ ਸ਼ੇਅਰ ਕਰਨ ਜਾ ਰਹੇ ਹਨ।

The post ਦੇਸ਼-ਵਿਦੇਸ਼ ‘ਚ ਘਰ, ਲਗਜ਼ਰੀ ਕਾਰਾਂ ਦਾ ਕਲੈਕਸ਼ਨ, ਬਾਦਸ਼ਾਹਾਂ ਦੀ ਜ਼ਿੰਦਗੀ ਜੀਉਂਦੇ ਹਨ ਦਿਲਜੀਤ ਦੋਸਾਂਝ appeared first on Daily Post Punjabi.